- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਰੀਅਨਜ਼ ਆਪਣੇ ਕੈਂਪਸ ਵਿਚ ਨੌਕਰੀ ਮੇਲੇ ਅਤੇ ਖੂਨਦਾਨ ਕੈਂਪ ਦਾ ਆਯੋਜਨ ਕਰੇਗਾ
ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਜ਼, ਰਾਜਪੁਰਾ, ਨੇੜੇ ਚੰਡੀਗੜ 28 ਜਨਵਰੀ ਨੂੰ ਆਪਣੇ ਕੈਂਪਸ ਵਿੱਚ ਖੂਨਦਾਨ ਕੈਪ ਦਾ ਆਯੋਜਨ ਕਰ ਰਿਹਾ ਹੈ। ਇਸਦੇ ਨਾਲ ਹੀ ਆਰੀਅਨਜ਼ 8 ਫਰਵਰੀ ਨੂੰ 49ਵੇਂ ਜੋਬ ਫੈਸਟ ਦਾ ਆਯੋਜਨ ਵੀ ਕਰੇਗਾ ਜਿਸਦੇ ਲਈ ਾ.ੳਰੇੳਨਸ.ੲਦੁ.ਨਿ ਤੇ ਰਜਿਸਟਰੇਸ਼ਨ ਸ਼ੁਰ ੂਹੋ ਚੁਕੀ ਹੈ। ਸ਼੍ਰੀ ਮਦਨ ਲਾਲ ਜਲਾਲਪੁਰ, ਐਮਐਲਏ, ਘਨੌਰ ਇਹਨਾਂ ਦੋਨਾਂ ਪ੍ਰੋਗਰਾਮਾਂ ਵਿੱਚ ਮੁੱਖ ਮਹਿਮਾਨ ਹੋਣਗੇ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਹੋਰ ਜਿਆਦਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖੂਨਦਾਨ ਕੈਂਪ ਪੋਸਟ ਗਰੇਜੁਏਸ਼ਨ ਇੰਸਟੀਚਿਊਟ ਆਫ ਮੈਡੀਕਲ ਐਜੁਕੇਸ਼ਨ ਅਤੇ ਰਿਸਰਚ (ਪੀਜੀਆਈਐਮਈਆਰ), ਚੰਡੀਗੜ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਜਦਕਿ 49ਵੇਂ ਨੌਕਰੀ ਮੇਲੇ ਵਿੱਚ 15 ਤੋਂ ਜਿਆਦਾ ਕੰਪਨੀਆਂ ਹਿੱਸਾ ਲੈਣਗੀਆ।ਕਟਾਰੀਆ ਨੇ ਪੀਜੀਆਈ ਦੀ ਟੀਮ ਅਤੇ ਆਵੇਦਕਾਂ ਨੂੰ ਇਸ ਨੇਕ ਕੰਮ ਵਿੱਚ ਦਿਲਚਸਪੀ ਦਿਖਾਉਣ ਦੇ ਲਈ ਧੰਨਵਾਦ ਕੀਤਾ। ਉਹਨਾਂ ਨੇ ਨੌਜਵਾਨਾਂ ਅਤੇ ਬਾਲਗਾਂ ਨੂੰ ਅਜਿਹੇ ਨੇਕ ਕੰਮਾਂ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ, ਜੋ ਉਹ ਜੀਵਨ ਦੇ ਦੌਰਾਨ ਜਾਂ ਬਾਦ ਵਿੱਚ ਕਰ ਸਕਦੇ ਹਨ ਜਿਵੇਂ ਕਿ ਖੂਨਦਾਨ, ਅੱਖਾਂ ਦਾਨ, ਗੁਰਦੇ ਦਾਨ, ਦਿਲ ਆਦਿ ਜੋ ਜਰੂਰਤਮੰਦ ਰੋਗੀ ਨੂੰ ਪੁਨਰਜਨਮ ਦੇ ਸਕਦੇ ਹਨ। ਕਟਾਰੀਆ ਨੇ ਇਹ ਵੀ ਕਿਹਾ ਕਿ ਨੌਕਰੀ ਮੇਲੇ ਵਿੱਚ ਨੌਕਰੀਆਂ ਦੇ ਮੌਕੇ ਬੀ.ਟੈੱਕ, ਐਮਬੀਏ, ਬੀਬੀਏ, ਬੀਸੀਏ, ਬੀਏ, ਬੀ.ਕਾੱਮ, ਐਮ.ਟੈੱਕ, ਡਿਪਲੋਮਾ, ਆਈਟੀਆਈ ਆਦਿ ਦੇ ਉਮੀਦਵਾਰਾਂ ਦੇ ਲਈ ਉਪਲੱਬਧ ਹੋਣਗੇ ਜਿਸਦੇ ਲਈ ਵਿਦਿਆਰਥੀ ਆਰੀਅਨਜ਼ ਵੈਬਸਾਈਟ ਤੇ ਆਵੇਦਨ ਕਰ ਸਕਦੇ ਹਨ।


