- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਾਨਚੈਸਟਰ ਵਿੱਚ ਹੋਈ ਸਾਹਾ ਦੀ ਸਰਜਰੀ
ਲੰਡਨ – ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਦੀ ਮਾਨਚੈਸਟਰ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਨਿਗਰਾਨੀ ’ਚ ਮੈਡੀਲਕ ਸਟਾਫ਼ ਦੇ ਨਿਰੀਖਣ ਵਿੱਚ ਸਰਜਰੀ ਕਰਾਈ ਗਈ ਹੈ। ਭਾਰਤੀ ਟੈਸਟ ਟੀਮ ਦਾ ਨਿਯਮਤ ਵਿਕਟਕੀਪਰ ਸਾਹਾ ਆਈਪੀਐਲ ਦੌਰਾਨ ਮੋਡੇ ’ਤੇ ਸੱਟ ਲੁਆ ਬੈਠਾ ਸੀ। ਸਾਹਾ ਦੀ ਥਾਂ ਦਿਨੇਸ਼ ਕਾਰਤਿਕ ਨੂੰ ਇੰਗਲੈਂਡ ਖ਼ਿਲਾਫ਼ ਮੌਜੂਦਾ ਟੈਸਟ ਲੜੀ ਲਈ ਟੀਮ ’ਚ ਥਾਂ ਦਿੱਤੀ ਗਈ ਹੈ। ਉਂਜ ਟੈਸਟ ਟੀਮ ’ਚ ਸ਼ਾਮਲ ਰਿਸ਼ਭ ਪੰਤ ਵੀ ਵਿਕਟਾਂ ਪਿੱਛੇ ਕੀਪਿੰਗ ਕਰਨ ਦੇ ਸਮਰੱਥ ਹੈ। ਸਰਜਰੀ ਮਗਰੋਂ ਸਾਹਾ ਨੂੰ ਕਰੀਬ ਦੋ ਮਹੀਨਿਆਂ ਤਕ ਰਿਹੈਬਿਲੀਟੇਸ਼ਨ ਪ੍ਰੋਗਰਾਮ ’ਚੋਂ ਲੰਘਣਾ ਹੋਵੇਗਾ।


