ਆਸਟਰੇਲੀਆ ਨੂੰ ਹਰਾ ਸਕਦੀ ਹੈ ਵਿਰਾਟ ਬ੍ਰਿਗੇਡ : ਮੁਹੰਮਦ ਅਜਹਰੂਦੀਨ

ਆਸਟਰੇਲੀਆ ਨੂੰ ਹਰਾ ਸਕਦੀ ਹੈ ਵਿਰਾਟ ਬ੍ਰਿਗੇਡ : ਮੁਹੰਮਦ ਅਜਹਰੂਦੀਨ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜਹਰੂਦੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੇ ਆਸਟ੍ਰੇਲੀਆ ਦੌਰੇ ‘ਚ ਜਿੱਤਣ ਦੀਆਂ ਸੰਭਾਵਨਾਵਾਂ ਹਨ, ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸਦੇ ਲਈ ਭਾਰਤ ਨੂੰ ਸਖਤ ਮਿਹਨਤ ਕਰਨੀ ਹੋਵੇਗੀ। ਅਜਹਰੂਦੀਨ ਨੇ ਈਡਨ ਗਾਰਡਨਜ਼ ‘ਚ ਜਗਮੋਹਨ ਡਾਲਮੀਆ ਸਾਲਾਨਾ ਸੰਮੇਲਨ ਤੋਂ ਅਲੱਗ ਕਿਹਾ,’ਭਾਰਤ ਦੇ ਆਸਟ੍ਰੇਲੀਆ ‘ਚ ਜਿੱਤਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ, ਭਾਰਤੀ ਟੀਮ ਚੰਗੀ ਹੈ ਅਤੇ ਇਸ ਲਈ ਮੈਂ ਉਸ ਨੂੰ ਜਿੱਤ ਦਾ ਦਾਅਵੇਦਾਰ ਮੰਨਦਾ ਹਾਂ, ਆਸਟ੍ਰੇਲੀਆ ‘ਚ…

VIA PUNJAB
ਅੱਗੇ ਪੜ੍ਹੋ

ਮਨੀਸ਼ ਨੇ ਲਗਾਤਾਰ ਦੂਜੀ ਵਾਰ ਸੋਨ ਤਗ਼ਮਾ ਜਿੱਤਿਆ

ਮਨੀਸ਼ ਨੇ ਲਗਾਤਾਰ ਦੂਜੀ ਵਾਰ ਸੋਨ ਤਗ਼ਮਾ ਜਿੱਤਿਆ

ਪੁਣੇ – ਸਾਬਕਾ ਚੈਂਪੀਅਨ ਮਨੀਸ਼ ਕੌਸ਼ਿਕ (60 ਕਿਲੋ) ਨੇ ਅੱਜ ਇੱਥੇ ਖ਼ਤਮ ਹੋਈ ਸੀਨੀਅਰ ਪੁਰਸ਼ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੂਜਾ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ, ਜਦਕਿ ਗੌਰਵ ਬਿਧੁੜੀ (56 ਕਿਲੋ) ਨੂੰ ਚਾਂਦੀ ਦਾ ਤਗ਼ਮਾ ਮਿਲਿਆ ਹੈ। ਸਰਵਿਸ ਸਪੋਰਟਸ ਕੰਟਰੋਲ ਬੋਰਡ (ਐਸਐਸਸੀਬੀ) ਨੇ ਫਾਈਨਲ ਵਿੱਚ ਦਬਦਬਾ ਬਣਾਇਆ, ਜਿਸ ਵਿੱਚ ਉਸ ਦੇ ਫਾਈਨਲ ਵਿੱਚ ਪਹੁੰਚੇ ਸਾਰੇ ਅੱਠ ਮੁੱਕੇਬਾਜ਼ਾਂ ਨੇ ਸੋਨ ਤਗ਼ਮੇ ਜਿੱਤੇ। ਮੌਜੂਦਾ ਚੈਂਪੀਅਨ ਰੇਲਵੇ ਸਪੋਰਟਸ ਪ੍ਰੋਮੋਸ਼ਨ ਬੋਰਡ (ਆਰਐਸਪੀਬੀ) ਨੇ ਬਾਕੀ ਦੇ ਦੋ ਸੋਨ ਤਗ਼ਮੇ…

VIA PUNJAB
ਅੱਗੇ ਪੜ੍ਹੋ

ਆਈਸੀਸੀ ਟੈਸਟ ਰੈਂਕਿੰਗ ਵਿਰਾਟ ਕੋਹਲੀ ਦੀ ਸਰਦਾਰੀ ਮਜ਼ਬੂਤ ਹੋਈ

ਆਈਸੀਸੀ ਟੈਸਟ ਰੈਂਕਿੰਗ ਵਿਰਾਟ ਕੋਹਲੀ ਦੀ ਸਰਦਾਰੀ ਮਜ਼ਬੂਤ ਹੋਈ

ਦੁਬਈ – ਭਾਰਤੀ ਲੈੱਗ ਸਪਿੰਨਰ ਯੁਜ਼ਵੇਂਦਰ ਚਾਹਲ ਨੇ ਆਈਸੀਸੀ ਰੈਂਕਿੰਗ ਵਿੱਚ ਸਿਖਰਲੇ ਦਸ ਵਿੱਚ ਥਾਂ ਬਣਾ ਲਈ ਹੈ, ਜਦਕਿ ਸ਼ਿਖਰ ਧਵਨ ਵੈਸਟ ਇੰਡੀਜ਼ ਖ਼ਿਲਾਫ਼ ਘਰੇਲੂ ਲੜੀ ਵਿੱਚ ਖ਼ਰਾਬ ਪ੍ਰਦਰਸ਼ਨ ਕਾਰਨ ਬੱਲੇਬਾਜ਼ਾਂ ਦੀ ਸੂਚੀ ਵਿੱਚ ਚਾਰ ਸਥਾਨ ਹੇਠਾਂ ਖ਼ਿਸਕ ਗਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕ੍ਰਿਕਟ ਲੜੀ ਵਿੱਚ ਕੁੱਲ 453 ਦੌੜਾਂ ਬਣਾ ਕੇ ਇੱਕ ਰੋਜ਼ਾ ਵਿੱਚ ਦਸ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ, ਜਿਸ ਕਾਰਨ ਉਸ ਨੇ ਸਿਖਰਲੀ ਰੈਂਕਿੰਗ ਦੇ ਬੱਲੇਬਾਜ਼ ਵਜੋਂ ਆਪਣਾ ਸਥਾਨ ਹੋਰ ਮਜ਼ਬੂਤ…

VIA PUNJAB
ਅੱਗੇ ਪੜ੍ਹੋ

100ਵੇਂ ਖਿਤਾਬ ਤੋਂ ਤਿੰਨ ਜਿੱਤਾਂ ਦੂਰ ਹਨ ਫੈਡਰਰ

100ਵੇਂ ਖਿਤਾਬ ਤੋਂ ਤਿੰਨ ਜਿੱਤਾਂ ਦੂਰ ਹਨ ਫੈਡਰਰ

ਪੈਰਿਸ – ਸਵਿਸ ਸਟਾਰ ਰੋਜਰ ਫੈਡਰਰ ਨੇ ਇਟਲੀ ਦੇ ਫੈਬੀਓ ਫੋਗਨਿਨੀ ਨੂੰ 6-4, 6-3 ਨਾਲ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ| ਇਸ ਨਾਲ ਇਹ 37 ਸਾਲਾ ਮਹਾਨ ਖਿਡਾਰੀ ਆਪਣੇ ਕਰੀਅਰ ਦੇ 100ਵੇਂ ਖਿਤਾਬ ਤੋਂ ਸਿਰਫ ਤਿੰਨ ਜਿੱਤ ਦੂਰ ਹੈ| 20 ਵਾਰ ਦੇ ਮੇਜਰ ਚੈਂਪੀਅਨ ਫੈਡਰਰ ਨੇ ਪਿਛਲੇ ਹਫਤੇ ਆਪਣੀ 99ਵੀਂ ਟਰਾਫੀ ਬਾਸਿਲ ਵਿੱਚ ਘਰੇਲੂ ਕੋਰਟ ਤੇ ਹਾਸਲ ਕੀਤੀ ਸੀ| ਹੁਣ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਉਨ੍ਹਾਂ ਦਾ ਸਾਹਮਣਾ ਜਾਪਾਨ…

VIA PUNJAB
ਅੱਗੇ ਪੜ੍ਹੋ

ਦ੍ਰਾਵਿੜ ਆਈਸੀਸੀ ਹਾਲ ਆਫ਼ ਫ਼ੇਮ ’ਚ ਸ਼ਾਮਲ

ਦ੍ਰਾਵਿੜ ਆਈਸੀਸੀ ਹਾਲ ਆਫ਼ ਫ਼ੇਮ ’ਚ ਸ਼ਾਮਲ

ਤਿਰੂਵਨੰਤਪੁਰਮ – ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੂੰ ਆਈਸੀਸੀ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦਰਾਵਿੜ ਇਹ ਮਾਣਮੱਤੀ ਪ੍ਰਾਪਤੀ ਕਰਨ ਵਾਲਾ ਭਾਰਤ ਦਾ ਪੰਜਵਾਂ ਕ੍ਰਿਕਟਰ ਹੈ। ਭਾਰਤ ਦੇ ਸਾਬਕਾ ਮਹਾਨ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਨੇ ਦਰਾਵਿੜ ਨੂੰ ਯਾਦਗਾਰ ਕੈਪ ਸੌਂਪੀ। ਆਈਸੀਸੀ ਨੇ 2 ਜੁਲਾਈ ਨੂੰ ਦਰਾਵਿੜ ਨੂੰ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਦਰਾਵਿੜ ਤੋਂ ਪਹਿਲਾਂ ਭਾਰਤੀ ਕ੍ਰਿਕਟਰਾਂ ’ਚੋਂ ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਗਾਵਸਕਰ ਅਤੇ ਅਨਿਲ ਕੁੰਬਲੇ ਨੂੰ…

VIA PUNJAB
ਅੱਗੇ ਪੜ੍ਹੋ

ਭਾਰਤ ਦੀ ਵਿੰਡੀਜ਼ ’ਤੇ ਸ਼ਾਨਦਾਰ ਜਿੱਤ; ਲਗਾਤਾਰ ਛੇਵੀਂ ਲੜੀ ਜਿੱਤੀ

ਭਾਰਤ ਦੀ ਵਿੰਡੀਜ਼ ’ਤੇ ਸ਼ਾਨਦਾਰ ਜਿੱਤ; ਲਗਾਤਾਰ ਛੇਵੀਂ ਲੜੀ ਜਿੱਤੀ

ਤਿਰੂਵਨੰਤਪੁਰਮ – ਭਾਰਤੀ ਟੀਮ ਨੇ ਅੱਜ ਇਥੇ ਪੰਜਵੇਂ ਤੇ ਲੜੀ ਦੇ ਆਖਰੀ ਇਕ ਰੋਜ਼ਾ ਮੈਚ ਵਿੱਚ ਵੈਸਟ ਇੰਡੀਜ਼ ਨੂੰ ਨੌਂ ਵਿਕਟਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ ਘਰੇਲੂ ਸਰਜ਼ਮੀਨ ’ਤੇ ਲਗਾਤਾਰ ਛੇਵੀਂ ਲੜੀ ਆਪਣੇ ਨਾਂ ਕਰ ਲਈ। ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ ਵੱਲੋਂ ਲਈਆਂ ਚਾਰ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਇਥੇ ਗ੍ਰੀਨਫੀਲਡ ਸਟੇਡੀਅਮ ਵਿੱਚ ਵੈਸਟਇੰਡੀਜ਼ ਨੂੰ ਮਹਿਜ਼ 31.5 ਓਵਰਾਂ ਵਿੱਚ 104 ਦੌੜਾਂ ’ਤੇ ਸਮੇਟ ਦਿੱਤਾ। ਤੇਜ਼ ਗੇਂਦਬਾਜ਼ ਖਲੀਲ ਅਹਿਮਦ ਤੇ ਜਸਪ੍ਰੀਤ ਬਮਰਾਹ ਨੇ ਦੋ ਦੋ…

VIA PUNJAB
ਅੱਗੇ ਪੜ੍ਹੋ

ਧੋਨੀ ਇਕ ਰੋਜ਼ਾ ਟੀਮ ਦਾ ਅਹਿਮ ਹਿੱਸਾ: ਕੋਹਲੀ

ਧੋਨੀ ਇਕ ਰੋਜ਼ਾ ਟੀਮ ਦਾ ਅਹਿਮ ਹਿੱਸਾ: ਕੋਹਲੀ

ਤਿਰੂਵਨੰਤਪੁਰਮ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਦੁਹਰਾਇਆ ਕਿ ਮਹਿੰਦਰ ਸਿੰਘ ਧੋਨੀ ਇਕ ਰੋਜ਼ਾ ਟੀਮ ਦਾ ਅਹਿਮ ਹਿੱਸਾ ਬਣੇ ਰਹਿਣਗੇ। ਕਪਤਾਨ ਨੇ ਕਿਹਾ ਕਿ ਇਸ ਤਜਰਬੇਕਾਰ ਵਿਕਟਕੀਪਰ ਨੇ ਰਿਸ਼ਭ ਪੰਤ ਲਈ ਥਾਂ ਬਣਾਉਣ ਦੇ ਮੱਦੇਨਜ਼ਰ ਅਗਾਮੀ ਟੀ-20 ਲੜੀ ਵਿੱਚ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਕੋਹਲੀ ਅਤੇ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵੈਸਟ ਇੰਡੀਜ਼ ਖ਼ਿਲਾਫ਼ ਖਤਮ ਹੋਈ ਇਕ ਰੋਜ਼ਾ ਲੜੀ ’ਚ ਅੰਬਾਤੀ ਰਾਇਡੂ ਦਾ ਚੌਥੇ ਨੰਬਰ ’ਤੇ ਸ਼ਾਨਦਾਰ…

VIA PUNJAB
ਅੱਗੇ ਪੜ੍ਹੋ

ਪਾਕਿ ਖਿਡਾਰੀ ਅਜ਼ਹਰ ਅਲੀ ਨੇ ਲਿਆ ਵਨ ਡੇ ਕ੍ਰਿਕਟ ਤੋਂ ਸੰਨਿਆਸ

ਪਾਕਿ ਖਿਡਾਰੀ ਅਜ਼ਹਰ ਅਲੀ ਨੇ ਲਿਆ ਵਨ ਡੇ ਕ੍ਰਿਕਟ ਤੋਂ ਸੰਨਿਆਸ

ਕਰਾਚੀ – ਪਾਕਿਸਤਾਨ ਦੇ ਸੀਨੀਅਰ ਬੱਲੇਬਾਜ਼ ਅਜ਼ਹਰ ਅਲੀ ਨੇ ਵੀਰਵਾਰ ਨੂੰ ਕੌਮਾਂਤਰੀ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਤਾਂ ਕਿ ਉਹ ਆਪਣਾ ਪੂਰਾ ਧਿਆਨ ਹੁਣ ਟੈਸਟ ਕ੍ਰਿਕਟ ‘ਤੇ ਲਾ ਸਕੇ। 33 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਉਸ ਨੇ ਇਹ ਫੈਸਲਾ ਇਸ ਲਈ ਕੀਤਾ ਹੈ ਤਾਂ ਉਹ ਟੈਸਟ ਕ੍ਰਿਕਟ ‘ਤੇ ਪੂਰੀ ਤਰ੍ਹਾਂ ਧਿਆਨ ਦੇਣ ਲਈ ਉਸ ਨੂੰ ਸਹੀ ਸਮਾਂ ਮਿਲ ਸਕੇ। ਉਸ ਨੇ ਲਾਹੌਰ ਵਿਚ ਪੱਤਕਰਾਰਾਂ ਨੂੰ ਕਿਹਾ, ”ਆਪਣਾ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ‘ਚ ਸਾਡੇ ਕੋਲ ਸ਼ਾਨਦਾਰ ਮੌਕਾ : ਸਚਿਨ

ਆਸਟਰੇਲੀਆ ‘ਚ ਸਾਡੇ ਕੋਲ ਸ਼ਾਨਦਾਰ ਮੌਕਾ : ਸਚਿਨ

ਨਵੀ ਮੁੰਬਈ – ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਦੋ ਅਹਿਮ ਖਿਡਾਰੀਆਂ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੇ ਆਸਟਰੇਲੀਆਈ ਟੀਮ ਦਾ ਹਿੱਸਾ ਨਾ ਹੋਣ ਕਾਰਨ ਭਾਰਤ ਕੋਲ ਇਸ ਦੇਸ਼ ਦੇ ਦੌਰੇ ‘ਤੇ ਕੁਝ ਖਾਸ ਕਰਨ ਦਾ ਬਿਹਤਰੀਨ ਮੌਕਾ ਹੈ। ਆਗਾਮੀ ਦੌਰੇ ਵਿਚ ਭਾਰਤ ਦੀਆਂ ਸੰਭਾਵਨਾਵਾਂ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਸਚਿਨ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਵੱਡਾ ਮੌਕਾ ਹੈ (ਆਸਟਰੇਲੀਆ ਵਿਚ)। ਤੁਸੀਂ (ਰਿਪੋਰਟ ਨੇ) ਸਹੀ ਪੁੱਛਿਆ, ਆਸਟਰੇਲੀਆਈ ਟੀਮ ਉਸ…

VIA PUNJAB
ਅੱਗੇ ਪੜ੍ਹੋ

ਪਾਕਿ ਨੇ ਨਿਊਜ਼ੀਲੈਂਡ ਨੂੰ 2 ਦੌੜਾਂ ਨਾਲ ਹਰਾਇਆ

ਪਾਕਿ ਨੇ ਨਿਊਜ਼ੀਲੈਂਡ ਨੂੰ 2 ਦੌੜਾਂ ਨਾਲ ਹਰਾਇਆ

ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਾਲੇ ਬੁੱਧਵਾਰ ਨੂੰ ਟੀ20 ਮੈਚ ਦਾ ਮੁਕਾਬਲਾ ਆਬੂ ਧਾਬੀ ‘ਚ ਖੇਡਿਆ ਗਿਆ। ਪਾਕਿਸਤਾਨ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 149 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ‘ਚ 146 ਦੌੜਾਂ ਹੀ ਬਣਾ ਸਕੀ ਤੇ ਪਾਕਿਸਤਾਨ ਨੇ ਇਹ ਮੈਚ 2 ਦੌੜਾਂ ਨਾਲ ਜਿੱਤ ਲਿਆ। ਪਾਕਿਸਤਾਨ ਦੇ ਗੇਂਦਬਾਜ਼ ਹਸਨ ਅਲੀ ਨੇ ਸ਼ਾਨਦਾਰ ਗੇਂਦਬਾਜ਼ੀ…

VIA PUNJAB
ਅੱਗੇ ਪੜ੍ਹੋ
1 156 157 158 159 160 202