- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਕਾਸ ਨੂੰ ਸਭਿਆਚਾਰ ਅਤੇ ਕੁਦਰਤ ਨੂੰ ਸੰਭਾਲ ਕੇ ਰੱਖਣ ਦਾ ਇਕ ਮਾਧਿਅਮ ਬਣਾਇਆ ਹੈ – ਮੁੱਖ ਮੰਤਰੀ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮਤਰੀ ਮਨੋਹਰ ਲਾਲ ਨੇ ਵਿਕਾਸ ਨੂੰ ਸਭਿਆਚਾਰ ਅਤੇ ਕੁਦਰਤ ਨੂੰ ਸੰਭਾਲ ਕੇ ਰੱਖਣ ਦਾ ਇਕ ਮਾਧਿਅਮ ਬਣਾਇਆ ਹੈ׀ ਉਨ੍ਹਾਂ ਨੇ ਅੱਜ ਕਰਨਾਲ ਵਿਚ ਬੱਚਿਆਂ ਰਾਹੀਂ ਸੂਬੇ ਵਿਚ ਚੌਗਿਰੰਦਾ ਸਰੰਖਣ ਦੀ ਇਕ ਨਵੀਂ ਪਹਿਲ ‘ਪੌਦਾਾਗਿਰੀ ਪ੍ਰੋਗ੍ਰਾਮ’ ਦੀ ਸ਼ੁਰੂਆਤ ਕੀਤੀ ਅਤੇ ਬੱਚਿਆਂ ਨੂੰ ਚੌਗਿਰੰਦਾ ਸਰੰਖਣ ਵਿਚ ਹਿੱਸੇਦਾਰੀ ਬਣਾਉਂਦੇ ਹੋਏ ਪੌਦੇ ਵੰਡੇ׀ ਰਾਜ ਸਰਕਾਰ ਨੇ ਜਨਤਾ ਨੂੰ ਵਿਕਾਸ ਦੇ ਨਾਲ-ਨਾਲ ਸਮਾਜਿਕ ਹਿੱਸੇਦਾਰੀ ਨਾਲ ਜੋੜਨ ਦੇ ਲਈ ਜਲ ਬਚਾਓ, ਰਾਹਗਿਰੀ, ਸਵੱਛਤਾ ਵਰਗੀਆਂ ਕਈ ਮੁਹਿੰਮਾਂ ਚਲਾਇਆ ਹਨ, ਜਿਸ ਵਿਚ ਪੌਦਾਗਿਰੀ ਵੀ ਆਪਣੇ ਆਪ ਵਿਚ ਅਹਿਮ ਹੈ׀ ਇਸ ਮੁਹਿੰਮ ਨੂੰ ਚਲਾਉਣ ਦੇ ਪਿੱਛੇ ਮੁੱਖ ਮੰਤਰੀ ਦਾ ਸਿਰਫ਼ ਇਕ ਹੀ ਮੰਤਵ ਹੈ ਕਿ ਜਨਤਾ ਨੂੰ ਇਹ ਜਾਣਕਾਰੀ ਮਿਲੇ ਕਿ ਸਿਰਫ਼ ਵੱਡੇ-ਵੱਡੇ ਭਵਨ, ਉਦਯੋਗ ਤੇ ਸੜਕਾਂ ਬਣਾਉਣਾ ਹੀ ਵਿਕਾਸ ਨਹੀਂ ਹੈ ਸਗੋਂ ਆਪਣੇ ਸਭਿਆਚਾਰ ਤੇ ਕੁਦਰਤ ਨੂੰ ਬਚਾਉਣਾ ਵੀ ਇਕ ਅਹਿਮ ਰਸਤਾ ਹੈ׀ ਪੌਦਾਗਿਰੀ ਪੋ੍ਰਗ੍ਰਾਮ ਨੂੰ 6ਵੀਂ ਤੋਂ 12ਵੀਂ ਕਲਾਸ ਤਕ ਦੇ ਸਕੂਲੀ ਬੱਚਿਆਂ ਰਾਹੀਂ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਇਸ ਪੋ੍ਰਗ੍ਰਾਮ ਲਈ ਸੂਬੇ ਦੇ ਸਾਰੇ ਸਕੂਲੀ ਬੱਚਿਆਂ ਵਿਚ ਕਾਫ਼ੀ ਉਤਸ਼ਾਹ ਹੈ׀ ਪੌਦਾਗਿਰੀ ਨੂੰ ਭਵਿੱਖ ਦਾ ਵਿਕਾਸ ਮੰਨਿਆਂ ਜਾਂਦਾ ਹੈ ਕਿਉਂਕਿ ਜੇ ਸਾਡਾ ਚੌਗਿਰਦਾ ਹੀ ਸ਼ੁੱਧ ਨਹੀਂ ਹੋਵੇਗਾ, ਪਾਣੀ ਨਹੀਂ ਬਚੇਗਾ, ਆਕਸੀਜਨ ਦੀ ਕਮੀ ਰਹੇਗੀ ਤਾਂ ਜੋ ਹੋਰ ਭੌਤਿਕ ਵਿਕਾਸ ਕਿਸ ਕੰਮ ਦੇ׀ ਇਸ ਲਈ ਮੁੱਖ ਮੰਤਰੀ ਨੇ ਸਕੂਲੀ ਬੱਚਿਆਂ ਨੂੰ ਪੌਦਾ ਲਗਾਉਣ ਤੇ ਇਸ ਦਾ ਤਿੰਨ ਸਾਲ ਤਕ ਆਪਣੇ ਪਛਾਣ ਦੇ ਨਾਲ ਸਰੰਖਣ ਕਰਨ ਦੀ ਯੋਜਨਾ ਬਣਾਈ ਹੈ׀ ਇਸ ਯੋਜਨਾ ਦੇ ਸਫ਼ਲ ਹੋਣ ’ਤੇ ਸੂਬੇ ਵਿਚ ਹੋਰ ਨੇੜੇ 20 ਲੱਖ ਪੌਦੇ ਸਾਡੀ ਕੁਦਰਤ ਵਿਚ ਜੁੜਨਗੇ, ਚਾਰੋ ਪਾਸੇ ਹਰਿਆਲੀ ਦਾ ਮਾਹੌਲ ਹੋਵੇਗਾ, ਚੌਗਿਰਦਾ ਵਿਚ ਤਾਜਗੀ ਹੋਵੇਗੀ ਤੇ ਮਨੁੱਖ ਦਾ ਜੀਵਨ ਸਿਹਤਮੰਦ ਤੇ ਸਵੱਛ ਬਣੇਗਾ׀ ਮੁੱਖ ਮੰਤਰੀ ਦੀ ਇਸ ਪਹਿਲ ਨਾਲ ਬੱਚਿਆਂ ਵਿਚ ਕੁੱਝ ਕੁਦਰਤ ਦੇ ਲਈ ਸ਼ੁਰੂਆਤੀ ਤੌਰ ਕਰਨ ਦੀ ਇੱਛਾ ਪੈਦਾ ਹੋਵਗੀ ਅਤੇ ਸਰਕਾਰ ਵੱਲੋਂ ਇਕ ਬੱਚੇ ਨੂੰ ਪੋ੍ਰਤਸਾਹਨ ਵਜੋ ਤਿੰਨ ਸਾਲ ਤਕ 50 ਰੁਪਏ ਦਿੱਤੇ ਜਾਣਗੇ ਯਾਨੀ ਇਕ ਬੱਚੇ ਨੂੰ ਪੌਦੇ ਦਾ ਸਰੰਖਣ ਕਰਨ ਲਈ 300 ਰੁਪਏ ਮਿਲਣਗੇ׀ ਮੁੱਖ ਮੰਤਰੀ ਮਨੋਹਰ ਲਾਲ ਦਾ ਮੰਨਣਾ ਹੈ ਕਿ 300 ਰੁਪਏ ਬੱਚੇ ਦੇ ਜੀਵਨ ਵਿਚ ਚਾਹੇ ਕੁੱਝ ਮਾਇਨੇ ਨਾ ਰੱਖਣ ਪਰ ਉਨ੍ਹਾਂ ਨੇ ਸਮਾਜ ਦੀ ਭਲਾਈ ਦੇ ਲਈ ਕੁਦਰਤ ਵਿਚ ਪੌਦੇ ਦਾ ਬਾਲਕ ਦੀ ਤਰ੍ਹਾਂ ਜੋ ਪਾਲਣ ਕੀਤਾ ਹੈ ਉਹ ਅਸਲ ਸਮਾਜ ਹਿੱਤ ਦੀ ਸੱਭ ਤੋਂ ਵੱਡੀ ਦੌਲਤ ਹੈ׀ ਇਸ ਦੇ ਲਈ ਮੁੱਖ ਮੰਤਰੀ ਆਪਣੇ ਪ੍ਰੋਗ੍ਰਾਮ ਰਾਹੀਂ ਪੌਦਾਗਿਰੀ ਨੂੰ ਆਮ ਜਨਤਾ ਨਾਲ ਜੋੜ ਲਈ ਇਕ ਸੁੰਹ ਵੀ ਦਵਾਉਂਦੇ ਹਨ ਕਿ ‘ਜਾਗੇਗੇਂ, ਜਗਾਏਗੇਂ, ਯਹ ਸੱਭ ਕ ਬਤਲਾਏਗੇਂ, ਪੌਧੇ ਖੂਬ ਲਗਾਏਗੇਂ, ਪਾਲੇਗੇਂ, ਪੋਸੇਗੇਂ, ਪੇੜ ਇੰਨੇ ਬਣਾਏਗੇਂ׀ ਆਜ ਇੰਨੇ ਕੇ ਨੰਨ੍ਹੇ ਮਿੱਤਰੋਂ ਕੋ ਹਮ ਵਰਿਕਸ਼ ਬਣਾਏਗੇਂ ਅਰੌ ਆਪਣੇ ਵਾਤਾਵਣ ਕੋ ਹਰਾ ਭਰਾ ਚਮਕਾਏਗੇਂ


