ਡਾ. ਕ੍ਰਿਸ਼ਨਾਮੂਰਥੀ ਸੁਬਰਾਮਨੀਅਮ ਨਵੇਂ ਮੁਖ ਆਰਥਿਕ ਸਲਾਹਕਾਰ ਬਣੇ

ਨਵੀਂ ਦਿਲੀ – ਡਾ. ਕ੍ਰਿਸ਼ਨਾਮੂਰਥੀ ਸੁਬਰਾਮਨੀਅਮ ਨੂੰ ਨਵੇਂ ਮੁਖ ਆਰਥਿਕ ਸਲਾਹਕਾਰ (ਸੀ. ਈ. ਏ.) ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਤਿੰਨ ਸਾਲਾਂ ਲਈ ਕੀਤੀ ਗਈ ਹੈ।

VIA PUNJAB