- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ ਤਾਮਿਲ ਨੇ ਤੇਲੁਗੂ ਨੂੰ 27-23 ਨਾਲ ਹਰਾਇਆ
ਨਵੀਂ ਦਿੱਲੀ – ਤਾਮਿਲ ਤਲਾਈਵਾਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਇੱਥੇ ਮੰਗਲਵਾਰ ਨੂੰ ਨੇੜਲੇ ਮੁਕਾਬਲੇ ‘ਚ ਤੇਲੁਗੂ ਟਾਈਟਨਸ ਨੂੰ 27-33 ਨਾਲ ਹਰਾਇਆ | ਇਹ ਤਾਮਿਲ ਤਲਾਈਵਾਸ ਦੀ ਤੇਲੁਗੂ ਟਾਈਟਨਸ ‘ਤੇ ਪਹਿਲੀ ਜਿੱਤ ਹੈ | ਤਲਾਈਵਾਲ ਵਲੋਂ ਅਜੈ ਠਾਕੁਰ ਨੇ ਸਭ ਤੋਂ ਜ਼ਿਆਦਾ 8 ਅੰਕ ਹਾਸਲ ਕੀਤੇ ਜਦਕਿ ਮਨਜੀਤ ਛਿੱਲਰ ਨੇ 3 ਅਹਿਮ ਟੈਕਲ ਅੰਕ ਹਾਸਲ ਕੀਤੇ | ਟਾਈਟਨਸ ਵਲੋਂ ਰਾਹੁਲ ਚੌਧਰੀ ਨੇ 8 ਅੰਕ ਹਾਸਲ ਕੀਤੇ ਪਰ ਟੀਮ ਨੂੰ ਉਸਦੇ ਡਿਫੇਂਸ ਨੇ ਨਿਰਾਸ਼ ਕੀਤਾ |


