- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ ਦਬੰਗ ਦਿੱਲੀ ਤੇ ਜੈਪੁਰ ਦਾ ਮੈਚ ਹੋਇਆ ਟਾਈ
ਪੰਚਕੁਲਾ – ਦਬੰਗ ਦਿੱਲੀ ਤੇ ਜੈਪੁਰ ਪਿੰਕ ਪੈਥਰਸ ਵਿਚਾਲੇ ਪ੍ਰੋ ਕਬੱਡੀ ਲੀਗ ਦਾ ਵੀਰਵਾਰ ਨੂੰ ਇੱਥੇ ਖੇਡਿਆ ਗਿਆ ਰੋਮਾਂਚਕ ਮੈਚ 37-37 ਨਾਲ ਟਾਈ ਰਿਹਾ। ਜੈਪੁਰ ਦੇ ਲਈ ਦੀਪਕ ਹੁੱਡਾ ਨੇ 8 ਅੰਕ ਬਣਾਏ ਜਦਕਿ ਦਿੱਲੀ ਵਲੋਂ ਚੰਦ੍ਰਨ ਰੰਜੀਤ (11 ਅੰਕ) ਤੇ ਪਵਨ ਕਾਦੀਆਨ (9 ਅੰਕ) ਚੋਟੀ ਸਕੋਰਰ ‘ਚ ਸ਼ਾਮਲ ਰਹੇ। ਦੋਵਾਂ ਟੀਮਾਂ ਨੇ ਸ਼ੁਰੂ ਤੋਂ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਤੋੜ ਲੱਗੀਆਂ ਰਹੀਆ। ਪਹਿਲੇ ਹਾਫ ‘ਚ ਦਬੰਗ ਦਿੱਲੀ ਨੇ 18-17 ਨਾਲ ਮਾਮੂਲੀ ਬੜ੍ਹਤ ਹਾਸਿਲ ਕਰ ਰੱਖੀ ਸੀ ਪਰ ਆਖਰੀ ਸਮੇਂ ਤੱਕ ਇਹ ਮੈਚ ਟਾਈ ‘ਤੇ ਜਾ ਕੇ ਖਤਮ ਹੋਇਆ।


