ਨਿਊਜ਼ੀਲੈਂਡ ਟੀਮ ਵਿੱਚ ਦੋ ਨਵੇਂ ਚਿਹਰੇ

ਨਿਊਜ਼ੀਲੈਂਡ ਟੀਮ ਵਿੱਚ ਦੋ ਨਵੇਂ ਚਿਹਰੇ

ਵੇਲਿੰਗਟਨ – ਭਾਰਤ ਖ਼ਿਲਾਫ਼ ਛੇ ਫਰਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਨਿਊਜ਼ੀਲੈਂਡ ਨੇ ਦੋ ਨਵੇਂ ਖਿਡਾਰੀਆਂ ਹਰਫ਼ਨਮੌਲਾ ਡੇਰਿਲ ਮਿਸ਼ੇਲ ਅਤੇ ਤੇਜ਼ ਗੇਂਦਬਾਜ਼ ਬਲੇਅਰ ਟਿਕਨੇਰ ਨੂੰ ਟੀਮ ਵਿੱਚ ਥਾਂ ਦਿੱਤੀ ਹੈ। ਕਪਤਾਨ ਕੇਨ ਵਿਲੀਅਮਸਨ ਨੂੰ 14 ਮੈਂਬਰੀ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਉਹ ਸ੍ਰੀਲੰਕਾ ਖ਼ਿਲਾਫ਼ ਇੱਕ ਟੀ-20 ਮੈਚ ਤੋਂ ਬਾਹਰ ਰਿਹਾ ਸੀ। ਮਿਸ਼ੇਲ ਅਤੇ ਟਿਕਨੇਰ ਨੂੰ ਨਿਊਜ਼ੀਲੈਂਡ ਦੀ ਘਰੇਲੂ ਟੀ-20 ਲੀਗ ਸੁਪਰ ਸਮੈਸ਼ ਵਿੱਚ ਚੰਗੇ ਪ੍ਰਦਰਸ਼ਨ ਦਾ ਇਨਾਮ ਮਿਲਿਆ…

VIA PUNJAB
ਅੱਗੇ ਪੜ੍ਹੋ

ਕ੍ਰਿਕਟ: ਭਾਰਤ ਤੇ ਨਿਊਜ਼ੀਲੈਂਡ ’ਚ ਚੌਥਾ ਭੇੜ ਅੱਜ

ਕ੍ਰਿਕਟ: ਭਾਰਤ ਤੇ ਨਿਊਜ਼ੀਲੈਂਡ ’ਚ ਚੌਥਾ ਭੇੜ ਅੱਜ

ਹੈਮਿਲਟਨ – ਪੰਜ ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਪਹਿਲਾਂ ਹੀ 3-0 ਨਾਲ ਜਿੱਤ ਚੁੱਕੀ ਭਾਰਤੀ ਟੀਮ ਦੀਆਂ ਨਜ਼ਰਾਂ ਹੁਣ ਵੀਰਵਾਰ ਨੂੰ ਹੂੰਝਾ ਫੇਰੂ ਜਿੱਤ ਪ੍ਰਾਪਤ ਕਰਨ ’ਤੇ ਹੋਣਗੀਆਂ। ਭਾਰਤੀ ਟੀਮ ਦੇ ਸਥਾਈ ਕਪਤਾਨ ਵਿਰਾਟ ਕੋਹਲੀ ਨੂੰ ਅਗਲੇ ਦੋ ਮੈਚਾਂ ਵਿੱਚ ਆਰਾਮ ਦੇਣ ਕਾਰਨ ਰੋਹਿਤ ਸ਼ਰਮਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਦੋਹਰੇ ਸੈਂਕੜੇ ਮਾਰਨ ਵਿੱਚ ਮਾਹਿਰ ਟੀਮ ਦੇ ਕਾਰਜਕਾਰੀ ਕਪਤਾਨ ਰੋਹਿਤ ਵੀ ਇਸ ਮੈਚ ਨੂੰ ‘ਦੋਹਰੇ ਸੈਂਕੜੇ’ ਨਾਲ ਯਾਦਗਾਰ ਬਣਾਉਣਾ ਚਾਹੇਗਾ।ਸੈਡਨ ਪਾਰਕ ਦੀ…

VIA PUNJAB
ਅੱਗੇ ਪੜ੍ਹੋ

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼ 7 ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ 6 ਗੋਲਡ ਮੈਡਲ ਜਿੱਤੇ

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼ 7 ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ 6 ਗੋਲਡ ਮੈਡਲ ਜਿੱਤੇ

ਐਸ ਏ ਐਸ ਨਗਰ – ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ 7 ਮੁਹਾਲੀ ਦੀ ਛੇਵੀਂ ਕਲਾਸ ਦੀ ਵਿਦਿਆਰਥਣ ਅਰਸ਼ਪ੍ਰੀਤ ਕੋਰ ਨੇ ਤੰਦਰੁਸਤ ਪੰਜਾਬ ਸਟੇਟ ਸਵੀਮਿੰਗ ਚਂਪੀਅਨਸ਼ਿਪ ਵਿੱਚ 6 ਗੋਲਡ ਮੈਡਲ ਅਤੇ ਇਕ ਸਿਲਵਰ ਮੈਡਲ ਜਿਤ ਕੇ ਐਸ ਏ ਐਸ ਨਗਰ ਦਾ ਨਾਮ ਰੌਸ਼ਣ ਕੀਤਾ ਹੈ| ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਈ ਤੈਰਾਕੀ ਚੈਂਪੀਅਨਸ਼ਿਪ ਵਿੱਚ ਅਰਸ਼ਪ੍ਰੀਤ ਕੌਰ ਨੇ 50 ਮੀਟਰ ਅਤੇ 100 ਮੀਟਰ ਬੈਕਸਟਰੋਕ ਰੇਸ ਵਿੱਚ ਪੰਜਾਬ ਭਰ ਵਿਚੋਂ ਪਹਿਲ ਸਥਾਨ ਤੇ ਰਹਿ ਕੇ ਗੋਲਡ ਮੈਡਲ ਜਿਤੇ|…

VIA PUNJAB
ਅੱਗੇ ਪੜ੍ਹੋ

ਪੰਡਯਾ ਦੀ ਮੌਜੂਦਗੀ ਨਾਲ ਟੀਮ ਹਰ ਤਰ੍ਹਾਂ ਨਾਲ ਮਜ਼ਬੂਤ : ਗਾਵਸਕਰ

ਪੰਡਯਾ ਦੀ ਮੌਜੂਦਗੀ ਨਾਲ ਟੀਮ ਹਰ ਤਰ੍ਹਾਂ ਨਾਲ ਮਜ਼ਬੂਤ : ਗਾਵਸਕਰ

ਮਾਊਂਟ ਮਾਊਂਗਾਨੁਈ – ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਸੋਮਵਾਰ ਨੂੰ ਹਾਰਦਿਕ ਪੰਡਯਾ ਦੀ ਭਾਰਤੀ ਵਨ ਡੇ ਟੀਮ ‘ਚ ਵਾਪਸੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਟੀਮ ਹਰ ਤਰ੍ਹਾਂ ਨਾਲ ਮਜ਼ਬੂਤ ਹੋ ਗਈ। ਇਕ ਟੀਵੀ ਪ੍ਰੋਗਰਾਮ ਦੌਰਾਨ ਮਹਿਲਾਵਾਂ ‘ਤੇ ਇਤਰਾਜ਼ਯੋਗ ਟਿੱਪਣੀ ਕਰਕੇ ਜਾਂਚ ਦੇ ਦਾਇਰੇ ਤੋਂ ਗੁਜ਼ਰ ਰਹੇ ਪੰਡਯਾ ਨੂੰ ਨਿਊਜ਼ੀਲੈਂਡ ਖਿਲਾਫ ਤੀਜੇ ਵਨ ਡੇ ‘ਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਪਰ ਉਨ੍ਹਾਂ ਨੇ ਗੇਂਦਬਾਜ਼ੀ ਅਤੇ ਫੀਲਡਿੰਗ ‘ਚ ਆਪਣਾ ਚੰਗਾ ਪ੍ਰਭਾਵ ਛੱਡਿਆ।…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਸਪੇਨ ਨੂੰ 5-2 ਨਾਲ ਜਿੱਤ ਲਿਆ

ਭਾਰਤ ਨੇ ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਸਪੇਨ ਨੂੰ 5-2 ਨਾਲ ਜਿੱਤ ਲਿਆ

ਮਰਸੀਆ – ਭਾਰਤੀ ਮਹਿਲਾ ਹਾਕੀ ਟੀਮ ਨੇ ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਸਪੇਨ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਦੌਰੇ ਦਾ ਆਪਣਾ ਤੀਜਾ ਮੈਚ ਮੰਗਲਵਾਰ ਨੂੰ 5-2 ਨਾਲ ਜਿੱਤ ਲਿਆ। ਭਾਰਤੀ ਟੀਮ ਨੇ ਸਪੇਨ ਨਾਲ ਪਹਿਲਾ ਮੈਚ 2-3 ਨਾਲ ਗੁਆਇਆ ਸੀ ਜਦਕਿ ਦੂਜੇ ਮੈਚ ਵਿਚ 1-1 ਨਾਲ ਡਰਾਅ ਖੇਡਿਆ ਸੀ। ਤੀਜੇ ਮੈਚ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤ ਦੀ ਜਿੱਤ ਵਿਚ ਲਾਲਰੇਮਸਿਆਮੀ ਨੇ 17ਵੇਂ ਤੇ 58ਵੇਂ ਮਿੰਟ ਵਿਚ ਦੋ ਗੋਲ ਕੀਤੇ ਜਦਕਿ ਟੀਮ…

VIA PUNJAB
ਅੱਗੇ ਪੜ੍ਹੋ

ਭਾਰਤੀ ਮਹਿਲਾ ਟੀਮ ਇੱਕ ਰੋਜ਼ਾ ਲੜੀ ’ਤੇ ਕਾਬਜ਼

ਭਾਰਤੀ ਮਹਿਲਾ ਟੀਮ ਇੱਕ ਰੋਜ਼ਾ ਲੜੀ ’ਤੇ ਕਾਬਜ਼

ਮਾਊਂਟ ਮਾਉਂਗਨੁਈ – ਗੇਂਦਬਾਜ਼ਾਂ ਮਗਰੋਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਆਪਣੇ ਨਾਮ ਕਰ ਲਈ ਹੈ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਭਾਰਤ ਨੇ ਨਿਊਜ਼ੀਲੈਂਡ ਨੂੰ 44.2 ਓਵਰਾਂ ਵਿੱਚ 161 ਦੌੜਾਂ ’ਤੇ ਢੇਰ ਕਰ ਦਿੱਤਾ ਇਸ ਮਗਰੋਂ ‘ਪਲੇਅਰ ਆਫ ਦਿ ਮੈਚ’ ਮੰਧਾਨਾ (ਨਾਬਾਦ 90 ਦੌੜਾਂ) ਅਤੇ ਕਪਤਾਨ ਮਿਤਾਲੀ ਰਾਜ (ਨਾਬਾਦ 63…

VIA PUNJAB
ਅੱਗੇ ਪੜ੍ਹੋ

ਲੜੀ ਵਿੱਚ ਹੂੰਝਾ ਫੇਰਨ ਦੀ ਕੋਸ਼ਿਸ਼ ਕਰਾਂਗੇ: ਮਿਤਾਲੀ

ਲੜੀ ਵਿੱਚ ਹੂੰਝਾ ਫੇਰਨ ਦੀ ਕੋਸ਼ਿਸ਼ ਕਰਾਂਗੇ: ਮਿਤਾਲੀ

ਮਾਊਂਟ ਮਾਉਂਗਨੁਈ – ਕਪਤਾਨ ਮਿਤਾਲੀ ਰਾਜ ਨੇ ਅੱਜ ਦੂਜੇ ਇੱਕ ਰੋਜ਼ਾ ਵਿੱਚ ਜਿੱਤ ਦਰਜ ਕਰਨ ਮਗਰੋਂ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਟੀਚਾ ਨਿਊਜ਼ੀਲੈਂਡ ਖ਼ਿਲਾਫ਼ ਇਸ ਲੜੀ ਵਿੱਚ ਹੂੰਝਾ ਫੇਰਨ ਦਾ ਹੈ। ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਠ ਵਿਕਟਾਂ ਨਾਲ ਆਪਣੇ ਨਾਮ ਕੀਤਾ ਹੈ। ਤੀਜਾ ਇੱਕ ਰੋਜ਼ਾ ਸ਼ੁਕਰਵਾਰ ਨੂੰ ਖੇਡਿਆ ਜਾਵੇਗਾ। ਮਿਤਾਲੀ ਨੇ ਕਿਹਾ, ‘‘ਅਸੀਂ 3-0 ਨਾਲ ਲੜੀ ਜਿੱਤਣੀ ਚਾਹਾਂਗੇ। ਇਸ ਦੇ ਨਾਲ ਹੀ ਅਸੀਂ ਨੌਜਵਾਨ ਖਿਡਾਰੀਆਂ ਨੂੰ ਮੌਕਾ…

VIA PUNJAB
ਅੱਗੇ ਪੜ੍ਹੋ

ਪੁਜਾਰਾ ਦੇ ਅਜੇਤੂ ਸੈਂਕੜੇ ਨਾਲ ਸੌਰਾਸ਼ਟਰ ਰਣਜੀ ਟਰਾਫੀ ਦੇ ਫਾਈਨਲ ਚ

ਪੁਜਾਰਾ ਦੇ ਅਜੇਤੂ ਸੈਂਕੜੇ ਨਾਲ ਸੌਰਾਸ਼ਟਰ ਰਣਜੀ ਟਰਾਫੀ ਦੇ ਫਾਈਨਲ ਚ

ਬੈਂਗਲੁਰੂ – ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ ਦੀਆਂ ਅਜੇਤੂ 131 ਦੌੜਾਂ ਦੀ ਬਦੌਲਤ ਸੌਰਾਸ਼ਟਰ ਨੇ ਕਰਨਾਟਕ ਨੂੰ 5ਵੇਂ ਤੇ ਆਖਰੀ ਦਿਨ ਸੋਮਵਾਰ ਨੂੰ 5 ਵਿਕਟਾਂ ਨਾਲ ਹਰਾ ਕੇ ਰਣਜੀ ਟਰਾਫੀ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ। ਸੌਰਾਸ਼ਟਰ ਦਾ 3 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਵਿਦਰਭ ਨਾਲ ਮੁਕਾਬਲਾ ਹੋਵੇਗਾ। ਸੌਰਾਸ਼ਟਰ ਦੀ ਟੀਮ 2015-16 ਤੋਂ ਬਾਅਦ ਫਾਈਨਲ ਵਿਚ ਪਹੁੰਚੀ ਹੈ। ਸੌਰਾਸ਼ਟਰ ਦਾ ਇਹ ਓਵਰਆਲ ਤੀਜਾ ਫਾਈਨਲ ਹੈ। ਰਣਜੀ ਟਰਾਫੀ ਦੇ ਸੈਮੀਫਾਈਨਲ ਮੈਚ ਦੇ ਪੰਜਵੇਂ ਦਿਨ…

VIA PUNJAB
ਅੱਗੇ ਪੜ੍ਹੋ

ਮਹਿਲਾ ਹਾਕੀ: ਭਾਰਤ ਨੇ ਸਪੇਨ ਨੂੰ ਬਰਾਬਰੀ ’ਤੇ ਰੋਕਿਆ

ਮਹਿਲਾ ਹਾਕੀ: ਭਾਰਤ ਨੇ ਸਪੇਨ ਨੂੰ ਬਰਾਬਰੀ ’ਤੇ ਰੋਕਿਆ

ਮਰਸੀਆ – ਭਾਰਤੀ ਮਹਿਲਾ ਹਾਕੀ ਨੇ ਪਹਿਲਾ ਮੁਕਾਬਲਾ ਕਰੀਬੀ ਫ਼ਰਕ ਨਾਲ ਹਾਰਨ ਮਗਰੋਂ ਦੂਜੇ ਕੌਮਾਂਤਰੀ ਹਾਕੀ ਮੈਚ ਵਿੱਚ ਸਪੇਨ ਨਾਲ 1-1 ਨਾਲ ਡਰਾਅ ਖੇਡਿਆ। ਗੁਰਜੀਤ ਕੌਰ ਨੇ ਭਾਰਤ ਲਈ 43ਵੇਂ ਮਿੰਟ ਵਿੱਚ ਗੋਲ ਕੀਤਾ, ਪਰ ਮੇਜ਼ਬਾਨ ਟੀਮ ਲਈ ਛੇ ਮਿੰਟ ਮਗਰੋਂ ਮਾਰੀਆ ਟੋਸਟ ਨੇ ਬਰਾਬਰੀ ਦਾ ਗੋਲ ਕਰ ਦਿੱਤਾ। ਪਹਿਲੇ ਮੈਚ ਵਿੱਚ ਸਪੇਨ ਨੇ ਭਾਰਤ ਨੂੰ 3-2 ਨਾਲ ਹਰਾਇਆ ਸੀ, ਪਰ ਇਸ ਮੈਚ ਵਿੱਚ ਭਾਰਤ ਦਾ ਪ੍ਰਦਰਸ਼ਨ ਬਿਹਤਰ ਰਿਹਾ। ਪਹਿਲੇ ਕੁਆਰਟਰ ਵਿੱਚ ਕੋਈ ਗੋਲ ਨਹੀਂ…

VIA PUNJAB
ਅੱਗੇ ਪੜ੍ਹੋ

ਅੰਬਾਤੀ ਰਾਇਡੂ ਕੌਮਾਂਤਰੀ ਗੇਂਦਬਾਜ਼ੀ ਤੋਂ ਮੁਅੱਤਲ

ਅੰਬਾਤੀ ਰਾਇਡੂ ਕੌਮਾਂਤਰੀ ਗੇਂਦਬਾਜ਼ੀ ਤੋਂ ਮੁਅੱਤਲ

ਦੁਬਈ – ਆਈਸੀਸੀ ਨੇ ਅੰਬਾਤੀ ਰਾਇਡੂ ਦੇ ਕੌਮਾਂਤਰੀ ਕ੍ਰਿਕਟ ਵਿੱਚ ਗੇਂਦਬਾਜ਼ੀ ’ਤੇ ਅੱਜ ਪਾਬੰਦੀ ਲਾ ਦਿੱਤੀ ਹੈ ਕਿਉਂਕਿ ਇਸ ਭਾਰਤੀ ਕ੍ਰਿਕਟਰ ਨੇ 14 ਦਿਨ ਦੀ ਤੈਅ ਸਮਾਂ ਸੀਮਾ ਦੇ ਅੰਦਰ ਆਪਣੇ ਸ਼ੱਕੀ ਐਕਸ਼ਨ ਦੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਰਾਇਡੂ ਦੇ ਐਕਸ਼ਨ ਦੀ ਸ਼ਿਕਾਇਤ 13 ਜਨਵਰੀ ਨੂੰ ਆਸਟਰੇਲੀਆ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਦੌਰਾਨ ਕੀਤੀ ਗਈ ਸੀ। ਆਈਸੀਸੀ ਨੇ ਕਿਹਾ, ‘‘ਇਸ ਖਿਡਾਰੀ ਨੇ 14 ਦਿਨ ਦੀ ਸਮਾਂ ਸੀਮਾ ਦੇ ਅੰਦਰ ਆਪਣੇ ਗੇਂਦਬਾਜ਼ੀ ਐਕਸ਼ਨ…

VIA PUNJAB
ਅੱਗੇ ਪੜ੍ਹੋ
1 124 125 126 127 128 202