ਤੁਰਕੀ-ਸੀਰੀਆ ‘ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 34 ਹਜ਼ਾਰ ਤੋਂ ਟੱਪੀ

ਅੰਕਾਰਾ, 13 ਫਰਵਰੀ (ਵਾਇਆ ਪੰਜਾਬ)

ਤੁਰਕੀ-ਸੀਰੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 34,000 ਤੋਂ ਪਾਰ ਹੋ ਗਈ ਹੈ।

VIA PUNJAB