ਮੈਸੀ ’ਤੇ ਤਿੰਨ ਮਹੀਨਿਆਂ ਦੀ ਪਾਬੰਦੀ

ਮੈਸੀ ’ਤੇ ਤਿੰਨ ਮਹੀਨਿਆਂ ਦੀ ਪਾਬੰਦੀ

ਕੋਪਾ ਅਮਰੀਕਾ ਟੂਰਨਾਮੈਂਟ ਦੌਰਾਨ ਦੱਖਣੀ ਅਮਰੀਕੀ ਫੁਟਬਾਲ ਸੰਸਥਾ (ਕੌਨਮੇਬੋਲ) ਦੀ ਤਿੱਖੀ ਆਲੋਚਨਾ ਕਰਨ ਕਾਰਨ ਅਰਜਨਟੀਨਾ ਦੇ ਸਟਾਰ ਖਿਡਾਰੀ ਲਾਇਨਲ ਮੈਸੀ ’ਤੇ ਕੌਮੀ ਟੀਮ ਵੱਲੋਂ ਖੇਡਣ ਲਈ ਤਿੰਨ ਮਹੀਨਿਆਂ ਦੀ ਪਾਬੰਦੀ ਲਾਈ ਗਈ ਹੈ। ਉਸ ਨੂੰ ਪਾਬੰਦੀ ਦੇ ਨਾਲ 50 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਠੋਕਿਆ ਗਿਆ।ਪਿਛਲੇ ਮਹੀਨੇ ਬ੍ਰਾਜ਼ੀਲ ਵਿੱਚ ਖੇਡੇ ਗਏ ਕੋਪਾ ਅਮਰੀਕਾ ਕੱਪ ਵਿੱਚ ਚਿੱਲੀ ਖ਼ਿਲਾਫ਼ ਤੀਜੇ ਸਥਾਨ ਲਈ ਹੋਏ ਮੁਕਾਬਲੇ ਦੌਰਾਨ ਮੈਦਾਨ ਤੋਂ ਬਾਹਰ ਭੇਜੇ ਜਾਣ ਮਗਰੋਂ ਬਾਰਸੀਲੋਨਾ ਦੇ ਇਸ ਖਿਡਾਰੀ ਨੇ ਸੀਓਐੱਨਐੱਮਈਬੀਓਐੱਲ…

VIA PUNJAB
ਅੱਗੇ ਪੜ੍ਹੋ

ਹਰ ਰੋਜ਼ ਚੁੱਭਦੀ ਹੈ ਵਿਸ਼ਵ ਕੱਪ ਦੀ ਹਾਰ: ਵਿਰਾਟ ਕੋਹਲੀ

ਹਰ ਰੋਜ਼ ਚੁੱਭਦੀ ਹੈ ਵਿਸ਼ਵ ਕੱਪ ਦੀ ਹਾਰ: ਵਿਰਾਟ ਕੋਹਲੀ

ਨਵੀਂ ਦਿੱਲੀ – ਵਰਲਡ ਕੱਪ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਦੇ ਹੱਥੋਂ ਹਾਰ ਤੋਂ ਬਾਅਦ ਟੀਮ ਟੁੱਟ ਚੁੱਕੀ ਹੈ, ਜਿਸ ਤੋਂ ਬਾਹਰ ਨਿਕਲਣ ਲਈ ਟੀਮ ਇੰਡੀਆ ਹੁਣ ਵਿਸ਼ਖ ਕੱਪ ਤੋਂ ਬਾਅਦ ਆਪਣੇ ਪਹਿਲੇ ਦੌਰੇ ਦਾ ਆਗਾਜ਼ ਕਰੇਗੀ| ਅੱਜ ਵਿੰਡੀਜ਼ ਖਿਲਾਫ ਇਸ ਦੌਰੇ ਦਾ ਪਹਿਲਾ ਟੀ-20 ਮੈਚ ਅਮਰੀਕਾ ਦੇ ਫਲੋਰੀਡਾ ਵਿਖੇ ਖੇਡਿਆ ਜਾਣ ਹੈ ਜਿੱਥੇ ਮੈਚ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਭਾਵੁਕ ਬਿਆਨ ਦਿੱਤਾ ਹੈ| ਕੋਹਲੀ ਨੇ ਕਿਹਾ ਕਿ ਸੈਮੀਫਾਈਨਲ ਤੋਂ ਬਾਅਦ ਕੁਝ ਦਿਨ ਕੱਢਣੇ ਕਾਫੀ ਮੁਸ਼ਕਿਲ…

VIA PUNJAB
ਅੱਗੇ ਪੜ੍ਹੋ

ਭਾਰਤ ਵੱਲੋਂ ਟੀ-20 ਨਾਲ ਵਿੰਡੀਜ਼ ਦੌਰੇ ਦੀ ਸ਼ੁਰੂਆਤ ਅੱਜ

ਭਾਰਤ ਵੱਲੋਂ ਟੀ-20 ਨਾਲ ਵਿੰਡੀਜ਼ ਦੌਰੇ ਦੀ ਸ਼ੁਰੂਆਤ ਅੱਜ

ਤੀਜਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟਣ ਮਗਰੋਂ ਭਾਰਤੀ ਕ੍ਰਿਕਟ ਟੀਮ ਹੁਣ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੀ ਸ਼ੁਰੂਆਤ ਸ਼ਨਿੱਚਰਵਾਰ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਦੇ ਉਦਘਾਟਨੀ ਮੈਚ ਨਾਲ ਕਰੇਗਾ। ਵੈਸਟ ਇੰਡੀਜ਼ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਇਨ੍ਹਾਂ ਲੜੀਆਂ ਦਾ ਮਕਸਦ ਨਵੇਂ ਖਿਡਾਰੀਆਂ ਨੂੰ ਪਰਖਣਾ ਹੈ, ਜਿਨ੍ਹਾਂ ’ਤੇ ਚੋਣਕਾਰਾਂ ਦਾ ਧਿਆਨ ਕੇਂਦਰਤ ਹੈ।ਕੋਹਲੀ ਨੂੰ ਸੀਮਤ ਓਵਰਾਂ ਦੀ ਕ੍ਰਿਕਟ ਵੰਨਗੀ ਤੋਂ…

VIA PUNJAB
ਅੱਗੇ ਪੜ੍ਹੋ

ਰੋਨਾਲਡੋ ਤੋਂ ਪ੍ਰੇਰਨਾ ਲੈਂਦਾ ਹਾਂ ਕੋਹਲੀ

ਰੋਨਾਲਡੋ ਤੋਂ ਪ੍ਰੇਰਨਾ ਲੈਂਦਾ ਹਾਂ  ਕੋਹਲੀ

ਫੁਟਬਾਲ ਦੇ ਮੁਰੀਦ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਪੁਰਤਗਾਲੀ ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੋਂ ਪ੍ਰੇਰਨਾ ਲੈਂਦਾ ਹੈ, ਜਿਸ ਨੇ ਆਪਣੇ ਲਾਜਵਾਬ ਅਨੁਸ਼ਾਸਨ ਨਾਲ ਅਰਜਨਟੀਨਾ ਦੇ ਲਾਇਨਲ ਮੈਸੀ ਦੇ ਮੁਕਾਬਲੇ ਵੱਧ ਚੁਣੌਤੀਆਂ ਦਾ ਸ਼ਾਨਦਾਰ ਢੰਗ ਨਾਲ ਸਾਹਮਣਾ ਕੀਤਾ ਹੈ।ਰੋਨਾਲਡੋ ਅਤੇ ਕੋਹਲੀ ਦੋਵਾਂ ਨੇ ਫਿਟਨੈੱਸ ਦੇ ਮਾਮਲੇ ਵਿੱਚ ਨਵੇਂ ਮਿਆਰ ਕਾਇਮ ਕੀਤੇ ਹਨ। ਵੈਸਟ ਇੰਡੀਜ਼ ਖ਼ਿਲਾਫ਼ ਟੀ-20 ਲੜੀ ਖੇਡਣ ਫਲੋਰਿਡਾ ਪਹੁੰਚੇ ਕੋਹਲੀ ਨੇ ‘ਫੀਫਾ ਡਾਟ ਕਾਮ’ ਨੂੰ ਕਿਹਾ, ‘‘ਮੇਰੇ ਲਈ ਕ੍ਰਿਸਟਿਆਨੋ ਰੋਨਾਲਡੋ ਸਭ…

VIA PUNJAB
ਅੱਗੇ ਪੜ੍ਹੋ

ਚਾਰ ਛੱਕੇ ਮਾਰ ਕੇ ਗੇਲ ਦਾ ਰਿਕਾਰਡ ਤੋੜ ਦੇਵੇਗਾ ਰੋਹਿਤ

ਚਾਰ ਛੱਕੇ ਮਾਰ ਕੇ ਗੇਲ ਦਾ ਰਿਕਾਰਡ ਤੋੜ ਦੇਵੇਗਾ ਰੋਹਿਤ

ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੈਸਟ ਇੰਡੀਜ਼ ਖ਼ਿਲਾਫ਼ ਸ਼ਨਿੱਚਰਵਾਰ ਨੂੰ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੁਕਾਬਲੇ ਵਿੱਚ ਜੇਕਰ ਚਾਰ ਛੱਕੇ ਮਾਰ ਦਿੰਦਾ ਹੈ ਤਾਂ ਉਹ ਇਸ ਵੰਨਗੀ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਕ੍ਰਿਸ ਗੇਲ ਦਾ ਰਿਕਾਰਡ ਆਪਣੇ ਨਾਮ ਕਰ ਲਵੇਗਾ। ਰੋਹਿਤ ਦੇ ਨਾਂਅ 94 ਟੀ-20 ਮੈਚਾਂ ਵਿੱਚ 102 ਛੱਕੇ ਹਨ, ਜਦਕਿ ਵੈਸਟ ਇੰਡੀਜ਼ ਦੇ ਤਜਰਬੇਕਾਰ ਗੇਲ ਨੇ ਸਿਰਫ਼ 58 ਮੁਕਾਬਲਿਆਂ ਵਿੱਚ 105 ਛੱਕੇ ਮਾਰੇ ਹਨ। ਇਸ ਸੂਚੀ ਵਿੱਚ ਗੇਲ ਮਗਰੋਂ ਦੂਜੇ ਸਥਾਨ ’ਤੇ ਨਿਊਜ਼ੀਲੈਂਡ…

VIA PUNJAB
ਅੱਗੇ ਪੜ੍ਹੋ

ਭਰਤਗੜ੍ਹ ਵਿਖੇ ਵੇਟਲਿਫਟਿੰਗ ਅੰਡਰ 18 ਸਾਲ ਲੜਕੀਆਂ ਦੇ ਮੁਕਾਬਲੇ ਕਰਵਾਏ

ਭਰਤਗੜ੍ਹ ਵਿਖੇ ਵੇਟਲਿਫਟਿੰਗ ਅੰਡਰ 18 ਸਾਲ ਲੜਕੀਆਂ ਦੇ ਮੁਕਾਬਲੇ ਕਰਵਾਏ

ਕੰਨਿਆ ਸਕੂਲ ਨੂਰਪੁਰਬੇਦੀ ਨੇ ਪਹਿਲਾ ਤੇ ਚਨੌਲੀ ਬਸੀ ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਕੀਰਤਪੁਰ ਸਾਹਿਬ – ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲ੍ਹਾ ਖੇਡ ਅਫਸਰ ਸ੍ਰੀਮਤੀ ਸ਼ੀਲ ਭਗਤ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਅੰਤਰਗਤ ਭਾਰ ਤੋਲਣ ਅੰਡਰ 18 ਸਾਲ ਲੜਕੀਆਂ ਦੇ ਮੁਕਾਬਲੇ ਸ.ਸ.ਸ.ਸਕੂਲ ਭਰਤਗੜ੍ਹ ਵਿਖੇ ਕਰਵਾਏ ਗਏ । ਜਿਸ ਦਾ ਉਦਘਾਟਨ…

VIA PUNJAB
ਅੱਗੇ ਪੜ੍ਹੋ

ਗੁਜਰਾਤ ਫਾਰਚੂਨ ਨੇ ਦਬੰਗ ਦਿੱਲੀ ਨੂੰ 31-26 ਨਾਲ ਹਰਾਇਆ

ਗੁਜਰਾਤ ਫਾਰਚੂਨ ਨੇ ਦਬੰਗ ਦਿੱਲੀ ਨੂੰ 31-26 ਨਾਲ ਹਰਾਇਆ

ਰੇਡਰ ਰੋਹਿਤ ਗੁਲੀਆ ਤੇ ਜੀ ਬੀ ਮੋਰੇ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੁਜਰਾਤ ਫਾਰਚੂਨ ਜਾਇੰਟਸ ਨੇ ਵੀਰਵਾਰ ਨੂੰ ਇੱਥੇ ਪੇਸ਼ੇਵਰ ਕਬੱਡੀ ਲੀਗ ‘ਚ ਦਬੰਗ ਦਿੱਲੀ ਕੇਸੀ ਨੂੰ 31-26 ਨਾਲ ਹਰਾਇਆ। ਮੋਰੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਦੀ ਟੀਮ ਵਲੋਂ 9 ਅੰਕ ਹਾਸਲ ਕੀਤੇ ਜਦਕਿ ਗੁਲੀਆ ਨੇ 7 ਅੰਕ ਹਾਸਲ ਕੀਤੇ। ਗੁਜਰਾਤ ਦੀ ਇਹ ਲਗਾਤਾਰ ਤੀਜੀ ਜਿੱਤੀ ਹੈ ਤੇ ਉਹ 15 ਅੰਕਾਂ ਦੇ ਨਾਲ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਚਾਰ ਮੈਚਾਂ ‘ਚ ਦਬੰਗ ਦਿੱਲੀ ਦੀ…

VIA PUNJAB
ਅੱਗੇ ਪੜ੍ਹੋ

ਵਿਰਾਟ ਅਤੇ ਰੋਹਿਤ ਚ ਰਹੇਗੀ ਅੱਗੇ ਨਿਕਲਣ ਦੀ ਦੌੜ

ਵਿਰਾਟ ਅਤੇ ਰੋਹਿਤ ਚ ਰਹੇਗੀ ਅੱਗੇ ਨਿਕਲਣ ਦੀ ਦੌੜ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਉਪ-ਕਪਤਾਨ ਰੋਹਿਤ ਸ਼ਰਮਾ ਨਾਲ ਚਾਹੇ ਆਪਣੇ ਮਤਭੇਦਾਂ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੋਵੇ ਪਰ ਇਨ੍ਹਾਂ ਦੋਵੇਂ ਚੋਟੀ ਦੇ ਬੱਲੇਬਾਜ਼ਾਂ ਵਿਚਾਲੇ ਵੈਸਟਇੰਡੀਜ਼ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਵਿਚ ਅੱਗੇ ਨਿਕਲਣ ਦੀ ਹੋੜ ਰਹੇਗੀ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦੇ 2 ਮੈਚ ਅਮਰੀਕਾ ਅਤੇ 1 ਮੈਚ ਵੈਸਟਇੰਡੀਜ਼ ਵਿਚ ਖੇਡੇ ਜਾਣੇ ਹਨ। ਵਿਰਾਟ ਅਤੇ ਰੋਹਿਤ ਵਿਚਾਲੇ ਇਸ ਸੀਰੀਜ਼ ਦੌਰਾਨ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਜ਼ਬਰਦਸਤ…

VIA PUNJAB
ਅੱਗੇ ਪੜ੍ਹੋ

ਟੈਨਿਸ ’ਚ ਵਾਪਸੀ ਕਿਸੇ ਪ੍ਰਾਪਤੀ ਲਈ ਨਹੀਂ: ਸਾਨੀਆ

ਟੈਨਿਸ ’ਚ ਵਾਪਸੀ ਕਿਸੇ ਪ੍ਰਾਪਤੀ ਲਈ ਨਹੀਂ: ਸਾਨੀਆ

ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਕਿਹਾ ਹੈ ਕਿ ਉਹ ਆਪਣੇ ਕਰੀਅਰ ’ਚ ਇੰਨਾ ਕੁਝ ਹਾਸਲ ਕਰ ਚੁੱਕੀ ਹੈ ਕਿ ਹੁਣ ਦੂਜੀ ਪਾਰੀ ’ਚ ਉਸ ਨੂੰ ਕੁਝ ਵੀ ਸਾਬਤ ਨਹੀਂ ਕਰਨਾ ਹੈ ਅਤੇ ਉਹ ਜਨਵਰੀ 2020 ਤੱਕ ਵਾਪਸੀ ਦੀ ਕੋਸ਼ਿਸ਼ ’ਚ ਹੈ। ਮਾਂ ਬਣਨ ਤੋਂ ਬਾਅਦ ਦੋ ਸਾਲ ਤੋਂ ਵੀ ਵਧ ਸਮੇਂ ਮਗਰੋਂ ਟੈਨਿਸ ਮੁਕਾਬਲੇ ’ਚ ਵਾਪਸੀ ਦੀ ਤਿਆਰੀ ਕਰ ਰਹੀ 32 ਸਾਲਾ ਸਾਨੀਆ ਰੋਜ਼ਾਨਾ ਚਾਰ ਘੰਟੇ ਅਭਿਆਸ ਕਰਦੀ ਹੈ ਅਤੇ ਉਸ ਨੇ…

VIA PUNJAB
ਅੱਗੇ ਪੜ੍ਹੋ

ਭਾਰਤ ਵਿਦੇਸ਼ੀ ਧਰਤੀ ਤੇ ਸਭ ਤੋਂ ਖਤਰਨਾਕ ਟੀਮ : ਇਯਾਨ ਬਿਸ਼ਪ

ਭਾਰਤ ਵਿਦੇਸ਼ੀ ਧਰਤੀ ਤੇ ਸਭ ਤੋਂ ਖਤਰਨਾਕ ਟੀਮ : ਇਯਾਨ ਬਿਸ਼ਪ

ਭਾਰਤ ਦਾ ਵੈਸਟਇੰਡੀਜ਼ ਦੌਰਾ 3 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ| ਇਸ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਸਾਬਕਾ ਧਾਕੜ ਖਿਡਾਰੀ ਸੀਰੀਜ਼ ਨੂੰ ਲੈ ਕੇ ਆਪਣੀ-ਆਪਣੀ ਰਾਏ ਦੇ ਚੁੱਕੇ ਹਨ| ਵੈਸਟਇੰਡੀਜ਼ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਯਾਨ ਬਿਸ਼ਪ ਮੰਨਦੇ ਹਨ ਕਿ ਭਾਰਤ ਦਾ ਪਲੜਾ ਮੇਜ਼ਬਾਨ ਟੀਮ ਤੋਂ ਭਾਰੀ ਰਹੇਗਾ| ਉਸਨੇ ਇਸਦੀ ਵਜ੍ਹਾ ਦੱਸੀ ਕਿ ਜਦੋਂ ਵਿਦੇਸ਼ੀ ਧਰਤੀ ਤੇ ਚੰਗੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਭਾਰਤੀ ਟੀਮ ਉਮੀਦਾਂ ਤੇ ਖਰੀ ਉੱਤਰਦੀ ਹੈ| ਕਪਤਾਨ ਵਿਰਾਟ…

VIA PUNJAB
ਅੱਗੇ ਪੜ੍ਹੋ
1 79 80 81 82 83 202