ਪੰਜਾਬ ਤੇ ਹਰਿਆਣੇ ਦੇ ਚੌਲ ਖਾਣਗੇ ਚੀਨੀ ਲੋਕ

ਪੰਜਾਬ ਤੇ ਹਰਿਆਣੇ ਦੇ ਚੌਲ ਖਾਣਗੇ ਚੀਨੀ ਲੋਕ

ਨਵੀਂ ਦਿੱਲੀ: ਭਾਰਤ ਤੋਂ ਚੀਨ ਨੂੰ ਨਿਰਯਾਤ ਲਈ 19 ਚੌਲ ਮਿੱਲਾਂ ਦੀ ਚੋਣ ਕੀਤੀ ਗਈ ਹੈ। ਵਣਜ ਮੰਤਰਾਲੇ ਦੀ ਸੰਸਥਾ ਏਪੀਡਾ ਮੁਤਾਬਕ ਜਿਹੜੀਆਂ 19 ਮਿੱਲਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ‘ਚ ਸਭ ਤੋਂ ਵੱਧ 10 ਹਰਿਆਣੇ ਦੀਆਂ, 4 ਪੰਜਾਬ ਦੀਆਂ ਤੇ ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਤੇਲੰਗਾਨਾ ਤੇ ਮਹਾਰਾਸ਼ਟਰ ਦੀ ਇੱਕ-ਇੱਕ ਮਿੱਲ ਚੁਣੀ ਗਈ ਹੈ। ਚੀਨ ਦੇ ਕਸਟਮ ਵਿਭਾਗ ਵੱਲੋਂ ਇਨ੍ਹਾਂ ਮਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਨ੍ਹਾਂ ਚੌਲ ਮਿੱਲਾਂ ਨੂੰ ਚੌਲ ਨਿਰਯਾਤ ਦੀ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ‘ਚ ਭਾਜਪਾ ਨਾਲ ਗੱਠਜੋੜ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ : ਮਹਿਬੂਬਾ

ਜੰਮੂ-ਕਸ਼ਮੀਰ ‘ਚ ਭਾਜਪਾ ਨਾਲ ਗੱਠਜੋੜ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ : ਮਹਿਬੂਬਾ

ਸ਼੍ਰੀਨਗਰ— ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਪਾਰਟੀ ਦੇ ਸਥਾਪਨਾ ਦਿਵਸ ‘ਤੇ ਕਿਹਾ ਕਿ ਭਾਜਪਾ ਨਾਲ ਪੀ. ਡੀ. ਪੀ. ਦਾ ਗੱਠਜੋੜ ਉਨ੍ਹਾਂ ਲਈ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ। ਮਹਿਬੂਬਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਗੱਠਜੋੜ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੇ ਬੇਹੱਦ ਦਬਾਅ ਵਿਚ ਕੰਮ ਕੀਤਾ ਅਤੇ ਇਥੇ ਇਕ ਹਾਂ-ਪੱਖੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਪ੍ਰੋਗਰਾਮ ਦੌਰਾਨ ਮਹਿਬੂਬਾ ਨੇ ਕੇਂਦਰ ਨਾਲ ਹੁਰੀਅਤ ਪ੍ਰਤੀ ਇਕ ਹਾਂ-ਪੱਖੀ ਰਵੱਈਆ…

VIA PUNJAB
ਅੱਗੇ ਪੜ੍ਹੋ

Trai ਚੀਫ ਦੇ ਡਾਟਾ ਲੀਕ ਤੋਂ ਬਾਅਦ ਫ੍ਰੈਂਚ ਰਿਸਰਚਰ PM ਮੋਦੀ ਨੂੰ ਦਿੱਤਾ ‘ਆਧਾਰ ਚੈਲੇਂਜ’

Trai ਚੀਫ ਦੇ ਡਾਟਾ ਲੀਕ ਤੋਂ ਬਾਅਦ ਫ੍ਰੈਂਚ ਰਿਸਰਚਰ PM ਮੋਦੀ ਨੂੰ ਦਿੱਤਾ ‘ਆਧਾਰ ਚੈਲੇਂਜ’

ਨਵੀਂ ਦਿੱਲੀ—ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਟੀ (ਟਰਾਈ) ਦੇ ਚੇਅਰਮੈਨ ਆਰ.ਐੱਸ. ਸ਼ਰਮਾ ਦੀ ਗੁਪਤ ਜਾਣਕਾਰੀ ਲੀਕ ਕਰਨ ਤੋਂ ਬਾਅਦ ਹੁਣ ਫਰਾਂਸ ਦੇ ਸੁਰੱਖਿਆ ਮਾਹਰ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ। ਫਰਾਂਸ ਰਿਸਰਚ ਨੇ ਪੀ.ਐੱਮ. ਨੂੰ ਆਪਣਾ 12 ਨੰਬਰ ਦਾ ਆਧਾਰ ਅੰਕ ਜਨਤਕ ਕਰਨ ਦਾ ਚੈਲੇਂਜ ਦਿੱਤਾ ਹੈ।ਫਰਾਂਸੀਸੀ ਸੁਰੱਖਿਆ ਵਿਸ਼ੇਸ਼ ਇਲਿਅਟੀ ਐਲਡਰਸਨ ਨੇ ਟਵਿਟ ਕਰ ਕਿਹਾ ਕਿ ਨਸਮਤੇ ਨਰਿਦੰਰ ਮੋਦੀ, ਕੀ ਤੁਸੀਂ ਆਪਣਾ ਆਧਾਰ ਨੰਬਰ ਪ੍ਰਕਾਸ਼ਿਤ ਕਰ ਸਕਦੇ ਹੋ? ਦਰਅਸਲ ਟਰਾਈ ਦੇ ਪ੍ਰਮੁੱਖ ਆਰ.ਐੱਸ. ਸ਼ਰਮਾ ਨੇ…

VIA PUNJAB
ਅੱਗੇ ਪੜ੍ਹੋ

ਦਿੱਲੀ ‘ਚ ਯਮੁਨਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਦਿੱਲੀ ‘ਚ ਯਮੁਨਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਨਵੀਂ ਦਿੱਲੀ ,ਉੱਤਰੀ ਭਾਰਤ ‘ਚ ਲਗਾਤਾਰ ਭਾਰੀ ਮੀਂਹ ਦੇ ਚੱਲਦਿਆਂ ਉੱਤਰ ਪ੍ਰਦੇਸ਼ ‘ਚ 12 ਮੌਤਾਂ ਹੋ ਗਈਆਂ ਹਨ | ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਯਮੁਨਾ ਨਦੀ ਖਤਰੇ ਦੇ ਨਿਸ਼ਾਨ ਤੋਂ ਉਪਰ ਬਹਿ ਰਹੀ ਹੈ ਤੇ ਐਮਰਜੈਂਸੀ ਵਾਲੇ ਹਾਲਾਤ ਨਾਲ ਨਜਿੱਠਣ ਲਈ ਅਧਿਕਾਰੀਆਂ ਵਲੋਂ ਇਸ ਸਬੰਧੀ ਹੜ੍ਹ ਕੰਟਰੋਲ ਰੂਮ ਬਣਾਇਆ ਗਿਆ ਹੈ ਜੋ ਕਿ 24 ਘੰਟੇ ਖੁੱਲ੍ਹਾ ਰਹੇਗਾ | ਅਧਿਕਾਰੀਆਂ ਨੇ ਦੱਸਿਆ ਕਿ ਨਦੀ ‘ਚ ਪਾਣੀ ਦਾ ਪੱਧਰ ਵਧਣ ਕਾਰਨ ਪੁਰਾਣੀ ਯਮੁਨਾ ਨਦੀ ਦੇ ਪੁਲ ਤੋਂ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਮੁੱਖਮੰਤਰੀ ਅਨਐਡਿਡ ਕਾਲੇਜਾਂ ਦੀ ਜੈਕ ਵਲੋ ਆਯੋਜਿਤ ਵਿਸ਼ਵ ਦੀ ਸੱਭ ਦੀ ਸੱਭ ਤੋ ਵਡੇ ਨਸ਼ਾ ਰੋਧੀ ਅਭਿਆਨ ਦਾ ਉਦਘਾਟਨ ਕਰਣਗੇ

ਪੰਜਾਬ ਦੇ ਮੁੱਖਮੰਤਰੀ ਅਨਐਡਿਡ ਕਾਲੇਜਾਂ ਦੀ ਜੈਕ ਵਲੋ ਆਯੋਜਿਤ ਵਿਸ਼ਵ ਦੀ ਸੱਭ ਦੀ ਸੱਭ ਤੋ ਵਡੇ ਨਸ਼ਾ ਰੋਧੀ ਅਭਿਆਨ ਦਾ ਉਦਘਾਟਨ ਕਰਣਗੇ

ਚੰਡੀਗੜ ਪੰਜਾਬ ਦੇ ਮੁੱਖਮੰਤਰੀ, ਕੈਪਟਨ ਅਮਰਿੰਦਰ ਸਿੰਘ 30 ਜੁਲਾਈ ਨੂੰ ਕੱਲ ਚੰਡੀਗੜ ਵਿੱਚ ਜੁਆਇੰਟ ਐਕਸ਼ਨ ਕਮੇਟੀ (ਜੈਕ) ਵਲੋ ਆਯੋਜਿਤ ਵਿਸ਼ਵ ਦੀ ਸੱਭ ਤੋ ਵਡੀ ਨਸ਼ਾ ਰੋਧੀ ਮੁਹਿੰਮ ਦਾ ਉਦਘਾਟਨ ਕਰਨਗੇ। ਵੱਖ-ਵੱਖ ਕੇਬਿਨੇਟ ਮੰਤਰੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਜਿਹਨਾਂ ਵਿੱਚ ਬ੍ਰਹਮ ਮੋਹਿੰਦਰਾ, ਸਵਾਸਥ ਅਤੇ ਚਿਕਿਤਸਾ ਸਿੱਖਿਆ ਮੰਤਰੀ; ਸਰਦਾਰ ਸਾਧੂ ਸਿੰਘ ਧਰਮਸੋਤ, ਦਲਿਤ ਜਾਤੀ ਅਤੇ ਜਨਜਾਤੀ ਦੇ ਲਈ ਕਲਿਆਣ ਮੰਤਰੀ; ਸਰਦਾਰ ਚਰਨਜੀਤ ਸਿੰਘ ਚੰਨੀ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ; ਸ਼੍ਰੀ ਰਾਣਾ ਸੋਢੀ, ਖੇਡ ਅਤੇ ਯੂਵਾ…

VIA PUNJAB
ਅੱਗੇ ਪੜ੍ਹੋ

2 ਬੱਚਿਆਂ ਦੀ ਮਾਂ ਨੂੰ ਫੋਨ ’ਤੇ ਭੇਜ ਰਿਹਾ ਸੀ ਅਸ਼ਲੀਲ ਮੈਸੇਜ, ਕੇਸ ਦਰਜ

2 ਬੱਚਿਆਂ ਦੀ ਮਾਂ ਨੂੰ ਫੋਨ ’ਤੇ ਭੇਜ ਰਿਹਾ ਸੀ ਅਸ਼ਲੀਲ ਮੈਸੇਜ, ਕੇਸ ਦਰਜ

ਲੁਧਿਆਣਾ, 2 ਬੱਚਿਆਂ ਦੀ ਮਾਂ ਨੂੰ ਫੋਨ ਕਰ ਕੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਥਾਣਾ ਡੇਹਲੋਂ ਦੀ ਪੁਲਸ ਨੇ ਮੈਰਿਜ ਬਿਊਰੋ ਦੇ ਮਾਲਕ ਦੀ ਸ਼ਿਕਾਇਤ ’ਤੇ ਅਣਪਛਾਤੇ ਨੌਜਵਾਨ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਮੁਹੰਮਦ ਰਸੀਦ ਦੇ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ ’ਚ ਇਕਬਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਉਸ ਦਾ ਮੈਰਿਜ ਬਿਊਰੋ ਹੈ। ਜਿਥੇ ਤਿੰਨ ਲਡ਼ਕੀਆਂ ਨੌਕਰੀ ਕਰਦੀਆਂ ਹਨ। ਇਕ ਲਡ਼ਕੀ ਸੰਗਰੂਰ ਦੂਜੀ ਲੁਧਿਆਣਾ…

VIA PUNJAB
ਅੱਗੇ ਪੜ੍ਹੋ

ਬਾਦਲਾਂ ਦੀ ਮਸ਼ਹੂਰੀ ਲਈ ਜਨਤਾ ਦੇ 150 ਕਰੋੜ ਰੁਪਏ ਖਰਚੇ

ਬਾਦਲਾਂ ਦੀ ਮਸ਼ਹੂਰੀ ਲਈ ਜਨਤਾ ਦੇ 150 ਕਰੋੜ ਰੁਪਏ ਖਰਚੇ

ਚੰਡੀਗੜ੍ਹ: ਸਥਾਨ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿਛਲੀ ਬਾਦਲ ਸਰਕਾਰ ‘ਤੇ ਸਿਰਫ ਇੱਕ ਸਾਲ ਵਿੱਚ 1.50 ਅਰਬ (150 ਕਰੋੜ) ਰੁਪਏ ਇਸ਼ਤਿਹਾਰਬਾਜ਼ੀ ‘ਤੇ ਉਡਾਉਣ ਦੇ ਇਲਜ਼ਾਮ ਲਾਏ ਹਨ। ਸਿੱਧੂ ਨੇ ਦਸਤਾਵੇਜ਼ ਪੇਸ਼ ਕਰਦਿਆਂ ਕਿਹਾ ਕਿ ਆਰਟੀਆਈ ਰਾਹੀਂ ਮੰਗੀ ਜਾਣਕਾਰੀ ਵਿੱਚ ਇਹ ਖੁਲਾਸਾ ਹੋਇਆ ਕਿ ਅਕਾਲੀ ਸਰਕਾਰ ਨੇ 2016-17 ਦੌਰਾਨ 1 ਅਰਬ 50 ਕਰੋੜ ਬਾਦਲਾਂ ਦੀ ਮਸ਼ਹੂਰੀ ਉੱਪਰ ਹੀ ਖਰਚ ਦਿੱਤੇ। ਇਹ 1.5 ਅਰਬ ਦੇ ਇਸ਼ਤਿਹਾਰ ਅਖਬਾਰਾਂ, ਟੀਵੀ ਚੈਨਲਾਂ, ਰੇਡੀਓ ਤੇ ਸਿਨੇਮਾ ਹਾਲਾਂ ਵਿੱਚ ਦਿੱਤੇ…

VIA PUNJAB
ਅੱਗੇ ਪੜ੍ਹੋ

ਅੰਨਾ ਹਜ਼ਾਰੇ ਦਾ ਐਲਾਨ-ਮੋਦੀ ਸਰਕਾਰ ਖਿਲਾਫ ਫਿਰ ਕਰਾਂਗਾ ਭੁੱਖ ਹੜਤਾਲ

ਅੰਨਾ ਹਜ਼ਾਰੇ ਦਾ ਐਲਾਨ-ਮੋਦੀ ਸਰਕਾਰ ਖਿਲਾਫ ਫਿਰ ਕਰਾਂਗਾ ਭੁੱਖ ਹੜਤਾਲ

ਨੈਸ਼ਨਲ ਡੈਸਕ— ਸਮਾਜਿਕ ਵਰਕਰ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਉਹ ਕੇਂਦਰ ‘ਚ ਲੋਕਪਾਲ ਦੀ ਨਿਯੁਕਤੀ ‘ਚ ਦੇਰੀ ਦੇ ਵਿਰੋਧ ‘ਚ ਕੇਂਦਰ ਸਰਕਾਰ ਖਿਲਾਫ 2 ਅਕਤੂਬਰ ਤੋਂ ਭੁੱਖ ਹੜਤਾਲ ਕਰਨਗੇ। ਉਨ੍ਹ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਉਨ੍ਹਾਂ ਦੀ ਮੁਹਿੰਮ ‘ਚ ਉਨ੍ਹਾਂ ਦਾ ਸਾਥ ਦੇਣ। ਹਜ਼ਾਰੇ ਨੇ ਕਿਹਾ ਕਿ ਮੈਂ ਮਹਾਰਾਸ਼ਟਰ ‘ਚ ਅਹਿਮਦਨਗਰ ਜ਼ਿਲੇ ਦੇ ਆਪਣੇ ਪਿੰਡ ਰਾਲੇਗਣ ਸਿੱਧੀ ‘ਚ ਮਹਾਤਮਾ ਗਾਂਧੀ ਦੀ ਜਯੰਤੀ ਵਾਲੇ ਦਿਨ ਤੋਂ ਭੁੱਖ ਹੜਤਾਲ…

VIA PUNJAB
ਅੱਗੇ ਪੜ੍ਹੋ

ਖਹਿਰਾ ਦੇ ਸਵਾਲ ‘ਤੇ ਸਿੱਧੂ ਦਾ ਕੇਜਰੀਵਾਲ ‘ਤੇ ਨਿਸ਼ਾਨਾ

ਖਹਿਰਾ ਦੇ ਸਵਾਲ ‘ਤੇ ਸਿੱਧੂ ਦਾ ਕੇਜਰੀਵਾਲ ‘ਤੇ ਨਿਸ਼ਾਨਾ

ਚੰਡੀਗੜ੍ਹ: ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਉਣ ਦੇ ਮਾਮਲੇ ‘ਤੇ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਉਂਝ ਖਹਿਰਾ ਨੂੰ ਹਟਾਉਣ ਬਾਰੇ ਸਿੱਧੂ ਨੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਦਿੱਲੀ ਟੀਮ ਪੰਜਾਬ ਨੂੰ ਲੁੱਟਣ ਆਈ ਸੀ। ਹੁਣ ਲੁੱਟ ਕੇ ਵਾਪਸ ਦਿੱਲੀ ਚਲੀ ਗਈ ਹੈ। ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਨੇ ਇੱਕ ਹਲਕੇ ਵਿੱਚੋਂ ਪੰਦਰਾਂ ਬੰਦਿਆਂ ਨਾਲ਼ ਟਿਕਟ ਦੇਣ…

VIA PUNJAB
ਅੱਗੇ ਪੜ੍ਹੋ

ਪੰਜਾਬ ਦਾ ਮਾਲ ਵਿਭਾਗ ਆਧੁਨਿਕ ਅਤੇ ਲੋਕ ਪੱਖੀ ਸਹੂਲਤਾਂ ਨਾਲ ਲੈਸ

ਪੰਜਾਬ ਦਾ ਮਾਲ ਵਿਭਾਗ ਆਧੁਨਿਕ ਅਤੇ ਲੋਕ ਪੱਖੀ ਸਹੂਲਤਾਂ ਨਾਲ ਲੈਸ

ਰਵਾਇਤੀ ਪਰੰਪਰਾਵਾਂ ਦੀ ਥਾਂ ‘ਡਿਜ਼ੀਟਲ ਯੁੱਗ’ ਦਾ ਹਾਣੀ ਬਣਨ ਦੇ ਰਾਹ ਚੰਡੀਗੜ੍ਹ – ਡਿਜ਼ੀਟਲ ਯੁੱਗ ਵਿਚ ਪੰਜਾਬ ਦਾ ਮਾਲ ਵਿਭਾਗ ਵੀ ਸੰਪੂਰਣ ਆਨ ਲਾਈਨ ਹੋਣ ਦੀ ਦਿਸ਼ਾ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਡਿਜ਼ੀਟਲ ਪੰਜਾਬ’ ਦੀਆਂ ਕੋਸ਼ਿਸ਼ਾਂ ਤਹਿਤ ਮਾਲ ਵਿਭਾਗ ਦੇ ਕਈ ਕੰਮਾਂ ਨੂੰ ਆਨ ਲਾਈਨ ਕਰ ਦਿੱਤਾ ਗਿਆ ਹੈ ਅਤੇ ਕਈ ਪ੍ਰੋਜੈਕਟਾਂ ਨੂੰ ਅਜ਼ਮਾਇਸ਼ੀ ਤੌਰ ‘ਤੇ ਸ਼ੁਰੂ ਕੀਤਾ ਜਾ ਚੁੱਕਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ (ਮਾਲ)-ਕਮ-ਵਿੱਤੀ…

VIA PUNJAB
ਅੱਗੇ ਪੜ੍ਹੋ
1 1,295 1,296 1,297 1,298 1,299 1,325