- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਵੰਬਰ ਵਿੱਚ ਦੁਬਾਰਾ ਕਪਤਾਨ ਬਣਨਗੇ ਏ.ਬੀ.ਡੀਵਿਲੀਅਰਸ
ਨਵੀਂ ਦਿੱਲੀ – ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਏ.ਬੀ.ਡੀਵਿਲੀਅਰਸ ਨੂੰ ਦੱਖਣੀ ਅਫਰੀਕਾ ਦੇ ਨਵੇਂ ਐਮਜਾਂਸੀ ਸੁਪਰ ਲੀਗ ਟੀ-20 ਟੂਰਨਾਮੈਂਟ ਵਿੱਚ 12 ਟਾਪ ਖਿਡਾਰੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ| ਦੱਖਣੀ ਅਫਰੀਕਾ ਦੇ ਛੇ ਵਿਦੇਸ਼ੀ ਖਿਡਾਰੀਆਂ ਨੂੰ ਮਾਰਕੀ ਖਿਡਾਰੀ ਚੁਣਿਆ ਗਿਆ| ਇੰਗਲੈਂਡ ਦੇ ਵਨ ਡੇ ਕਪਤਾਨ ਆਇਨ ਮਾਰਗਨ, ਜੇਸਨ ਰਾਏ ਅਤੇ ਡੇਵਿਡ ਮਲਾਨ, ਵੈਸਟਇੰਡੀਜ਼ ਦੇ ਕ੍ਰਿਸ ਗੇਲ ਅਤੇ ਡਵੇਨ ਬ੍ਰਾਵੋ ਅਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਪ੍ਰਮੁੱਖ ਵਿਦੇਸ਼ੀ ਖਿਡਾਰੀਆਂ ਵਿੱਚ ਸ਼ਾਮਿਲ ਹਨ, ਜੋਹਾਨਿਸਬਰਗ ਵਿੱਚ ਹੋਣ ਵਾਲੇ ਡ੍ਰਾਫਟ ਵਿੱਚ ਛੈ ਟੀਮਾਂ ਵਿੱਚ ਇਨ੍ਹਾਂ ਖਿਡਾਰੀਆਂ ਨੂੰ ਖਰੀਦਣ ਦੀ ਹੋੜ ਰਹੇਗੀ| ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਡੀਵਿਲੀਅਰਸ ਟੀਸ਼ਵਾਨੇ ਸਪਾਰਟਨਸ ਦੀ ਅਗਵਾਈ ਕਰਣਗੇ| ਰਾਸ਼ਟਰੀ ਕਪਤਾਨ ਫਾਫ ਡੂ ਪਲੇਸਿਸ ਪਾਰਲ ਰਾਕਸ ਟੀਮ ਵਿੱਚ, ਹਾਸ਼ਿਮ ਅਮਲਾ ਡਰਬਨ ਹੀਟ, ਜੇ.ਪੀ. ਡੂਮਿਨੀ ਕੈਪਟਾਊਨ, ਬਿਲਟ੍ਰਜ, ਕਾਗਿਸੋ ਰਬਾਡਾ ਜੋਜੀ ਸਟਾਰਸ ਅਤੇ ਇਮਰਾਨ ਤਾਹਿਰ ਨੇਲਸਨ ਮੰਡੇਲਾ ਬੇ ਜੁਆਇੰਟਸ ਟੀਮ ਵਿੱਚ ਹੋਣਗੇ, ਇਹ ਲੀਗ 15 ਨਵੰਬਰ ਤੋਂ 16 ਦਸੰਬਰ ਵਿਚਕਾਰ ਖੇਡੀ ਜਾਵੇਗੀ|


