ਪਾਕਿ ਇਮਰਾਨ ਖਾਨ ਨੇ ਰੱਖਿਆ ਬਜਟ ਚ ਕੀਤੀ ਕਟੌਤੀ

ਪਾਕਿ ਇਮਰਾਨ ਖਾਨ ਨੇ ਰੱਖਿਆ ਬਜਟ ਚ ਕੀਤੀ ਕਟੌਤੀ

ਪਾਕਿਸਤਾਨ ਵਿਚ ਮਹਿੰਗਾਈ ਦਰ ਵੱਧਦੀ ਜਾ ਰਹੀ ਹੈ। ਮਾਰਚ ਵਿਚ ਮਹਿੰਗਾਈ ਦਰ ਵੱਧ ਕੇ 9.41 ਫੀਸਦੀ ਹੋ ਗਈ ਜੋ ਨਵੰਬਰ 2013 ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਹੁਣ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੀ ਅਰਥਵਿਵਸਥਾ ਵਿਚ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਹਨ। ਇਸ ਸਿਲਸਿਲੇ ਵਿਚ ਇਮਰਾਨ ਹਰੇਕ ਵਿਭਾਗ ਅਤੇ ਮੰਤਰਾਲੇ ਦੇ ਬਜਟ ਵਿਚ ਕਟੌਤੀ ਕਰ ਰਹੇ ਹਨ। ਇਮਰਾਨ ਨੇ ਦੇਸ਼ ਦੇ ਰੱਖਿਆ ਬਜਟ ਵਿਚ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ। ਇਸ ਗੱਲ ਦਾ ਖੁਲਾਸਾ…

VIA PUNJAB
ਅੱਗੇ ਪੜ੍ਹੋ

ਦਸਤਾਨੇ ਬਾਰੇ ਵਿਵਾਦ: ਧੋਨੀ ਨੂੰ ਨਾ ਮਿਲੀ ਮਨਜ਼ੂਰੀ

ਦਸਤਾਨੇ ਬਾਰੇ ਵਿਵਾਦ: ਧੋਨੀ ਨੂੰ ਨਾ ਮਿਲੀ ਮਨਜ਼ੂਰੀ

ਲੰਡਨ – ਕਿਰਪਾਨ ਦੇ ਚਿੰਨ੍ਹ ਵਾਲੇ ਦਸਤਾਨੇ ਪਾਉਣ ਕਾਰਨ ਵਿਵਾਦਾਂ ’ਚ ਘਿਰੇ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸਿਫ਼ਾਰਿਸ਼ ਦੇ ਬਾਵਜੂਦ ਆਈਸੀਸੀ ਨੇ ਇਹ ਦਸਤਾਨੇ ਪਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਕਾਂ ਦੀ ਕਮੇਟੀ ਦੇ ਮੁਖੀ ਵਿਨੋਦ ਰਾਏ ਨੇ ਅੱਜ ਕਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਵਿਕਟਕੀਪਿੰਗ ਦੇ ਆਪਣੇ ਦਸਤਾਨਿਆਂ ’ਤੇ ਕਿਰਪਾਨ ਵਾਲਾ ਨਿਸ਼ਾਨ ਲਾਉਣਾ ਜਾਰੀ ਰੱਖ ਸਕਦੇ ਹਨ ਕਿਉਂਕਿ ਇਹ ਸੈਨਾ ਨਾਲ ਸਬੰਧਤ ਹੈ। ਉਨ੍ਹਾਂ ਨੇ ਨਾਲ ਹੀ…

VIA PUNJAB
ਅੱਗੇ ਪੜ੍ਹੋ

ਭਾਰੀ ਮੀਂਹ ਨੇ ਧੋਤਾ ਪਾਕਿਸਤਾਨ ਅਤੇ ਸ੍ਰੀਲੰਕਾ ਦਾ ਮੈਚ

ਭਾਰੀ ਮੀਂਹ ਨੇ ਧੋਤਾ ਪਾਕਿਸਤਾਨ ਅਤੇ ਸ੍ਰੀਲੰਕਾ ਦਾ ਮੈਚ

ਬ੍ਰਿਸਟਲ – ਪਾਕਿਸਤਾਨ ਤੇ ਸ੍ਰੀਲੰਕਾ ਵਿਚਾਲੇ ਅੱਜ ਇੱਥੇ ਮੀਂਹ ਕਾਰਨ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਮੈਚ ਰੱਦ ਹੋ ਗਿਆ, ਜਿਸ ਵਿੱਚ ਦੋਹਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਮੀਂਹ ਕਾਰਨ ਮੈਦਾਨ ਖੇਡਣ ਲਾਇਕ ਨਹੀਂ ਸੀ। ਅੰਪਾਇਰ ਨਾਈਜ਼ੇਲ ਲੌਂਗ ਤੇ ਈਆਨ ਗੋਲਡ ਨੇ ਮੈਦਾਨ ਦਾ ਦੋ ਵਾਰ ਮੁਆਇਨਾ ਕਰਨ ਤੋਂ ਬਾਅਦ ਸ਼ਾਮ 3.46 ਵਜੇ ਇਸ ਮੈਚ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ। ਦੋਵੇਂ ਟੀਮਾਂ ਨੇ ਦੋ ਅੰਕ ਬਰਾਬਰ ਵੰਡ ਲਏ। ਅਸਮਾਨ ’ਤੇ ਉਦੋਂ ਵੀ ਬੱਦਲ ਛਾਏ ਹੋਏ ਸਨ…

VIA PUNJAB
ਅੱਗੇ ਪੜ੍ਹੋ

ਭਾਰਤੀ ਟੀਮ ਦਾ ਅਭਿਆਸ ਸੈਸ਼ਨ ਮੀਂਹ ਕਾਰਨ ਰੱਦ

ਭਾਰਤੀ ਟੀਮ ਦਾ ਅਭਿਆਸ ਸੈਸ਼ਨ ਮੀਂਹ ਕਾਰਨ ਰੱਦ

ਲੰਡਨ – ਵਿਸ਼ਵ ਕੱਪ ਵਿੱਚ ਆਸਟਰੇਲੀਆ ਖ਼ਿਲਾਫ਼ ਅਹਿਮ ਮੁਕਾਬਲੇ ਤੋਂ ਪਹਿਲਾਂ ਅੱਜ ਮੀਂਹ ਕਾਰਨ ਭਾਰਤੀ ਟੀਮ ਦੇ ਅਭਿਆਸ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ। ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿਚ ਦੱਖਦੀ ਅਫਰੀਕਾ ਨੂੰ ਛੇ ਵਿਕਟਾਂ ਨਾਲ ਹਰਾ ਕੇ ਭਾਰਤੀ ਟੀਮ ਇੱਥੇ ਵੀਰਵਾਰ ਨੂੰ ਪਹੁੰਚੀ। ਦੱਖਣੀ ਅਫਰੀਕਾ ਖ਼ਿਲਾਫ਼ ਆਪਣੇ ਪਹਿਲੇ ਮੈਚ ਦੀ ਪੂਰਬਲੀ ਸ਼ਾਮ ’ਤੇ ਵੀ ਮੀਂਹ ਕਾਰਨ ਭਾਰਤੀ ਟੀਮ ਦੇ ਬਦਲਵੇਂ ਅਭਿਆਸ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ। ਦੋ ਵਾਰ ਦੇ ਚੈਂਪੀਅਨ ਭਾਰਤ ਨੂੰ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਨੇ ਆਪਣਾ 13ਵਾਂ ਸਥਾਪਨਾ ਦਿਵਸ ਮਨਾਇਆ

ਆਰੀਅਨਜ਼ ਨੇ ਆਪਣਾ 13ਵਾਂ ਸਥਾਪਨਾ ਦਿਵਸ ਮਨਾਇਆ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਨੇ ਆਰਚਰੀ ਸਪੋਰਟਸ ਫੈਡਰੇਸ਼ਨ ਆਫ ਇੰਡੀਆਂ ਨਾਲ ਮਿਲ ਕੇ ਅੱਜ ਪਹਿਲਾਂ ਨੈਸ਼ਨਲ ਆਰਚਰੀ ਐਂਡ ਸੀਆਰਬੀ ਕਰੋਸਬੋਅ ਚੈਪੀਅਨਸ਼ਿਪ 2019 ਆਪਣੇ ਕੈਂਪਸ ਵਿੱਚ ਆਯੋਜਿਤ ਕੀਤਾ। ਇਸ ਮੋਕੇ ਡੀਐਸਪੀ ਰਾਜਪੁਰਾ ਮਨਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਡਾ.ਅੰਸ਼ੂ ਕਟਾਰੀਆ, ਚੈਅਰਮੈਨ ਆਰੀਅਨਜ਼ ਗਰੁੱਪ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਹ ਪ੍ਰੋਗਰਾਮ ਆਰੀਅਨਜ਼ ਗਰੁੱਪ ਦੇ 13ਵੇਂ ਸਥਪਨਾ ਦਿਵਸ ਦੇ ਸੰਬੰਧ ਵਿੱਚ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਅਤੇ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਵੱਲੋਂ ਵੈਸਟ ਇੰਡੀਜ਼ ਨੂੰ 15 ਦੌੜਾਂ ਦੀ ਸ਼ਿਕਸਤ

ਆਸਟਰੇਲੀਆ ਵੱਲੋਂ ਵੈਸਟ ਇੰਡੀਜ਼ ਨੂੰ 15 ਦੌੜਾਂ ਦੀ ਸ਼ਿਕਸਤ

ਨੌਟਿੰਘਮ – ਆਸਟਰੇਲੀਆ ਨੇ ਅੱਜ ਇਥੇ ਵਿਸ਼ਵ ਕੱਪ ਦੇ ਇਕ ਰੋਮਾਂਚਕ ਮੁਕਾਬਲੇ ਵਿੱਚ ਵੈਸਟ ਇੰਡੀਜ਼ ਨੂੰ 15 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਦੀ ਜਿੱਤ ਵਿੱਚ ਗੇਂਦਬਾਜ਼ ਮਿਸ਼ੇਲ ਸਟਾਰਕ ਵੱਲੋਂ ਲਈਆਂ ਪੰਜ ਵਿਕਟਾਂ ਤੇ ਬੱਲੇਬਾਜ਼ਾਂ ਕੌਲਟਰ ਨਾਈਲ (92) ਤੇ ਸਟੀਵ ਸਮਿੱਥ (73) ਦਾ ਅਹਿਮ ਯੋਗਦਾਨ ਰਿਹਾ। ਆਸਟਰੇਲੀਆ ਵੱਲੋਂ ਜਿੱਤ ਲਈ ਦਿੱਤੇ 289 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਦੀ ਟੀਮ ਨਿਰਧਾਰਿਤ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ਨਾਲ 273 ਦੌੜਾਂ ਹੀ ਬਣਾ ਸਕੀ।…

VIA PUNJAB
ਅੱਗੇ ਪੜ੍ਹੋ

ਰੋਹਿਤ ਨੇ ਖੇਡੀ ਹੁਣ ਤੱਕ ਦੀ ਸਰਵੋਤਮ ਪਾਰੀ: ਕੋਹਲੀ

ਰੋਹਿਤ ਨੇ ਖੇਡੀ ਹੁਣ ਤੱਕ ਦੀ ਸਰਵੋਤਮ ਪਾਰੀ: ਕੋਹਲੀ

ਸਾਊਥੈਂਪਟਨ – ਵਿਰਾਟ ਕੋਹਲੀ ਨੇ ਰੋਹਿਤ ਸ਼ਰਮਾ ਨੂੰ ਕਈ ਵੱਡੇ ਸੈਂਕੜੇ ਲਗਾਉਂਦਿਆਂ ਦੇਖਿਆ ਹੈ ਪਰ ਭਾਰਤੀ ਕਪਤਾਨ ਦਾ ਮੰਨਣਾ ਹੈ ਕਿ ਦੱਖਣੀ ਅਫ਼ਰੀਕਾ ਖ਼ਿਲਾਫ਼ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਉਸ ਦੀ ਇਸ ਵਿਸ਼ਵ ਕੱਪ ਦੇ ਪਹਿਲੇ ਮੈਚ ਦੀ ਇਹ ਪਾਰੀ ਇਕ ਦਿਨਾ ਕਿ੍ਕਟ ਦੀ ਸਰਵੋਤਮ ਪਾਰੀ ਸੀ। ਇਸੇ ਲੈਅ ਤਹਿਤ ਉਹ ਤਿੰਨ ਦੋਹਰੇ ਸੈਂਕੜੇ ਵੀ ਜਮਾ ਚੁੱਕਿਆ ਹੈ। ਰੋਹਿਤ ਸ਼ਰਮਾ ਨੇ ਰੋਸ ਬਾਓਲ ਦੀ ਉਛਾਲ ਭਰੀ ਪਿੱਚ ’ਤੇ 23ਵਾਂ ਸੈਂਕੜਾ ਬਣਾਇਆ। ਕੋਹਲੀ ਨੇ ਮੈਚ…

VIA PUNJAB
ਅੱਗੇ ਪੜ੍ਹੋ

ਰੋਹਿਤ ਦੀ ਵਧੀਆ ਫਾਰਮ ਨਾਲ ਕੋਹਲੀ ਤੋਂ ਦਬਾਅ ਘਟੇਗਾ: ਸ੍ਰੀਕਾਂਤ

ਰੋਹਿਤ ਦੀ ਵਧੀਆ ਫਾਰਮ ਨਾਲ ਕੋਹਲੀ ਤੋਂ ਦਬਾਅ ਘਟੇਗਾ: ਸ੍ਰੀਕਾਂਤ

ਸਾਊਥੈਂਪਟਨ – ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਸ੍ਰੀਕਾਂਤ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਦੀ ਤੇਜ਼ ਪਾਰੀ ਖੇਡਣ ਦੀ ਕਾਬਲੀਅਤ ਟੀਮ ਲਈ ਬੋਨਸ ਹੈ ਅਤੇ ਉਸ ਦੇ ਚੰਗੇ ਫਾਰਮ ਨਾਲ ਵਿਸ਼ਵ ਕੱਪ ਵਿੱਚ ਕਪਤਾਨ ਵਿਰਾਟ ਕੋਹਲੀ ਤੋਂ ਦਬਾਅ ਘਟੇਗਾ। ਰੋਹਿਤ ਨੇ 144 ਗੇਂਦਾਂ ’ਤੇ 122 ਦੌੜਾਂ ਬਣਾ ਕੇ ਭਾਰਤ ਦੇ ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਦੱਖਣੀ ਅਫਰੀਕਾ ’ਤੇ ਜਿੱਤ ਦਰਜ ਕੀਤੀ। ਸ੍ਰੀਲੰਕਾ ਨੇ ਆਈਸੀਸੀ ਲਈ ਕਾਲਮ ’ਚ ਲਿਖਿਆ, ‘‘ਪ੍ਰਸਥਿਤੀਆਂ ਅਨੁਸਾਰ ਰੋਹਿਤ ਦੀ ਖੇਡਣ ਦੀ…

VIA PUNJAB
ਅੱਗੇ ਪੜ੍ਹੋ

ਸ਼੍ਰੀਲੰਕਾ ਦੀ ਬੱਲੇਬਾਜ਼ੀ ਚਿੰਤਾਜਨਕ : ਜੈਵਰਧਨੇ

ਸ਼੍ਰੀਲੰਕਾ ਦੀ ਬੱਲੇਬਾਜ਼ੀ ਚਿੰਤਾਜਨਕ : ਜੈਵਰਧਨੇ

ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੇ ਵਿਸ਼ਵ ਕੱਪ ਵਿਚ ਸ਼੍ਰੀਲੰਕਾ ਦੀ ਬੱਲੇਬਾਜ਼ੀ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ 1996 ਦੀ ਚੈਂਪੀਅਨ ਟੀਮ ਨੂੰ ਬੱਲੇ ਨਾਲ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ ਤਾਂ ਕਿ ਗੇਂਦਬਾਜ਼ ਦਬਾਅ ਵਿਚ ਨਾ ਆਉਣ। ਨਿਊਜ਼ੀਲੈਂਡ ਖਿਲਾਫ ਪਹਿਲੇ ਮੈਚ ਵਿਚ ਸ਼੍ਰੀਲੰਕਾ 136 ਦੌੜਾਂ ‘ਤੇ ਆਊਟ ਹੋ ਗਈ ਜਦਕਿ ਅਫਗਾਨਿਸਤਾਨ ਨੇ ਉਸ ਨੂੰ 201 ਦੌੜਾਂ ‘ਤੇ ਆਲਆਊਟ ਕਰ ਦਿੱਤਾ ਸੀ। ਜੈਵਰਧਨੇ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼੍ਰੀਲੰਕਾ ਨੂੰ ਵਧੀਆ ਬੱਲੇਬਾਜ਼ੀ ਕਰਨੀ…

VIA PUNJAB
ਅੱਗੇ ਪੜ੍ਹੋ

ਮੋਦੀ ਨੇ ਟੀਮ ਇੰਡੀਆ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਮੋਦੀ ਨੇ ਟੀਮ ਇੰਡੀਆ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਖਿਲਾਫ ਆਪਣਾ ਪਹਿਲਾ ਮੁਕਾਬਲਾ ਖੇਡ ਰਹੀ ਭਾਰਤੀ ਕ੍ਰਿਕਟ ਟੀਮ ਨੂੰ ਟਵੀਟ ਕਰ ਕੇ ਵਿਸ਼ਵ ਕੱਪ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਟੀਮ ਵਿਸ਼ਵ ਕੱਪ ਵਿਚ ਅੱਜ ਆਪਣਾ ਪਹਿਲਾ ਮੁਕਾਬਲਾ ਖੇਡਣ ਉਤਰੀ ਹੈ। ਇਸ ਮੌਕੇ ਮੈਂ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ ਦੇਣੀਆਂ ਚਾਹੁੰਦਾ ਹਾਂ। ਟੂਰਨਾਮੈਂਟ ਵਿਚ ਚੰਗੀ ਕ੍ਰਿਕਟ ਦੇਖਣ ਨੂੰ ਮਿਲੇ ਅਤੇ ਖੇਡ ਭਾਵਨਾ ਦਾ…

VIA PUNJAB
ਅੱਗੇ ਪੜ੍ਹੋ
1 98 99 100 101 102 202