ਵਿੰਡੀਜ਼ ਨਾਲ ਦੂਜਾ ਟੀ-20 ਮੈਚ ਅੱਜ; ਭਾਰਤੀ ਕ੍ਰਿਕਟ ਟੀਮ ਲਖਨਊ ਪੁੱਜੀ

ਵਿੰਡੀਜ਼ ਨਾਲ ਦੂਜਾ ਟੀ-20 ਮੈਚ ਅੱਜ; ਭਾਰਤੀ ਕ੍ਰਿਕਟ ਟੀਮ ਲਖਨਊ ਪੁੱਜੀ

ਲਖਨਊ – ਟੈਸਟ ਅਤੇ ਇੱਕ ਰੋਜ਼ਾ ਵਿੱਚ ਦਬਦਬਾ ਕਾਇਮ ਰੱਖਣ ਮਗਰੋਂ ਆਪਣੇ ਵਿਰੋਧੀ ਨੂੰ ਉਸ ਦੇ ਹਰਮਨਪਿਆਰੇ ਕ੍ਰਿਕਟ ਦੇ ਛੋਟੇ ਰੂਪ ਦੇ ਪਹਿਲੇ ਮੈਚ ਵਿੱਚ ਤਕੜੀ ਹਾਰ ਦੇਣ ਵਾਲੀ ਭਾਰਤੀ ਟੀਮ ਮੰਗਲਵਾਰ ਨੂੰ ਇੱਥੇ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਆਪਣੀ ਜਿੱਤ ਨਾਲ ਲੀਡ ਬਣਾ ਕੇ ਆਪਣੇ ਦਰਸ਼ਕਾਂ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦੀ ਕੋਸ਼ਿਸ਼ ਕਰੇਗਾ। ਭਾਰਤ ਦਾ ਵੈਸਟ ਇੰਡੀਜ਼ ਖ਼ਿਲਾਫ਼ ਟੀ-20 ਵਿੱਚ ਚਾਰ ਮੈਚਾਂ ਵਿੱਚ ਹਾਰ ਦਾ ਕ੍ਰਮ ਐਤਵਾਰ ਨੂੰ ਕੋਲਕਾਤਾ ਵਿੱਚ…

VIA PUNJAB
ਅੱਗੇ ਪੜ੍ਹੋ

ਹਰਭਜਨ ਨੇ ਕੁਲਦੀਪ-ਯੁਜਵੇਂਦਰ ਸਪਿਨ ਜੋੜੀ ਦੀ ਕੀਤੀ ਸ਼ਲਾਘਾ

ਹਰਭਜਨ ਨੇ ਕੁਲਦੀਪ-ਯੁਜਵੇਂਦਰ ਸਪਿਨ ਜੋੜੀ ਦੀ ਕੀਤੀ ਸ਼ਲਾਘਾ

ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਦੀ ਭਾਰਤ ਸਪਿਨ ਜੋੜੀ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪਿਛਲੇ ਕੁਝ ਸਮੇਂ ‘ਚ ਸੀਮਿਤ ਓਵਰਾਂ ਦੇ ਕ੍ਰਿਕਟ ‘ਚ ਭਾਰਤੀ ਟੀਮ ਦੀ ਸਫਲਤਾ ‘ਚ ਅਹਿਮ ਭੂਮੀਕਾ ਨਿਭਾਈ ਹੈ। ਕੁਲਦੀਪ ਨੇ ਐਤਵਾਰ ਨੂੰ ਕੋਲਕਾਤਾ ‘ਚ ਵੈਸਟਇੰਡੀਜ਼ ਵਿਰੁੱਧ ਪਹਿਲੇ ਟੀ-20 ਮੈਚ ‘ਚ ਵੀ 13 ਦੌੜਾਂ ‘ਤੇ 3 ਵਿਕਟਾਂ ਹਾਸਲ ਕੀਤੀਆਂ। ਸੋਮਵਾਰ ਨੂੰ ਆਗਰਾ ‘ਚ ਹਰਭਜਨ ਨੇ ਕਿਹਾ ਕਿ ਚਾਈਨਾਮੈਨ ਕੁਲਦੀਪ ਨੇ ਆਪਣੇ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਜੀ…

VIA PUNJAB
ਅੱਗੇ ਪੜ੍ਹੋ

ਗੰਭੀਰ ਨੇ ਦਿੱਲੀ ਕ੍ਰਿਕਟ ਟੀਮ ਦੀ ਕਪਤਾਨੀ ਛੱਡੀ

ਗੰਭੀਰ ਨੇ ਦਿੱਲੀ ਕ੍ਰਿਕਟ ਟੀਮ ਦੀ ਕਪਤਾਨੀ ਛੱਡੀ

ਨਵੀਂ ਦਿੱਲੀ – ਗੌਤਮ ਗੰਭੀਰ ਨੇ ਅੱਜ ਦਿੱਲੀ ਦੀ ਰਣਜੀ ਟੀਮ ਦੇ ਕਪਤਾਨ ਦਾ ਅਹੁਦਾ ਛੱਡ ਦਿੱਤਾ ਹੈ। ਉਸ ਦੀ ਥਾਂ ਨਿਤੀਸ਼ ਰਾਣਾ ਨੂੰ ਇਹ ਜ਼ਿੰਮੇਵਾਰੀ ਸੌਂਪ ਗਈ ਹੈ। ਗੰਭੀਰ ਨੇ ਟਵੀਟ ਕੀਤਾ, ‘‘ਹੁਣ ਕਿਸੇ ਨੌਜਵਾਨ ਨੂੰ ਕਪਤਾਨੀ ਸੌਂਪਣ ਦਾ ਵੇਲਾ ਆ ਗਿਆ ਹੈ। ਇਸ ਲਈ ਡੀਡੀਸੀਏ ਚੋਣਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਭੂਮਿਕਾ ਲਈ ਮੇਰੇ ਨਾਮ ’ਤੇ ਵਿਚਾਰ ਨਾ ਕਰਨ। ਮੈਂ ਮੈਚ ਜਿੱਤਣ ਲਈ ਪਿੱਛੇ ਤੋਂ ਨਵੇਂ ਕਪਤਾਨ ਦੀ ਮਦਦ ਕਰਾਂਗਾ।’’ 24…

VIA PUNJAB
ਅੱਗੇ ਪੜ੍ਹੋ

ਮਹਾਰਾਜਾ ਰਣਜੀਤ ਸਿੰਘ ਐਵਾਰਡ ਸਮਾਰੋਹ 2011-2016

ਮਹਾਰਾਜਾ ਰਣਜੀਤ ਸਿੰਘ ਐਵਾਰਡ ਸਮਾਰੋਹ 2011-2016

ਸਕਰੀਨਿੰਗ ਕਮੇਟੀ ਵੱਲੋਂ 60 ਤੋਂ ਵੱਧ ਖਿਡਾਰੀਆਂ ਦੇ ਨਾਂ ਦੀ ਸਿਫ਼ਾਰਸ਼: ਰਾਣਾ ਗੁਰਮੀਤ ਸਿੰਘ ਸੋਢੀ ਚੰਡੀਗੜ – ”ਪੰਜਾਬ ਨੂੰ ਖੇਡ ਅਖਾੜੇ ਵਿੱਚ ਮੁੜ ਨੰਬਰ ਇਕ ਸੂਬਾ ਬਣਾਉਣ ਦੇ ਨਾਲ ਨਾਲ ਖਿਡਾਰੀਆਂ ਲਈ ਮੁਆਫ਼ਕ ਮਾਹੌਲ ਸਿਰਜਣ ਦੇ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੀ ਤਰਜੀਹ ਸੂਬੇ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨਾ ਅਤੇ ਇਸ ਦਾ ਨਵੀਨੀਕਰਨ ਕਰਨਾ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਾਲ ਖੇਡ ਨੀਤੀ ਲਾਗੂ ਕੀਤੀ ਗਈ ਹੈ। ਖਿਡਾਰੀਆਂ ਨੂੰ ਲਾਭ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਦਬੰਗ ਦਿੱਲੀ ਨੂੰ 45-38 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਦਬੰਗ ਦਿੱਲੀ ਨੂੰ 45-38 ਨਾਲ ਹਰਾਇਆ

ਨਵੀਂ ਦਿੱਲੀ – ਗੁਜਰਾਤ ਫਾਰਚਿਊਨ ਜਾਇੰਟਸ ਨੇ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਇੱਥੇ ਐਤਵਾਰ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ ‘ਚ ਦਬੰਗ ਦਿੱਲੀ ਨੂੰ 45-38 ਨਾਲ ਹਰਾ ਦਿੱਤਾ। ਚੰਦਰਨ ਰੰਜੀਤ ਤੇ ਨਵੀਨ ਕੁਮਾਰ ਨੇ ਮੈਚ ‘ਚ 11 ਤੇ 8 ਰੇਡ ਅੰਕ ਹਾਸਲ ਕਰ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਪਰ ਰਵਿੰਦਰ ਪਹਿਲ ਤੇ ਕਪਤਾਨ ਜੋਗਿੰਦਰ ਨਰਵਾਲ ਦੀ ਅਨੁਭਵੀ ਜੋੜੀ ਫਾਇਦਾ ਨਹੀਂ ਦਿਵਾ ਸਕੀ ਜਿਨ੍ਹਾਂ ਨੇ ਮਿਲ ਕੇ 3 ਟੈਕਲ ਅੰਕ ਹਾਸਲ ਕੀਤੇ।

VIA PUNJAB
ਅੱਗੇ ਪੜ੍ਹੋ

ਅਸੀਂ ਗਲਤੀਆਂ ਤੋਂ ਸਿੱਖਾਂਗੇ : ਰੋਹਿਤ ਸ਼ਰਮਾ

ਅਸੀਂ ਗਲਤੀਆਂ ਤੋਂ ਸਿੱਖਾਂਗੇ : ਰੋਹਿਤ ਸ਼ਰਮਾ

ਕੋਲਕਾਤਾ – ਵੈਸਟਇੰਡੀਜ਼ ਦੇ ਵਿਰੁੱਧ ਪਹਿਲੇ ਟੀ-20 ਕੌਮਾਂਤਰੀ ਮੁਕਾਬਲੇ ‘ਚ ਜਿੱਤ ਤੋਂ ਪਹਿਲਾਂ ਭਾਰਤ ਸਾਹਮਣੇ ਆਈ ਮੁਸ਼ਕਿਲ ਸਥਿਤੀ ‘ਤੇ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਗਲਤੀਆਂ ਤੋਂ ਸਿੱਖਾਂਗੇ। ਵੈਸਟਇੰਡੀਜ਼ ਵਲੋਂ ਬਣਾਈਆਂ ਗਈਆਂ ਕੁਲ 110 ਦੌੜਾਂ ਤੋਂ ਬਾਅਦ ਭਾਰਤ 8ਵੇਂ ਓਵਰ ‘ਚ 45 ਦੌੜਾਂ ‘ਤੇ 4 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ। ਹਾਲਾਂਕਿ ਬਾਅਦ ‘ਚ ਦਿਨੇਸ਼ ਕਾਰਤਿਕ ਨੇ ਮੋਰਚਾ ਸੰਭਾਲਿਆ ਤੇ ਕੇ. ਐੱਲ. ਰਾਹੁਲ ਤੇ ਪਹਿਲਾ ਮੈਚ ਖੇਡ…

VIA PUNJAB
ਅੱਗੇ ਪੜ੍ਹੋ

ਭਾਰਤ ਵਿਸ਼ਵ ਕੱਪ ਸੈਮੀ ਫਾਈਨਲ ਦਾ ਮਜ਼ਬੂਤ ਦਾਅਵੇਦਾਰ: ਪਾਕਿ ਹਾਕੀ ਕੋਚ

ਭਾਰਤ ਵਿਸ਼ਵ ਕੱਪ ਸੈਮੀ ਫਾਈਨਲ ਦਾ ਮਜ਼ਬੂਤ ਦਾਅਵੇਦਾਰ: ਪਾਕਿ ਹਾਕੀ ਕੋਚ

ਨਵੀਂ ਦਿੱਲੀ – ਪਾਕਿਸਤਾਨ ਹਾਕੀ ਕੋਚ ਹਸਨ ਸਰਦਾਰ ਨੇ ਚਾਰ ਸਾਲ ਪਹਿਲਾਂ ਭੁਵਨੇਸ਼ਵਰ ਵਿੱਚ ਚੈਂਪੀਅਨਜ਼ ਟਰਾਫੀ ਦੇ ਤਜਰਬੇ ਤੋਂ ਸਬਕ ਲੈਂਦਿਆਂ ਇਸ ਮਹੀਨੇ ਦੇ ਅਖ਼ੀਰ ਵਿੱਚ ਉਸੇ ਮੈਦਾਨ ’ਤੇ ਸ਼ੁਰੂ ਹੋ ਰਹੇ ਵਿਸ਼ਵ ਕੱਪ ਵਿੱਚ ਖਿਡਾਰੀਆਂ ਨੂੰ ਖੇਡ ਨਾਲ ਆਪਣੇ ਵਿਵਹਾਰ ’ਤੇ ਵੀ ਧਿਆਨ ਕੇਂਦਰਿਤ ਕਰਨ ਦੀ ਤਾਕੀਦ ਕੀਤੀ। ਇਸ ਦੇ ਨਾਲ ਹੀ ਉਸ ਨੇ ਵਿਸ਼ਵ ਕੱਪ ਵਿੱਚ ਭਾਰਤ ਨੂੰ ਸੈਮੀ ਫਾਈਨਲ ਦਾ ਮਜ਼ਬੂਤ ਦਾਅਵੇਦਾਰ ਦੱਸਦਿਆਂ ਕਿਹਾ ਕਿ ਮੇਜ਼ਬਾਨ ਟੀਮ ਪਿਛਲੇ ਕੁੱਝ ਅਰਸੇ ਤੋਂ ਚੰਗੀ…

VIA PUNJAB
ਅੱਗੇ ਪੜ੍ਹੋ

ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾਇਆ

ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾਇਆ

ਮਾਹਰ ਗੇਂਦਬਾਜ਼ ਡੈਲ ਸਟੇਨ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੇ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਆਸਟਰੇਲੀਆ ਨੂੰ 124 ਗੇਂਦਾਂ ਬਾਕੀ ਰਹਿੰਦਿਆਂ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਸ਼ੁਰੂਆਤੀ ਲੀਡ ਹਾਸਲ ਕਰ ਲਈ ਹੈ। ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਆਪਣੇ ਕੁੱਝ ਪ੍ਰਮੁੱਖ ਖਿਡਾਰੀਆਂ ਤੋਂ ਬਿਨਾਂ ਖੇਡ ਰਹੀ ਆਸਟਰੇਲਿਆਈ ਟੀਮ ਦੀ ਪਿਛਲੇ 19 ਇੱਕ ਰੋਜ਼ਾ ਵਿੱਚ ਇਹ 17ਵੀਂ ਅਤੇ ਲਗਾਤਾਰ ਸੱਤਵੀਂ ਹਾਰ ਹੈ।…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਪਹਿਲਾ ਟੀ-20 ਮੈਚ ਜਿੱਤਿਆ

ਭਾਰਤ ਨੇ ਪਹਿਲਾ ਟੀ-20 ਮੈਚ ਜਿੱਤਿਆ

ਕੋਲਕਾਤਾ – ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਇੱਥੇ ਈਡਨ ਗਾਰਡਨਜ਼ ਵਿੱਚ ਖੇਡਿਆ ਗਿਆ ਪਹਿਲਾ ਟੀ-20 ਕੌਮਾਂਤਰੀ ਮੈਚ ਪੰਜ ਵਿਕਟਾਂ ਨਾਲ ਜਿੱਤ ਲਿਆ ਹੈ। ਕੁਲਦੀਪ ਯਾਦਵ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਵੈਸਟ ਇੰਡੀਜ਼ ਨੂੰ ਅੱਠ ਵਿਕਟਾਂ ’ਤੇ 109 ਦੌੜਾਂ ਦੇ ਸਕੋਰ ’ਤੇ ਢੇਰ ਕਰ ਦਿੱਤਾ ਅਤੇ ਫਿਰ ਪੰਜ ਵਿਕਟਾਂ ਗੁਆ ਕੇ ਇਹ ਟੀਚਾ ਪੂਰਾ ਕਰ ਲਿਆ। ਭਾਰਤ ਦੇ ਬੱਲੇਬਾਜ਼ ਦਿਨੇਸ਼ ਕਾਰਤਿਕ (31) ਅਤੇ ਕਰੁਨਾਲ ਪਾਂਡ (21) ਨਾਬਾਦ ਰਹੇ। ਕੁਲਦੀਪ ਯਾਦਵ ਨੇ 13…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਤਾਮਿਲ ਨੇ UP ਯੋਧਾ ਨੂੰ 46-24 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਤਾਮਿਲ ਨੇ UP ਯੋਧਾ ਨੂੰ 46-24 ਨਾਲ ਹਰਾਇਆ

ਨਵੀਂ ਦਿੱਲੀ – ਯੂ. ਪੀ. ਯੋਧਾ ਨੇ ਵੀਰਵਾਰ ਪ੍ਰੋ ਕਬੱਡੀ ਲੀਗ ਦੇ ਘਰੇਲੂ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਦਾਅਵਾ ਕੀਤਾ ਸੀ ਪਰ ਗਰੁੱਪ ‘ਬੀ’ ਦੀ ਟੀਮ ਤਾਮਿਲ ਤਲਾਈਵਾਸ ਨੇ ਯੂ. ਪੀ. ਯੋਧਾ ਨੂੰ ਸ਼ੁੱਕਰਵਾਰ 46-24 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਤਾਮਿਲ ਤਲਾਈਵਾਸ ਦੀ 9 ਮੈਚਾਂ ‘ਚ ਇਹ ਤੀਜੀ ਜਿੱਤ ਹੈ ਤੇ ਉਸਦੇ 17 ਅੰਕ ਹੋ ਗਏ ਹਨ। ਯੂ. ਪੀ. ਯੋਧਾ ਦੀ 8 ਮੈਚਾਂ ‘ਚ ਇਹ ਚੌਥੀ ਹਾਰ ਹੈ ਤੇ ਉਸਦੇ 21 ਅੰਕ…

VIA PUNJAB
ਅੱਗੇ ਪੜ੍ਹੋ
1 155 156 157 158 159 202