ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਕੈਥਲ ’ਚ ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪਥਰ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕੈਥਲ ਦੌਰੇ ਦੌਰਾਨ ਜਿਲਾ ਵਾਸੀਆਂ ਨੂੰ 95 ਕਰੋੜ 43 ਲਖ 66 ਹਜ਼ਾਰ ਰੁਪਏ ਦੀ 14 ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪਥਰ ਤੇ ਉਦਘਾਟਨ ਕਰ ਕੇ ਬਹੁਮੁਲਾ ਤੋਹਫ਼ਾ ਦਿੱਤਾ। ਇੰਨਾਂ ਵਿਕਾਸ ਪਰਿਯੋਜਨਾਵਾਂ ਨਾਲ ਜਿਲਾ ਦੇ ਵਿਕਾਸ ਵਿਚ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ। ਮੁਖ ਮੰਤਰੀ ਮਨੋਹਰ ਲਾਲ ਨੇ ਸਥਾਨਕ ਲੋਕ ਨਿਰਮਾਣ ਆਰਾਮਗਾਹ ਵਿਚ 14 ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪਥਰ ਤੇ ਉਦਘਾਟਨ ਕੀਤਾ। ਸ੍ਰੀ ਮਨੋਹਰ ਲਾਲ ਨੇ 81 ਕਰੋੜ 49 ਲਖ ਰੁਪਏ ਤੋਂ ਵਧ ਦੀ ਰਕਮ ਨਾਲ ਪ੍ਰਸਤਾਵਿਤ 10 ਵਿਕਾਸ ਕੰਮਾਂ ਦਾ ਨੀਂਹ ਪਥਰ ਰਖਿਆ ਅਤੇ 13 ਕਰੋੜ 94 ਲਖ ਰੁਪਏ ਦੀ ਲਾਗਤ ਨਾਲ ਪੂਰੇ ਹੋਏ 4 ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਮਨੋਹਰ ਲਾਲ ਨੇ ਸਰਵ ਪ੍ਰਥਮ 13 ਕਰੋੜ 94 ਲਖ ਰੁਪਏ ਦੀ ਲਾਗਤ ਨਾਲ ਪੂਰੀ ਕੀਤੀ ਗਈ।

VIA PUNJAB