- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ ਪਟਨਾ ਨੇ ਬੈਂਗਲੁਰੂ ਬੁਲਸ ਨਾਲ 40-40 ਨਾਲ ਟਾਈ ਖੇਡਿਆ
ਪੰਚਕੁਲਾ – ਪਟਨਾ ਪਾਈਰੇਟਸ ਨੇ 20 ਸੈਂਕਿੰਡ ਤੋਂ ਵੀ ਘੱਟ ਸਮੇਂ ‘ਚ 3 ਅੰਕ ਹਾਸਲ ਕਰ ਬੁੱਧਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੈਚ ‘ਚ ਬੈਂਗਲੁਰੂ ਬੁਲਸ ਨਾਲ 40-40 ਨਾਲ ਟਾਈ ਖੇਡਿਆ। ਵਿਕਾਸ ਜਗਲਾਨ ਪਟਨਾ ਦੇ ਲਈ ਹੀਰੋ ਰਹੇ, ਜਿਸ ਨੇ ਇਕ ਟੈਕਲ ਤੇ 2 ਰੇਡ ਅੰਕ ਹਾਸਲ ਕਰ ਟੀਮ ਨੂੰ ਹਾਰ ਤੋਂ ਬਚਾਇਆ। ਪਰਦੀਪ ਨਾਰਵਾਲ ਪਟਨਾ ਪਾਈਰੇਟਸ ਦੇ ਲਈ 17 ਅੰਕ ਹਾਸਲ ਕਰ ਚੋਟੀ ਦੇ ਸਕੋਰਰ ਰਹੇ। ਬੈਂਗਲੁਰੂ ਬੁਲਸ ਦੇ ਲਈ ਕੁਮਾਰ ਨੇ 16 ਅੰਕ ਹਾਸਲ ਕੀਤੇ ਜਦਕਿ ਮਹਿੰਦਰ ਨੂੰ ਡਿਫੇਂਸ ‘ਚ 5 ਅੰਕ ਮਿਲੇ। ਪਟਨਾ ਪਾਈਰੇਟਸ ਹੁਣ ਵੀ ‘ਪਲੇ ਆਫ’ ਦੀ ਦੌੜ ‘ਚ ਬਣੀ ਹੋਈ ਹੈ ਜਦਕਿ ਬੈਂਗਲੁਰੂ ਬੁਲਸ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ।


