ਸਪਾਟ ਪਿਚਾਂ ਤੇ ਬਾਲਿੰਗ ਦੀ ਕੋਈ ਪਰੇਸ਼ਾਨੀ ਨਹੀਂ ਚਾਹਲ

ਸਪਾਟ ਪਿਚਾਂ ਤੇ ਬਾਲਿੰਗ ਦੀ ਕੋਈ ਪਰੇਸ਼ਾਨੀ ਨਹੀਂ ਚਾਹਲ

ਇੰਗਲੈਂਡ ਦੀ ਪਿਚਾਂ ‘ਤੇ ਪਿਛਲੇ ਕੁਝ ਸਮੇਂ ‘ਚ ਬੱਲੇਬਾਜ਼ੀ ਦਾ ਬੋਲਬਾਲਾ ਰਿਹਾ ਹੈ। ਵਿਸ਼ਵ ਕੱਪ ਦੇ ਦੌਰਾਨ ਵੀ ਜਮ ਕੇ ਦੌੜਾਂ ਬਣਾਉਣ ਦੀ ਉਮੀਦ ਹੈ। ਇੰਗਲੈਂਡ ਦੀ ਸਪਾਟ ਪਿਚਾਂ ਗੇਂਦਬਾਜ਼ਾਂ ਲਈ ਕਿਸੇ ਬੁਰੇ ਸੁਪਨੇ ਦੀ ਤਰਾਂ ਹੋ ਸਕਦੀਆਂ ਹਨ, ਪਰ ਹਰਿਆਣਾ ਦੇ ਲੈਗ ਸਪਿਨਰ ਯੁਜਵੇਂਦਰ ਚਾਹਲ ਇਸ ਤੋਂ ਜ਼ਿਆਦਾ ਪਰੇਸ਼ਾਨ ਨਹੀਂ ਹਨ।28 ਸਾਲਾ ਇਸ ਨੌਜਵਾਨ ਖਿਡਾਰੀ ਨੇ ਕਿਹਾ ਕਿ ਮੈਂ ਇਸ ਗੱਲ ਨੂ ਲੈ ਕੇ ਬਿਲਕੁਲ ਵੀ ਪਰੇਸ਼ਾਨ ਨਹੀਂ ਹਾਂ ਕਿ ਇੰਗਲੈਂਡ ‘ਚ ਪਿਚਾਂ ਸਪਾਟ…

VIA PUNJAB
ਅੱਗੇ ਪੜ੍ਹੋ

ਮੈਨੂੰ ਆਪਣੇ ਆਪ ਤੇ ਹੈ ਭਰੋਸਾ, ਸਾਬਤ ਕਰਾਂਗਾ: ਦਿਨੇਸ਼ ਕਾਰਤਿਕ

ਮੈਨੂੰ ਆਪਣੇ ਆਪ ਤੇ ਹੈ ਭਰੋਸਾ, ਸਾਬਤ ਕਰਾਂਗਾ: ਦਿਨੇਸ਼ ਕਾਰਤਿਕ

ਅੰਤਰਰਾਸ਼ਟਰੀ ਕ੍ਰਿਕੇਟ ‘ਚ 15 ਸਾਲ ਪਹਿਲਾਂ ਡੈਬਿਊ ਕਨ ਤੋਂ ਬਾਅਦ ਟੀਮ ਨਾਲ ਲਗਾਤਾਰ ਅੰਦਰ ਬਾਹਰ ਹੋਣ ਵਾਲੇ ਵਿਕੇਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਖੇਡ ਦੀ ਚਰਚਾ ਹਮੇਸ਼ਾ ਹੁੰਦੀ ਹੈ। ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ 15 ਅਪ੍ਰੈਲ ਨੂੰ ਹੋਈ ਕਈ ਜਾਣਕਾਰ ਇਸ ਗੱਲ ਦੇ ਹੱਕ ‘ਚ ਸੀ 33 ਸਾਲਾ ਕਾਰਤਿਕ ਦੀ ਜਗ੍ਹਾ ਪ੍ਰਤਿਭਾਸ਼ਾਲੀ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਮੌਕਾ ਮਿਲਣਾ ਚਾਹੀਦਾ ਸੀ। ਮੁੱਖ ਚੋਣਕਰਤਾ ਐਮ ਐੱਸ ਕੇ ਪ੍ਰਸਾਦ ਨੇ ਵਿਕੇਟ ਦੇ ਪਿਛੇ ਕਾਰਤਿਕ ਨੂੰ ਬਿਹਤਰ…

VIA PUNJAB
ਅੱਗੇ ਪੜ੍ਹੋ

ਵਿਵਾਦ ਕਾਰਨ ਲੰਮੀ ਛੁੱਟੀ ’ਤੇ ਜਾਣਾ ਚਾਹੁੰਦੀ ਸੀ ਹਰਮਨਪ੍ਰੀਤ

ਵਿਵਾਦ ਕਾਰਨ ਲੰਮੀ ਛੁੱਟੀ ’ਤੇ ਜਾਣਾ ਚਾਹੁੰਦੀ ਸੀ ਹਰਮਨਪ੍ਰੀਤ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਵੈਸਟ ਇੰਡੀਜ਼ ਵਿੱਚ ਵਿਸ਼ਵ ਟੀ-20 ਮਗਰੋਂ ਪੈਦਾ ਹੋਏ ਵਿਵਾਦ ਕਾਰਨ ਉਹ ਖੇਡ ਤੋਂ ਅਣਮਿਥੇ ਸਮੇਂ ਲਈ ਛੁੱਟੀ ਲੈਣਾ ਚਾਹੁੰਦੀ ਸੀ। ਟੀਮ ਪ੍ਰਬੰਧਨ ਅਤੇ ਹਰਮਨਪ੍ਰੀਤ ਨੇ ਉਪ ਜੇਤੂ ਰਹੀ ਇੰਗਲੈਂਡ ਖ਼ਿਲਾਫ਼ ਆਪਣੀ ਸੀਨੀਅਰ ਖਿਡਾਰੀ ਮਿਤਾਲੀ ਰਾਜ ਨੂੰ ਟੀਮ ਵਿੱਚੋਂ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਸੀ, ਜਿਸ ਮਗਰੋਂ ਕਾਫ਼ੀ ਵੱਡਾ ਵਿਵਾਦ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਕੋਚ ਰਮੇਸ਼ ਪੋਵਾਰ ਨੂੰ ਵੀ ਆਪਣਾ…

VIA PUNJAB
ਅੱਗੇ ਪੜ੍ਹੋ

ਮਹਿਲਾ ਹਾਕੀ ਕੋਰੀਆ ਨੇ ਭਾਰਤ ਤੋਂ ਤੀਜਾ ਮੈਚ ਜਿੱਤਿਆ

ਮਹਿਲਾ ਹਾਕੀ ਕੋਰੀਆ ਨੇ ਭਾਰਤ ਤੋਂ ਤੀਜਾ ਮੈਚ ਜਿੱਤਿਆ

ਭਾਰਤੀ ਮਹਿਲਾ ਹਾਕੀ ਟੀਮ ਨੂੰ ਅੱਜ ਇੱਥੇ ਤੀਜੇ ਅਤੇ ਆਖ਼ਰੀ ਮੈਚ ਵਿੱਚ ਮੇਜ਼ਬਾਨ ਦੱਖਣੀ ਕੋਰੀਆ ਤੋਂ 0-4 ਨਾਲ ਹਾਰ ਝੱਲਣੀ ਪਈ। ਹਾਲਾਂਕਿ ਭਾਰਤੀ ਟੀਮ ਪਹਿਲਾਂ ਹੀ ਲੜੀ ਆਪਣੇ ਨਾਮ ਕਰ ਚੁੱਕੀ ਹੈ। ਭਾਰਤ ਨੇ ਇਸ ਤੋਂ ਪਹਿਲਾਂ ਦੋ ਮੈਚਾਂ ਵਿੱਚ ਕੋਰੀਆ ’ਤੇ ਲਗਾਤਾਰ 2-1 ਦੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਲੜੀ ਜਿੱਤ ਲਈ ਸੀ।ਮੇਜ਼ਬਾਨ ਟੀਮ ਨੇ ਸਰਕਲ ਵਿੱਚ ਕਾਫ਼ੀ ਸਫ਼ਲ ਹਮਲੇ ਕੀਤੇ, ਜਿਸ ਕਾਰਨ ਸ਼ੁਰੂ ਤੋਂ ਹੀ ਭਾਰਤੀ ਡਿਫੈਂਸ ਕਾਫ਼ੀ ਦਬਾਅ ਵਿੱਚ ਆ ਗਿਆ। ਮੇਜ਼ਬਾਨ…

VIA PUNJAB
ਅੱਗੇ ਪੜ੍ਹੋ

ਮਸ਼ਰਫ਼ੀ ਦੀ ਅਗਵਾਈ ’ਚ ਚੁਣੌਤੀ ਬਣੀ ਬੰਗਲਾਦੇਸ਼ ਟੀਮ

ਮਸ਼ਰਫ਼ੀ ਦੀ ਅਗਵਾਈ ’ਚ ਚੁਣੌਤੀ ਬਣੀ ਬੰਗਲਾਦੇਸ਼ ਟੀਮ

ਬੰਗਲਾਦੇਸ਼ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਉਪ ਮਹਾਂਦੀਪ ਵਿੱਚ ਮਜ਼ਬੂਤ ਟੀਮ ਬਣ ਕੇ ਉਭਰੀ ਹੈ। ਵੱਡੀਆਂ ਟੀਮਾਂ ਇਸ ਗੱਲ ਤੋਂ ਪੂਰੀ ਤਰ੍ਹਾਂ ਵਾਕਿਫ਼ ਹਨ ਕਿ ਬੰਗਲਾਦੇਸ਼ ਦੀ ਟੀਮ ਉਨ੍ਹਾਂ ਲਈ ਚੁਣੌਤੀ ਪੇਸ਼ ਕਰ ਸਕਦੀ ਹੈ। ਇਸ ਦਾ ਸਬੂਤ ਅਪਰੈਲ 2015 ਤੋਂ ਅਕਤੂਬਰ 2016 ਦੌਰਾਨ ਪਾਕਿਸਤਾਨ, ਭਾਰਤ, ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਅਫ਼ਗਾਨਿਸਤਾਨ ਖ਼ਿਲਾਫ਼ ਲਗਾਤਾਰ ਪੰਜ ਇੱਕ ਰੋਜ਼ਾ ਲੜੀਆਂ ਵਿੱਚ ਜਿੱਤ ਹਾਸਲ ਕਰਨਾ ਹੈ। ਬੀਤੇ ਹਫ਼ਤੇ ਵੀ ਉਸ ਨੇ ਮੀਂਹ ਤੋਂ ਪ੍ਰਭਾਵਿਤ ਫਾਈਨਲ ਵਿੱਚ ਵੈਸਟ…

VIA PUNJAB
ਅੱਗੇ ਪੜ੍ਹੋ

ਰਾਸ਼ਿਦ ਵਿਰੁੱਧ ਖੇਡਣ ਲਈ ਤਿਆਰ ਹਾਂ ਕੋਹਲੀ

ਰਾਸ਼ਿਦ ਵਿਰੁੱਧ ਖੇਡਣ ਲਈ ਤਿਆਰ ਹਾਂ ਕੋਹਲੀ

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅਫ਼ਗਾਨਿਸਤਾਨ ਦੇ ਸਪਿਨਰ ਰਾਸ਼ਿਦ ਖ਼ਾਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਸ਼ਾਨਦਾਰ ਗੇਂਦਬਾਜ਼ ਹਨ, ਜਿਨ੍ਹਾਂ ਨੂੰ ਖੇਡਣਾ ਸੌਖਾ ਨਹੀਂ ਹੈ। ਕੋਹਲੀ ਨੇ ਕਿਹਾ ਕਿ ਉਹ ਹਾਲਾਂਕਿ ਇਸ ਸਪਿਨਰ ਖ਼ਿਲਾਫ਼ ਖੇਡਣ ਨੂੰ ਤਿਆਰ ਹਨ। ਕੋਹਲੀ ਨੇ ਇਹ ਗੱਲ ਇਕ ਫੇਸਬੁੱਕ ਲਾਈਵ ਪ੍ਰਰੋਗਰਾਮ ‘ਚ ਕਹੀ, ਜਿੱਥੇ ਉਨ੍ਹਾਂ ਨਾਲ ਵਿਸ਼ਵ ਕੱਪ ‘ਚ ਹਿੱਸਾ ਲੈ ਰਹੀਆਂ ਹੋਰਨਾਂ ਟੀਮਾਂ ਦੇ ਕਪਤਾਨ ਵੀ ਮੌਜੂਦ ਸਨ।ਕੋਹਲੀ ਨੇ ਰਾਸ਼ਿਦ ਬਾਰੇ ਪੁੱਛੇ ਗਏ ਸਵਾਲ ‘ਤੇ ਕਿਹਾ…

VIA PUNJAB
ਅੱਗੇ ਪੜ੍ਹੋ

ਮੈਰੀਕਾਮ, ਪੰਘਲ ਤੇ ਥਾਪਾ ਫਾਈਨਲ ਚ

ਮੈਰੀਕਾਮ, ਪੰਘਲ ਤੇ ਥਾਪਾ ਫਾਈਨਲ ਚ

6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 51 ਕਿ. ਗ੍ਰਾ. ਵਰਗ ਵਿਚ ਏਸ਼ੀਆਈ ਚੈਂਪੀਅਨਸ਼ਿਪ ਦੀ ਕਾਂਸੀ ਜੇਤੂ ਨਿਖਤ ਜ਼ਰੀਨ ਨੂੰ ਵੀਰਵਾਰ ਨੂੰ 4-1 ਨਾਲ ਹਰਾ ਕੇ ਗੁਹਾਟੀ ਵਿਚ ਚੱਲ ਰਹੇ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਦੂਜੇ ਸੈਸ਼ਨ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਪੁਰਸ਼ਾਂ ਵਿਚ ਅਮਿਤ ਪੰਘਲ ਤੇ ਸ਼ਿਵਾ ਥਾਪਾ ਨੇ ਵੀ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਜਦਕਿ ਗੌਰਵ ਸੋਲੰਕੀ ਤੇ ਗੌਰਵ ਬਿਧੂੜੀ ਨੂੰ ਸੈਮੀਫਾਈਨਲ ਵਿਚ ਹਾਰ ਦਾ…

VIA PUNJAB
ਅੱਗੇ ਪੜ੍ਹੋ

ਵਿਰਾਟ ਕੋਹਲੀ ਇਕੱਲਾ ਵਿਸ਼ਵ ਕੱਪ ਨਹੀਂ ਜਿੱਤ ਸਕਦਾ ਸਚਿਨ

ਵਿਰਾਟ ਕੋਹਲੀ ਇਕੱਲਾ ਵਿਸ਼ਵ ਕੱਪ ਨਹੀਂ ਜਿੱਤ ਸਕਦਾ ਸਚਿਨ

ਲਗਾਤਾਰ ਚੰਗਾ ਪ੍ਰਦਰਸ਼ਨ ਕਰ ਕੇ ਰੋਜ਼ ਨਵੇਂ ਰਿਕਾਰਡ ਬਣਾਉਣਾ ਚਾਹੇ ਵਿਰਾਟ ਕੋਹਲੀ ਦੀ ਆਦਤ ਵਿਚ ਸ਼ਾਮਲ ਹੋ ਗਿਆ ਹੋਵੇ ਪਰ ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਉਹ ਇਕੱਲਾ ਵਿਸ਼ਵ ਕੱਪ ਨਹੀਂ ਜਿੱਤ ਸਕਦਾ। ਦੂਜੇ ਖਿਡਾਰੀਆਂ ਨੂੰ ਉਸ ਦੇ ਨਾਲ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਤੇਂਦੁਲਕਰ ਨੇ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੀ ਭੂਮਿਕਾ, ਬੁੱਲੇਬਾਜ਼ੀ ਕ੍ਰਮ ਵਿਚ ਚੌਥਾ ਨੰਬਰ ਅਤੇ ਇੰਗਲੈਂਡ ਦੀਆਂ ਸਪਾਟ ਪਿੱਚਾਂ ‘ਤੇ ਗੇਂਦਬਾਜ਼ਾਂ ਦੀ ਹਾਲਤ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਹ ਪੁੱਛਣ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆਈ ਟੀਮ ਵਿਸ਼ਵ ਕੱਪ ਚ ਜਿੱਤ ਦੀ ਮਜ਼ਬੂਤ ਦਾਅਵੇਦਾਰ ਗਿਲਕ੍ਰਿਸਟ

ਆਸਟ੍ਰੇਲੀਆਈ ਟੀਮ ਵਿਸ਼ਵ ਕੱਪ ਚ ਜਿੱਤ ਦੀ ਮਜ਼ਬੂਤ ਦਾਅਵੇਦਾਰ ਗਿਲਕ੍ਰਿਸਟ

ਆਸਟ੍ਰੇਲੀਆ ਦੇ ਧਾਕੜ ਖਿਡਾਰੀ ਗਿਲਕ੍ਰਿਸਟ ਨੇ ਨੇ ਮੰਗਲਵਾਰ ਨੂੰ ਕਿਹਾ ਕਿ ਆਗਾਮੀ ਕ੍ਰਿਕਟ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਜਿੱਤ ਦਾ ਮਜ਼ਬੂਤ ਦਾਅਵੇਦਾਰ ਹੋਵੇਗਾ ਕਿਉਂਕਿ ਨਾਕਆਊਟ ਮੁਕਾਬਲਿਆਂ ਵਿਚ ਇੰਗਲੈਂਡ ਅਤੇ ਦੱਖਣੀ ਅਫਰੀਕਾ ਦਾ ਰਿਕਾਰਡ ਚੰਗਾ ਨਹੀਂ ਰਿਹਾ ਹੈ। ਇੰਗਲੈਂਡ ਦੀ ਟੀਮ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ ਸਥਾਨ ‘ਤੇ ਹੈ ਅਤੇ ਇਸ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਨੇ ਲਗਾਤਾਰ 11 ਵਨ ਡੇ ਲੜੀਆਂ ਵਿਚ ਜਿੱਤ ਦਰਜ ਕੀਤੀ ਹੈ।ਗਿਲਕ੍ਰਿਸਟ ਨੇ 5 ਵਾਰ ਦੇ ਚੈਂਪੀਅਨ ਨੂੰ ਮਜ਼ਬੂਤ ਦਾਅਵੇਦਾਰ…

VIA PUNJAB
ਅੱਗੇ ਪੜ੍ਹੋ

ਇੰਗਲੈਂਡ ਦੇ ਸਭ ਤੋਂ ਵੱਧ ਖਤਰਨਾਕ ਖਿਡਾਰੀ ਹਨ ਬਟਲਰ ਪੋਂਟਿੰਗ

ਇੰਗਲੈਂਡ ਦੇ ਸਭ ਤੋਂ ਵੱਧ ਖਤਰਨਾਕ ਖਿਡਾਰੀ ਹਨ ਬਟਲਰ ਪੋਂਟਿੰਗ

ਇੰਗਲੈਂਡ ਦੀ 15 ਮੈਂਮਬਰੀ ਵਿਸ਼ਵ ਕੱਪ ਟੀਮ ‘ਚ ਕਈ ਮੈਚ ਵਿਨਰ ਹਨ ਪਰ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਜੋਸ ਬਟਲਰ ਉਸ ਦੇ ਸਭ ਤੋਂ ਖਤਰਨਾਕ ਖਿਡਾਰੀ ਹੋਣਗੇ। ਕ੍ਰਿਕਟ ਆਸਟ੍ਰੇਲੀਆ ਦੀ ਵੈੱਬਸਾਈਟ ‘ਤੇ ਜਾਰੀ ਵੀਡੀਓ ‘ਚ ਪੋਂਟਿੰਗ ਨੇ ਕਿਹਾ, ”ਇੰਗਲੈਂਡ ਲਈ ਖਤਰਨਾਕ ਖਿਡਾਰੀ ਜੋਸ ਬਟਲਰ ਹੋਣਗੇ। ਮੈਂ ਪਿਛਲੇ ਦੋ ਤਿੰਨ ਸਾਲ ‘ਚ ਉਨ੍ਹਾਂ ਨੂੰ ਨਿਖਰਦੇ ਵੇਖਿਆ ਹੈ। ਤਿੰਨ ਚਾਰ ਸਤਰ ਪਹਿਲਾਂ ਮੁੰਬਈ ਇੰਡੀਅਨਜ਼ ਦੇ ਨਾਲ ਮੈਂ ਉਨ੍ਹਾਂ ਨੂੰ ਕੋਚਿੰਗ ਵੀ ਦਿੱਤੀ…

VIA PUNJAB
ਅੱਗੇ ਪੜ੍ਹੋ
1 103 104 105 106 107 202