ਇੰਗਲੈਂਡ ਨੇ ਪਾਕਿਸਤਾਨ ਦਾ 4-0 ਨਾਲ ਕੀਤਾ ਸਫਾਇਆ

ਇੰਗਲੈਂਡ ਨੇ ਪਾਕਿਸਤਾਨ ਦਾ 4-0 ਨਾਲ ਕੀਤਾ ਸਫਾਇਆ

ਇੰਗਲੈਂਡ ਤੇ ਪਾਕਿਸਤਾਨ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਆਖਰੀ ਵਨ ਡੇ ਮੈਚ ਲੀਡਸ ‘ਚ ਖੇਡਿਆ ਗਿਆ। ਜਿਸ ‘ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਪਾਕਿਸਤਾਨ ਨੂੰ 352 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ 297 ਦੌੜਾਂ ‘ਤੇ ਢੇਰ ਹੋ ਗਈ ਤੇ ਇੰਗਲੈਂਡ ਨੇ ਇਹ ਮੈਚ 54 ਦੌੜਾਂ ਨਾਲ ਜਿੱਤ ਲਿਆ। ਇਸ ਦੇ…

VIA PUNJAB
ਅੱਗੇ ਪੜ੍ਹੋ

ਭਾਰਤ ਦੀ ਵਿਸ਼ਵ ਕੱਪ ਟੀਮ ਚ ਵਧਿਆ ਗੇਂਦਬਾਜ਼ ਦ੍ਰਾਵਿੜ

ਭਾਰਤ ਦੀ ਵਿਸ਼ਵ ਕੱਪ ਟੀਮ ਚ ਵਧਿਆ ਗੇਂਦਬਾਜ਼ ਦ੍ਰਾਵਿੜ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਭਾਰਤ-ਏ ਅਤੇ ਅੰਡਰ-19 ਦੇ ਕੋਚ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਇੰਗਲੈਂਡ ਦੀਆਂ ਸਪਾਟ ਪਿੱਚਾਂ ‘ਤੇ ਗੇਂਦਬਾਜ਼ਾਂ ਦੀ ਭੂਮਿਕਾ ਬੇਹੱਦ ਅਹਿਮ ਹੋਵੇਗੀ ਤੇ ਮੌਜੂਦਾ ਭਾਰਤੀ ਗੇਂਦਬਾਜ਼ੀ ਇਕਾਈ ਵਿਚ ਅਜਿਹੇ ਗੇਂਦਬਾਜ਼ ਹਨ, ਜਿਹੜੇ ਮੱਧ ਕ੍ਰਮ ਵਿਚ ਵਿਕਟਾਂ ਲੈ ਸਕਦੇ ਹਨ।ਇੰਗਲੈਂਡ ਦੀਆਂ ਪਿੱਚਾਂ ਨੂੰ ਧਿਆਨ ਵਿਚ ਰੱਖਦੇ ਹੋਏ ਦ੍ਰਾਵਿੜ ਨੇ ਕਿਹਾ, ”ਮੈਂ ਪਿਛਲੇ ਸਾਲ ਭਾਰਤ-ਏ ਟੀਮ ਨਾਲ ਇੰਗਲੈਂਡ ਦਾ ਦੌਰਾ ਕੀਤਾ ਸੀ ਤੇ ਮੇਰੇ ਤਜਰਬੇ ਦੇ ਅਨੁਸਾਰ ਇਸ…

VIA PUNJAB
ਅੱਗੇ ਪੜ੍ਹੋ

ਸਭ ਤੋਂ ਬਿਹਤਰੀਨ ਗੇਂਦਬਾਜ਼ੀ ਅਟੈਕ ਨਾਲ ਵਿਸ਼ਵ ਕੱਪ ਚ ਉਤਰੇਗਾ ਭਾਰਤ

ਸਭ ਤੋਂ ਬਿਹਤਰੀਨ ਗੇਂਦਬਾਜ਼ੀ ਅਟੈਕ ਨਾਲ ਵਿਸ਼ਵ ਕੱਪ ਚ ਉਤਰੇਗਾ ਭਾਰਤ

ਪੂਰਵ ਭਾਰਤੀ ਸਲਾਮੀ ਬੱਲੇਬਾਜ਼ ਲਾਲਚੰਦ ਰਾਜਪੂਤ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਅਗੁਵਾਈ ਵਾਲੀ ਟੀਮ ਦੇ ਕੋਲ ਵਿਸ਼ਵ ਕੱਪ ‘ਚ ਭਾਗ ਲੈ ਰਹੀ ਦੱਸ ਟੀਮਾਂ ‘ਚੋਂ ਸਭ ਤੋਂ ਬਿਹਤਰੀਨ ਗੇਂਦਬਾਜ਼ੀ ਹਮਲਾ ਹੈ ਜਿਸ ਦੇ ਨਾਲ ਉਹ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਬਣ ਜਾਂਦੀ ਹੈ। ਰਾਜਪੂਤ ਨੇ ਐਤਵਾਰ ਨੂੰ ਇੱਥੇ ਕਿਹਾ, ”ਮੇਰਾ ਮੰਨਣਾ ਹੈ ਕਿ ਭਾਰਤ ਦੇ ਕੋਲ ਸਭ ਤੋਂ ਬਿਤਹਰੀਨ ਗੇਂਦਬਾਜ਼ੀ ਹਮਲਾ ਹੈ ਤੇ ਸਾਡੀ ਟੀਮ ਬੇਹੱਦ ਸੰਤੁਲਿਤ ਹੈ। ਸਾਡੇ ਕੋਲ ਬਹੁਤ ਚੰਗੇ ਆਲਰਾਊਂਡਰ ਹਨ…

VIA PUNJAB
ਅੱਗੇ ਪੜ੍ਹੋ

ਕੋਹਲੀ ਲਈ ਪ੍ਰੀਖਿਆ ਹੋਵੇਗਾ ਵਿਸ਼ਵ ਕੱਪ

ਕੋਹਲੀ ਲਈ ਪ੍ਰੀਖਿਆ ਹੋਵੇਗਾ ਵਿਸ਼ਵ ਕੱਪ

ਨਵੀਂ ਦਿੱਲੀ – ਵਿਰਾਟ ਕੋਹਲੀ ਆਪਣੇ ਲਗਾਤਾਰ ਚੰਗੇ ਪ੍ਰਦਰਸ਼ਨ ਕਾਰਨ ਭਾਵੇਂ ਮਹਾਨ ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ ਹੋਵੇ, ਪਰ ਇੰਗਲੈਂਡ ਵਿੱਚ 30 ਮਈ ਤੋਂ ਹੋਣ ਵਾਲਾ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਭਾਰਤੀ ਕਪਤਾਨ ਵਜੋਂ ਉਸ ਦੀ ਅਸਲ ਪ੍ਰੀਖਿਆ ਹੋਵੇਗੀ। ਆਸਟਰੇਲਿਆਈ ਧਰਤੀ ’ਤੇ ਟੈਸਟ ਲੜੀ ਜਿੱਤਣ ਵਾਲਾ ਪਹਿਲਾ ਭਾਰਤੀ ਕਪਤਾਨ ਕੋਹਲੀ ਅਜਿਹੀ ਟੀਮ ਦੀ ਅਗਵਾਈ ਕਰੇਗਾ, ਜਿਸ ਦੀਆਂ ਆਪਣੀਆਂ ਕਈ ਸਮੱਸਿਆਵਾਂ ਹਨ। ਭਾਰਤ ਸਾਹਮਣੇ ਚੌਥੇ ਨੰਬਰ ਦੀ ਬੱਲੇਬਾਜ਼ੀ ਵੀ ਬੁਝਾਰਤ ਬਣੀ ਹੋਈ ਹੈ। ਵਿਸ਼ਵ ਕੱਪ ਵਿੱਚ…

VIA PUNJAB
ਅੱਗੇ ਪੜ੍ਹੋ

ਰੋਹਿਤ ਕੋਲ ਗਾਂਗੁਲੀ ਦਾ ਰਿਕਾਰਡ ਤੋੜਨ ਦਾ ਮੌਕਾ

ਰੋਹਿਤ ਕੋਲ ਗਾਂਗੁਲੀ ਦਾ ਰਿਕਾਰਡ ਤੋੜਨ ਦਾ ਮੌਕਾ

ਨਵੀਂ ਦਿੱਲੀ: ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸਾਹਮਣੇ 30 ਮਈ ਤੋਂ ਸ਼ੁਰੂ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸੌਰਭ ਗਾਂਗੁਲੀ ਦਾ 20 ਸਾਲ ਪੁਰਾਣਾ ਰਿਕਾਰਡ ਤੋੜਨ ਦਾ ਮੌਕਾ ਹੈ। ਹਾਲਾਂਕਿ ਹਰੇਕ ਚਾਰ ਸਾਲ ਮਗਰੋਂ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਦੋ ਦੂਹਰੇ ਸੈਂਕੜੇ ਲੱਗੇ ਹਨ, ਪਰ ਭਾਰਤ ਵੱਲੋਂ ਸਰਵੋਤਮ ਸਕੋਰ 183 ਦੌੜਾਂ ਹੈ, ਜੋ ਗਾਂਗੁਲੀ ਨੇ 1999 ਵਿੱਚ ਟਾਂਟਨ ਵਿੱਚ ਸ੍ਰੀਲੰਕਾ ਖ਼ਿਲਾਫ਼ ਬਣਾਇਆ ਸੀ। ਇਸ ਮਗਰੋਂ ਵਿਸ਼ਵ ਕੱਪ ਵਿੱਚ ਸਿਰਫ਼ ਦੋ ਮੌਕਿਆਂ ’ਤੇ ਭਾਰਤੀ ਬੱਲੇਬਾਜ਼ਾਂ…

VIA PUNJAB
ਅੱਗੇ ਪੜ੍ਹੋ

ਰਾਣੀ ਨੂੰ ਕੋਰੀਆ ਤੋਂ ਸਖ਼ਤ ਟੱਕਰ ਮਿਲਣ ਦੀ ਸੰਭਾਵਨਾ

ਰਾਣੀ ਨੂੰ ਕੋਰੀਆ ਤੋਂ ਸਖ਼ਤ ਟੱਕਰ ਮਿਲਣ ਦੀ ਸੰਭਾਵਨਾ

ਬੰਗਲੌਰ – ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਸੋਮਵਾਰ ਤੋਂ ਜਿਨਚੁਨ ਵਿੱਚ ਮੇਜ਼ਬਾਨ ਕੋਰੀਆ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਵਿੱਚ ਸਖ਼ਤ ਮੁਕਾਬਲੇ ਦੀ ਉਮੀਦ ਹੈ। ਰਾਣੀ ਮੋਢੇ ਦੀ ਸੱਟ ਕਾਰਨ ਮਲੇਸ਼ੀਆ ਲੜੀ ਵਿੱਚ ਨਹੀਂ ਖੇਡ ਸਕੀ ਸੀ। ਡਰੈਗ ਫਲਿੱਕਰ ਗੁਰਜੀਤ ਕੌਰ ਵੀ ਸੱਟ ਲੱਗਣ ਕਾਰਨ ਇਸ ਵਿੱਚ ਹਿੱਸਾ ਨਹੀਂ ਲੈ ਸਕੀ ਸੀ। ਟੀਮ ਅੱਜ ਸਵੇਰੇ ਕੋਰੀਆ ਲਈ ਰਵਾਨਾ ਹੋ ਗਈ ਅਤੇ ਰਾਣੀ ਨੇ ਕਿਹਾ ਕਿ ਇਹ ਹੀਰੋਸ਼ੀਮਾ ਵਿੱਚ ਹੋਣ ਵਾਲੇ…

VIA PUNJAB
ਅੱਗੇ ਪੜ੍ਹੋ

ਸਟਿਮਕ ਨੂੰ ਸੌ ਫ਼ੀਸਦੀ ਸਹਿਯੋਗ ਦੇਵਾਂਗੇ: ਛੇਤਰੀ

ਸਟਿਮਕ ਨੂੰ ਸੌ ਫ਼ੀਸਦੀ ਸਹਿਯੋਗ ਦੇਵਾਂਗੇ: ਛੇਤਰੀ

ਕਪਤਾਨ ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਫੁਟਬਾਲ ਟੀਮ ਨੇ ਅੱਜ ਨਵੇਂ ਕੋਚ ਇਗੋਰ ਸਟਿਮਕ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਮੈਦਾਨ ’ਤੇ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਆਪਣਾ ਸੌ ਫ਼ੀਸਦੀ ਸਹਿਯੋਗ ਦੇਣ ਲਈ ਵਚਨਬੱਧ ਹਨ।ਸਟਿਮਕ ਕ੍ਰੋਏਸ਼ੀਆ ਦੀ 1998 ਵਿਸ਼ਵ ਕੱਪ ਟੀਮ ਦਾ ਹਿੱਸਾ ਸੀ ਜੋ ਫਰਾਂਸ ਵਿੱਚ ਤੀਜੇ ਸਥਾਨ ’ਤੇ ਰਹੀ ਸੀ। 51 ਸਾਲਾ ਸਟਿਮਕ ਨੂੰ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ ਭਾਰਤੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ। ਉਸ ਨੂੰ ਕੋਚਿੰਗ ਵਿੱਚ 18…

VIA PUNJAB
ਅੱਗੇ ਪੜ੍ਹੋ

ਧੋਨੀ ਨੂੰ ਖੁੱਲ੍ਹ ਕੇ ਖੇਡਣ ਦੀ ਆਜ਼ਾਦੀ ਦਿੱਤੀ ਜਾਵੇ: ਹਰਭਜਨ ਸਿੰਘ

ਧੋਨੀ ਨੂੰ ਖੁੱਲ੍ਹ ਕੇ ਖੇਡਣ ਦੀ ਆਜ਼ਾਦੀ ਦਿੱਤੀ ਜਾਵੇ: ਹਰਭਜਨ ਸਿੰਘ

ਸੀਨੀਅਰ ਆਫ਼ ਸਪਿੰਨਰ ਹਰਭਜਨ ਸਿੰਘ ਨੇ ਸੁਝਾਅ ਦਿੱਤਾ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਕਰਾਰੇ ਸ਼ਾਟ ਮਾਰਨ ਦੀ ਕਲਾ ਹੁਣੇ ਵੀ ਬਰਕਰਾਰ ਹੈ ਅਤੇ ਭਾਰਤੀ ਟੀਮ ਪ੍ਰਬੰਧਨ ਨੂੰ ਵਿਸ਼ਵ ਕੱਪ ਦੌਰਾਨ ਉਸ ਨੂੰ ਸ਼ੁਰੂ ਤੋਂ ਹੀ ਹਮਲਾ ਕਰਨ ਲਈ ਜ਼ਰੂਰ ਉਤਾਰਨਾ ਚਾਹੀਦਾ ਹੈ ਪਰ ਅਜਿਹਾ ਦੇਖਿਆ ਜਾ ਰਿਹਾ ਹੈ ਕਿ ਧੋਨੀ ਹੁਣ ਹਮਲਾਵਰ ਰੁਖ਼ ਅਖ਼ਤਿਆਰ ਕਰਨ ਤੋਂ ਪਹਿਲਾਂ ਕਰੀਜ਼ ’ਤੇ ਕਾਫੀ ਸਮਾਂ ਬਿਤਾ ਰਿਹਾ ਹੈ। ਇਕ ਸਮੇਂ ਕੌਮੀ ਟੀਮ ਅਤੇ ਮੌਜੂਦਾ ਚੇਨੱਈ ਸੁਪਰਕਿੰਗਜ਼ ਟੀਮ ਦਾ…

VIA PUNJAB
ਅੱਗੇ ਪੜ੍ਹੋ

ਫੈਡਰਰ ਨੇ ਸੱਟ ਕਾਰਨ ਕੁਆਰਟਰ ਫਾਈਨਲ ਤੋਂ ਪਹਿਲਾਂ ਹਟਣ ਦਾ ਫ਼ੈਸਲਾ ਲਿਆ

ਫੈਡਰਰ ਨੇ ਸੱਟ ਕਾਰਨ ਕੁਆਰਟਰ ਫਾਈਨਲ ਤੋਂ ਪਹਿਲਾਂ ਹਟਣ ਦਾ ਫ਼ੈਸਲਾ ਲਿਆ

ਦੁਨੀਆਂ ਦੇ ਤੀਜੇ ਨੰਬਰ ਦੇ ਖਿਡਾਰੀ ਰੋਜਰ ਫੈਡਰਰ ਨੇ ਸੱਜੇ ਪੈਰ ਦੀ ਸੱਟ ਕਾਰਨ ਅੱਜ ਕੁਆਰਟਰ ਫਾਈਨਲ ਮੈਚ ਤੋਂ ਪਹਿਲਾਂ ਇਟੈਲੀਅਨ ਓਪਨ ਤੋਂ ਹਟਣ ਦਾ ਫ਼ੈਸਲਾ ਲਿਆ।ਚਾਰ ਰੋਮ ਦੇ ਫਾਈਨਲ ’ਚ ਪਹੁੰਚਣ ਵਾਲੇ ਫੈਡਰਰ ਨੂੰ ਸੈਮੀ ਫਾਈਨਲ ’ਚ ਜਗ੍ਹਾ ਬਣਾਉਣ ਲਈ ਯੂਨਾਨ ਦੇ ਅੱਠਵੇਂ ਦਰਜਾ ਸਟੈਫਾਨੋਸ ਸਿਟਸਿਪਾਸ ਨਾਲ ਭਿੜਨਾ ਸੀ। ਸਵਿਟਜ਼ਰਲੈਂਡ ਦਾ 20 ਵਾਰ ਦਾ ਗਰੈਂਡਸਲੇਮ ਜੇਤੂ 2015 ਤੋਂ ਬਾਅਦ ਪਹਿਲੀ ਵਾਰ ਫਰੈਂਚ ਓਪਨ ਦੀਆਂ ਤਿਆਰੀਆਂ ਲਈ ਰੋਮ ਵਿੱਚ ਖੇਡ ਰਿਹ ਸੀ। ਉਸ ਨੇ ਕਿਹਾ…

VIA PUNJAB
ਅੱਗੇ ਪੜ੍ਹੋ

ਭਾਰਤੀ ਹਾਕੀ ਟੀਮ ਆਸਟਰੇਲੀਆ ਤੋਂ 2-5 ਨਾਲ ਹਾਰੀ

ਭਾਰਤੀ ਹਾਕੀ ਟੀਮ ਆਸਟਰੇਲੀਆ ਤੋਂ 2-5 ਨਾਲ ਹਾਰੀ

ਭਾਰਤੀ ਪੁਰਸ਼ ਹਾਕੀ ਟੀਮ ਨੇ ਵਿਸ਼ਵ ਵਿਚ ਨੰਬਰ ਦੋ ਆਸਟਰੇਲੀਆ ਦੇ ਹੱਥੋਂ 2-5 ਦੀ ਹਾਰ ਦੇ ਨਾਲ ਸ਼ੁੱਕਰਵਾਰ ਨੂੰ ਇੱਥੇ ਆਪਣੇ ਆਸਟਰੇਲੀਆਈ ਦੌਰੇ ਦਾ ਅੰਤ ਕੀਤਾ। ਟੀਮ ਨੇ ਇੱਥੇ ਕੁੱਲ 5 ਮੁਕਾਬਲੇ ਖੇਡੇ। ਭਾਰਤ ਦੇ ਦੌਰੇ ਦੀ ਸ਼ੁਰੂਆਤ ਹਾਲਾਂਕਿ ਵਧੀਆ ਹੋਈ ਸੀ ਤੇ ਟੀਮ ਨੇ ਸ਼ੁਰੂਆਤੀ 3 ਮੈਚਾਂ ‘ਚ ਇਕ ਵੀ ਮੁਕਾਬਲਾ ਨਹੀਂ ਹਾਰਿਆ ਸੀ ਪਰ ਦੌਰੇ ਦੇ ਆਖਰੀ  2 ਮੈਚਾਂ ‘ਚ ਮਹਿਮਾਨ ਟੀਮ ਕੁਝ ਖਾਸ ਨਹੀਂ ਕਰ ਸਕੀ। ਉਸ ਨੂੰ ਆਖਰੀ ਮੁਕਾਬਲੇ ‘ਚ 2-5…

VIA PUNJAB
ਅੱਗੇ ਪੜ੍ਹੋ
1 105 106 107 108 109 202