ਆਰੀਅਨਜ਼ ਕਾਲੇਜ ਆੱਫ ਲਾਅ, ਨੇੜੇ ਚੰਡੀਗੜ ਵਿਚ ਲਾਅ ਕੋਰਸ ਵਿੱਚ ਦਾਖਿਲੇ ਸ਼ੁਰੂ

ਟਰਾਈਸਿਟੀ ਦੇ ਨੇੜੇ ਲਗਭਗ 4000 ਸੀਟਾਂ ਦੇ ਲਈ 10,000 ਤੋਂ ਜਿਆਦਾ ਉਮੀਦਵਾਰ
ਮੋਹਾਲੀ – ਆਰੀਅਨਜ਼ ਗਰੁਪ ਆੱਫ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਵਲੋਂ ਚਲਾਏ ਜਾ ਰਹੇ ਆਰੀਅਨਜ਼ ਕਾਲੇਜ ਆੱਫ ਲਾਅ ਵਿਚ ਦਾਖਿਲਾ ਲੈਣ ਦੇ ਲਈ ਟਰਾਈਸਿਟੀ ਅਤੇ ਉੱਤਰ ਭਾਰਤ ਦੇ ਹੋਰ ਰਾਜਾਂ ਦੇ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਚੰਡੀਗੜ ਖੇਤਰ ਤੋਂ

10,000 ਤੋਂ ਜਿਆਦਾ ਵਿਦਿਆਰਥੀ ਲਾਅ ਕੋਰਸ ਵਿੱਚ ਦਾਖਿਲਾ ਲੈਣ ਦਾ ਯਤਨ ਕਰਦੇ ਹਨ ਜਦਕਿ ਚੰਡੀਗੜ ਦੇ ਨੇੜੇ ਕਾਲੇਜਿਸ ਵਿੱਚ 3000-4000 ਸੀਟਾਂ ਉਪਲੱਬਧ ਹਨ।
ਫਰੀ ਵਿਦਿਆਰਥੀ ਸਲਾਹ: ਲਾਅ ਕਰਨ ਦੇ ਇਛੁੱਕ ਵਿਦਿਆਰਥੀ ਦੀ ਸਹੂਲੀਅਤ ਅਤੇ ਫਰੀ ਕੈਰੀਅਰ ਸਲਾਹ ਦੇ ਲਈ ਆਰੀਅਨਜ਼ ਨੇ ਫਰੀ ਟੋਲਫਰੀ ਹੈਲਪਲਾਈਨ ਨੰਬਰ 1800-123-3633 ਲਾਂਚ ਕੀਤਾ ਹੈ। ਵਿਦਿਆਰਥੀ ਆਪਣੇ ਪ੍ਰਸ਼ਨ ਾ.ੳਰੇੳਨਸ.ੲਦੁ.ਨਿ ਤੇ ਵੀ ਭੇਜ ਸਕਦੇ ਹਨ।
ਆਰੀਅਨਜ਼ ਕਾਲੇਜ ਆਫ ਲਾਅ ਵਿੱਚ 3 ਲਾਅ ਕੋਰਸ:ਆਰੀਅਨਜ਼ ਗਰੁਪ ਆੱਫ ਕਾਲੇਜਿਸਦੇ ਚੇਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਚੰਡੀਗੜ ਦੇ ਨੇੜੇ ਆਰੀਅਨਜ਼ ਗਰੁਪ ਦੀ ਸਥਾਪਨਾ ਸਾਲ 2007 ਵਿਚ ਹੋਈ ਸੀ। ਆਰੀਅਨਜ਼ ਕਾਲੇਜ ਆੱਫ ਲਾਅ ਦੇ ਚੌਥੇ ਬੈਚ ਵਿਚ 3 ਕੋਰਸ ਚਲ ਰਹੇ ਹਨ ਜਿਹਨਾਂ ਵਿਚ ਐਲਐਲ.ਬੀ (3ਸਾਲ), ਬੀ.ਏ-ਐਲਐਲ.ਬੀ (5ਸਾਲ), ਬੀ.ਕਾੱਮ-ਐਲਐਲ.ਬੀ (5ਸਾਲ) ਸ਼ਾਮਿਲ ਹਨ। ਇਹ ਕੋਰਸਿਸ ਬਾਰ ਕਾਉਂਸਿਲ ਆਫ ਇੰਡੀਆ, ਨਵੀਂ ਦਿਲੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਹਨ।
ਯੋਗਤਾ:ਐਲਐਲ.ਬੀ (3 ਸਾਲਾਂ ਕੋਰਸ) ਦੇ ਲਈ ਗਰੇਜੁਏਸ਼ਨ/ਪੋਸਟ ਗਰੇਜੁਏਸ਼ਨ (ਕਿਸੇ ਵੀ ਸਟਰੀਮ ਵਿੱਚ) ਵਿੱਚ ਘੱਟ ਤੋਂ ਘੱਟ 45% ਨੰਬਰ ਅਤੇ ਐਸਸੀ/ਐਸਟੀ ਦੇ ਲਈ 40% ਨੰਬਰ ਵਾਲੇ ਵਿਦਿਆਰਥੀ ਯੋਗ ਹਨ।ਬੀਏ-ਐਲੈਲ.ਬੀ ਅਤੇ ਬੀ.ਕਾੱਮ-ਐਲਐਲ.ਬੀ ਕੋਰਸ ਦੇ ਲਈ 10+2 (ਕਿਸੇ ਵੀ ਸਟਰੀਮ ਵਿੱਚ) ਵਿੱਚ ਘੱਟ ਤੋਂ ਘੱਟ 45% ਨੰਬਰ ਅਤੇ ਐਸਸੀ/ਐਸਟੀ ਅਤੇ ਸ਼ਾਰੀਰਿਕ ਰੂਪ ਨਾਲ ਵਿਕਲਾਂਗਾਂ ਦੇ ਲਈ 40% ਨੰਬਰ ਵਾਲੇ ਵਿਦਿਆਰਥੀ ਯੋਗ ਹਨ।
ਕੇਵਲ ਆਰੀਅਨਜ਼ ਕਾਲੇਜ ਕਲੇਟ ਦਾ ਹਿੱਸਾ ਬਣਿਆ:ਚਾਰ ਸਾਲਾਂ ਦੇ ਘੱਟ ਸਮੇਂ ਵਿੱਚ ਆਰੀਅਨਜ਼ ਪੰਜਾਬ ਦਾ ਇੱਕੋਂ ਅਜਿਹਾ ਕਾਲੇਜ ਹੈ ਜੋ ਦੇਸ਼ ਪ੍ਰਸਿੱਧ ਕਾੱਮਨ ਲਾਅ ਐਡਮੀਸ਼ਨ ਟੈਸਟ (ਕਲੇਟ) ਦਾ ਹਿੱਸਾ ਬਣ ਗਿਆ ਹੈ। ਹੁਣ ਕਾਲੇਜ ਲਾਅ ਕੋਰਸ ਵਿੱਚ ਦਾਖਲਿਆਂ ਦੇ ਲਈ ਕਲੇਟ ਸਕੋਰ ਦਾ ਪ੍ਰਯੋਗ ਕਰੇਗਾ। ਕਲੇਟ 2019, 26 ਮਈ 2019 ਨੂੰ ਆਯੋਜਿਤ ਹੋਵੇਗਾ। ਇਹ ਪਰੀਖਿਆ ਸਾਲ 2019-20 ਵਿੱਚ ਭਾਰਤ ਦੇ 21 ਨੈਸ਼ਨਲ ਲਾਅ ਯੂਨੀਰਵਸਿਟੀਆਂ, 31 ਲਾਅ ਕਾਲੇਜਿਸ ਅਤੇ ਯੂਨੀਵਰਸਿਟੀਆਂ ਵਿੱਚ ਦਾਖਿਲਾ ਲੈਣ ਦੇ ਲਈ ਨੈਸ਼ਨਲ ਲਾਅ ਯੂਨੀਵਰਸਿਟੀ, ਉੜੀਸਾ, ਕੱਟਕ (ਐਨਐਲਯੂੳ) ਵੱਲੋਂ ਆਯੋਜਿਤ ਕਰਵਾਈ ਜਾਵੇਗੀ।
ਲਾਅ ਜਗਤ ਦੀ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਨੇ ਆਰੀਅਨਜ਼ ਦਾ ਦੌਰਾ ਕੀਤਾ:ਇਹ ਦਸਣਯੋਗ ਹੈ ਕਿ ਲਾਅ ਜਗਤ ਤੋਂ ਸੰਬੰਧਿਤ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਆਰੀਅਨਜ਼ ਕਾਲੇਜ ਆਫ ਲਾਅ ਵਲੋ ਕਰਵਾਏ ਗਏ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰ ਚੁੱਕੀਆ ਹਨ ਜਿਹਨਾਂ ਵਿੱਚ ਮਾਣਯੋਗ ਸ਼੍ਰੀ ਜਸਟਿਸ ਸਵਤੰਤਰ ਕੁਮਾਰ, ਸਾਬਕਾ ਜੱਜ, ਸੁਪਰੀਮ

ਕੋਰਟ ਆਫ ਇੰਡੀਆਂ ਅਤੇ ਸਾਬਕਾ ਪ੍ਰੈਜ਼ੀਡੈਂਟ, ਨੈਸ਼ਬਲ ਗਰੀਨ ਟ੍ਰਿਬਿਊਨਲ; ਮਾਣਯੋਗ ਸ਼੍ਰੀ ਜਸਟਿਸ ਵਿਜੇਂਦਰ ਜੈਨ, ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਸਾਬਕਾ ਮੁੱਖ ਜੱਜ ਅਤੇ ਪ੍ਰੈਜ਼ੀਡੈਂਟ ਹਰਿਆਣਾ ਮਾਨਵਾਧਿਕਾਰ; ਡਾ.ਅਨਮੋਲ ਰਤਨ ਸਿੱਧੂ, ਸਾਬਕਾ ਪ੍ਰੈਜ਼ੀਡੈਂਟ, ਪੰਜਾਬ

ਅਤੇ ਹਰਿਆਣਾ ਉੱਚ ਅਦਾਲਤ ਬਾਰ ਐਸੋਸਿਏਸ਼ਨ; ਜੱਜ ਫਤਿਹਦੀਪ ਸਿੱਘ, ਪੰਜਾਬ ਅਤੇ ਹਰਿਆਣਾ ਹਾਈਕੋਰਟ; ਸ਼੍ਰੀ ਕੇਟੀਐਸ ਤੁਲਸੀ, ਸੀਨੀਅਰ ਸੁਪਰੀਮ ਕੋਰਟ ਵਕੀਲ ਅਤੇ ਰਾਜ ਸਭਾ ਮੈਂਬਰ; ਐਡਵੋਕੇਟ ਅਮਿਤ ਰਾਣਾ, ਕੋ-ਚੈਅਰਮੈਨ ਬਾਰ ਕਾਊਂਸਿਲ ਆਫ ਇੰਡੀਆਂ, ਨਵੀਂ

ਦਿੱਲੀ; ਡਾ.ਵਿਜੈ ਨਾਗਪਾਲ, ਸਾਬਕਾ ਪ੍ਰੈਜ਼ੀਡੈਂਟ ਕਾਨੂੰਨ ਵਿਭਾਗ, ਪੰਜਾਬ ਯੂਨੀਵਰਸਿਟੀ; ਡਾ.ਭੁਪਿੰਦਰ ਸਿੰਘ ਵਿਰਕ, ਪ੍ਰੌਫੈਸਰ, ਲਾਅ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਸ਼ਾਮਿਲ ਹਨ।

VIA PUNJAB