ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਬਰਵਾਲਾ ਦੀ ਕਪਾਅ ਮੰਡੀ ਵਿੱਚ ਆਯੋਜਿਤ ਕਪਾਅ-ਕਿਸਾਨ ਧੰਨਵਾਦ ਰੈਲੀ ਵਿੱਚ ਕਈ ਐਲਾਨ ਕੀਤੇ

ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਬਰਵਾਲਾ ਦੀ ਕਪਾਅ ਮੰਡੀ ਵਿੱਚ ਆਯੋਜਿਤ ਕਪਾਅ-ਕਿਸਾਨ ਧੰਨਵਾਦ ਰੈਲੀ ਵਿੱਚ ਕਈ ਐਲਾਨ ਕੀਤੇ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕਪਾਅ ਬੀਜਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੀ 3433 ਰੁਪਏ ਪ੍ਰਤੀ ਕੁਇੰਟਲ ਦੀ ਲਾਗਤ ਦੇ ਮੁਕਾਬਲੇ ਹੁਣ ਉਨ੍ਹਾਂ ਨੂੰ ਘੱਟ ਤੋਂ ਘੱਟ 5150 ਰੁਪਏ ਦਾ ਪ੍ਰਤੀ ਕੁਇੰਟਲ ਭਾਅ ਜਰੂਰ ਮਿਲੇਗਾ׀ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖਰੀਫ ਫਸਲਾਂ ਦਾ ਸਮਰਥਨ ਮੁੱਲ ਲਾਗਤ ਤੋ ਡੇਢਗੁਣਾ ਕਰ ਕੇ ਉਸ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਵਧਾਇਆ ਹੈ ਜਿਸ ਦੇ ਤਹਿਤ 2022 ਤੱਕ ਕਿਸਾਨਾਂ ਦੀ ਕਮਾਈ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਰੱਖਿਆ ਸਮੂਦਾਇਕ ਭਵਨ ਤੇ ਖੇਡ ਸਟੇਡੀਅਮ ਦਾ ਨੀਂਹ ਪੱਥਰ

ਹਰਿਆਣਾ ਦੇ ਮੁੱਖ ਮੰਤਰੀ ਨੇ ਰੱਖਿਆ ਸਮੂਦਾਇਕ ਭਵਨ ਤੇ ਖੇਡ ਸਟੇਡੀਅਮ ਦਾ ਨੀਂਹ ਪੱਥਰ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਬਰਵਾਲਾ ਵਿਚ 9 ਏਕੜ ਥਾਂ ’ਤੇ ਬਨਣ ਵਾਲੇ ਖੇਡ ਸਟੇਡੀਅਮ ਤੇ ਸਵਾ ਤਿੰਨ ਏਕੜ ਥਾਂ ’ਤੇ ਬਣਨ ਵਾਲੇ ਸਮੂਦਾਇਕ ਭਵਨ ਦਾ ਨੀਂਹ ਪੱਥਰ ਰੱਖਦੇ ਹੋਏ ਹਲਕਾ ਵਾਸੀਆਂ ਨੂੰ ਵਧਾਈ ਦਿੱਤੀ׀ ਮੁੱਖ ਮੰਤਰੀ ਨੇ ਕਿਹਾ ਕਿ ਬਰਵਾਲਾ ਵਿਚ ਸਰਹੇੜਾ ਰੋਡ ’ਤੇ ਵਾਰਡ ਨੰਬਰ 2 ਵਿਚ 305 ਲੱਖ ਰੁਪਏ ਦੀ ਲਾਗਤ ਨਾਲ ਸਮੂਦਾਇਕ ਭਵਨ ਬਣੇਗਾ ਜਿਸ ਦਾ ਨਿਰਮਾਣ ਅਗਲੇ 9 ਮਹੀਨੇ ਵਿਚ ਪੂਰਾ ਕਰਾਇਆ ਜਾਵੇਗਾ׀ ਇਸ ਵਿਚ…

VIA PUNJAB
ਅੱਗੇ ਪੜ੍ਹੋ

ਫੂਡ ਸੇਫਟੀ ਟੀਮਾਂ ਵੱਲੋਂ ਗਵਾਂਢੀ ਸੂਬਿਆਂ ਤੋਂ ਆ ਰਹੇ ਘਟੀਆ ਦੁੱਧ ਪਦਾਰਥਾਂ ਦੀ ਰੇਲਵੇ ਸਟੇਸ਼ਨਾਂ ‘ਤੇ ਕੀਤੀ ਗਈ ਜਾਂਚ

ਫੂਡ ਸੇਫਟੀ ਟੀਮਾਂ ਵੱਲੋਂ ਗਵਾਂਢੀ ਸੂਬਿਆਂ ਤੋਂ ਆ ਰਹੇ ਘਟੀਆ ਦੁੱਧ ਪਦਾਰਥਾਂ ਦੀ ਰੇਲਵੇ ਸਟੇਸ਼ਨਾਂ ‘ਤੇ ਕੀਤੀ ਗਈ ਜਾਂਚ

ਲਗਾਤਾਰ ਦੂਜੇ ਦਿਨ ਦੁੱਧ ਸੰਸਥਾਨਾਂ ‘ਤੇ ਵੀ ਕੀਤੀ ਗਈ ਛਾਪੇਮਾਰੀ ; 150 ਸੈਂਪਲ ਲਏ ਗਏ ਚੰਡੀਗੜ – ਸੂਬੇ ਵਿੱਚ ਛਾਪੇਮਾਰੀ ਤੇ ਜਾਂਚ ਸਬੰਧੀ ਗਤਿਵਿਧੀਆਂ ਨੂੰ ਜਾਰੀ ਰੱਖਦਿਆਂ ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਗਵਾਂਢੀ ਸੂਬਿਆਂ ਤੋਂ ਆ ਰਹੇ ਘਟੀਆ ਕਿਸਮ ਦੇ ਖੋਏ ਅਤੇ ਪਨੀਰ ਨੂੰ ਰੋਕਣ ਦੇ ਉਦੇਸ਼ ਨਾਲ ਸੁਵੱਖਤੇ ਛਾਪੇਮਾਰੀ ਕਰਕੇ ਜਾਂਚ ਕੀਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਕੇ.ਐਸ. ਪੰਨੂ, ਕਮਿਸ਼ਨਰ, ਫੂਡ ਸੇਫਟੀ ਨੇ ਦੱਸਿਆ ਕਿ ਗਵਾਂਢੀ ਸੂਬਿਆਂ ਤੋਂ ਬੜੀ ਵੱਡੀ ਮਾਤਰਾ ਵਿੱਚ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਗਰੁੱਪ ਨੇ ਮਨਾਇਆ ਤੀਜ਼ ਦਾ ਤਿਉਹਾਰ

ਆਰੀਅਨਜ਼ ਗਰੁੱਪ ਨੇ ਮਨਾਇਆ ਤੀਜ਼ ਦਾ ਤਿਉਹਾਰ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਨੇ ਆਪਣੇ ਕੈਂਪਸ ਵਿਖੇ ਤੀਜ਼ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ। ਇਸ ਮੌਕੇ ਤੇ ਔਰਤ ਸਟਾਫ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂਰੰਗ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਮੋਕੇ ਤੇ ਸਾਰੀਆਂ ਲੜਕਿਆਂ ਨੇ ਰਵਾਇਤੀ ਪਹਿਰਾਵਾ ਪਹਿਨੀਆਂ ਹੋਇਆ ਸੀ । ਸੰਗੀਤ ਅਤੇ ਨਾਚ ਦੇ ਨਾਲ ਇਹ ਪ੍ਰੋਗਰਾਮ ਸ਼ੁਰੂ ਹੋਇਆ। ਲੜਕੀਆਂ ਨੇ ਸੋਹਣੇ ਰੰਗਾਂਰੰਗ ਲੋਕ ਗੀਤ ਗਾ ਕੇ ਮਾਹੌਲ ਨੂੰ ਸੁਰੀਲਾ ਬਣਾਇਆ। ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਰਮਨ ਰਾਣੀ…

VIA PUNJAB
ਅੱਗੇ ਪੜ੍ਹੋ

ਦੋ ਮਹੀਨਿਆਂ ‘ਚ 17 ਲੱਖ 86 ਹਜ਼ਾਰ 973 ਬੂਟੇ ਮੁਫ਼ਤ ਵੰਡੇ: ਸਾਧੂ ਸਿੰਘ ਧਰਮਸੋਤ

ਦੋ ਮਹੀਨਿਆਂ ‘ਚ 17 ਲੱਖ 86 ਹਜ਼ਾਰ 973 ਬੂਟੇ ਮੁਫ਼ਤ ਵੰਡੇ: ਸਾਧੂ ਸਿੰਘ ਧਰਮਸੋਤ

‘ਘਰ-ਘਰ ਹਰਿਆਲੀ ਮੁਹਿੰਮ’ ਤਹਿਤ ਬੂਟੇ ਵੰਡਣ ਦੀ ਪ੍ਰਕਿਰਿਆ ਜਾਰੀ ਚੰਡੀਗੜ – ਪੰਜਾਬ ਸਰਕਾਰ ਵਲੋਂ 5 ਜੂਨ ਨੂੰ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਦੋ ਮਹੀਨਿਆਂ ਦੇ ਸਮੇਂ ਦੌਰਾਨ ਲੋਕਾਂ ਨੂੰ 17 ਲੱਖ 86 ਹਜ਼ਾਰ 973 ਬੂਟੇ ਮੁਫ਼ਤ ਵੰਡੇ ਜਾ ਚੁੱਕੇ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ‘ਘਰ-ਘਰ ਹਰਿਆਲੀ’ ਮੁਹਿੰਮ ਅਤੇ ‘ਆਈ ਹਰਿਆਲੀ ਐਪ’ ਤਹਿਤ ਵੱਖ-ਵੱਖ ਕੈਂਪਾਂ, ਪ੍ਰੋਗਰਾਮਾਂ ਅਤੇ ਨਰਸਰੀਆਂ ਰਾਹੀਂ…

VIA PUNJAB
ਅੱਗੇ ਪੜ੍ਹੋ

ਸੁਸ਼ਮਾ ਸਵਰਾਜ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਸੁਸ਼ਮਾ ਸਵਰਾਜ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਤਾਸ਼ਕੰਦ – ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਜ ਤਾਸ਼ਕੰਦ ‘ਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਾਕਤ ਮੀਰਜ਼ਿਓਜੇਵ ਨਾਲ ਮੁਲਾਕਾਤ ਕੀਤੀ।ਉਨ੍ਹਾਂ ਸਾਰੇ ਖੇਤਰਾਂ ‘ਚ ਦੋ-ਪਖੀ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ।ਜਿਸ ਵਿਚ ਵਪਾਰ ਤੇ ਅਰਥਵਿਵਸਥਾ, ਰਖਿਆ ਤੇ ਸੁਰਖਿਆ, ਸਿਹਤ ਦੇਖਭਾਲ, ਸੂਚਨਾ ਤਕਨੀਕ, ਖੇਤੀਬਾੜੀ ਤੇ ਪਸ਼ੂ ਪਾਲਣ, ਸੈਰ-ਸਪਾਟਾ ਤੇ ਸੰਸਕ੍ਰਿਤੀ ਵਰਗੇ ਖੇਤਰਾਂ ’ਚ ਸਾਰਥਕ ’ਤੇ ਚਰਚਾ ਕੀਤੀ ਗਈ।ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਸਥਿਤ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਸਮਾਰਕ ’ਤੇ ਵੀ…

VIA PUNJAB
ਅੱਗੇ ਪੜ੍ਹੋ

ਕਣਕ ਅਤੇ ਚੌਲਾਂ ਦੇ ਗੋਦਾਮ ਲੁੱਟਣ ਵਾਲੇ 11 ਚੋਰ ਪੁਲਿਸ ਦੇ ਹੱਥੀ ਚੜੇ

ਕਣਕ ਅਤੇ ਚੌਲਾਂ ਦੇ ਗੋਦਾਮ ਲੁੱਟਣ ਵਾਲੇ 11 ਚੋਰ ਪੁਲਿਸ ਦੇ ਹੱਥੀ ਚੜੇ

ਫਰੀਦਕੋਟ – ਫਰੀਦਕੋਟ ਜਿਲੇ ਵਿਚ ਵਖ ਵਖ ਗੋਦਾਮਾਂ ਦੇ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਕਣਕ ਅਤੇ ਚੌਲਾਂ ਦੇ ਗਟੇ ਚੋਰੀ ਕਰਨ ਵਾਲੇ ਗਿਰੋਹ ਦੇ 11 ਮੈਬਰਾਂ ਨੂੰ ਕਾਬੂ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ ਜਦਕਿ ਇਹਨਾ ਦਾ ਇਕ ਹੋਰ ਸਾਥੀ ਭਜਣ ਵਿਚ ਕਾਮਯਾਬ ਹੋ ਗਿਆ। ਇਸ ਸਬੰਧੀ ਪਰੈਸ ਨੋਟ ਜਾਰੀ ਕਰਦਿਆ ਜਿਲੇ ਦੇ ਸੀਨੀਅਰ ਪੁਲਸ ਕਪਤਾਨ ਰਾਜਬਚਨ ਸਿੰਘ ਨੇ ਪਰੈਸ ਨੂੰ ਜਾਣਕਾਰੀ ਦਿਤੀ। ਉਹਨਾ ਦਸਿਆ ਕਿ ਕਾਬੂ ਕੀਤੇ ਗਰੋਹ ਦੇ ਮੈਬਰ ਅਮਰ ਸਿੰਘ ਉਰਫ ਬਬੂ…

VIA PUNJAB
ਅੱਗੇ ਪੜ੍ਹੋ

ਇਨਸਾਫ ਦੀ ਲਹਿਰ ਪੰਜਾਬ ਵੱਲੋਂ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੈਮੋਰੰਡਮ

ਇਨਸਾਫ ਦੀ ਲਹਿਰ ਪੰਜਾਬ ਵੱਲੋਂ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੈਮੋਰੰਡਮ

ਬਠਿੰਡਾ – ਪਰਲਜ ਪੀੜਤਾਂ ਦੇ ਮੁਦੇ ਨੂੰ ਲੈ ਕੇ ਇੰਨਸਾਫ ਦੀ ਲਹਿਰ ਪੰਜਾਬ ਵਲੋਂ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮਿਲਕੇ ਮੈਮੋਰੰਡਮ ਦਿੱਤਾ ਗਿਆ ਤੇ ਨਾਲ ਉਲਾਮਾ ਵੀ ਦਿੱਤਾ ਗਿਆ ਕਿ ਤੁਸੀ ਸਾਡੇ ਹਲਕੇ ਦੇ ਮੈਬਰ ਪਾਰਲੀਮੈਂਟ ਵੀ ਹੋ ਤੇ ਕੇਂਦਰ ਸਰਕਾਰ ਵਿਚ ਭਾਈਵਾਲ ਤੇ ਮੰਤਰੀ ਵੀ ਹੋ। ਜਦੋਂ ਦੂਜੀਆਂ ਪਾਰਟੀਆਂ ਦੇ ਐਮ ਪੀ ਲੋਕਾਂ ਦਾ ਦਰਦ ਲੋਕ ਸਭਾ ਵਿਚ ਰਖ ਸਕਦੇ ਹਨ ਫਿਰ ਤੁਸੀਂ ਕਿਉਂ ਨਹੀ ਰਖ ਸਕਦੇ। ਤੇ ਨਾਲ ਇਹ ਵੀ ਕਿਹਾ…

VIA PUNJAB
ਅੱਗੇ ਪੜ੍ਹੋ

ਪੀ.ਟੀ.ਆਈ. ਕਲ ਇਮਰਾਨ ਖਾਨ ਨੂੰ ਪੀ.ਐਮ. ਅਹੁਦੇ ਦਾ ਉਮੀਦਵਾਰ ਐਲਾਨੇਗੀ

ਪੀ.ਟੀ.ਆਈ. ਕਲ ਇਮਰਾਨ ਖਾਨ ਨੂੰ ਪੀ.ਐਮ. ਅਹੁਦੇ ਦਾ ਉਮੀਦਵਾਰ ਐਲਾਨੇਗੀ

ਇਸਲਾਮਾਬਾਦ – ਮੀਡੀਆ ਰਿਪੋਰਟਾਂ ਮੁਤਾਬਕ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਅਹੁਦੇ ਲਈ ਇਮਰਾਨ ਖਾਨ ਨੂੰ ਪਾਰਟੀ ਦਾ ਉਮੀਦਵਾਰ ਕਲ ਐਲਾਨੇਗੀ।ਇਕ ਸਮਾਚਾਰ ਏਜੰਸੀ ਵਿਚ ਪੀ.ਟੀ.ਆਈ. ਦੇ ਬੁਲਾਰੇ ਫਵਾਦ ਚੌਧਰੀ ਦੇ ਹਵਾਲੇ ਨਾਲ ਕਿਹਾ ਗਿਆ,‘‘ਕਲ ਇਸਲਾਮਾਬਾਦ ਦੇ ਇਕ ਹੋਟਲ ਵਿਚ ਪਾਰਟੀ ਦੇ ਸੰਸਦੀ ਦਲ ਦੀ ਬੈਠਕ ਹੋਵੇਗੀ।

VIA PUNJAB
ਅੱਗੇ ਪੜ੍ਹੋ

ਧਾਰਾ 35-ਏ ਨੂੰ ਲੈ ਕੇ ਕਸ਼ਮੀਰ ਬੰਦ, ਦੋ ਦਿਨਾਂ ਲਈ ਅਮਰਨਾਥ ਯਾਤਰਾ ਰਦ

ਧਾਰਾ 35-ਏ ਨੂੰ ਲੈ ਕੇ ਕਸ਼ਮੀਰ ਬੰਦ, ਦੋ ਦਿਨਾਂ ਲਈ ਅਮਰਨਾਥ ਯਾਤਰਾ ਰਦ

ਸ੍ਰੀਨਗਰ – ਵੱਖਵਾਦੀਆਂ ਦੇ ਬੰਦ ਦੇ ਸਦੇ ਕਾਰਨ ਪ੍ਰਸ਼ਾਸਨ ਨੇ ਐਤਵਾਰ ਨੂੰ ਅਮਰਨਾਥ ਯਾਤਰਾ ਦੋ ਦਿਨਾਂ ਲਈ ਰਦ ਕਰਨ ਦਾ ਫੈਸਲਾ ਕੀਤਾ ਹੈ। ਵਖਵਾਦੀਆਂ ਨੇ ਘਾਟੀ ‘ਚ ਬੰਦ ਦਾ ਸਦਾ ਧਾਰਾ 35-ਏ ਨੂੰ ਸਮਰਥਨ ਦੇਣ ਲਈ ਕੀਤਾ ਹੈ, ਜਿਹੜੀ ਸੂਬੇ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੀ ਹੈ।

VIA PUNJAB
ਅੱਗੇ ਪੜ੍ਹੋ
1 1,279 1,280 1,281 1,282 1,283 1,325