ਬੰਗਲਾਦੇਸ਼ ਨੇ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾਇਆ

ਬੰਗਲਾਦੇਸ਼ ਨੇ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾਇਆ

ਲੰਡਨ – ਬੰਗਲਾਦੇਸ਼ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ ਦੀ ਟੀਮ ਨੇ 330 ਦੌੜਾਂ ਬਣਾਈਆਂ ਸਨ ਅਤੇ ਦੱਖਣੀ ਅਫਰੀਕਾ ਦੀ ਟੀਮ ਇਸ ਦੇ ਜਵਾਬ ਵਿੱਚ 309 ਦੌੜਾਂ ਹੀ ਬਣਾ ਸਕੀ।ਸ਼ਾਕਿਬ-ਅਲ-ਹਸਨ ਅਤੇ ਮੁਸ਼ਫਿਕਰ ਰਹੀਮ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਬੰਗਲਾਦੇਸ਼ ਨੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਅੱਜ ਛੇ ਵਿਕਟਾਂ ’ਤੇ 330 ਦੌੜਾਂ ਬਣਾਈਆਂ। ਬੰਗਲਾਦੇਸ਼ ਦਾ ਇਹ ਵਿਸ਼ਵ ਕੱਪ ਵਿੱਚ…

VIA PUNJAB
ਅੱਗੇ ਪੜ੍ਹੋ

ਤਾਹਿਰ 100 ਇੱਕ ਰੋਜ਼ਾ ਖੇਡਣ ਵਾਲਾ ਦੱਖਣੀ ਅਫਰੀਕਾ ਦਾ ਦੂਜਾ ਸਪਿੰਨਰ

ਤਾਹਿਰ 100 ਇੱਕ ਰੋਜ਼ਾ ਖੇਡਣ ਵਾਲਾ ਦੱਖਣੀ ਅਫਰੀਕਾ ਦਾ ਦੂਜਾ ਸਪਿੰਨਰ

ਲੰਡਨ – ਦੱਖਣੀ ਅਫਰੀਕਾ ਦਾ ਇਮਰਾਨ ਤਾਹਿਰ ਅੱਜ ਬੰਗਲਾਦੇਸ਼ ਖ਼ਿਲਾਫ਼ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਦੌਰਾਨ ਮੈਦਾਨ ਵਿੱਚ ਉਤਰਦਿਆਂ ਹੀ 100 ਇੱਕ ਰੋਜ਼ਾ ਖੇਡਣ ਵਾਲਾ ਆਪਣੇ ਦੇਸ਼ ਦਾ ਦੂਜਾ ਸਪਿੰਨਰ ਬਣ ਗਿਆ। ਤਾਹਿਰ ਤੋਂ ਪਹਿਲਾਂ ਸਿਰਫ਼ ਨਿੱਕੀ ਬੋਆਏ ਹੀ ਅਜਿਹਾ ਸਪਿੰਨਰ ਰਿਹਾ, ਜਿਸ ਨੇ ਦੱਖਣੀ ਅਫਰੀਕਾ ਲਈ 100 ਤੋਂ ਵੱਧ ਇੱਕ ਰੋਜ਼ਾ ਮੈਚ ਖੇਡੇ ਹਨ। 40 ਸਾਲ ਦਾ ਤਾਹਿਰ ਮੌਜੂਦਾ ਵਿਸ਼ਵ ਕੱਪ ਵਿੱਚ ਖੇਡਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ। ਪਾਕਿਸਤਾਨ ਦੇ ਲਾਹੌਰ…

VIA PUNJAB
ਅੱਗੇ ਪੜ੍ਹੋ

ਫੈਡਰਰ ਫਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ

ਫੈਡਰਰ ਫਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ

ਰੋਜਰ ਫੈਡਰਰ ਅੱਜ ਫਰੈਂਚ ਓਪਨ ਵਿੱਚ ਅਰਜਨਟੀਨਾ ਦੇ ਲਾਇਨਾਰਡੋ ਮੇਅਰ ਨੂੰ ਹਰਾ ਕੇ 28 ਸਾਲ ਵਿੱਚ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ। ਰੋਲਾਂ ਗੈਰਾ ਵਿੱਚ 2015 ਮਗਰੋਂ ਪਹਿਲੀ ਵਾਰ ਖੇਡ ਰਹੇ 37 ਸਾਲ ਦੇ ਫੈਡਰਰ ਨੇ ਦੁਨੀਆਂ ਦੇ 68ਵੇਂ ਨੰਬਰ ਦੇ ਖਿਡਾਰੀ ਮੇਅਰ ਨੂੰ ਸਿੱਧੇ ਸੈੱਟਾਂ ਵਿੱਚ 6-2, 6-3, 6-3 ਨਾਲ ਹਰਾਇਆ। ਪੈਰਿਸ ਵਿੱਚ 2009 ਦਾ ਚੈਂਪੀਅਨ ਫੈਡਰਰ, 1991 ਵਿੱਚ…

VIA PUNJAB
ਅੱਗੇ ਪੜ੍ਹੋ

ਰੋਹਨ ਬੋਪੰਨਾ ਪੁਰਸ਼ ਡਬਲਜ਼ ’ਚੋਂ ਬਾਹਰ

ਰੋਹਨ ਬੋਪੰਨਾ ਪੁਰਸ਼ ਡਬਲਜ਼ ’ਚੋਂ ਬਾਹਰ

ਪੈਰਿਸ – ਭਾਰਤ ਦਾ ਰੋਹਨ ਬੋਪੰਨਾ ਅਤੇ ਰੋਮਾਨੀਆ ਦਾ ਉਸ ਦਾ ਜੋੜੀਦਾਰ ਮਾਰੀਅਸ ਕੋਪਿਲ ਇੱਥੇ ਪੁਰਸ਼ ਡਬਲਜ਼ ਦੇ ਤੀਜੇ ਗੇੜ ਵਿੱਚ ਹਾਰ ਨਾਲ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਏ। ਭਾਰਤ ਅਤੇ ਰੋਮਾਨੀਆ ਦੀ ਜੋੜੀ ਨੂੰ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਡੁਸਾਨ ਲਾਜ਼ੋਵਿਕ ਅਤੇ ਯਾਂਕੋ ਟਿਪਸਰੇਵਿਚ ਦੀ ਜੋੜੀ ਖ਼ਿਲਾਫ਼ ਤਿੰਨ ਸੈੱਟ ਵਿੱਚ 6-1, 5-7, 6-7 (8-10) ਨਾਲ ਹਾਰ ਝੱਲਣੀ ਪਈ। ਇਹ ਸਖ਼ਤ ਮੁਕਾਬਲਾ ਦੋ ਘੰਟੇ ਅਤੇ ਪੰਜ ਮਿੰਟ ਤੱਕ ਚੱਲਿਆ।

VIA PUNJAB
ਅੱਗੇ ਪੜ੍ਹੋ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਰਾਜ ਪੱਧਰੀ ਤਿੰਨ ਰੋਜਾ ਗੱਤਕਾ ਸਿਖਲਾਈ ਵਰਕਸ਼ਾਪ 7 ਜੂਨ ਤੋਂ ਫ਼ਤਹਿਗੜ ਸਾਹਿਬ ਵਿਖੇ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਰਾਜ ਪੱਧਰੀ ਤਿੰਨ ਰੋਜਾ ਗੱਤਕਾ ਸਿਖਲਾਈ ਵਰਕਸ਼ਾਪ 7 ਜੂਨ ਤੋਂ ਫ਼ਤਹਿਗੜ ਸਾਹਿਬ ਵਿਖੇ

ਚੰਡੀਗੜ – ਖਿਡਾਰੀਆਂ ਅਤੇ ਰੈਫ਼ਰੀਆਂ ਨੂੰ ਗੱਤਕਾ ਖੇਡ ਦੇ ਨਿਯਮਾਂ ਅਤੇ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ 7 ਜੂਨ ਨੂੰ ਸ੍ਰੀ ਫ਼ਤਹਿਗੜ ਸਾਹਿਬ ਵਿਖੇ ਲੜਕਿਆਂ ਲਈ ਉਚੇਚੀ ਤਿੰਨ ਰੋਜਾ ਰਾਜ ਪੱਧਰੀ ਗੱਤਕਾ ਸਿਖਲਾਈ ਵਰਕਸ਼ਾਪ ਸਥਾਨਕ ਜਿਲਾ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਖਾਸ ਕਰਕੇ ਰੈਫ਼ਰੀਆਂ ਲਈ ਆਯੋਜਤ ਇਸ ਕੈਂਪ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ: ਸ੍ਰੀਲੰਕਾ ਦੀ ਨਮੋਸ਼ੀਜਨਕ ਹਾਰ

ਵਿਸ਼ਵ ਕੱਪ: ਸ੍ਰੀਲੰਕਾ ਦੀ ਨਮੋਸ਼ੀਜਨਕ ਹਾਰ

ਕਾਰਡਿਫ – ਮੈਟ ਹੈਨਰੀ ਅਤੇ ਲੌਕੀ ਫਰਗੂਸਨ ਦੀ ਖ਼ਤਰਨਾਕ ਗੇਂਦਬਾਜ਼ੀ ਅਤੇ ਸਲਾਮੀ ਜੋੜੀ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਆਈਸੀਸੀ ਵਿਸ਼ਵ ਕੱਪ 2019 ਦੇ ਆਪਣੇ ਪਹਿਲੇ ਮੈਚ ਵਿੱਚ ਅੱਜ ਸਾਬਕਾ ਚੈਂਪੀਅਨ ਸ੍ਰੀਲੰਕਾ ਨੂੰ ਦਸ ਵਿਕਟਾਂ ਨਾਲ ਨਮੋਸ਼ੀਜਨਕ ਹਾਰ ਦਿੱਤੀ। ‘ਮੈਨ ਆਫ ਦਿ ਮੈਚ’ ਬਣੇ ਹੈਨਰੀ (29 ਦੌੜਾਂ ਦੇ ਕੇ ਤਿੰਨ) ਨੇ ਸੀਨੀਅਰ ਕ੍ਰਮ ਅਤੇ ਫਰਗੂਸਨ (22 ਦੌੜਾਂ ਦੇ ਕੇ ਤਿੰਨ) ਨੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਨਿਸ਼ਾਨਾ ਬਣਾਇਆ। ਇਸ ਤਰ੍ਹਾਂ ਟਾਸ ਹਾਰ ਕੇ ਪਹਿਲਾਂ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿੱਚ ਨਵੀਂ ਸਪੋਰਟਸ ਯੂਨੀਵਰਸਿਟੀ ਇਕ ਸਤੰਬਰ ਤੋਂ ਚਾਲੂ ਕਰਨ ਦੀ ਪ੍ਰਵਾਨਗੀ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿੱਚ ਨਵੀਂ ਸਪੋਰਟਸ ਯੂਨੀਵਰਸਿਟੀ ਇਕ ਸਤੰਬਰ ਤੋਂ ਚਾਲੂ ਕਰਨ ਦੀ ਪ੍ਰਵਾਨਗੀ

ਅਕਾਦਮਿਕ ਸੈਸ਼ਨ ਸਮੇਂ ਸਿਰ ਸ਼ੁਰੂ ਕਰਨ ਲਈ ਸਰਕਾਰ ਆਰਡੀਨੈਂਸ ਲਿਆਵੇਗੀ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਵਿੱਚ ਨਵੀਂ ਖੇਡ ਯੂਨੀਵਰਸਿਟੀ ਨੂੰ 1 ਸਤੰਬਰ, 2019 ਤੋਂ ਚਾਲੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਇਸ ਦੇ ਨਾਲ ਹੀ ਉਨਾਂ ਨੇ ਉਚੇਰੀ ਸਿੱਖਿਆ ਵਿਭਾਗ ਨੂੰ ਪਹਿਲੇ ਬੈਚ ਲਈ ਦਾਖਲਾ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਦੇ ਹੁਕਮ ਦਿੱਤੇ।ਯੂਨੀਵਰਸਿਟੀ ਦੀ ਸਥਾਪਨਾ ਲਈ ਕਾਇਮ ਕੀਤੀ ਸੰਚਾਲਨ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ…

VIA PUNJAB
ਅੱਗੇ ਪੜ੍ਹੋ

ਅੱਜ ਅਫ਼ਗਾਨਿਸਤਾਨ ਖ਼ਿਲਾਫ਼ ਉਤਰੇਗਾ ਆਸਟਰੇਲੀਆ

ਅੱਜ ਅਫ਼ਗਾਨਿਸਤਾਨ ਖ਼ਿਲਾਫ਼ ਉਤਰੇਗਾ ਆਸਟਰੇਲੀਆ

ਲੰਡਨ – ਪੰਜ ਵਾਰ ਦਾ ਚੈਂਪੀਅਨ ਆਸਟਰੇਲੀਆ ਵਿਸ਼ਵ ਕੱਪ ਵਿੱਚ ਸ਼ਨਿੱਚਰਵਾਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗੀ ਤਾਂ ਉਸ ਦੀਆਂ ਨਜ਼ਰਾਂ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ’ਤੇ ਲੱਗੀਆਂ ਹੋਣਗੀਆਂ। ਆਸਟਰੇਲੀਆ ਦੇ ਸਟਾਰ ਬੱਲੇਬਾਜ਼ਾਂ ’ਤੇ ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਇੱਕ ਸਾਲ ਦੀ ਪਾਬੰਦੀ ਝੱਲਣ ਮਗਰੋਂ ਕੌਮਾਂਤਰੀ ਕ੍ਰਿਕਟ ਵਿੱਚ ਦੋਵਾਂ ਨੇ ਸ਼ਾਨਦਾਰ ਲੈਅ ਨਾਲ ਵਾਪਸੀ ਕੀਤੀ ਹੈ। ਵਿਸ਼ਵ ਕੱਪ ਤੋਂ ਠੀਕ ਪਹਿਲਾਂ ਆਈਪੀਐਲ ਵਿੱਚ ਵਾਰਨਰ ਨੇ ਸਭ ਤੋਂ ਵੱਧ 692 ਦੌੜਾਂ, ਜਦਕਿ ਸਮਿੱਥ ਨੇ ਇੰਗਲੈਂਡ…

VIA PUNJAB
ਅੱਗੇ ਪੜ੍ਹੋ

ਵਿੰਡੀਜ਼ ਦੀ ਸਫਲਤਾ ਲਈ ਹਮਲਾਵਰ ਅਹਿਮ : ਹੋਲਡਰ

ਵਿੰਡੀਜ਼ ਦੀ ਸਫਲਤਾ ਲਈ ਹਮਲਾਵਰ ਅਹਿਮ : ਹੋਲਡਰ

ਵਿੰਡੀਜ਼ ਕਪਤਾਨ ਜੇਸਨ ਹੋਲਡਰ ਨੇ ਸ਼ੁੱਕਰਵਾਰ ਪਾਕਿਸਤਾਨ ਨੂੰ 7 ਵਿਕਟਾਂ ਦੀ ਜਿੱਤ ਦਾ ਸਿਹਰਾ ਹਮਲਾਵਰ ਰਣਨੀਤੀ ਨੂੰ ਦਿੱਤਾ ਪਰ ਨਾਲ ਹੀ ਆਪਣੀ ਟੀਮ ਨੂੰ ਸਲਾਹ ਦਿੱਤੀ ਕਿ ਵਿਸ਼ਵ ਕੱਪ ‘ਚ ਆਤਮ ਵਿਸ਼ਵਾਸ ਨਹੀਂ ਬਣਿਆ। ਦੋ ਬਾਰ ਵਿਸ਼ਵ ਚੈਂਪੀਅਨ ਨੇ ਪਾਕਿ ਨੂੰ ਇਕ ਪਾਸੜ ਮੁਕਾਬਲੇ ‘ਚ 7 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਹੋਲਡਰ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਸਾਡੀ ਟੀਮ ਕੁਝ ਜ਼ਿਆਦਾ ਹਮਲਾਵਰ ਸੀ। ਅਸੀਂ ਹਾਵੀ ਹੋਣਾ ਚਾਹੁੰਦੇ ਸੀ, ਫਿਰ ਵਿਰੋਧੀ ਟੀਮ…

VIA PUNJAB
ਅੱਗੇ ਪੜ੍ਹੋ

ਗੇਲ ਨੇ ਸਭ ਤੋਂ ਵੱਧ ਛੱਕੇ ਮਾਰਨ ਦਾ ਬਣਾਇਆ ਰਿਕਾਰਡ

ਗੇਲ ਨੇ ਸਭ ਤੋਂ ਵੱਧ ਛੱਕੇ ਮਾਰਨ ਦਾ ਬਣਾਇਆ ਰਿਕਾਰਡ

ਨਾਟਿੰਘਮ – ਵੈਸਟ ਇੰਡੀਜ਼ ਦਾ ਧੜੱਲੇਦਾਰ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਪਾਕਿਸਤਾਨ ਖ਼ਿਲਾਫ਼ ਅੱਜ ਇੱਥੇ ਖੇਡੇ ਗਏ ਮੈਚ ਵਿੱਚ ਇਹ ਰਿਕਾਰਡ ਬਣਾਇਆ। ਆਪਣਾ ਪੰਜਵਾਂ ਵਿਸ਼ਵ ਕੱਪ ਖੇਡ ਰਹੇ ਗੇਲ ਨੇ ਆਪਣੀ 50 ਦੌੜਾਂ ਦੀ ਪਾਰੀ ਵਿੱਚ ਤਿੰਨ ਛੱਕੇ ਮਾਰੇ ਅਤੇ ਇਸ ਤਰ੍ਹਾਂ ਹਰ ਚਾਰ ਸਾਲ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਆਪਣੇ ਛੱਕਿਆਂ ਦੀ ਗਿਣਤੀ 40 ਕਰ ਲਈ ਹੈ। ਇਸ ਤੋਂ…

VIA PUNJAB
ਅੱਗੇ ਪੜ੍ਹੋ
1 100 101 102 103 104 202