5 ਸਾਲਾਂ ਵਿੱਚ ਪਹਿਲੀ ਵਾਰ ਦਿਖਾਈ ਦਿੱਤਾ ਆਈ. ਐਸ. ਸਰਗਣਾ ਬਗਦਾਦੀ

ਬਗਦਾਦ – ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ  ਦਾ ਸਰਗਣਾ ਅਬੂ ਬਕਰ ਅਲ-ਬਗਦਾਦੀ ਜੇਹਾਦੀ ਸੰਗਠਨ ਵਲੋਂ ਜਾਰੀ ਇਕ ਵੀਡੀਓ ਵਿੱਚ 5 ਸਾਲ ਵਿੱਚ ਪਹਿਲੀ ਵਾਰ ਦਿਖਾਈ ਦਿੱਤਾ| ਅਜੇ ਸਪੱਸ਼ਟ ਨਹੀਂ ਹੈ ਕਿ ਵੀਡੀਓ ਕਦੋਂ ਫਿਲਮਾਇਆ ਹੈ ਪਰ ਬਗਦਾਦੀ ਨੇ ਪੂਰਬੀ ਸੀਰੀਆ ਵਿੱਚ ਆਈ. ਐਸ. ਦੇ ਆਖਰੀ ਗੜ੍ਹ ਬਾਗਜੁ ਲਈ ਮਹੀਨਿਆਂ ਚੱਲੀ ਲੜਾਈ ਦਾ ਜ਼ਿਕਰ ਕੀਤਾ| ਇਹ ਲੜਾਈ ਪਿਛਲੇ ਮਹੀਨੇ ਹੀ ਖਤਮ ਹੋਈ| ਇਕ ਗੱਦੀ ਤੇ ਬੈਠੇ ਅਤੇ 3 ਵਿਅਕਤੀਆਂ ਨੂੰ ਸੰਬੋਧਨ ਵਿੱਚ ਬਗਦਾਦੀ ਨੇ ਕਿਹਾ ਕਿ ਬਾਗਜੁ ਦੀ ਲੜਾਈ ਖਤਮ ਹੋ ਗਈ| ਵੀਡੀਓ ਵਿੱਚ ਇਨ੍ਹਾਂ 3 ਵਿਅਕਤੀਆਂ ਦੇ ਚਿਹਰੇ ਧੁੰਦਲੇ ਕੀਤੇ ਗਏ ਹਨ|

VIA PUNJAB