ਬੰਦੀ ਸਿੰਘ ਰਿਹਾਈ ਜਥਾ ਅੱਜ ਫਿਰ ਚੰਡੀਗੜ੍ਹ ਵੱਲ ਕੂਚ ਕਰੇਗਾ

ਚੰਡੀਗੜ੍ਹ, 13 ਫਰਵਰੀ (ਵਾਇਆ ਪੰਜਾਬ)

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦਾ ਮੁਹਾਲੀ ਵਿਖੇ ਪ੍ਰਦਰਸ਼ਨ 38ਵੇਂ ਦਿਨ ਵੀ ਜਾਰੀ ਹੈ।ਕੌਮੀ ਇਨਸਾਫ਼ ਮੋਰਚੇ ਦਾ ਜਥਾ ਲਗਾਤਾਰ 8ਵੇਂ ਦਿਨ ਅੱਜ ਵੀ ਮੁੱਖ ਮੰਤਰੀ ਦੀ ਰਿਹਾਇਸ਼ ਚੰਡੀਗੜ੍ਹ ਵੱਲ ਨੂੰ ਕੂਚ ਕਰੇਗਾ।

VIA PUNJAB