- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਧਿਆਪਕਾਂ ਦੀ ਹੜਤਾਲ ਕਾਰਨ 5 ਲੱਖ ਵਿਦਿਆਰਥੀ ਪ੍ਰਭਾਵਿਤ|
ਵਾਸ਼ਿੰਗਟਨ – ਅਮਰੀਕਾ ਦੇ ਲਾਸ ਏਂਜਲਸ ਵਿਚ ਸਰਕਾਰੀ ਸਕੂਲਾਂ ਦੇ 30,000 ਤੋਂ ਵੱਧ ਅਧਿਆਪਕ ਹੜਤਾਲ ਤੇ ਚਲੇ ਗਏ| ਇਨ੍ਹਾਂ ਅਧਿਆਪਕਾਂ ਨੇ ਬਿਹਤਰ ਤਨਖਾਹ, ਕਲਾਸਾਂ ਵਿਚ ਘੱਟ ਵਿਦਿਆਰਥੀ ਅਤੇ ਵੱਧ ਅਧਿਆਪਕਾਂ ਦੀ ਭਰਤੀ ਦੀ ਮੰਗ ਨੂੰ ਲੈ ਕੇ ਸਰਕਾਰ ਤੇ ਦਬਾਅ ਬਣਾਉਣ ਲਈ ਹੜਤਾਲ ਕੀਤੀ| ਬੀਤੇ 30 ਸਾਲਾਂ ਵਿਚ ਇਹ ਇਸ ਤਰ੍ਹਾਂ ਦੀ ਪਹਿਲੀ ਹੜਤਾਲ ਹੈ| ਸਕੂਲਾਂ ਵਿਚ ਗਿਣਤੀ ਦੇ ਮਾਮਲੇ ਵਿਚ ਲਾਸ ਏਂਜਲਸ ਦੂਜਾ ਸਭ ਤੋਂ ਵੱਡਾ ਜ਼ਿਲਾ ਹੈ| ਇਸ ਹੜਤਾਲ ਕਾਰਨ ਲੱਗਭਗ 5,00,000 ਵਿਦਿਆਰਥੀ ਪ੍ਰਭਾਵਿਤ ਹੋ ਰਹੇ ਹਨ| ਅਧਿਆਪਕਾਂ ਦੇ ਨਾਲ ਬੀਤੇ ਹਫਤੇ ਹੋਈ ਡੂੰਘੀ ਗੱਲਬਾਤ ਬੇਨਤੀਜਾ ਰਹੀ| ਇਨ੍ਹਾਂ ਗਤੀਵਿਧੀਆਂ ਤੇ ਕਰੀਬੀ ਨਜ਼ਰ ਰੱਖ ਰਹੇ ਦੇਸ਼ ਭਰ ਦੇ ਅਧਿਆਪਕ ਐਸੋਸੀਏਸ਼ਨ ਵੀ ਵਾਰਤਾ ਕਰ ਰਹੇ ਹਨ ਅਤੇ ਹੜਤਾਲ ਤੇ ਵੀ ਵਿਚਾਰ ਕਰ ਰਹੇ ਹਨ| ‘ਯੂਨਾਈਟਿਡ ਟੀਚਰਜ਼ ਲਾਸ ਏਂਜਲਸ’ ਨਾਮਕ ਯੂਨੀਅਨ ਦੇ ਪ੍ਰਮੁੱਖ ਐਲੇਕਸ ਕੈਪੁਟੋ-ਪਰਲ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,”ਅਸੀਂ ਇੱਥੇ ਜਨਤਕ ਸਿੱਖਿਆ ਲਈ ਸੰਘਰਸ਼ ਕਰ ਰਹੇ ਹਾਂ|


