- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੋਨਾਲਡੋ ਨੇ 6ਵੀਂ ਵਾਰ ਜਿੱਤਿਆ ਦੁਬਈ ਗਲੋਬਲ ਸਾਕਰ ਐਵਾਰਡ
ਨਵੀਂ ਦਿੱਲੀ – ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਦੁਬਈ ਗਲੋਬ ਸਾਕਰ ਐਵਾਰਡਸ ਵਿੱਚ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦਾ ਪੁਰਸਕਾਰ ਜਿੱਤ ਕੇ 2019 ਦਾ ਅੰਤ ਕੀਤਾ| ਸਾਲ 2019 ਵਿੱਚ ਬੈਲਨ ਡਿਓਰ ਰੈਂਕਿੰਗ ਵਿੱਚ ਵਿਰਜਿਲ ਵੈਨ ਅਤੇ ਜੇਤੂ ਲਿਓਨਿਲ ਮੈਸੀ ਤੋਂ ਬਾਅਦ ਤੀਜੇ ਸਥਾਨ ਤੇ ਆਉਣ ਵਾਲੇ ਰੋਨਾਲਡੋ ਨੇ 9 ਸਾਲ ਵਿੱਚ 6ਵੀਂ ਵਾਰ ਇਹ ਪੁਰਸਕਾਰ ਜਿੱਤਿਆ ਹੈ| ਜੁਵੇਂਟਸ ਨੂੰ 2018-19 ਦਾ ਸਿਰੀ ਏ ਖਿਤਾਬ ਅਤੇ ਪੁਰਤਗਾਲ ਨੂੰ ਨੇਸ਼ੰਸ ਲੀਗ ਦਾ ਖਿਤਾਬ ਜਿਤਾਉਣ ਵਾਲੇ 34 ਸਾਲਾ ਰੋਨਾਲਡੋ ਨੇ ਲਗਾਤਾਰ ਚੌਥੀ ਵਾਰ ਪੁਰਸਕਾਰ ਜਿੱਤਿਆ ਹੈ| ਪੁਰਸਕਾਰ ਜਿੱਤਣ ਤੋਂ ਬਾਅਦ ਰੋਨਾਲਡੋ ਨੇ ਆਪਣੇ ਪਰਿਵਾਰ, ਪ੍ਰੇਮਿਕਾ, ਬੱਚਿਆਂ, ਸਮਰਥਕਾਂ ਅਤੇ ਦੁਬਈ ਨੂੰ ਧੰਨਵਾਦ ਦਿੱਤਾ|


