ਹਰਿਆਣਾ ਦੇ ਮੁੱਖ ਮੰਤਰੀ ਅੱਜ ਲਿਟਿਗੇਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਨਗੇ

ਹਰਿਆਣਾ ਦੇ ਮੁੱਖ ਮੰਤਰੀ ਅੱਜ ਲਿਟਿਗੇਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਨਗੇ

ਚੰਡੀਗੜ੍ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ 5 ਜਨਵਰੀ ਨੂੰ ਲਿਟਿਗੇਸ਼ਨ ਮੈਨੇਜਮੈਂਟ ਸਿਸਟਮ (ਐਲ.ਐਮ.ਐਸ.) ਦੀ ਸ਼ੁਰੂਆਤ ਕਰਨਗੇ। ਇਕ ਸਰਕਾਰੀ ਬੁਲਾਰੇ ਨੇ ਅਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਨੇ ਵਿਭਾਗਾਂ, ਨਿਗਮਾਂ, ਬੋਰਡਾਂ ਅਤੇ ਹੋਰ ਰਾਜ ਨਿਗਮਾਂ ਲਈ, ਉਨਾਂ ਨਾਲ ਸਬੰਧਤ ਮਾਮਲੇ ਦੀ ਸਥਿਤੀ ਦੀ ਨਿਗਰਾਨੀ ਲਈ ਐਲ.ਐਮ.ਐਸ. ਡਿਜਾਇਨ ਅਤੇ ਵਿਕਸਿਤ ਕੀਤਾ ਹੈ? ਉਨ੍ਹਾਂ ਦਸਿਆ ਕਿ ਰਾਜ ਵਿਚ ਸਾਰੇ ਵਿਭਾਗਾਂ, ਨਿਗਮਾਂ ਅਤੇ ਬੋਰਡਾਂ ਵਿਚ ਲਾਗੂ ਕੀਤਾ ਜਾਣ ਵਾਲਾ ਇਹ ਐਲ.ਐਮ.ਐਸ. ਇਕ ਆਮ,…

VIA PUNJAB
ਅੱਗੇ ਪੜ੍ਹੋ

ਸਬਰੀਮਾਲਾ ਮੰਦਰ ਵਿਵਾਦ: ਹਿੰਸਕ ਘਟਨਾਵਾਂ ਜਾਰੀ, 1369 ਲੋਕ ਗ੍ਰਿਫ਼ਤਾਰ

ਸਬਰੀਮਾਲਾ ਮੰਦਰ ਵਿਵਾਦ: ਹਿੰਸਕ ਘਟਨਾਵਾਂ ਜਾਰੀ, 1369 ਲੋਕ ਗ੍ਰਿਫ਼ਤਾਰ

ਤਿਰੁਵਨੰਤਪੁਰਮ – ਸਬਰੀਮਾਲਾ ਮੰਦਰ ਚ ਬੁਧਵਾਰ ਤੜਕੇ 50 ਸਾਲ ਤੋਂ ਘਟ ਉਮਰ ਦੀਆਂ ਦੋ ਔਰਤਾਂ ਦੇ ਦਾਖਲ ਹੋਣ ਦੇ ਵਿਰੋਧ ਨੂੰ ਲੈ ਕੇ ਸ਼ੁਰੂ ਹੋਇਆ ਅੰਦੋਲਨ ਹੁਣ ਹਿੰਸਕ ਰੂਪ ਧਾਰ ਚੁਕਿਆ ਹੈ। ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਲੋਂ ਸ਼ਾਂਤੀਪੂਰਨ ਹੜਤਾਲ ਤੋਂ ਸ਼ੁਰੂ ਹੋਇਆ ਅੰਦੋਲਨ ਹੁਣ ਦਖਣਪੰਥੀ ਅਤੇ ਖਬੇਪਖੀ ਪਾਰਟੀਆਂ ਵਿਚਾਲੇ ਅਗਜਨੀ ਅਤੇ ਬੰਬ ਧਮਾਕਿਆਂ ਸਮੇਤ ਹਿੰਸਕ ਝੜਪਾਂ ਚ ਤਬਦੀਲ ਹੋ ਚੁਕਾ ਹੈ। ਕੇਰਲ ਚ ਹੁਣ ਤਕ ਦਰਜ ਹੋਏ 801 ਮਾਮਲਿਆਂ ਚ 1369 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ…

VIA PUNJAB
ਅੱਗੇ ਪੜ੍ਹੋ

ਪੰਜ ਮਹੀਨੇ ਪਹਿਲਾਂ ਭਾਰਤ ਆਵੇਗਾ ਰਾਫੇਲ : ਸੀਤਾਰਮਨ

ਪੰਜ ਮਹੀਨੇ ਪਹਿਲਾਂ ਭਾਰਤ ਆਵੇਗਾ ਰਾਫੇਲ : ਸੀਤਾਰਮਨ

ਨਵੀਂ ਦਿਲੀ – ਰਾਫੇਲ ਮੁਦੇ ’ਤੇ ਸੰਸਦ ’ਚ ਹੋਈ ਚਰਚਾ ਦੇ ਦੌਰਾਨ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਰਖਿਆ ਸੌਦੇ ਦੇਸ਼ ਦੀ ਸੁਰਖਿਆ ਨਾਲ ਜੁੜੇ ਮਾਮਲੇ ਹਨ ਅਤੇ ਇਹ ਸੌਦੇ ਗੁਪਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ’ਚ ਸਾਡੇ ਗੁਆਂਢੀ ਦੇਸ਼ਾਂ ’ਚ ਕਈ ਬਦਲਾਅ ਆਏ ਹਨ। ਚੀਨ ਦੇ ਕੋਲ 400 ਲੜਾਕੂ ਜਹਾਜ਼ ਹਨ, ਜਿਸ ’ਚ ਪੰਜਵੀ ਪੀੜ੍ਹੀ ਦੇ ਵੀ ਜਹਾਜ਼ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਵੀ ਆਪਣੀ ਲੜਾਕੂ ਜਹਾਜ਼ਾਂ ਦੀ ਸਮਰਥਾ…

VIA PUNJAB
ਅੱਗੇ ਪੜ੍ਹੋ

ਲੋਕਪਾਲ ਦੀ ਨਿਯੁਕਤੀ ’ਚ ਦੇਰੀ ’ਤੇ ਸੁਪਰੀਮ ਕੋਰਟ ਖਿਝਿਆ, ਹਲਫ਼ਨਾਮੇ ਦਾ ਹੁਕਮ

ਲੋਕਪਾਲ ਦੀ ਨਿਯੁਕਤੀ ’ਚ ਦੇਰੀ ’ਤੇ ਸੁਪਰੀਮ ਕੋਰਟ ਖਿਝਿਆ, ਹਲਫ਼ਨਾਮੇ ਦਾ ਹੁਕਮ

ਕਮੇਟੀ ਦੇ ਪ੍ਰਧਾਨ ਸੁਪਰੀਮ ਕੋਰਟ ਦੀ ਸਾਬਕਾ ਜਜ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਨਵੀਂ ਦਿਲੀ – ਸੁਪਰੀਮ ਕੋਰਟ ਨੇ ਲੋਕਪਾਲ ਦੀ ਨਿਯੁਕਤੀ ‘ਚ ਦੇਰੀ ‘ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਅਜ ਕੇਂਦਰ ਸਰਕਾਰ ਨੂੰ ਹਲਫਨਾਮਾ ਦਾਇਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਕੋਰਟ ਨੇ ਹੁਕਮ ਦਿਤਾ ਹੈ ਕਿ ਕੇਂਦਰ ਸਰਕਾਰ ਸਾਲ 2018 ਦੇ ਸਤੰਬਰ ਮਹੀਨੇ ਤੋਂ ਲੈ ਕੇ ਹੁਣ ਤਕ ਲੋਕਪਾਲ ਦੀ ਖੋਜ ਕਮੇਟੀ ਦੇ ਗਠਨ ਨੂੰ ਲੈ ਕੇ ਚੁਕੇ ਗਏ ਕਦਮਾਂ ਤੇ 17 ਜਨਵਰੀ 2019 ਤਕ ਹਲਫ਼ਨਾਮਾ ਦਾਇਰ…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਰਾਫ਼ਾਲ ਬਾਰੇ ਹੁਣ ਕੋਈ ਵਿਵਾਦ ਨਹੀਂ ਸੁਸ਼ਮਾ

ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਰਾਫ਼ਾਲ ਬਾਰੇ ਹੁਣ ਕੋਈ ਵਿਵਾਦ ਨਹੀਂ ਸੁਸ਼ਮਾ

ਨਵੀਂ ਦਿੱਲੀ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਰਾਜ ਸਭਾ ਵਿੱਚ ਦਾਅਵਾ ਕੀਤਾ ਕਿ ਕਾਂਗਰਸ ਵੱਲੋਂ ਰਾਫ਼ਾਲ ਕਰਾਰ ਬਾਬਤ ਉਠਾਏ ਹਰੇਕ ਉਜ਼ਰ ਬਾਰੇ ਸੁਪਰੀਮ ਕੋਰਟ ਵੱਲੋਂ ਸਪਸ਼ਟੀਕਰਨ ਦੇਣ ਮਗਰੋਂ ਹੁਣ ਇਸ ਮਾਮਲੇ ਨੂੰ ਲੈ ਕੇ ਕੋਈ ਵਿਵਾਦ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਰਾਫ਼ਾਲ ਕਰਾਰ ਨੂੰ ਲੈ ਕੇ ਜੇਕਰ ਅਜੇ ਵੀ ਕੋਈ ਵਿਵਾਦ ਹੈ ਤਾਂ ਉਹ ਸਿਰਫ਼ ਵਿਰੋਧੀ ਪਾਰਟੀਆਂ ਦੇ ਦਿਮਾਗ ਵਿੱਚ ਹੋਵੇਗਾ। ਵਿਦੇਸ਼ ਮੰਤਰੀ ਵੱਲੋਂ ਪ੍ਰਸ਼ਨ ਕਾਲ ਦੌਰਾਨ ਦਿੱਤੇ ਇਸ ਬਿਆਨ ਤੋਂ ਅਸੰਤੁਸ਼ਟ…

VIA PUNJAB
ਅੱਗੇ ਪੜ੍ਹੋ

ਮੁਕੱਦਮੇ ਦਾ ਸਾਹਮਣਾ ਕਰਨ ਅਹਿਮਦ ਪਟੇਲ ਸੁਪਰੀਮ ਕੋਰਟ

ਮੁਕੱਦਮੇ ਦਾ ਸਾਹਮਣਾ ਕਰਨ ਅਹਿਮਦ ਪਟੇਲ ਸੁਪਰੀਮ ਕੋਰਟ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਨੂੰ ਕਿਹਾ ਕਿ 2017 ’ਚ ਉਨ੍ਹਾਂ ਦੀ ਰਾਜ ਸਭਾ ਲਈ ਚੋਣ ਖ਼ਿਲਾਫ਼ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਭਾਜਪਾ ਦੇ ਬਲਵੰਤ ਸਿੰਘ ਰਾਜਪੂਤ ਵੱਲੋਂ ਦਾਇਰ ਅਪੀਲ ’ਚ ਉਹ ਮੁਕੱਦਮੇ ਦਾ ਸਾਹਮਣਾ ਕਰਨ। ਚੀਫ ਜਸਟਿਸ ਰੰਜਣ ਗੋਗੋਈ ਅਤੇ ਜਸਟਿਸ ਸੰਜੈ ਕਿਸ਼ਨ ਕੌਲ ’ਤੇ ਆਧਾਰਤ ਬੈਂਚ ਨੇ ਗੁਜਰਾਤ ਹਾਈ ਕੋਰਟ ਦੇ 26 ਅਕਤੂਬਰ 2018 ਦੇ ਹੁਕਮਾਂ ’ਚ ਦਖਲ ਦੇਣ ਤੋਂ ਇਨਕਾਰ ਕਰਦਿਆਂ ਕਿਹਾ, ‘ਇਸ ਮਾਮਲੇ ’ਚ ਸੁਣਵਾਈ…

VIA PUNJAB
ਅੱਗੇ ਪੜ੍ਹੋ

ਉੱਤਰ ਪ੍ਰਦੇਸ਼ ਵਿੱਚ ਪੁਜਾਰੀ ਦੀ ਲਾਸ਼ ਖੰਭੇ ਨਾਲ ਲਟਕਦੀ ਮਿਲੀ

ਉੱਤਰ ਪ੍ਰਦੇਸ਼ ਵਿੱਚ ਪੁਜਾਰੀ ਦੀ ਲਾਸ਼ ਖੰਭੇ ਨਾਲ ਲਟਕਦੀ ਮਿਲੀ

ਰਾਏਬਰੇਲੀ – ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ 64 ਸਾਲ ਪੁਜਾਰੀ ਦੀ ਲਾਸ਼ ਖੰਭੇ ਨਾਲ ਨਾਲ ਲਟਕੀ ਮਿਲੀ| 4 ਵਿਅਕਤੀਆਂ ਤੇ ਪੁਜਾਰੀ ਦੀ ਹੱਤਿਆ ਦਾ ਸ਼ੱਕ ਜਤਾਇਆ ਜਾ ਰਿਹਾ ਹੈ| ਪੁਲੀਸ ਨੇ ਅੱਜ ਦੱਸਿਆ ਕਿ ਬਾਬਾ ਦਾ ਪੁਰਵਾ ਵਿੱਚ ਰਾਮ ਜਾਨਕੀ ਮੰਦਰ ਦੇ ਪੁਜਾਰੀ ਪ੍ਰੇਮਦਾਸ ਦੀ ਹੱਤਿਆ ਕਰ ਦਿੱਤੀ ਗਈ| ਪੁਲੀਸ ਨੇ ਮਹੰਤ ਮੌਨੀ ਬਾਬਾ ਦੀ ਸ਼ਿਕਾਇਤ ਤੇ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਸ ਵਿਚ ਮੰਦਰ ਦੀ ਜ਼ਮੀਨ ਤੇ ਕਬਜ਼ੇ ਨਾਲ ਜੁੜੇ ਵਿਵਾਦ ਵਿਚ…

VIA PUNJAB
ਅੱਗੇ ਪੜ੍ਹੋ

ਭਾਜਪਾ ਦੀ ਰੱਥ ਯਾਤਰਾ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਹੋਵੇਗੀ ਸੁਣਵਾਈ

ਭਾਜਪਾ ਦੀ ਰੱਥ ਯਾਤਰਾ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਹੋਵੇਗੀ ਸੁਣਵਾਈ

ਨਵੀਂ ਦਿੱਲੀ – ਪੱਛਮੀ ਬੰਗਾਲ ਵਿੱਚ ਰੱਥ ਯਾਤਰਾ ਦੀ ਇਜ਼ਾਜਤ ਨਾ ਦੇਣ ਦੇ ਕਲਕੱਤਾ ਹਾਈ ਕੋਰਟ ਦੇ ਆਦੇਸ਼ ਖਿਲਾਫ ਸੂਬੇ ਵਿੱਚ ਬੀ. ਜੇ. ਪੀ. ਦੀ ਅਪੀਲ ਤੇ ਸੁਪਰੀਮ ਕੋਰਟ ਸੁਣਵਾਈ ਨੂੰ ਤਿਆਰ ਹੋ ਗਿਆ ਹੈ| ਸੁਪਰੀਮ ਕੋਰਟ 8 ਜਨਵਰੀ ਨੂੰ ਬੀ. ਜੇ. ਪੀ. ਦੀ ਅਪੀਲ ਤੇ ਸੁਣਵਾਈ ਕਰੇਗੀ| ਅਸਲ ਵਿੱਚ ਅੱਜ ਬੀ. ਜੇ. ਪੀ. ਵੱਲੋਂ ਅਪੀਲ ਤੇ ਚੀਫ ਜਸਟਿਸ ਦੀ ਬੈਂਚ ਤੋਂ ਜਲਦ ਸੁਣਵਾਈ ਦੀ ਮੰਗ ਕੀਤੀ ਗਈ, ਜਿਸ ਵਿੱਚ ਚੀਫ ਜਸਟਿਸ ਦੀ ਬੈਂਚ ਨੇ…

VIA PUNJAB
ਅੱਗੇ ਪੜ੍ਹੋ

ਸੁਖਬੀਰ ਸਿੰਘ ਬਾਦਲ ਅਕਾਲੀ ਫ਼ਵਦ ਤੇ ਸਿੱਖ ਕਤਲੇਆਮ ਦੇ ਗਵਾਹਾਂ ਸਮੇਤ ਪ੍ਰਧਾਨ ਮੰਤਰੀ ਨੂੰ ਮਿਲੇ

ਸੁਖਬੀਰ ਸਿੰਘ ਬਾਦਲ ਅਕਾਲੀ ਫ਼ਵਦ ਤੇ ਸਿੱਖ ਕਤਲੇਆਮ ਦੇ ਗਵਾਹਾਂ ਸਮੇਤ ਪ੍ਰਧਾਨ ਮੰਤਰੀ ਨੂੰ ਮਿਲੇ

84 ਦੇ ਪੀੜਤ ਪਰਿਵਾਰਾਂ ਨੂੰ ਸੁਰੱਖਿਆ ਦੇਣ ਦੀ ਮੰਗ ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਜਨਵਰੀ ਨੂੰ ਹੋਣ ਵਾਲੀ ਗੁਰਦਾਸਪੁਰ ’ਚ ਰੈਲੀ ਤੋਂ ਇਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਮੋਦੀ ਨੂੰ ਮਿਲਣ ਸੰਸਦ ਭਵਨ ਪਹੁੰਚਿਆ। ਅਕਾਲੀ ਆਗੂਆਂ ਦੇ ਨਾਲ 1984 ਸਿਖ ਕਤਲੇਆਮ ਪੀੜਤ ਪਰਿਵਾਰ ਵੀ ਮੋਦੀ ਨੂੰ ਮਿਲਣ ਗਏ। ਅਕਾਲੀ ਦਲ ਦੇ ਵਫਦ ਨੇ ਪ੍ਰਧਾਨ ਮੰਤਰੀ ਕੋਲ ਮੰਗ ਕੀਤੀ ਕਿ ਗਾਂਧੀ ਪਰਿਵਾਰ ਦੇ ਨਾਂਅ ’ਤੇ ਦੇਸ਼ ’ਚ ਚਲ ਰਹੀਆਂ ਯੋਜਨਾਵਾਂ…

VIA PUNJAB
ਅੱਗੇ ਪੜ੍ਹੋ

ਰਾਫ਼ਾਲ ਫੈਸਲੇ ’ਤੇ ਨਜ਼ਰਸਾਨੀ ਲਈ ਸੁਪਰੀਮ ਕੋਰਟ ਪੁੱਜੀ ਤਿੱਕੜੀ

ਰਾਫ਼ਾਲ ਫੈਸਲੇ ’ਤੇ ਨਜ਼ਰਸਾਨੀ ਲਈ ਸੁਪਰੀਮ ਕੋਰਟ ਪੁੱਜੀ ਤਿੱਕੜੀ

ਨਵੀਂ ਦਿੱਲੀ – ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ, ਅਰੁਣ ਸ਼ੋਰੀ ਅਤੇ ਐਡਕੋਵੇਟ ਪ੍ਰਸ਼ਾਂਤ ਭੂਸ਼ਨ ਦੀ ਤਿੱਕੜੀ ਰਾਫ਼ਾਲ ਖਰੀਦ ਮਾਮਲੇ ਵਿੱਚ ਸੁਣਾਏ ਫੈਸਲੇ ’ਤੇ ਨਜ਼ਰਸਾਨੀ ਲਈ ਸੁਪਰੀਮ ਕੋਰਟ ਪੁੱਜ ਗਈ ਹੈ। ਸਿਖਰਲੀ ਅਦਾਲਤ ਨੇ 14 ਦਸੰਬਰ ਨੂੰ ਸੁਣਾਏ ਇਕ ਫੈਸਲੇ ਵਿੱਚ ਫਰਾਂਸ ਤੋਂ 36 ਰਾਫ਼ਾਲ ਲੜਾਕੂ ਜਹਾਜ਼ਾਂ ਦੀ ਖਰੀਦ ਵਿੱਚ ਕਥਿਤ ਬੇਨਿਯਮੀਆਂ ਹੋਣ ਦਾ ਦਾਅਵਾ ਕਰਦੀਆਂ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਸਨ। ਸਿਨਹਾ, ਸ਼ੋਰੀ ਤੇ ਭੂਸ਼ਨ ਨੇ ਸੱਜਰੀ ਪਟੀਸ਼ਨ ਵਿੱਚ ਕਿਹਾ ਹੈ ਕਿ ਸਿਖਰਲੀ ਅਦਾਲਤ ਦਾ…

VIA PUNJAB
ਅੱਗੇ ਪੜ੍ਹੋ
1 239 240 241 242 243 325