- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਤੜਾਂ ’ਚ ਚੋਰਾਂ ਵੱਲੋਂ ਸੁੰਨ੍ਹੇ ਘਰਾਂ ਦਾ ਸਾਰਾ ਸਾਮਾਨ ਗਾਇਬ
ਪਾਤੜਾਂ – ਪਾਤੜਾਂ ਸਹਿਰ ਅੰਦਰ ਚੋਰਾ ਨੇ ਇਕੋ ਰਾਤ ਵਿੱਚ ਸੁੰਨੇ ਪਏ ਘਰਾਂ ਵਿੱਚ ਕੀਤੀਆਂ ਚੋਰੀਆ। ਇੱਕਤਰ ਕੀਤੀ ਜਾਂਣਕਾਰੀ ਅਨੂਸੱਾਰ ਪਾਤੜਾਂ ਸਹਿਰ ਦੀ ਸਵੇਧਨ ਸੀਲ ਮੱਨੀ ਜਾਂਣ ਵਾਲੀ ਟਿੱਬਾ ਬਸਤੀ ਵਿੱਚ ਰਹਿਣ ਵਾਲੇ ਸ਼ਾਮਲਾਲ ਦੇ ਘਰ ਦੇ ਜਿੰਦੇ ਤੋੜ ਕੇ ਸਾਰਾ ਸਮਾਨ ਲੈ ਕੇ ਚੋਰ ਰਫੂਚਕਰ ਹੋ ਗਏ, ਜਦ ਕਿ ਇੱਕ ਹੋਰ ਘਰ ਦੇ ਜਿੰਦੇ ਤੋੜ ਕੇ ਚੋਰੀ ਕਰਨ ਲੱਗੇ ਤਾਂ ਉਨ੍ਹਾ ਦੇ ਆਸ-ਪਾਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਦੀ ਭਿਣਕ ਲੱਗ ਗਈ, ਉਨ੍ਹਾ ਦੇ ਦੱਸਣ ਮੁਤਾਬਿਕ ਚੋਰਾ ਨੇ ਆਪਣੇ ਹੱਥਾ ਵਿੱਚ ਨਗੀਆਂ ਤਲਵਾਰਾ ਲੈ ਕੇ ਘਰਾਂ ਵਿਚ ਵੜ ਰਹੇ ਸਨ ਤਾਂ ਉਨ੍ਹਾ ਤੁਰੰਤ ਪੁਲਿਸ ਨੂੰ ਫੋਨ ਕੀਤਾ ਪਰ ਪੁਲਿਸ ਦੇ ਪਹੂਚਣ ਤੋਂ ਪਹਿਲਾਂ ਹੀ ਚੋਰ ਚੋਰੀਆਂ ਕਰਕੇ ਰਫੂਚਕਰ ਹੋ ਗਏ। ਇਸ ਦੀ ਘਰ ਦੇ ਮਾਲਕ ਨੇ ਸ਼ਾਮਲਾਲ ਖੁੰਗਰ ਨੇ ਪਤਰਕਾਰਾ ਨੂੰ ਜਾਂਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀ ਘਰ ਤੋਂ ਪਟਿਆਲਾ ਆਪਣੀ ਲੜਕੀ ਦੇ ਘਰ ਦੀ ਮੁਰਮਤ ਕਰਾਉਣ ਗਏ ਹੋਏ ਸੀ ਤਾਂ ਰਾਤ 1 ਵੱਜੇ ਦੇ ਕਰੀਬ ਚੋਰਾਂ ਨੇ ਘਰ ਦੇ ਜਿੰਦਰੇ ਤੋੜ ਕੇ ਘਰ ਵਿੱਚੋਂ 50 ਹਜਾਰ ਦੇ ਕਰੀਬ ਪਈ ਨਗਦੀ, ਕੁੱਝਕ ਗੋਲਕ ਵਿੱਚ ਪਏ ਡਾਲਰ ਅਤੇ 7 ਗਰਾਮ ਦੀਆਂ ਵਾਲੀਆਂ ਸਮੇਤ ਐਲ ਈ ਡੀ ਚੋਰੀ ਕਰਕੇ ਲੈ ਗਏ। ਇਨ੍ਹਾ ਹੋਇਆਂ ਚੋਰੀਆਂ ਦੀ ਪਾਤੜਾਂ ਸੀਟੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਸੀ ਸੀ ਟੀ ਵੀ ਕੈਮਰਿਆਂ ਨੂੰ ਚੈਕ ਕਰਕੇ ਜਲਦੀ ਮੁਜਰਿਮਾ ਤੱਕ ਪਹੁੰਚ ਕੀਤੀ ਜਾਵੇਗੀ।


