ਬਾਦਲ ਨੂੰ ਸਜ਼ਾ ਦਿਵਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ- ਕੈਪਟਨ ਅਮਰਿੰਦਰ ਸਿੰਘ

ਬਾਦਲ ਨੂੰ ਸਜ਼ਾ ਦਿਵਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ- ਕੈਪਟਨ ਅਮਰਿੰਦਰ ਸਿੰਘ

ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਦੀ ਗੋਲੀਬਾਰੀ ਘਟਨਾ ਲਈ ਪੂਰੀ ਤਰਾਂ ਜ਼ਿੰਮੇਵਾਰੀ ਠਹਿਰਾਉਂਦਿਆਂ ਅਤੇ ਅਕਾਲੀ ਆਗੂ ਵੱਲੋਂ ਪੰਜਾਬ ਨੂੰ ਬੁਰੀ ਤਰਾਂ ਤਬਾਹ ਕਰਨ ਦੀ ਗੱਲ ਆਖਦੇ ਹੋਏ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਸਜ਼ਾ ਦਿਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਉਨਾਂ ਨੂੰ ਹਰ ਹਾਲਤ ਵਿਚ ਕਾਨੂੰਨ ਦੇ ਕਟਿਹਰੇ ਵਿਚ ਖੜਾ ਕੀਤਾ ਜਾਵੇਗਾ। ਸਾਬਕਾ ਮੁੱਖ ਮੰਤਰੀ ਨਾਲ ਰੱਤੀ ਭਰ…

VIA PUNJAB
ਅੱਗੇ ਪੜ੍ਹੋ

ਸਿਹਤ ਮੰਤਰੀ ਨੇ ਨਮੂਨੇ ਇੱਕਠੇ ਕਰਨ ਵਿਚ ਕੁਤਾਹੀ ਵਰਤਣ ਵਾਲੇ 2 ਜਿਲ੍ਹਿਆਂ ਦੇ ਖੁਰਾਕ ਸੁਰੱਖਿਆ ਅਧਿਕਾਰੀ ਅਤੇ 8 ਮੈਡੀਕਲ ਅਧਿਕਾਰੀਆਂ ਨੂੰ ਮੁਅਤਲ ਕੀਤਾ

ਸਿਹਤ ਮੰਤਰੀ ਨੇ ਨਮੂਨੇ ਇੱਕਠੇ ਕਰਨ ਵਿਚ ਕੁਤਾਹੀ ਵਰਤਣ ਵਾਲੇ 2 ਜਿਲ੍ਹਿਆਂ ਦੇ ਖੁਰਾਕ ਸੁਰੱਖਿਆ ਅਧਿਕਾਰੀ ਅਤੇ 8 ਮੈਡੀਕਲ ਅਧਿਕਾਰੀਆਂ ਨੂੰ ਮੁਅਤਲ ਕੀਤਾ

ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਨਕਲੀ ਖੋਇਆ, ਪਨੀਰ ਜਾਂ ਦੁੱਧ ਨਾਲ ਬਣੇ ਹੋਰ ਪਦਾਰਥਾਂ ਦੇ ਨਮੂਨੇ ਇੱਕਠੇ ਕਰਨ ਵਿਚ ਕੁਤਾਹੀ ਦੇ ਦੋਸ਼ ਵਿਚ 2 ਜਿਲ੍ਹਿਆਂ ਦੇ ਖੁਰਾਕ ਸੁਰੱਖਿਆ ਅਧਿਕਾਰੀ ਅਤੇ 8 ਮੈਡੀਕਲ ਅਧਿਕਾਰੀਆਂ ਨੂੰ ਮੁਅਤਲ ਕਰਨ ਦੇ ਆਦੇਸ਼ ਦਿੱਤੇ ਹਨ. ਸ੍ਰੀ ਵਿਜ ਨੇ ਅੱਜ ਇੱਥੇ ਇਕ ਸਮੀਖਿਆ ਮੀਟਿੰਗ ਵਿਚ ਇਹ ਆਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਦੁੱਧ ਨਾਲ ਬਣੇ ਨਕਲੀ ਖੁਰਾਕ…

VIA PUNJAB
ਅੱਗੇ ਪੜ੍ਹੋ

ਹਾਰਦਿਕ ਦੇ ਸਮਰਥਨ ‘ਚ ਉਤਰੇ ਅਰਵਿੰਦ ਕੇਜਰੀਵਾਲ

ਹਾਰਦਿਕ ਦੇ ਸਮਰਥਨ ‘ਚ ਉਤਰੇ ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਦਾ ਸਮਰਥਨ ਕੀਤਾ ਤੇ ਕਿਹਾ ਕਿ ਕਿਸਾਨਾਂ ਦਾ ਖੇਤੀ ਕਰਜ਼ਾ ਮੁਆਫ ਕੀਤਾ ਜਾਣਾ ਚਾਹੀਦਾ ਹੈ। ਹਾਰਦਿਕ ਪਟੇਲ (25) ਦੀ ਭੁੱਖ ਹੜਤਾਲ ਦਾ ਸੋਮਵਾਰ ਨੂੰ ਦਸਵਾਂ ਦਿਨ ਹੈ।ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਕਿਸਾਨਾਂ ਦਾ ਖੇਤੀ ਕਰਜ਼ਾ ਮੁਆਫ ਕੀਤਾ ਜਾਣਾ ਚਾਹੀਦਾ ਹੈ। ਹਾਰਦਿਕ ਪਟੇਲ ਕਿਸਾਨਾਂ ਲਈ ਲੜ ਰਹੇ ਹਨ। ਸਾਰੇ ਕਿਸਾਨ ਅਤੇ ਸਮਾਜ ਉਨ੍ਹਾਂ ਦੇ ਨਾਲ ਹੈ। ਈਸ਼ਵਰ ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਪੁਲਵਾਮਾ ’ਚ ਪੱਥਰਬਾਜ਼ਾਂ ’ਤੇ ਕੀਤੀ ਫਾਇਰਿੰਗ ’ਚ ਨੌਜਵਾਨ ਹਲਾਕ

ਪੁਲਵਾਮਾ ’ਚ ਪੱਥਰਬਾਜ਼ਾਂ ’ਤੇ ਕੀਤੀ ਫਾਇਰਿੰਗ ’ਚ ਨੌਜਵਾਨ ਹਲਾਕ

ਸ੍ਰੀਨਗਰ – ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਸਲਾਮਤੀ ਦਸਤਿਆਂ ਵੱਲੋਂ ਪੱਥਰਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਕਥਿਤ ਫਾਇਰਿੰਗ ਵਿੱਚ ਇਕ ਨੌਜਵਾਨ ਹਲਾਕ ਹੋ ਗਿਆ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਖੇਤਰ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਮਗਰੋਂ ਸਲਾਮਤੀ ਦਸਤਿਆਂ ਨੇ ਅੱਜ ਸਵੇਰੇ ਪੁਲਵਾਮਾ ਦੇ ਦਰਜਨ ਪਿੰਡਾਂ ਨੂੰ ਘੇਰਾ ਪਾ ਕੇ ਤਲਾਸ਼ੀ ਅਪਰੇਸ਼ਨ ਵਿੱਢਿਆ ਸੀ। ਇਸ ਦੌਰਾਨ ਨੌਜਵਾਨਾਂ ਦੇ ਇਕ ਗੁੱਟ ਨੇ ਕੁਝ ਥਾਵਾਂ ’ਤੇ ਸਲਾਮਤੀ ਦਸਤਿਆਂ ਨੂੰ ਪੱਥਰ ਮਾਰਨੇ ਸ਼ੁਰੂ…

VIA PUNJAB
ਅੱਗੇ ਪੜ੍ਹੋ

ਸਪੈਨਿਸ਼ ਜੋੜੇ ਵੱਲੋਂ ਛੱਡੀ ਭਾਰਤੀ ਕੁੜੀ ਹਰ ਕੀਮਤ ’ਤੇ ਵਾਪਸ ਲਿਆਵਾਂਗੇ: ਮੇਨਕਾ

ਸਪੈਨਿਸ਼ ਜੋੜੇ ਵੱਲੋਂ ਛੱਡੀ ਭਾਰਤੀ ਕੁੜੀ ਹਰ ਕੀਮਤ ’ਤੇ ਵਾਪਸ ਲਿਆਵਾਂਗੇ: ਮੇਨਕਾ

ਨਵੀਂ ਦਿੱਲੀ – ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਉਹ ਭਾਰਤੀ ਕੁੜੀ, ਜਿਸ ਨੂੰ ਸਪੇਨ ਰਹਿੰਦੇ ਉਹਦੇ ਧਰਮ ਦੇ ਮਾਪਿਆਂ ਨੇ ਛੱਡ ਦਿੱਤਾ ਸੀ, ਨੂੰ ਕਿਸੇ ਵੀ ਕੀਮਤ ’ਤੇ ਭਾਰਤ ਵਾਪਸ ਲਿਆਉਣਾ ਚਾਹੁੰਦੇ ਹਨ। ਸ੍ਰੀਮਤੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਇਸ ਆਸ਼ੇ ਨੂੰ ਪੂਰਾ ਕਰਨ ਲਈ ਹਰ ਜ਼ਰੂਰੀ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ। ਕੇਂਦਰੀ ਮੰਤਰੀ ਮੀਡੀਆ ਵਿੱਚ ਆਈਆਂ ਉਨ੍ਹਾਂ ਹਾਲੀਆ ਰਿਪੋਰਟਾਂ ਦੇ ਸੰਦਰਭ ਵਿੱਚ…

VIA PUNJAB
ਅੱਗੇ ਪੜ੍ਹੋ

ਅਣਮੁੜੇ ਕਰਜ਼ਿਆਂ ਕਾਰਨ ਆਈ ਵਿਕਾਸ ਦਰ ’ਚ ਗਿਰਾਵਟ

ਅਣਮੁੜੇ ਕਰਜ਼ਿਆਂ ਕਾਰਨ ਆਈ ਵਿਕਾਸ ਦਰ ’ਚ ਗਿਰਾਵਟ

ਨਵੀਂ ਦਿੱਲੀ – ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਅੱਜ ਆਖਿਆ ਕਿ ਵਿੱਤੀ ਸਾਲ 2015-16 ਦੀ ਆਖਰੀ ਤਿਮਾਹੀ ਤੋਂ ਸ਼ੁਰੂ ਹੋ ਕੇ ਲਗਾਤਾਰ ਛੇ ਤਿਮਾਹੀਆਂ ਵਿੱਚ ਚੱਲਿਆ ਅਰਥਚਾਰੇ ਵਿੱਚ ਗਿਰਾਵਟ ਦਾ ਦੌਰ ਅਣਮੁੜੇ ਕਰਜ਼ਿਆਂ (ਐਨਪੀਏਜ਼) ਕਰ ਕੇ ਸੀ ਨਾ ਕਿ ਨੋਟਬੰਦੀ ਕਾਰਨ। ਉਨ੍ਹਾਂ ਕਿਹਾ ‘‘ 2015-16 ਦੀ ਆਖਰੀ ਤਿਮਾਹੀ ਦੌਰਾਨ ਵਿਕਾਸ ਦਰ 9.2 ਫ਼ੀਸਦ ਸੀ। ਵਿਕਾਸ ਦਰ ਵਿੱਚ ਗਿਰਾਵਟ ਬੈਂਕਾਂ ਦੇ ਅਣਮੁੜੇ ਕਰਜ਼ਿਆਂ ਕਰ ਕੇ ਆਈ ਸੀ। ਜਦੋਂ ਇਹ ਸਰਕਾਰ ਸੱਤਾ ਵਿੱਚ ਆਈ…

VIA PUNJAB
ਅੱਗੇ ਪੜ੍ਹੋ

ਰਾਏਗੜ੍ਹ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਉੜੀਸਾ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ

ਰਾਏਗੜ੍ਹ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਉੜੀਸਾ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ

ਭੁਵਨੇਸ਼ਵਰ – ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਰਾਏਗੜ੍ਹ ਵਿੱਚ ਬੀਤੇ ਦਿਨ ਸੈਪਟਿਕ ਟੈਂਕ (ਗਟਰ) ਵਿੱਚ ਦਮ ਘੁੱਟਣ ਕਾਰਨ ਮਾਰੇ ਗਏ ਪੰਜ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਇੱਕ ਮਹਿਲਾ ਕਰਮਚਾਰੀ ਅਤੇ ਚਾਰ ਮਜ਼ਦੂਰ ਮਾਰੇ ਗਏ ਸਨ|

VIA PUNJAB
ਅੱਗੇ ਪੜ੍ਹੋ

ਕਰਨਾਟਕ ਚੋਣਾਂ : ਜਸ਼ਨ ਮਨਾ ਰਹੇ ਕਾਂਗਰਸੀ ਵਰਕਰਾਂ ਤੇ ਐਸਿਡ ਅਟੈਕ

ਕਰਨਾਟਕ ਚੋਣਾਂ : ਜਸ਼ਨ ਮਨਾ ਰਹੇ ਕਾਂਗਰਸੀ ਵਰਕਰਾਂ ਤੇ ਐਸਿਡ ਅਟੈਕ

ਬੈਂਗਲੂਰ – ਕਰਨਾਟਕ ਲੋਕਲ ਬਾਡੀ ਚੋਣਾਂ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ, ਜਦੋਂ ਕਿ ਬੀਜੇਪੀ ਦੂਜੇ ਸਥਾਨ ਤੇ ਹੈ| ਉੱਥੇ ਹੀ ਲੋਕਲ ਬਾਡੀ ਚੋਣਾਂ ਵਿੱਚ ਹੋਈ ਜਿੱਤ ਤੋਂ ਬਾਅਦ ਕਾਂਗਰਸ ਖੇਮੇ ਵਿੱਚ ਜਸ਼ਨ ਮਨਾ ਰਹੀ ਸੀ, ਜਦੋਂ ਕਿ ਇਸੇ ਵਿਚਕਾਰ ਕਾਂਗਰਸ ਉਮੀਦਵਾਰ ਇਯਾਤੁੱਲ ਖਾਨ ਦੀ ਜਿੱਤ ਦਾ ਜਸ਼ਨ ਮਨਾ ਰਹੇ ਕਰਮਚਾਰੀਆਂ ਤੇ ਐਸਿਡ ਅਟੈਕ ਦੀਆਂ ਖਬਰਾਂ ਵੀ ਆ ਰਹੀਆਂ ਹਨ| ਇਸ ਹਮਲੇ ਵਿੱਚ ਹੁਣ ਤੱਕ 8 ਲੋਕਾਂ ਦੇ ਜਖਮੀ ਹੋਣ…

VIA PUNJAB
ਅੱਗੇ ਪੜ੍ਹੋ

ਚੋਕਸੀ ਦੀਆਂ ਕੁਰਕ ਜਾਇਦਾਦਾਂ ਮਨੀ ਲਾਂਡਰਿੰਗ ਵਾਲੀਆਂ : ਅਥਾਰਟੀ

ਚੋਕਸੀ ਦੀਆਂ ਕੁਰਕ ਜਾਇਦਾਦਾਂ ਮਨੀ ਲਾਂਡਰਿੰਗ ਵਾਲੀਆਂ : ਅਥਾਰਟੀ

ਨਵੀਂ ਦਿੱਲੀ – ਪੰਜਾਬ ਨੈਸ਼ਨਲ ਬੈਂਕ ‘ਚ ਹਜ਼ਾਰਾਂ ਰੁਪਇਆ ਦੇ ਘਪਲੇ ਦੇ ਦੋਸ਼ੀ ਮੇਹੁਲ ਚੌਕਸੀ ਨੇ ਗੈਰ-ਕਾਨੂੰਨ ਤਰੀਕੇ ਨਾਲ ਹਾਸਲ ਕੀਤੇ ਧਨ ਨਾਲ ਅਰਬਾਂ ਦਾ ਸਮਰਾਜਿਆ ਖੜਾ ਕੀਤਾ ਸੀ। ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਅਧੀਨ ਅਧਿਕਾਰਤ ਇਕ ਅਥਾਰਟੀ ਨੇ ਵਿਵਸਥਾ ਦਿੱਤੀ ਹੈ ਕਿ ਭਗੌੜੇ ਹੀਰਾ ਕਾਰੋਬਾਰੀ ਅਤੇ ਉਸ ਨਾਲ ਜੁੜੀਆਂ ਕੰਪਨੀਆਂ ਨਾਲ ਸੰਬੰਧਤ 1210 ਕਰੋੜ ਰੁਪਏ ਦੀਆਂ 41 ਜਾਇਦਾਦਾਂ ਮਨੀ ਲਾਂਡਰਿੰਗ ਵਾਲੀਆਂ ਹਨ। ਉਨ੍ਹਾਂ ਦੀ ਕੁਰਕੀ ਹੋਣੀ ਚਾਹੀਦੀ ਹੈ। ਈ. ਡੀ. ਨੇ…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਕੋਈ ਪਿਕਨਿਕ ਮਨਾਉਣ ਵਾਲੀ ਥਾਂ ਨਹੀਂ

ਸੁਪਰੀਮ ਕੋਰਟ ਕੋਈ ਪਿਕਨਿਕ ਮਨਾਉਣ ਵਾਲੀ ਥਾਂ ਨਹੀਂ

ਨਵੀਂ ਦਿੱਲੀ- ਇਕ ਪਟੀਸ਼ਨ ਦੇ ਪੈਂਡਿੰਗ ਹੋਣ ਦੀ ਗੱਲ ਕਹਿ ਕੇ ਅਦਾਲਤ ਨੂੰ ਗੁੰਮਰਾਹ ਕਰਨ ਲਈ ਆਮਦਨ ਕਰ ਵਿਭਾਗ ਨੂੰ ਤਿੱਖੀ ਝਾੜ ਪਾਉੁਂਦਿਆਂ ਸੁਪਰੀਮ ਕੋਰਟ ਨੇ ਸਪੱਸ਼ਟ ਕਿਹਾ ਕਿ ਚੋਟੀ ਦੀ ਅਦਾਲਤ ਕੋਈ ਪਿਕਨਿਕ ਮਨਾਉਣ ਵਾਲੀ ਥਾਂ ਨਹੀਂ ਅਤੇ ਉਸ ਨਾਲ ਅਜਿਹਾ ਵਤੀਰਾ ਨਹੀਂ ਅਪਣਾਇਆ ਜਾ ਸਕਦਾ। ਜਸਟਿਸ ਮਦਨ ਬੀ ਲੋਕੁਰ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਵਿਭਾਗ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਾਉਂਦੇ ਹੋਏ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹੈ ਕਿ ਆਮਦਨ…

VIA PUNJAB
ਅੱਗੇ ਪੜ੍ਹੋ
1 297 298 299 300 301 325