ਭਾਰਤ ਦੀ ਕੈਰੇਬਿਆਈ ਟੀਮ ’ਤੇ ਵੱਡੀ ਜਿੱਤ

ਭਾਰਤ ਦੀ ਕੈਰੇਬਿਆਈ ਟੀਮ ’ਤੇ ਵੱਡੀ ਜਿੱਤ

ਮੁੰਬਈ – ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਅੰਬਾਤੀ ਰਾਇਡੂ ਦੇ ਸੈਂਕੜਿਆਂ ਮਗਰੋਂ ਖਲੀਲ ਅਹਿਮਦ ਦੀ ਤੂਫਾਨੀ ਗੇਂਦਬਾਜ਼ੀ ਨਾਲ ਭਾਰਤ ਨੇ ਚੌਥੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਵੈਸਟ ਇੰਡੀਜ਼ ਨੂੰ 224 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਬਣਾ ਲਈ ਹੈ। ਦੌੜਾਂ ਦੇ ਹਿਸਾਬ ਨਾਲ ਇਹ ਭਾਰਤ ਦੀ ਤੀਜੀ ਸਭ ਤੋਂ ਵੱਡੀ ਅਤੇ ਟੈਸਟ ਖੇਡਣ ਵਾਲੇ ਦੇਸ਼ ਖਿਲਾਫ਼ ਪਹਿਲੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਮਾਰਚ…

VIA PUNJAB
ਅੱਗੇ ਪੜ੍ਹੋ

ਰੋਹਿਤ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਦੂਜਾ ਭਾਰਤੀ

ਰੋਹਿਤ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਦੂਜਾ ਭਾਰਤੀ

ਮੁੰਬਈ – ਰੋਹਿਤ ਸ਼ਰਮਾ ਆਪਣੇ ਇੱਕ ਰੋਜ਼ਾ ਕਰੀਅਰ ਦਾ ਚੌਥਾ ਦੂਹਰਾ ਸੈਂਕੜਾ ਪੂਰਾ ਕਰਨ ਤੋਂ ਭਾਵੇਂ ਖੁੰਝ ਗਿਆ ਹੈ, ਪਰ ਉਸ ਨੇ ਵੈਸਟ ਇੰਡੀਜ਼ ਖ਼ਿਲਾਫ਼ ਅੱਜ ਇੱਥੇ ਆਪਣੀ 162 ਦੌੜਾਂ ਦੀ ਪਾਰੀ ਦੌਰਾਨ ਕੁੱਝ ਨਵੇਂ ਰਿਕਾਰਡ ਬਣਾਏ। ਉਹ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਪਛਾੜ ਕੇ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਦੂਜਾ ਭਾਰਤੀ ਬਣ ਗਿਆ ਹੈ। ਇੱਕ ਰੋਜ਼ਾ ਵਿੱਚ 264, 209 ਅਤੇ ਨਾਬਾਦ 208 ਦੀਆਂ ਪਾਰੀਆਂ ਖੇਡ ਚੁੱਕਿਆ ਰੋਹਿਤ ਚੌਥਾ ਦੂਹਰਾ ਸੈਂਕੜਾ ਪੂਰਾ ਕਰਨ ਵੱਲ…

VIA PUNJAB
ਅੱਗੇ ਪੜ੍ਹੋ

ਦਿੱਲੀ ‘ਤੇ ਰੋਮਾਂਚਕ ਜਿੱਤ ਨਾਲ UP ਟਾਪ ‘ਤੇ

ਦਿੱਲੀ ‘ਤੇ ਰੋਮਾਂਚਕ ਜਿੱਤ ਨਾਲ UP ਟਾਪ ‘ਤੇ

ਪਟਨਾ – ਸ਼੍ਰੀਕਾਂਤ ਜਾਧਵ (12 ਅੰਕ) ਤੇ ਪ੍ਰਸ਼ਾਂਤ ਕੁਮਾਰ ਰਾਏ (11) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਯੂ. ਪੀ. ਯੋਧਾ ਨੇ ਦਬੰਗ ਦਿੱਲੀ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਇੰਟਰ ਜ਼ੋਨ ਮੁਕਾਬਲੇ ‘ਚ ਐਤਵਾਰ ਨੂੰ 38-36 ਨਾਲ ਹਰਾ ਦਿੱਤਾ। ਇਸ ਮੁਕਾਬਲੇ ‘ਚ ਯੂ. ਪੀ. ਯੋਧਾ ਟੀਮ ਨੇ ਜਿੱਤ ਹਾਸਲ ਕਰ ਖੁਦ ਨੂੰ ਗਰੁੱਪ ‘ਬੀ’ ‘ਚ ਟਾਪ ‘ਚ ਪਹੁੰਚ ਦਿੱਤਾ। ਯੂ. ਪੀ. ਦੀ 7 ਮੈਚਾਂ ‘ਚ ਇਹ ਤੀਜੀ ਜਿੱਤ ਹੈ ਤੇ ਉਸਦੇ 21 ਅੰਕ ਹੋ ਗਏ…

VIA PUNJAB
ਅੱਗੇ ਪੜ੍ਹੋ

ਜਾਧਵ ਨੂੰ ਦਿੱਤਾ ਜਾ ਸਕਦੈ ਮੌਕਾ

ਜਾਧਵ ਨੂੰ ਦਿੱਤਾ ਜਾ ਸਕਦੈ ਮੌਕਾ

ਮੁੰਬਈ – ਵਿਰਾਟ ਨੇ ਸੰਕੇਤ ਦਿੱਤੇ ਹਨ ਕਿ ਅਗਲੇ ਮੈਚ ਵਿਚ ਕੇਦਾਰ ਜਾਧਵ ਨੂੰ ਮੌਕਾ ਦਿੱਤਾ ਜਾਵੇ, ਜਿਸ ਨਾਲ ਉਸ ਨੂੰ ਬਿਹਤਰ ਨਤੀਜੇ ਦੀ ਉਮੀਦ ਹੈ, ਉਥੇ ਹੀ ਹਾਰਦਿਕ ਪੰਡਯਾ ਦੀ ਕਮੀ ਦਾ ਵੀ ਸੰਕੇਤ ਦਿੰਦੇ ਹੋਏ ਕਿਹਾ ਸੀ ਕਿ ਉਸ ਦੀ ਮੌਜੂਦਗੀ ਨਾਲ ਟੀਮ ਕੋਲ ਇਕ ਵਾਧੂ ਗੇਂਦਬਾਜ਼ੀ ਬਦਲ ਰਹਿੰਦਾ ਹੈ। ਟੀਮ ਕੋਲ ਛੇ ਗੇਂਦਬਾਜ਼ੀ ਬਦਲ ਹਨ, ਜਿਨ੍ਹਾਂ ਵਿਚੋਂ 5 ਨੂੰ ਚੁਣਿਆ ਜਾਵੇਗਾ, ਅਜਿਹੀ ਹਾਲਤ ‘ਚ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਤੇ ਉਮੇਸ਼ ਯਾਦਵ ਵਿਚੋਂ…

VIA PUNJAB
ਅੱਗੇ ਪੜ੍ਹੋ

ਵਿੰਡੀਜ਼ ‘ਤੇ ਬੜ੍ਹਤ ਬਣਾਉਣ ਉਤਰੇਗਾ ਭਾਰਤ

ਵਿੰਡੀਜ਼ ‘ਤੇ ਬੜ੍ਹਤ ਬਣਾਉਣ ਉਤਰੇਗਾ ਭਾਰਤ

ਮੁੰਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਪਿਛਲੇ ਦੋ ਮੈਚਾਂ ‘ਚ ਸੈਂਕੜੇ ਵੀ ਜਿੱਤ ਨਹੀਂ ਦਿਵਾ ਸਕੇ ਤੇ ਉਸ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਵਿਰੁੱਧ ਸੋਮਵਾਰ ਨੂੰ ਹੋਣ ਵਾਲੇ ਚੌਥੇ ਵਨ ਡੇ ਵਿਚ ਜਿੱਤ ਦਰਜ ਕਰਨ ‘ਤੇ ਸੀਰੀਜ਼ ਵਿਚ ਬੜ੍ਹਤ ਬਣਾਉਣ ਲਈ ਟੀਮ ਨੂੰ ਆਪਣੀਆਂ ਯੋਜਨਾਵਾਂ ਨੂੰ ਮੈਦਾਨ ‘ਤੇ ਠੀਕ ਤਰ੍ਹਾਂ ਨਾਲ ਲਾਗੂ ਕਰਨਾ ਪਵੇਗਾ। ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਮੁੰਬਈ ਵਿਚ ਚੌਥਾ ਵਨ ਡੇ ਡੇ-ਨਾਈਟ ਸਵਰੂਪ ਵਿਚ ਸੋਮਵਾਰ ਨੂੰ ਖੇਡਿਆ ਜਾਣਾ ਹੈ, ਜਿਥੇ ਮਹਿਮਾਨ ਟੀਮ…

VIA PUNJAB
ਅੱਗੇ ਪੜ੍ਹੋ

ਕੋਹਲੀ ਨੂੰ ਸੰਗਾਕਾਰਾ ਦੀ ਬਰਾਬਰੀ ਲਈ ਸੈਂਕੜੇ ਦੀ ਲੋੜ

ਕੋਹਲੀ ਨੂੰ ਸੰਗਾਕਾਰਾ ਦੀ ਬਰਾਬਰੀ ਲਈ ਸੈਂਕੜੇ ਦੀ ਲੋੜ

ਮੁੰਬਈ – ਭਾਰਤ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਪੰਜ ਕੌਮਾਂਤਰੀ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ ਲੀਡ ਬਣਾਉਣ ਲਈ ਸੋਮਵਾਰ ਨੂੰ ਚੌਥਾ ਇੱਕ ਰੋਜ਼ਾ ਮੈਚ ਜਿੱਤਣਾ ਲਾਜ਼ਮੀ ਬਣ ਗਿਆ ਹੈ। ਭਾਰਤ ਇਹ ਲੀਡ ਤਾਂ ਹੀ ਪ੍ਰਾਪਤ ਕਰ ਸਕਦਾ ਹੈ, ਜੇਕਰ ‘ਸੰਤੁਲਿਤ’ ਟੀਮ ਹੋਵੇ। ਭਾਰਤੀ ਟੀਮ ਸ਼ਨਿੱਚਰਵਾਰ ਨੂੰ ਪੁਣੇ ਵਿੱਚ ਪੰਜ ਮਾਹਰ ਗੇਂਦਬਾਜ਼ਾਂ ਨਾਲ ਉਤਰੀ ਸੀ, ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਦੌਰੇ ’ਤੇ ਇੱਥੇ ਆਈ ਵੈਸਟ ਇੰਡੀਜ਼ ਖ਼ਿਲਾਫ਼ ਭਾਰਤ ਦੀ ਇਹ ਪਹਿਲੀ ਹਾਰ…

VIA PUNJAB
ਅੱਗੇ ਪੜ੍ਹੋ

ਮਿਲਟਰੀ ਲਿਟਰੇਚਰ ਫੈਸਟੀਵਲ: ਵੈਸਟਰਨ ਕਮਾਂਡ ਪੋਲੋ ਚੈਲੇਂਜ ਨੇ ਨੌਜਵਾਨ ਵਿਦਿਆਰਥੀਆਂ ਨੂੰ ਸ਼ਾਨਦਾਰ ਸਾਹਸੀ ਖੇਡ ਪ੍ਰਤੀ ਕੀਤਾ ਉਤਸ਼ਾਹਤ

ਮਿਲਟਰੀ ਲਿਟਰੇਚਰ ਫੈਸਟੀਵਲ: ਵੈਸਟਰਨ ਕਮਾਂਡ ਪੋਲੋ ਚੈਲੇਂਜ ਨੇ ਨੌਜਵਾਨ ਵਿਦਿਆਰਥੀਆਂ ਨੂੰ ਸ਼ਾਨਦਾਰ ਸਾਹਸੀ ਖੇਡ ਪ੍ਰਤੀ ਕੀਤਾ ਉਤਸ਼ਾਹਤ

ਪੱਛਮੀ ਕਮਾਨ ਦੇ ਜੀਓਸੀ-ਇਨ-ਸੀ ਲੈਫਟੀਨੈਟ ਜਨਰਲ ਸੁਰਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸੈਨਾ ‘ਚ ਭਰਤੀ ਹੋਣ ਦਾ ਸੱਦਾ ਚੰਡੀਗੜ੍ਹ – ਦੂਜੇ ਮਿਲਟਰੀ ਸਾਹਿਤ ਮੇਲੇ ਦੀ ਪਹਿਲੀ ਲੜੀ ਦੇ ਉਤਸਵਾਂ ਵਜੋਂ ਪਟਿਆਲਾ ਚਾਰਜਰਸ ਅਤੇ ਪਟਿਆਲਾ ਰੇਡਰਜ ਦਰਮਿਆਨ ਹੋਇਆ ਪੋਲੋ ਮੈਚ ਦੋਵਾਂ ਟੀਮਾਂ ‘ਚ ਹੋਏ ਸਖ਼ਤ ਮੁਕਾਬਲੇ ਨਾਲ ਅੱਜ ਇਥੇ ਸੰਪੰਨ ਹੋ ਨਿਬੜਿਆ। ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ ਵਿਖੇ ਅੱਜ ਕਰਵਾਈ ਗਈ ਵੈਸਟਰਨ ਕਮਾਂਡ ਪੋਲੋ ਚੈਲੇਂਜ ਚੈਂਪੀਅਨਸ਼ਿਪ ਨੇ ਇਥੇ ਇਕੱਤਰ ਹੋਏ ਐਨ.ਸੀ.ਸੀ. ਕੈਡੇਟਸ, ਵਿਦਿਆਰਥੀ ਤੇ ਖਾਸ ਕਰਕੇ ਦਿਹਾਤੀ…

VIA PUNJAB
ਅੱਗੇ ਪੜ੍ਹੋ

ਫੈਡਰਰ ਸਵਿਸ ਓਪਨ ਦੇ ਕੁਆਰਟਰ ਫਾਈਨਲ ‘ਚ

ਫੈਡਰਰ ਸਵਿਸ ਓਪਨ ਦੇ ਕੁਆਰਟਰ ਫਾਈਨਲ ‘ਚ

ਰੋਜਰ ਫੈਡਰਰ ਨੇ ਲਗਾਤਾਰ 17ਵਾਂ ਮੈਚ ਜਿੱਤਦੇ ਹੋਏ ਜਾਨ ਲੇਨਾਰਡ ਸਟ੍ਰਫ ਨੂੰ 6-3, 7-5 ਨਾਲ ਹਰਾ ਕੇ ਸਵਿਸ ਇੰਡੋਰ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਪਿਛਲੇ 5 ਸਾਲਾਂ ‘ਚ ਅਜੇਤੂ ਫੈਡਰਰ ਅੱਠ ਵਾਰ ਖਿਤਾਬ ਜਿੱਤ ਚੁੱਕੇ ਹਨ। ਹੁਣ ਉਨ੍ਹਾਂ ਦਾ ਸਾਹਮਣਾ ਫਰਾਂਸ ਦੇ ਜਾਈਲਸ ਸਿਮੋਨ ਨਾਲ ਹੋਵੇਗਾ ਜਿਸ ਨੇ ਲਾਟਵੀਆ ਦੇ ਅਰਨੇਸਟ ਗੁਲਬਿਸ ਨੁੰ 7-6, 7-6 ਨਾਲ ਹਰਾਇਆ। ਚੌਥਾ ਦਰਜਾ ਪ੍ਰਾਪਤ ਸਟੇਫਾਨੋਸ ਟੀ ਨੇ ਪੀਟਰ ਗੋਜੋਵਜਿਕ ਨੂੰ 6-3, 6-1 ਨਾਲ ਕੇ ਕੁਆਰਟਰ ਫਾਈਨਲ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਪਟਨਾ ਨੇ ਜੈਪੁਰ ਨੂੰ 41-30 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਪਟਨਾ ਨੇ ਜੈਪੁਰ ਨੂੰ 41-30 ਨਾਲ ਹਰਾਇਆ

ਪਟਨਾ – ਪਿਛਲੀ ਚੈਂਪੀਅਨ ਪਟਨਾ ਪਾਈਰੇਟਸ ਨੇ ਪ੍ਰੋ ਕਬੱਡੀ ਲੀਗ ਦੇ ਮੌਜੂਦਾ ਸੈਸ਼ਨ ਦੇ ਆਪਣੇ ਪਹਿਲੇ ਘਰੇਲੂ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਇੱਥੇ ਜੈਪੁਰ ਪਿੰਕ ਪੈਂਥਰਸ ‘ਤੇ 41-30 ਨਾਲ ਜਿੱਤ ਦਰਜ ਕੀਤੀ। ਕਪਤਾਨ ਪ੍ਰਦੀਪ ਨਰਵਾਲ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 11 ਰੇਡ ਅੰਕ ਹਾਸਲ ਕੀਤੇ। ਮੰਜੀਤ ਨੇ ਵੀ ਉਸਦਾ ਸਾਥ ਦਿੰਦੇ ਹੋਏ 10 ਅੰਕ ਬਣਾਏ। ਜੈਦੀਪ ਤੇ ਵਿਕਾਸ ਕਾਲੇ ਨੇ ਮਿਲਕੇ 10 ਟੈਕਲ ਅੰਕ ਦੇ ਨਾਲ ਟੀਮ ਦੀ ਸਥਿਤੀ ਨੂੰ ਮਜ਼ਬੂਤ ਕੀਤਾ। ਨਰਵਾਲ…

VIA PUNJAB
ਅੱਗੇ ਪੜ੍ਹੋ

ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ

ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ

ਬੰਗਲਾਦੇਸ਼ ਤੇ ਜ਼ਿੰਬਾਬਵੇ ਵਿਚਾਲੇ ਵਨ ਡੇ ਸੀਰੀਜ਼ ਦਾ ਤੀਜਾ ਮੈਚ ਚਟਗਾਓ ‘ਚ ਖੇਡਿਆ ਗਿਆ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ ਬੰਗਲਾਦੇਸ਼ ਨੂੰ 287 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਬੰਗਲਾਦੇਸ਼ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸੋਮਿਆ ਸਰਕਾਰ ਨੇ 117 ਦੌੜਾਂ ਤੇ ਇਮਰੁਲ ਕਾਇਸ ਨੇ 115 ਦੌੜਾਂ ਦੀ…

VIA PUNJAB
ਅੱਗੇ ਪੜ੍ਹੋ
1 158 159 160 161 162 202