ਆਰਬੀਆਈ ਦੇ ਭੰਡਾਰ ’ਤੇ ਕਾਬਜ਼ ਹੋਣ ਦੇ ਤਬਾਹਕੁਨ ਸਿੱਟੇ ਨਿਕਲਣਗੇ ਚਿਦੰਬਰਮ

ਆਰਬੀਆਈ ਦੇ ਭੰਡਾਰ ’ਤੇ ਕਾਬਜ਼ ਹੋਣ ਦੇ ਤਬਾਹਕੁਨ ਸਿੱਟੇ ਨਿਕਲਣਗੇ ਚਿਦੰਬਰਮ

ਗੁਹਾਟੀ – ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਸ਼ੁੱਕਰਵਾਰ ਨੂੰ ਐਨਡੀਏ ਸਰਕਾਰ ਨੂੰ ਖ਼ਬਰਦਾਰ ਕੀਤਾ ਕਿ ਉਹ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਪੈਸਿਆਂ ’ਤੇ ਨਜ਼ਰ ਨਾ ਰੱਖੇ। ਉਨ੍ਹਾਂ ਕਿਹਾ ਕਿ ਇਸ ਨਾਲ ਮੁਲਕ ਦੇ ਅਰਥਚਾਰੇ ਲਈ ਤਬਾਹਕੁਨ ਨਤੀਜੇ ਨਿਕਲਣਗੇ ਅਤੇ ਇਹ ਫ਼ੈਸਲਾ ਨੋਟਬੰਦੀ ਨਾਲੋਂ ਵੀ ਮਾੜਾ ਹੋਵੇਗਾ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਦੀ 7 ਨਵੰਬਰ 2016 ਨੂੰ ਹੋਈ ਬੈਠਕ ’ਚ ਸਰਕਾਰ ਵੱਲੋਂ ਨੋਟਬੰਦੀ ਲਈ ਦਿੱਤੀ ਗਈ ਦਲੀਲ ’ਤੇ ਅਸਹਿਮਤੀ ਜਤਾਈ ਗਈ ਸੀ ਪਰ ਉਸ ਨੇ…

VIA PUNJAB
ਅੱਗੇ ਪੜ੍ਹੋ

ਮੋਦੀ ਨੇ ਸੂਟ-ਬੂਟ ਵਾਲੇ ਦੋਸਤਾਂ ਨੂੰ ਲਾਭ ਪਹੁੰਚਾਇਆ ਰਾਹੁਲ

ਮੋਦੀ ਨੇ ਸੂਟ-ਬੂਟ ਵਾਲੇ ਦੋਸਤਾਂ ਨੂੰ ਲਾਭ ਪਹੁੰਚਾਇਆ ਰਾਹੁਲ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ’ਚ ਬੇਰੁਜ਼ਗਾਰੀ ਦੀ ਦਰ ਦੋ ਸਾਲ ਦੇ ਸਿਖਰਲੇ ਪੱਧਰ ’ਤੇ ਚਲੇ ਜਾਣ ਸਬੰਧੀ ਖ਼ਬਰ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਿਆ ਅਤੇ ਦੋਸ਼ ਲਾਇਆ ਕਿ ਸ੍ਰੀ ਮੋਦੀ ਨੇ ਸੂਟ-ਬੂਟ ਵਾਲੇ ਦੋਸਤਾਂ ਨੂੰ ਲਾਭ ਪਹੁੰਚਾਉਣ ਅਤੇ ਨੌਜਵਾਨਾਂ ਦੇ ਸੁਫਨੇ ਮਿੱਟੀ ’ਚ ਮਿਲਾਉਣ ਦਾ ਕੰਮ ਕੀਤਾ ਹੈ। ਸ੍ਰੀ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਹਿੰਦੀ ’ਚ ਤਨਜ਼ ਕਸਦਿਆਂ ਟਵੀਟ ਕੀਤਾ,‘‘2014-ਠੱਗ ਵਿਦਿਆ 1: ਮੈਨੂੰ ਪ੍ਰਧਾਨ…

VIA PUNJAB
ਅੱਗੇ ਪੜ੍ਹੋ

ਆਰਬੀਆਈ ’ਤੇ ਸਰਕਾਰ ਨੇ ਸੁਰ ਬਦਲੀ

ਆਰਬੀਆਈ ’ਤੇ ਸਰਕਾਰ ਨੇ ਸੁਰ ਬਦਲੀ

ਨਵੀਂ ਦਿੱਲੀ – ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਦਰਮਿਆਨ ਕੁਝ ਦਿਨਾਂ ਤੋਂ ਚਲੀ ਆ ਰਹੀ ਖਿੱਚੋਤਾਣ ਨੂੰ ਦੇਖਦਿਆਂ ਸਰਕਾਰ ਨੂੰ ਸਪੱਸ਼ਟੀਕਰਨ ਦੇਣਾ ਪੈ ਗਿਆ ਹੈ ਕਿ ਉਸ ਦੀ ਨਜ਼ਰ ਰਿਜ਼ਰਵ ਬੈਂਕ ਦੇ ਪੈਸਿਆਂ ’ਤੇ ਨਹੀਂ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਰਾਖਵੇਂ ਭੰਡਾਰ ’ਚੋਂ 3.6 ਲੱਖ ਕਰੋੜ ਰੁਪਏ ਨਹੀਂ ਮੰਗ ਰਹੀ ਹੈ ਪਰ ਉਹ ਕੇਂਦਰੀ ਬੈਂਕ ਦੇ ਢੁਕਵੇਂ ਆਰਥਿਕ ਪੂੰਜੀਕਰਨ ਦੀ ਰੂਪ-ਰੇਖਾ ਤੈਅ ਕਰਨ ਬਾਰੇ ਵਿਚਾਰਾਂ ਕਰ ਰਹੀ…

VIA PUNJAB
ਅੱਗੇ ਪੜ੍ਹੋ

ਦੀਵਾਲੀ ਤੋਂ ਬਾਅਦ ਕੇਂਦਰ ਦਾ ਲੋਕਾਂ ਨੂੰ ‘ਤੋਹਫਾ’-ਰਸੋਈ ਗੈਸ ਹੋਈ ਮਹਿੰਗੀ

ਦੀਵਾਲੀ ਤੋਂ ਬਾਅਦ ਕੇਂਦਰ ਦਾ ਲੋਕਾਂ ਨੂੰ ‘ਤੋਹਫਾ’-ਰਸੋਈ ਗੈਸ ਹੋਈ ਮਹਿੰਗੀ

ਕੀਮਤ ’ਚ 2 ਰੁਪਏ ਪ੍ਰਤੀ ਸਿਲੰਡਰ ਵਾਧਾ ਨਵੀਂ ਦਿੱਲੀ – ਘਰੇਲੂ ਰਸੋਈ ਗੈਸ ਐਲ.ਪੀ.ਜੀ. ਕੀਮਤ ‘ਚ 2 ਰੁਪਏ ਪ੍ਰਤੀ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਐਲ.ਪੀ.ਜੀ. ਡੀਲਰਾਂ ਦੀ ਕਮੀਸ਼ਨ ਵਧਾਏ ਜਾਣ ਤੋਂ ਬਾਅਦ ਇਹ ਵਾਧਾ ਕੀਤਾ ਹੈ। ਜ਼ਿਆਦਾਤਰ ਖੇਤਰ ਦੀ ਖੁਦਰਾ ਤੇਲ ਕੰਪਨੀਆਂ ਦੀਆਂ ਕੀਮਤਾਂ ਨਾ ਦੇ ਅਨੁਸਾਰ 14.2 ਕਿਲੋ ਦੇ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਦੀ ਦਿਲੀ ‘ਚ ਕੀਮਤ 507.42 ਰੁਪਏ ਹੋਵੇਗੀ ਜੋ ਪਹਿਲਾਂ 505.34 ਰੁਪਏ ਸੀ। ਇਸ ਤੋਂ ਪਹਿਲਾਂ ਪੈਟਰੋਲੀਅਮ…

VIA PUNJAB
ਅੱਗੇ ਪੜ੍ਹੋ

ਹਰਿਆਣਾ ਵਿਚ ਮਕਾਨ ਨਿਰਮਾਣ ਦੀ ਵਖ-ਵਖ ਸ਼ੈਲੀਆਂ ਦੇ ਕਾਰੀਗਰ ਤਿਆਰ ਕੀਤੇ ਜਾਣਗੇ : ਕੈਪਟਨ ਅਭਿਮਨਿਯੂ

ਹਰਿਆਣਾ ਵਿਚ ਮਕਾਨ ਨਿਰਮਾਣ ਦੀ ਵਖ-ਵਖ ਸ਼ੈਲੀਆਂ ਦੇ ਕਾਰੀਗਰ ਤਿਆਰ ਕੀਤੇ ਜਾਣਗੇ : ਕੈਪਟਨ ਅਭਿਮਨਿਯੂ

ਚੰਡੀਗੜ੍ਹ – ਹਰਿਆਣਾ ਦੇ ਖਜਾਨਾ ਅਤੇ ਮਾਲ ਮੰਤਰੀ ਕੈਪਟਨ ਅਭਿਮਨਿਯੂ ਨੇ ਕਿਹਾ ਕਿ ਹਰਿਆਣਾ ਵਿਚ ਮਕਾਨ ਨਿਰਮਾਣ ਦੀ ਵਖ-ਵਖ ਸ਼ੈਲੀਆਂ ਵਿਚ ਕਾਰੀਗਰ ਤਿਆਰ ਕੀਤੇ ਜਾਣਗੇ ਅਤੇ ਇਸ ਦੇ ਲਈ ਰਾਜ ਦੇ ਸਾਰੇ ਆਈ.ਟੀ.ਆਈ. ਵਿਚ ਇਸ ਦਾ ਕੋਰਸ ਸ਼ੁਰੂ ਕੀਤੇ ਜਾਣਗੇ ਜਿਸ ਵਿਚ ਇਟ-ਪਥਰ, ਲਕੜੀ, ਲੋਹਾ-ਸਰਿਆ, ਪਲੰਬਰ, ਟਾਇਲ-ਪਥਰ ਤੇ ਪੇਂਟ ਕਰਨ ਵਰਗੇ ਸਾਰੇ ਕੰਮਾਂ ਦੇ ਹੁਨਰਮੰਦ ਕਾਰੀਗਰ ਤਿਆਰ ਹੋਣਗੇ। ਖਜਾਨਾ ਮੰਤਰੀ ਹਿਸਾਰ ਦੇ ਪਿੰਡ ਬਡਾਲਾ ਵਿਚ ਪਾਂਚਾਲ ਕਮੇਟੀ ਵਲੋਂ ਆਯੋਜਿਤ ਵਿਸ਼ਵਕਰਮਾ ਦਿਵਸ ਸਮਾਰੋਹ ਵਿਚ ਬਤੌਰ ਮੁਖ…

VIA PUNJAB
ਅੱਗੇ ਪੜ੍ਹੋ

ਸਰਕਾਰ ਰਿਜ਼ਰਵ ਬੈਂਕ ’ਤੇ ਕਾਬਜ਼ ਹੋਣਾ ਚਾਹੁੰਦੀ ਹੈ: ਚਿਦੰਬਰਮ

ਸਰਕਾਰ ਰਿਜ਼ਰਵ ਬੈਂਕ ’ਤੇ ਕਾਬਜ਼ ਹੋਣਾ ਚਾਹੁੰਦੀ ਹੈ: ਚਿਦੰਬਰਮ

ਕੋਲਕਾਤਾ – ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਅੱਜ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਆਪਣਾ ਆਰਥਿਕ ਘਾਟਾ ਪੂਰਾ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਨੂੰ ਹੱਥ ਹੇਠ ਕਰਨਾ ਚਾਹੁੰਦੀ ਹੈ ਤੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀ ਪੇਸ਼ਕਦਮੀ ਦੇ ਤਬਾਹਕੁਨ ਨਤੀਜੇ ਨਿਕਲਣਗੇ। ਸਾਬਕਾ ਵਿੱਤ ਮੰਤਰੀ ਨੇ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ‘‘ ਸਰਕਾਰ ਆਰਥਿਕ ਘਾਟੇ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਚੁਣਾਵੀ ਸਾਲ ਹੋਣ ਕਰ ਕੇ ਸਰਕਾਰ ਹੋਰ ਖਰਚਾ ਕਰਨਾ ਚਾਹੁੰਦੀ…

VIA PUNJAB
ਅੱਗੇ ਪੜ੍ਹੋ

ਕੇਜਰੀਵਾਲ ਨੇ ਨੋਟਬੰਦੀ ’ਤੇ ਮੋਦੀ ਸਰਕਾਰ ਨੂੰ ਘੇਰਿਆ

ਕੇਜਰੀਵਾਲ ਨੇ ਨੋਟਬੰਦੀ ’ਤੇ ਮੋਦੀ ਸਰਕਾਰ ਨੂੰ ਘੇਰਿਆ

ਨਵੀਂ ਦਿੱਲੀ – ਦੇਸ਼ ਵਿੱਚ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦੇ ਮੋਦੀ ਸਰਕਾਰ ਦੇ ਦੋ ਸਾਲ ਪਹਿਲਾਂ ਲਏ ਫ਼ੈਸਲੇ ਖ਼ਿਲਾਫ਼ ਨੋਟਬੰਦੀ ਦੀ ਦੂਜੀ ਵਰ੍ਹੇਗੰਢ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਨੋਟਬੰਦੀ ਨੂੰ ਭਾਰਤੀ ਅਰਥਵਿਵਸਥਾ ’ਤੇ ‘ਖ਼ੁਦ ਡੂੰਘਾ ਜ਼ਖ਼ਮ ਮਾਰਨ’ ਵਾਂਗ ਕਰਾਰ ਦਿੱਤਾ ਗਿਆ। ‘ਆਪ’ ਵੱਲੋਂ ਨੋਟਬੰਦੀ ਨੂੰ ਇੱਕ ਵੱਡੀ ਤਰਾਸਦੀ ਗਰਦਾਨਿਆ ਗਿਆ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਵਿੱਤੀ ਘੁਟਾਲਿਆਂ ਦੀ ਸੂਚੀ ਅੰਤਹੀਣ ਹੈ, ਨੋਟਬੰਦੀ ਭਾਰਤੀ ਅਰਥਵਿਵਸਥਾ ‘ਤੇ…

VIA PUNJAB
ਅੱਗੇ ਪੜ੍ਹੋ

ਸ਼ਬਰੀਮਾਲਾ ਮੰਦਰ ਦੀ ਮਰਿਆਦਾ ਬਚਾਉਣ ਲਈ ਭਾਜਪਾ ਵੱਲੋਂ ਰਥ ਯਾਤਰਾ ਸ਼ੁਰੂ

ਸ਼ਬਰੀਮਾਲਾ ਮੰਦਰ ਦੀ ਮਰਿਆਦਾ ਬਚਾਉਣ ਲਈ ਭਾਜਪਾ ਵੱਲੋਂ ਰਥ ਯਾਤਰਾ ਸ਼ੁਰੂ

ਤਿਰੂਵਨੰਤਾਪੁਰਮ – ਕੇਰਲਾ ਦੇ ਮੰਦਰਾਂ ਦੀ ਸਾਂਭ ਸੰਭਾਲ ਨਾਲ ਸਬੰਧਤ ਬੋਰਡ ਨੇ ਸ਼ਬਰੀਮਾਲਾ ਮੰਦਰ ਦੇ ਪੁਜਾਰੀ ਨੂੰ ਤਲਬ ਕਰ ਲਿਆ ਹੈ। ਕੇਰਲਾ ਭਾਜਪਾ ਪ੍ਰਧਾਨ ਨੇ ਇਹ ਇੰਕਸ਼ਾਫ ਕੀਤਾ ਸੀ ਕਿ ਸ਼ਬਰੀਮਾਲਾ ਮੰਦਰ ਦੇ ਪੁਜਾਰੀ ਨੇ ਮੰਦਰ ਬੰਦ ਕਰਨ ਦੀ ਧਮਕੀ ਦੇਣ ਤੋਂ ਪਹਿਲਾਂ ਉਸ ਨਾਲ ਵਿਚਾਰ-ਵਟਾਂਦਰਾ ਕੀਤਾ ਸੀ। ਕੇਰਲਾ ਭਾਜਪਾ ਨੇ ਸ਼ਬਰੀਮਾਲਾ ਵਿਚ ਭਗਵਾਨ ਅਯੱਪਾ ਦੇ ਮੰਦਰ ਦੀ ਮਰਿਆਦਾ ਅਤੇ ਰਸਮਾਂ ਨੂੰ ਬਚਾਉਣ ਲਈ ਰਥ ਯਾਤਰਾ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ…

VIA PUNJAB
ਅੱਗੇ ਪੜ੍ਹੋ

ਹਾਈ ਕੋਰਟ ਨੇ ਪ੍ਰਦਰਸ਼ਨ ਨਾਜਾਇਜ਼ ਠਹਿਰਾਏ

ਹਾਈ ਕੋਰਟ ਨੇ ਪ੍ਰਦਰਸ਼ਨ ਨਾਜਾਇਜ਼ ਠਹਿਰਾਏ

ਕੋਚੀ – ਸੁਪਰੀਮ ਕੋਰਟ ਵੱਲੋਂ ਭਗਵਾਨ ਅਯੱਪਾ ਦੇ ਮੰਦਰ ਵਿਚ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਦਾਖ਼ਲ ਹੋਣ ਦੀ ਆਗਿਆ ਦੇਣ ਦੇ ਫੈਸਲੇ ਦੇ ਵਿਰੋਧ ਵਿਚ ਹੋ ਰਹੇ ਪ੍ਰਦਰਸ਼ਨਾਂ ਨੂੰ ਕੇਰਲਾ ਹਾਈ ਕੋਰਟ ਨੇ ਨਾਜਾਇਜ਼ ਕਰਾਰ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ ਮੰਦਰ ਬਾਹਰ ਹੋਈ ਹਿੰਸਾ ਦੇ ਦੋਸ਼ ਵਿਚ ਗ੍ਰ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਨ ਦੌਰਾਨ ਕੀਤਾ ਹੈ।

VIA PUNJAB
ਅੱਗੇ ਪੜ੍ਹੋ

ਮੱਧ ਪ੍ਰਦੇਸ਼ ਚੋਣਾਂ: ਭਾਜਪਾ ਤੇ ਕਾਂਗਰਸ ਵੱਲੋਂ ਸੂਚੀਆਂ ਜਾਰੀ

ਮੱਧ ਪ੍ਰਦੇਸ਼ ਚੋਣਾਂ: ਭਾਜਪਾ ਤੇ ਕਾਂਗਰਸ ਵੱਲੋਂ ਸੂਚੀਆਂ ਜਾਰੀ

ਭੋਪਾਲ – ਭਾਜਪਾ ਨੇ ਅੱਜ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਤੀਜੀ ਸੂਚੀ ਜਾਰੀ ਕਰਦਿਆਂ 32 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਦਕਿ ਕਾਂਗਰਸ ਨੇ ਪੰਜਵੀਂ ਸੂਚੀ ਜਾਰੀ ਕਰਕੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੇ ਸਾਲੇ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ। ਭਾਜਪਾ ਨੇ 32 ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦੇ ਲੜਕੇ ਆਕਾਸ਼ ਨੂੰ ਟਿਕਟ ਦਿੱਤੀ ਹੈ। ਇਸ ਸੂਚੀ ਨਾਲ 230 ਮੈਂਬਰੀ ਸਭਾ ਲਈ ਭਾਜਪਾ ਨੇ 226 ਉਮੀਦਵਾਰਾਂ ਦਾ ਐਲਾਨ…

VIA PUNJAB
ਅੱਗੇ ਪੜ੍ਹੋ
1 266 267 268 269 270 325