- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕੀ ਫੌਜ ਨੂੰ ਜਲਦ ਹੀ ਮਿਲਣਗੇ ਰੋਟਰੀ ਹੈਲੀਕਾਪਟਰ
ਅਮਰੀਕੀ ਫੌਜ ਦੇ ਵਿਸ਼ੇਸ਼ ਫੌਜੀ ਅਭਿਆਨਾਂ ਦੀ ਮੰਗ ਜਲਦ ਹੀ ਪੂਰਾ ਹੋਵੇਗੀ ਅਤੇ ਉਸ ਨੂੰ ਨਵੀਂ ਭਾਰੀ ਸਮਰੱਥਾ ਵਾਲੇ ਰੋਟਰੀ ਹੈਲੀਕਾਪਟਰ ਮਿਲਣਗੇ।ਅਮਰੀਕੀ ਰੱਖਿਆ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਮੁਤਾਬਕ ਅਮਰੀਕਾ ਦੇ ਵਿਸ਼ੇਸ਼ ਫੌਜੀ ਅਭਿਆਨਾਂ ਦੀ ਸਮਰੱਥਾ ‘ਚ ਵਾਧੇ ਲਈ ਇਨਾਂ ਰੋਟਰੀ ਹੈਲੀਕਾਪਟਰਾਂ ਦੀ ਲੋੜ ਨੂੰ ਦੇਖਦੇ ਹੋਏ ਬੋਇੰਗ ਕੰਪਨੀ ਰਿਡਲੇ ਪਾਰਕ, ਪੇਨਸਿਲਵੇਨੀਆ ਨੂੰ 6 ਨਵੇਂ ਰੋਟਰੀ ਏਅਰਕ੍ਰਾਫਟ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ।ਬਿਆਨ ਮੁਤਾਬਕ ਇਸ ਵਿੱਤ ਸਾਲ ‘ਚ ਇਨਾਂ ਹੈਲੀਕਾਪਟਰਾਂ ਦਾ ਪੇਨਸਿਲਵੇਨੀਆ ਅਤੇ ਫਲੋਰੀਡਾ ‘ਚ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਹਫਤੇ ਵਿੰਗ ਦੀ ਮੈਗਜ਼ੀਨ ‘ਚ ਪ੍ਰਕਾਸ਼ਿਤ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਅਮਰੀਕਾ ਦੀ ਸ਼ਸ਼ਤਰ ਸੇਵਾ ਕਮੇਟੀ ਇਨਾਂ ਹੈਲੀਕਾਪਟਰਾਂ ਦੀ ਸਪਲਾਈ ਯਕੀਨਨ ਕਰਨ ਲਈ ਕਾਂਗਰਸ ‘ਤੇ ਦੁਗਣੀ ਰਾਸ਼ੀ ਮੁਹੱਈਆ ਕਰਾਉਣ ਲਈ ਦਬਾਅ ਪਾ ਰਹੀ ਹੈ।


