ਯੂ.ਪੀ. ਯੋਧਾ ਅਤੇ ਤੇਲੁਗੂ ਟਾਈਟਨਸ ਨੇ ਖੇਡਿਆ ਟਾਈ

ਯੂ.ਪੀ. ਯੋਧਾ ਅਤੇ ਤੇਲੁਗੂ ਟਾਈਟਨਸ ਨੇ ਖੇਡਿਆ ਟਾਈ

ਗ੍ਰੇਟਰ ਨੋਇਡਾ – ਯੂ.ਪੀ. ਯੋਧਾ ਅਤੇ ਤੇਲੁਗੂ ਟਾਈਟਨਸ ਨੇ ਪ੍ਰੋ ਕਬੱਡੀ ਲੀਗ ਦਾ ਮੁਕਾਬਲਾ 26-26 ਨਾਲ ਟਾਈ ਖੇਡਿਆ। ਯੂ.ਪੀ. ਨੇ 11 ਮੈਚਾਂ ‘ਚ ਇਹ ਤੀਜਾ ਟਾਈ ਖੇਡਿਆ ਜਦਕਿ ਟਾਈਟਨਸ ਦਾ ਇਹ ਪਹਿਲਾ ਟਾਈ ਰਿਹਾ। ਦੋਹਾਂ ਟੀਮਾਂ ਨੇ ਇਸ ਮੁਕਾਬਲੇ ‘ਚ ਬਰਾਬਰੀ ਦਾ ਖੇਡ ਦਿਖਾਇਆ ਅਤੇ ਮੈਚ ਟਾਈ ‘ਤੇ ਸਮਾਪਤ ਹੋਇਆ। ਮੈਚ ਦੇ ਪਰਫੈਕਟ ਰੇਡਰ ਦਾ ਪੁਰਸਕਾਰ ਯੂ.ਪੀ. ਦੇ ਸ਼੍ਰੀਕਾਂਤ ਜਾਧਵ ਅਤੇ ਪਰਫੈਕਟ ਡਿਫੈਂਡਰ ਦਾ ਪੁਰਸਕਾਰ ਟਾਈਟਨਸ ਦੇ ਅਬੁਜਰ ਮੋਹਰੇਜਮਿਗਾਨੀ ਨੂੰ ਮਿਲਿਆ। ਜ਼ੋਨ ਬੀ ‘ਚ ਯੂ.ਪੀ….

VIA PUNJAB
ਅੱਗੇ ਪੜ੍ਹੋ

ਉਮੇਸ਼, ਬੁਮਰਾਹ ਅਤੇ ਕੁਲਦੀਪ ਨੂੰ ਆਰਾਮ

ਉਮੇਸ਼, ਬੁਮਰਾਹ ਅਤੇ ਕੁਲਦੀਪ ਨੂੰ ਆਰਾਮ

ਨਵੀਂ ਦਿੱਲੀ – ਭਾਰਤੀ ਟੀਮ ਮੈਨੇਜਮੈਂਟ ਨੇ ਵੈਸਟਇੰਡੀਜ਼ ਖਿਲਾਫ ਤੀਜੇ ਅਤੇ ਆਖਰੀ ਟੀ-20 ਮੈਚ ‘ਚ ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ 21 ਨਵੰਬਰ ਤੋਂ ਸ਼ੁਰੂ ਹੋ ਰਹੇ ਆਸਟਰੇਲੀਆ ਦੌਰੇ ਨੂੰ ਦੇਖਦੇ ਹੋਏ ਲਿਆ ਗਿਆ ਹੈ। ਚੋਣਕਰਤਾਵਾਂ ਨੇ ਆਖ਼ਰੀ ਟੀ 20 ਮੈਚ ਲਈ ਸਿਧਾਰਥ ਕੌਲ ਨੂੰ ਟੀਮ ‘ਚ ਜਗ੍ਹਾ ਦਿੱਤੀ ਹੈ।

VIA PUNJAB
ਅੱਗੇ ਪੜ੍ਹੋ

ਹਰਮਨਪ੍ਰੀਤ ਦੀ ਤੂਫਾਨੀ ਪਾਰੀ ਨਾਲ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਹਰਮਨਪ੍ਰੀਤ ਦੀ ਤੂਫਾਨੀ ਪਾਰੀ ਨਾਲ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਪ੍ਰੋਵੀਡੈਂਸ – ਕਪਤਾਨ ਹਰਮਨਪ੍ਰੀਤ ਕੌਰ ਦੀ 32 ਗੇਂਦਾਂ ’ਤੇ ਨਾਬਾਦ 64 ਦੌੜਾਂ ਦੀ ਪਾਰੀ ਦੀ ਮਦਦ ਲਾਲ ਭਾਰਤ ਨੇ ਆਈਸੀਸੀ ਮਹਿਲਾ ਵਿਸ਼ਵ ਟੀ-20 ਚੈਂਪੀਅਨਸ਼ਿਪ ਦੇ ਅਭਿਆਸ ਮੈਚ ਵਿੱਚ ਲੰਘੇ ਦਿਨੀਂ ਇੱਥੇ ਇੰਗਲੈਂਡ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਹਰਮਨਪ੍ਰੀਤ ਨੇ ਆਪਣੀ ਪਾਰੀ ਵਿੱਚ ਛੇ ਚੌਕੇ ਤੇ ਤਿੰਨ ਛੱਕੇ ਮਾਰੇ ਜਿਸ ਨਾਲ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 144 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤ ਟੀਮ ਨੇ ਇੰਗਲੈਂਡ ਨੂੰ ਅੱਠ ਵਿਕਟਾਂ ’ਤੇ 133…

VIA PUNJAB
ਅੱਗੇ ਪੜ੍ਹੋ

ਆਈਪੀਐੱਲ ਤੇਜ਼ ਗੇਂਦਬਾਜ਼ਾਂ ਨੂੰ ਆਰਾਮ ਦੇਣਾ ਚਾਹੁੰਦਾ ਹੈ ਕੋਹਲੀ

ਆਈਪੀਐੱਲ ਤੇਜ਼ ਗੇਂਦਬਾਜ਼ਾਂ ਨੂੰ ਆਰਾਮ ਦੇਣਾ ਚਾਹੁੰਦਾ ਹੈ ਕੋਹਲੀ

ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਵਿਸ਼ਵ ਕੱਪ ਤੋਂ ਪਹਿਲਾਂ ਅਗਲੇ ਸਾਲ ਹੋਣ ਵਾਲੇ ਆਈਪੀਐੱਲ ਵਿੱਚ ਤੇਜ਼ ਗੇਂਦਬਾਜ਼ਾਂ ਨੂੰ ਆਰਾਮ ਦੇਣਾ ਚਾਹੁੰਦਾ ਹੈ ਪਰ ਹਾਲ ਵਿੱਚ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਵਿੱਚ ਰੱਖੇ ਗਏ ਇਸ ਪ੍ਰਸਤਾਵ ਨੂੰ ਫਰੈਂਚਾਇਜ਼ੀ ਟੀਮਾਂ ਦਾ ਸਮਰਥਨ ਮਿਲਣ ਦੀ ਆਸ ਨਹੀਂ ਹੈ। ਹੈਦਰਾਬਾਦ ਵਿੱਚ ਹਾਲ ’ਚ ਸੀਓਏ ਦੇ ਨਾਲ ਬੈਠਕ ਦੌਰਾਨ ਕੋਹਲੀ ਨੇ ਤੇਜ਼ ਗੇਂਦਬਾਜ਼ਾਂ ਖ਼ਾਸ ਕਰ ਕੇ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੂੰ ਪੂਰੇ ਆਈਪੀਐੱਲ ਤੋਂ ਆਰਾਮ ਦੇਣ ਦਾ ਸੁਝਾਅ…

VIA PUNJAB
ਅੱਗੇ ਪੜ੍ਹੋ

ਖੇਡ ਮੰਤਰੀ ਰਾਣਾ ਸੋਢੀ ਵੱਲੋਂ ਹਾਕੀ ਵਿਸ਼ਵ ਕੱਪ ਲਈ ਚੁਣੀ ਭਾਰਤੀ ਟੀਮ ਨੂੰ ਸ਼ੁੱਭ ਇੱਛਾਵਾਂ

ਖੇਡ ਮੰਤਰੀ ਰਾਣਾ ਸੋਢੀ ਵੱਲੋਂ ਹਾਕੀ ਵਿਸ਼ਵ ਕੱਪ ਲਈ ਚੁਣੀ ਭਾਰਤੀ ਟੀਮ ਨੂੰ ਸ਼ੁੱਭ ਇੱਛਾਵਾਂ

ਕਪਤਾਨ ਮਨਪ੍ਰੀਤ ਸਿੰਘ ਸਣੇ 9 ਖਿਡਾਰੀ ਪੰਜਾਬ ਦੇ ਚੁਣੇ ਜਾਣਾ ਸੂਬੇ ਲਈ ਮਾਣ ਵਾਲੀ ਗੱਲ: ਰਾਣਾ ਸੋਢੀ ਚੰਡੀਗੜ – ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸੇ ਮਹੀਨੇ ਖੇਡੇ ਜਾਣ ਵਾਲੇ ਹਾਕੀ ਵਿਸ਼ਵ ਕੱਪ ਲਈ ਅੱਜ ਐਲਾਨੀ ਭਾਰਤੀ ਹਾਕੀ ਟੀਮ ਨੂੰ ਚੰਗੇ ਪ੍ਰਦਰਸ਼ਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਹਨ। ਭਾਰਤ ਦੀ 18 ਮੈਂਬਰੀ ਟੀਮ ਦਾ ਅੱਜ ਐਲਾਨ ਕੀਤਾ ਗਿਆ ਹੈ ਜਿਸ ਦਾ ਕਪਤਾਨ ਮਨਪ੍ਰੀਤ ਸਿੰਘ ਨੂੰ ਚੁਣਿਆ ਗਿਆ ਹੈ। 14ਵਾਂ ਵਿਸ਼ਵ ਕੱਪ 28 ਨਵੰਬਰ…

VIA PUNJAB
ਅੱਗੇ ਪੜ੍ਹੋ

ਵਿੰਡੀਜ਼ ‘ਤੇ ਜਿੱਤ ਤੋਂ ਬਾਅਦ ਰੋਹਿਤ ਨੇ ਕੀਤੀ ਸ਼ਿਖਰ-ਖਲੀਲ ਦੀ ਸ਼ਲਾਘਾ

ਵਿੰਡੀਜ਼ ‘ਤੇ ਜਿੱਤ ਤੋਂ ਬਾਅਦ ਰੋਹਿਤ ਨੇ ਕੀਤੀ ਸ਼ਿਖਰ-ਖਲੀਲ ਦੀ ਸ਼ਲਾਘਾ

ਲਖਨਾਊ – ਭਾਰਤੀ ਟੀਮ ਨੇ ਵਿੰਡੀਜ਼ ਦੇ ਵਿਰੁੱਧ 3 ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਬੜ੍ਹਤ ਬਣਾ ਲਈ ਹੈ। ਉਸ ਨੇ ਕੋਲਕਾਤਾ ਟੀਮ ਨੂੰ ਹਰਾਉਣ ਤੋਂ ਬਾਅਦ ਲਖਨਾਊ ‘ਚ 71 ਦੌੜਾਂ ਨਾਲ ਹਰਾਇਆ। ਦਿਵਾਲੀ ਤੋਂ ਠੀਕ ਇਕ ਦਿਨ ਪਹਿਲਾਂ ਧਮਾਕਾ ਕਰਨ ਵਾਲੇ ਰੋਹਿਤ ਸ਼ਰਮਾ ਜਿੱਤ ਤੋਂ ਬਾਅਦ ਬਹੁਤ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਸ਼ਿਖਰ ਧਵਨ ਤੇ ਖਲੀਲ ਅਹਿਮਦ ਦੀ ਖੂਬ ਸ਼ਲਾਘਾ ਕੀਤੀ। ਰੋਹਿਤ ਓਪਨਿੰਗ ਜੋੜੀਦਾਰ ਸ਼ਿਖਰ ਧਵਨ ਦੇ ਵਾਰੇ ‘ਚ ਕਿਹਾ ਖੁਸ਼ੀ ਹੈ ਕਿ ਅਸੀਂ…

VIA PUNJAB
ਅੱਗੇ ਪੜ੍ਹੋ

ਰੋਹਿਤ ਨੇ ਟੀ20 ‘ਚ ਲਗਾਇਆ ਚੌਥਾ ਸੈਂਕੜਾ

ਰੋਹਿਤ ਨੇ ਟੀ20 ‘ਚ ਲਗਾਇਆ ਚੌਥਾ ਸੈਂਕੜਾ

ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਦੂਜੇ ਟੀ-20 ਮੈਚ ਦੌਰਾਨ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਪਤਾਨ ਵਿਰੋਟ ਕੋਹਲੀ ਦੀ ਗੈਰ-ਮੌਜੂਦਗੀ ‘ਚ ਉਸਦਾ ਵੱਡਾ ਰਿਕਾਰਡ ਤੋੜ ਦਿੱਤਾ ਹੈ। ਰੋਹਿਤ ਨੇ ਲਖਨਾਊ ਟੀ-20 ‘ਚ ਪ੍ਰੀ-ਦੀਵਾਲੀ ਧਮਾਕਾ ਕਰਦੇ ਹੋਏ 7 ਛੱਕਿਆਂ ਦੀ ਮਦਦ ਨਾਲ 111 ਦੌੜਾਂ ਬਣਾਈਆਂ। ਰੋਹਿਤ ਹੁਣ ਟੀ-20 ਕੌਮਾਂਤਰੀ ‘ਚ ਸਭ ਤੋਂ ਜ਼ਿਆਦਾ 2203 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਸ ਨੇ ਵਿਰਾਟ ਕੋਹਲੀ (2102 ਦੌੜਾਂ) ਦਾ ਰਿਕਾਰਡ ਤੋੜਿਆ। ਰੋਹਿਤ ਹੁਣ ਭਾਰਤ ਵਲੋਂ ਟੀ-20…

VIA PUNJAB
ਅੱਗੇ ਪੜ੍ਹੋ

ਜ਼ਿੰਬਾਬਵੇ ਨੇ ਬੰਗਲਾਦੇਸ਼ ਨੂੰ ਹਰਾ ਕੇ ਪੰਜ ਸਾਲ ’ਚ ਪਹਿਲਾ ਟੈਸਟ ਮੈਚ ਜਿੱਤਿਆ

ਜ਼ਿੰਬਾਬਵੇ ਨੇ ਬੰਗਲਾਦੇਸ਼ ਨੂੰ ਹਰਾ ਕੇ ਪੰਜ ਸਾਲ ’ਚ ਪਹਿਲਾ ਟੈਸਟ ਮੈਚ ਜਿੱਤਿਆ

ਬਰੈਂਡਨ ਮਾਵੁਤਾ ਅਤੇ ਸਿਕੰਦਰ ਰਜ਼ਾ ਦੀਆਂ ਸੱਤ ਵਿਕਟਾਂ ਦੀ ਮਦਦ ਨਾਲ ਜ਼ਿੰਬਾਬਵੇ ਨੇ ਪਹਿਲੇ ਕ੍ਰਿਕਟ ਟੈਸਟ ਵਿੱਚ ਬੰਗਲਾਦੇਸ਼ ਨੂੰ ਅੱਜ 151 ਦੌੜਾਂ ਨਾਲ ਹਰਾ ਕੇ ਪੰਜ ਸਾਲ ਵਿੱਚ ਪਹਿਲੀ ਜਿੱਤ ਦਰਜ ਕਰ ਲਈ ਹੈ। ਟੈਸਟ ਕ੍ਰਿਕਟ ਵਿੱਚ ਪਹਿਲੀ ਵਾਰ ਖੇਡ ਰਹੇ ਲੈੱਗ ਸਪਿੰਨਰ ਮਾਵੁਤਾ ਨੇ 21 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦਕਿ ਆਫ ਸਪਿੰਨਰ ਰਜ਼ਾ ਨੇ 41 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਬੰਗਲਾਦੇਸ਼ ਨੂੰ ਚੌਥੇ ਦਿਨ ਜਿੱਤ ਲਈ 321 ਦੌੜਾਂ ਦਾ ਟੀਚਾ ਮਿਲਿਆ…

VIA PUNJAB
ਅੱਗੇ ਪੜ੍ਹੋ

ਰੋਹਿਤ ਸ਼ਰਮਾ ਨੇ ਭਾਰਤੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

ਰੋਹਿਤ ਸ਼ਰਮਾ ਨੇ ਭਾਰਤੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

ਲਖਨਊ – ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ ਤਰਾਰ ਪਾਰੀ ਦੀ ਮਦਦ ਨਾਲ ਇੱਥੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਦੋ ਵਿਕਟਾਂ ’ਤੇ 195 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ ਵਿੱਚ ਵੈਸਟ ਇੰਡੀਜ਼ ਦੀ ਟੀਮ ਨੌਂ ਵਿਕਟਾਂ ’ਤੇ 124 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤੀ ਕ੍ਰਿਕਟ ਟੀਮ ਨੇ ਆਪਣੇ ਦਰਸ਼ਕਾਂ ਨੂੰ ਜਿੱਤ ਨਾਲ ਦੀਵਾਲੀ ਦਾ ਤੋਹਫ਼ਾ ਦਿੱਤਾ। ਰੋਹਿਤ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅਟਲ ਇਕਾਨਾ ਸਟੇਡੀਅਮ ਵਿੱਚ ਚੌਕੇ ਅਤੇ ਛੱਕਿਆਂ ਨਾਲ 50 ਹਜ਼ਾਰ…

VIA PUNJAB
ਅੱਗੇ ਪੜ੍ਹੋ

ਲਖਨਊ ‘ਚ ਮੈਚ ਤੋਂ ਪਹਿਲਾਂ ਯੋਗੀ ਸਰਕਾਰ ਨੇ ਰਾਤੋ-ਰਾਤ ਬਦਲਿਆ ਸਟੇਡੀਅਮ ਦਾ ਨਾਂ

ਲਖਨਊ ‘ਚ ਮੈਚ ਤੋਂ ਪਹਿਲਾਂ ਯੋਗੀ ਸਰਕਾਰ ਨੇ ਰਾਤੋ-ਰਾਤ ਬਦਲਿਆ ਸਟੇਡੀਅਮ ਦਾ ਨਾਂ

ਨਵੀਂ ਦਿੱਲੀ – ਉਤਰ ਪ੍ਰਦੇਸ਼ ‘ਚ ਸ਼ਹਿਰਾਂ ਦਾ ਨਾਂ ਬਦਲਣ ਵਾਲੀ ਯੋਗੀ ਸਰਕਾਰ ਨੇ ਹੁਣ ਰਾਜਧਾਨੀ ਲਖਨਊ ਦੇ ਇਕਾਨਾ ਸਟੇਡੀਅਮ ਦਾ ਨਾਂ ਵੀ ਬਦਲ ਦਿੱਤਾ ਹੈ। ਇਕਾਨਾ ਦਾ ਨਾਂ ਬਦਲਣ ਲਈ ਰਾਜਪਾਲ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਯੋਗੀ ਸਰਕਾਰ ਨੇ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਹੋਣ ਵਾਲੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਸਟੇਡੀਅਮ ਦਾ ਨਾਂ ਬਦਲਿਆ ਹੈ। ਉਤਰ ਪ੍ਰਦੇਸ਼ ਅਨੁਸਾਰ ਯੂ.ਪੀ. ਸਰਕਾਰ ਨੇ ਇਕਾਨਾ ਸਟੇਡੀਅਮ ਦਾ ਨਾਂ ਬਦਲ ਕੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ…

VIA PUNJAB
ਅੱਗੇ ਪੜ੍ਹੋ
1 154 155 156 157 158 202