- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ ਤੇਲੁਗੂ ਟਾਈਟਨਸ ਤੇ ਯੂ ਮੁੰਬਾ ਨੇ ਕੀਤੀ ਜਿੱਤ ਹਾਸਲ
ਮੁੰਬਈ – ਤੇਲੁਗੂ ਟਾਈਟਨਸ ਨੇ ਪ੍ਰੋ ਕਬੱਡੀ ਲੀਗ ‘ਚ ਮੰਗਲਵਾਰ ਨੂੰ ਇੱਥੇ ਪੁਣੇਰੀ ਪਲਟਨ ਨੂੰ 28-25 ਨਾਲ ਹਰਾਇਆ। ਤੇਲੁਗੂ ਟਾਈਟਨਸ ਵਲੋਂ ਰਾਹੁਲ ਚੌਧਰੀ ਨੇ 8, ਨੀਲੇਸ਼ ਸਾਲੁੰਕੇ ਨੇ 6 ਤੇ ਕ੍ਰਿਸ਼ਣ ਮਦਾਨੇ ਨੇ 4 ਅੰਕ ਹਾਸਲ ਕੀਤੇ। ਹਾਫ ਸਮੇਂ ਤਕ ਟਾਈਟਨਸ ਦੀ ਟੀਮ 17-11 ਨਾਲ ਅੱਗੇ ਸੀ। ਪੁਣੇ ਨੇ ਆਖਰੀ ਸਮੇਂ ‘ਚ ਵਧੀਆ ਕੋਸ਼ਿਸ਼ ਕੀਤੀ ਪਰ ਇਹ ਜਿੱਤ ਦੇ ਲਈ ਲੋੜੀਦਾ ਨਹੀਂ ਸੀ। ਦਿਨ ਦੇ ਦੂਜੇ ਮੈਚ ‘ਚ ਯੂ ਮੁੰਬਾ ਨੇ ਯੂ. ਪੀ. ਯੋਧਾ ਨੂੰ 41-24 ਨਾਲ ਹਰਾਇਆ।


