- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
5 ਸਾਲਾਂ ਵਿੱਚ ਪਹਿਲੀ ਵਾਰ ਦਿਖਾਈ ਦਿੱਤਾ ਆਈ. ਐਸ. ਸਰਗਣਾ ਬਗਦਾਦੀ
ਬਗਦਾਦ – ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਸਰਗਣਾ ਅਬੂ ਬਕਰ ਅਲ-ਬਗਦਾਦੀ ਜੇਹਾਦੀ ਸੰਗਠਨ ਵਲੋਂ ਜਾਰੀ ਇਕ ਵੀਡੀਓ ਵਿੱਚ 5 ਸਾਲ ਵਿੱਚ ਪਹਿਲੀ ਵਾਰ ਦਿਖਾਈ ਦਿੱਤਾ| ਅਜੇ ਸਪੱਸ਼ਟ ਨਹੀਂ ਹੈ ਕਿ ਵੀਡੀਓ ਕਦੋਂ ਫਿਲਮਾਇਆ ਹੈ ਪਰ ਬਗਦਾਦੀ ਨੇ ਪੂਰਬੀ ਸੀਰੀਆ ਵਿੱਚ ਆਈ. ਐਸ. ਦੇ ਆਖਰੀ ਗੜ੍ਹ ਬਾਗਜੁ ਲਈ ਮਹੀਨਿਆਂ ਚੱਲੀ ਲੜਾਈ ਦਾ ਜ਼ਿਕਰ ਕੀਤਾ| ਇਹ ਲੜਾਈ ਪਿਛਲੇ ਮਹੀਨੇ ਹੀ ਖਤਮ ਹੋਈ| ਇਕ ਗੱਦੀ ਤੇ ਬੈਠੇ ਅਤੇ 3 ਵਿਅਕਤੀਆਂ ਨੂੰ ਸੰਬੋਧਨ ਵਿੱਚ ਬਗਦਾਦੀ ਨੇ ਕਿਹਾ ਕਿ ਬਾਗਜੁ ਦੀ ਲੜਾਈ ਖਤਮ ਹੋ ਗਈ| ਵੀਡੀਓ ਵਿੱਚ ਇਨ੍ਹਾਂ 3 ਵਿਅਕਤੀਆਂ ਦੇ ਚਿਹਰੇ ਧੁੰਦਲੇ ਕੀਤੇ ਗਏ ਹਨ|