- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
13 ਕਿੱਲੋ ਗਾਂਜਾ ਸਮੇਤ 4 ਕਾਬੂ
ਬਠਿੰਡਾ – ਬਠਿੰਡਾ ਪੁਲਿਸ ਨੂੰ ਨਸ਼ਿਆਂ ਤਹਿਤ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਗਸ਼ਤ ਦੌਰਾਨ 14 ਕਿੱਲੋ ਗਾਂਜੇ ਸਮੇਤ। ਅਸ਼ੋਕ ਕੁਮਾਰ ਪੁੱਤਰ ਰਾਮ ਭਰੋਸੋ ਤੇਜਪਾਲ ਪੁੱਤਰ ਸ਼੍ਰੀਨਾਮ ਪਿੰਡ ਨੰਦਗਵਾ, ਪੀ ਐਸ ਖੇੜਾ ਜ਼ਿਲ੍ਹਾ-ਆਗਰਾ ਪੰਕਜ ਕੁਮਾਰ ਪੁੱਤਰ ਮਨੀਕਾਂਤ ਸਾਬ ਪਿੰਡ ਪੁਤਤਾਰਾ, ਜ਼ਿਲ੍ਹਾ-ਕਤਿਆੜ-ਬਿਹਾਰ ਹੁਣ ਕੁਆਰਟਰ ਨੰ. 823, ਬੇਅੰਤ ਨਗਰ ਧੋਬੀਆਣਾ ਬਠਿੰਡਾ। ਅਤੇ ਸਤੀਸ਼ ਮੰਡਲ ਪੁੱਤਰ ਜੁਲੇਸਰ ਮੰਡਲ ਪਿੰਡ ਵਿਜੇਘਾਟ, ਜ਼ਿਲ੍ਹਾ. ਪੂਰਨੀਆ-ਬਿਹਾਰ ਹੁਣ ਗਲੀ ਨੰ. 2, ਨਛੱਤਰ ਨਗਰ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ। ਐਸ ਆਈ ਜਗਰੂਪ ਸਿੰਘ ਸੀਆਈਏ ਸਟਾਫ-2 ਬਠਿੰਡਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਨੇ ਐਫਆਈਆਰ ਨੰ. 39, ਮਿਤੀ- 04.03.2020 ਯੂ/ਐਸ 20/ 61/85 ਐਨਡੀਪੀਐਸ ਐਕਟ, ਪੀ ਐਸ ਸਿਵਲ ਲਾਈਨ ਬਠਿੰਡਾ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


