ਖੇਡ ਮੇਲਾ ਕਰਵਾਇਆ

ਐਸ ਏ ਐਸ ਨਗਰ – ਆਈ. ਕਿਉ. ਪੀ. ਏ. ਯੁਵਕ ਸੇਵਾਵਾਂ ਕਲੱਬ ਨਵਾਂ ਗਰਾਉ ਵਲੋਂ ਪ੍ਰਧਾਨ ਇਕਬਾਲ ਸਿੰਘ ਦੀ ਅਗਵਾਈ ਵਿੱਚ ਤਿੰਨ ਰੋਜਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ| ਇਸ ਮੌਕੇ ਫੁੱਟਬਾਲ, ਵਾਲੀਬਾਲ, ਕ੍ਰਿਕਟ, ਹੈਂਡਬਾਲ, ਸਾਇਕਲ ਰੇਸ, ਦੌੜਾਂ ਆਦਿ ਖੇਡਾਂ ਕਰਵਾਈਆਂ ਗਈਆਂ| ਇਸ ਮੌਕੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ|

VIA PUNJAB