- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿੱਲੀ ਵਿੱਚ ਹਵਾ ਹੀ ਨਹੀਂ ਪਾਣੀ ਵੀ ਹੱਦ ਤੋਂ ਵੱਧ ਪ੍ਰਦੂਸ਼ਿਤ
ਨਵੀਂ ਦਿੱਲੀ – ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਦਿੱਲੀ ਸਮੇਤ ਦੇਸ਼ ਭਰ ਦੇ 21 ਵੱਡੇ ਸੂਬਿਆਂ ਵਿੱਚ ਪੀਣ ਵਾਲੇ ਪਾਣੀ ਦੀ ਜਾਂਚ ਰਿਪੋਰਟ ਜਾਰੀ ਕੀਤੀ ਹੈ| ਰਿਪੋਰਟ ਮੁਤਾਬਕ ਮੁੰਬਈ ਦਾ ਪਾਣੀ ਸਭ ਤੋਂ ਵਧੀਆ ਅਤੇ ਦਿੱਲੀ ਦਾ ਪਾਣੀ ਸਭ ਤੋਂ ਖਰਾਬ ਦੱਸਿਆ ਜਾ ਰਿਹਾ ਹੈ| ਪਾਣੀ ਦੀ ਗੁਣਵੱਤਾ ਦੀ ਜਾਂਚ 10 ਮਾਪਦੰਡਾਂ ਤੇ ਕੀਤੀ ਗਈ ਸੀ|ਇਸ ਸੂਚੀ ਵਿੱਚ ਪਹਿਲੇ ਸਥਾਨ ਤੇ ਮੁੰਬਈ, ਦੂਜੇ ਸਥਾਨ ਹੈਦਰਾਬਾਦ, ਤੀਜੇ ਸਥਾਨ ਭੁਵਨੇਸ਼ਵਰ, ਚੌਥੇ ਸਥਾਨ ਤੇ ਰਾਂਚੀ, ਪੰਜਵੇਂ ਸਥਾਨ ਤੇ ਰਾਏਪੁਰ, ਛੇਵੇਂ ਸਥਾਨ ਤੇ ਅਮਰਾਵਤੀ, ਸਤਵੇਂ ਸਥਾਨ ਤੇ ਸ਼ਿਮਲਾ, ਅੱਠਵੇਂ ਤੇ ਚੰਡੀਗੜ੍ਹ, ਨੌਵੇਂ ਸਥਾਨ ਤੇ ਤ੍ਰਿਵੇਂਦਰਮ, ਦਸਵੇਂ ਸਥਾਨ ਤੇ ਪਟਨਾ, ਗਿਆਰਵੇਂ ਸਥਾਨ ਤੇ ਭੋਪਾਲ, ਬਾਰਵੇਂ ਸਥਾਨ ਤੇ ਗੁਵਾਹਾਟੀ, ਤੇਰਵੇਂ ਸਥਾਨ ਤੇ ਬੈਂਗਲੁਰੂ, ਚੌਦਵੇਂ ਸਥਾਨ ਤੇ ਗਾਂਧੀਨਗਰ, ਪੰਦਰਵੇਂ ਸਥਾਨ ਤੇ ਲਖਨਊ, ਸੋਲਵੇਂ ਸਥਾਨ ਤੇ ਜੰਮੂ, ਸਤਾਰਵੇਂ ਸਥਾਨ ਤੇ ਜੈਪੁਰ, ਅਠਾਰਵੇਂ ਸਥਾਨ ਤੇ ਦੇਹਰਾਦੂਨ, ਉਨੀਵੇਂ ਸਥਾਨ ਤੇ ਚੇਨਈ, ਵੀਹਵੇਂ ਸਥਾਨ ਤੇ ਕੋਲਕਾਤਾ ਅਤੇ ਇਕੀਵੇਂ ਸਥਾਨ ਤੇ ਦਿੱਲੀ ਹੈ|


