ਅਪਰਾਧਿਕ ਨਿਆਂ ਪ੍ਰਣਾਲੀ ਸੂਬੇ ‘ਚ ਦਲਿਤਾਂ ਵਿਰੁੱਧ ਅਪਰਾਧਾਂ ਨੂੰ ਰੋਕਣ ‘ਚ ਅਸਫਲ: ਰਾਜਪਾਲ ਤਾਮਿਲਨਾਡੂ

ਚੇਨਈ, 13 ਫਰਵਰੀ (ਵਾਇਆ ਪੰਜਾਬ)

ਤਾਮਿਲਨਾਡੂ ਦੇ ਰਾਜਪਾਲ ਆਰ.ਐਨ. ਰਵੀ ਨੇ ਡੀ.ਐਮ.ਕੇ. ਸਰਕਾਰ ‘ਤੇ ਵਰ੍ਹਦਿਆਂ ਇਸ ਨੂੰ ਤਾਮਿਲਨਾਡੂ ਵਿਚ ਦਲਿਤਾਂ ਵਿਰੁੱਧ “ਹਮਲਿਆਂ ਦੀ ਗਿਣਤੀ ਵਿਚ ਵਾਧੇ ਲਈ ਜ਼ਿੰਮੇਵਾਰ” ਠਹਿਰਾਇਆ। ਰਾਜਪਾਲ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਦਲਿਤਾਂ ਵਿਰੁੱਧ ਕਥਿਤ ਅਪਰਾਧਾਂ ਨੂੰ ਰੋਕਣ ਵਿਚ ‘ਬਹੁਤ ਹੀ ਅਸਫ਼ਲ’ ਰਹੀ ਹੈ।

VIA PUNJAB