- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ਰਾਬ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ’ਚ ਦੋ ਮਜ਼ਦੂਰ ਜ਼ਖ਼ਮੀ
ਡੇਢ ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀ ਗਡੀਆਂ ਨੇ ਚਾਰ ਘੰਟੇ ਦੀ ਮਸ਼ਕਤ ਤੋਂ ਬਾਅਦ ਅਗ ’ਤੇ ਪਾਇਆ ਕਾਬੂ
ਰਾਜਪੁਰਾ- ਬਨੂੜ ਤੋਂ ਨੰਡਿਆਲੀ ਨੂੰ ਜਾਂਦੇ ਮਾਰਗ ਤੇ ਸਥਿਤ ਸ਼ਰਾਬ ਫੈਕਟਰੀ ਵਿਚ ਅਜ ਦੁਪਹਿਰੇ ਅਚਾਨਕ ਅਗ ਲਗ ਜਾਣ ਤੇ ਇਸ ਭਿਆਨਕ ਅਗ ਚ ਦੋ ਮਜ਼ਦੂਰਾਂ ਦੇ ਝੁਲਸੇ ਜਾਣ ਦੀ ਖ਼ਬਰ ਹੈ ਇਸ ਭਿਆਨਕ ਅਗ ਤੇ ਵਖ ਵਖ ਸ਼ਹਿਰਾਂ ਤੋਂ ਆਈਆਂ ਡੇਢ ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗਡੀਆਂ ਨੇ ਚਾਰ ਘੰਟੇ ਦੀ ਮੁਸ਼ਕਤ ਤੋਂ ਬਾਅਦ ਅਗ ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਜਾਣਕਾਰੀ ਅਨੁਸਾਰ ਦੁਪਹਿਰ ਸਵਾ ਬਾਰਾਂ ਵਜੇ ਅਚਾਨਕ ਸ਼ਰਾਬ ਫੈਕਟਰੀ ਵਿਚ ਸਿਧੀ ਸੁਪ੍ਰੀਤ ਦੇ ਸੂਬੇਦਾਰ ਚੈਂਕ ਵਿਚ ਅਚਾਨਕ ਧਮਾਕਾ ਹੋ ਗਿਆ ਇਸ ਧਮਾਕੇ ਨਾਲ ਦੋ ਮਜ਼ਦੂਰ ਬੁਰੀ ਤਰ੍ਹਾਂ ਝੁਲਸੇ ਗਏ ਜਿਨ੍ਹਾਂ ਨੂੰ ਚੁਕ ਕੇ ਇਲਾਜ ਲਈ ਚੰਡੀਗੜ੍ਹ ਦੇ ਬਤੀ ਸੈਕਟਰ ਚ ਸਥਿਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਇਸ ਅਗ ਦੀ ਸੂਚਨਾ ਮਿਲਦੇ ਹੀ ਵਖ ਵਖ ਸ਼ਹਿਰਾਂ ਤੋਂ ਪੈਰ ਬ੍ਰਿਗੇਡ ਦੀਆਂ ਗਡੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਤੇ ਆਖਿਰ ਰਾਜਪੁਰਾ ਪਟਿਆਲਾ ਫ਼ਤਹਿਗੜ੍ਹ ਸਾਹਿਬ ਮੰਡੀ ਗੋਬਿੰਦਗੜ੍ਹ ਪਟਿਆਲਾ ਡੇਰਾਬਸੀ ਮੁਹਾਲੀ ਤੇ ਚੰਡੀਗੜ੍ਹ ਤੋਂ ਪੁਜੀਆਂ ਡੇਢ ਦਰਜਨ ਦੇ ਕਰੀਬ ਫਾਈ ਬ੍ਰਿਗੇਡ ਦੀਆਂ ਗਡੀਆਂ ਨੇ ਇਸ ਭਿਆਨਕ ਅਗ ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਇਸ ਅਗ ਦੀ ਸੂਚਨਾ ਮਿਲਦੇ ਹੀ ਬਨੂੜ ਸ਼ਹਿਰ ਵਿਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਅਗ ਲਗਣ ਕਾਰ ਸ਼ਰਾਬ ਫੈਕਟਰੀ ਵਿਚ ਕੰਮ ਕਰਦੇ ਮਜ਼ਦੂਰ ਵਿਚੋਂ ਆਪਣਾ ਕੰਮ ਕਾਰ ਛਡ ਕੇ ਭਜਦੇ ਨਜ਼ਰ ਆਏ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸਡੀਐਮ ਰਾਜਪੁਰਾ ਰਜਨੀਸ਼ ਅਰੋੜਾ ਤਹਿਸੀਲਦਾਰ ਮੁਹਾਲੀ ਰਸ਼ਪਿੰਦਰ ਕੌਰ ਡੀਐਸਪੀ ਰਾਜਪੁਰਾ ਮਨਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਬਨੂੜ ਹਰਨੇਕ ਸਿੰਘ ਥਾਣਾ ਮੁਖੀ ਇੰਸਪੈਕਟਰ ਨਿਰਮਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਅਗ ਵਜੋਂ ਵਿਚ ਫਾਇਰ ਬਰਗੇਡ ਦੇ ਕਰਮਚਾਰੀਆਂ ਦੀ ਮਦਦ ਕੀਤੀ ਇਸ ਮੌਕੇ ਸ਼ਰਾਬ ਫ਼ੈਕਟਰੀ ਦੇ ਐਮਡੀ ਪੁਸ਼ਪਿੰਦਰ ਸਿੰਘ ਵੀ ਅਗ ਅਗ ਤੇ ਕਾਬੂ ਪਾਉਣ ਵਾਲੇ ਕਰਮਚਾਰੀਆਂ ਦੀ ਮਦਦ ਕਰਦੇ ਰਹੇ ਤੇ ਆਖਿਰ ਚਾਰ ਘੰਟੇ ਦੀ ਮੁਸ਼ਕਤ ਤੋਂ ਬਾਅਦ ਇਸ ਅਗ ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ ਜੇ ਇਸ ਇਸ ਭਿਆਨਕ ਅਗ ਨਾਲ ਸ਼ਰਾਬ ਫ਼ੈਕਟਰੀ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਅਨੁਮਾਨ ਹੈ ਦਬੀਆਂ ਜਬਰਾਂ ਦੀ ਇਸ ਮਾਮਲੇ ਬਾਰੇ ਸੰਪਰਕ ਕਰਨ ਤੇ ਫੈਕਟਰੀ ਦੇ ਜਨਰਲ ਮਰੀਜ਼ ਪੁਸ਼ਪਿੰਦਰ ਸਿੰਘ ਨੇ ਦਸਿਆ ਕਿ ਇਸ ਫੈਕਟਰੀ ਵਿਚ ਸਪ੍ਰਿਟ ਦੇ ਬੀ ਟੈਂਕ ਹਨ ਇਕ ਬੈਂਕ ਵਿਚ ਲਖਾਂ ਲੀਟਰ ਸਪਰਿਟ ਆਉਂਦਾ ਹੈ ਭਿਆਨਕ ਅਗ ਲਗ ਜਾਣ ਦੀ ਸੂਚਨਾ ਮਿਲਦੇ ਹੀ ਫ਼ੈਕਟਰੀ ਦੇ ਮੁਖ ਪ੍ਰਬੰਧਕ ਹਰਜਿੰਦਰ ਸਿੰਘ ਸੰਧੂ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਚਾਰ ਘੰਟੇ ਦੀ ਭਾਰੀ ਮੁਸ਼ਕਤ ਤੋਂ ਬਾਅਦ ਅਗ ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ ਤੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਅਗ ਲਗਣ ਕਾਰ ਫੈਕਟਰੀ ਦੇ ਦੋ ਕਾਮੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬਾਰਾਂ ਵਜੇ ਸਪਰਿਟ ਦੇ ਟੈਂਕ ਨੂੰ ਲਗੀ ਅਗ ਅਗ ਲਗਣ ਨਾਲ ਟੈਂਕ ਦਾ ਟਕਣ ਫਟਣ ਨਾਲ ਵਡਾ ਧਮਾਕਾ ਹੋਣ ਨਾਲ ਹੀ ਉਥੇ ਕੰਮ ਕਰਦੇ ਦੋ ਮਜ਼ਦੂਰ ਜ਼ਖ਼ਮੀ ਹੋ ਗਏ।


