ਆਪ: ਪੰਜਾਬ ’ਚ ਚੱਲ ਰਹੀ ਸੰਜੇ ਸਿੰਘ ਬਨਾਮ ਮਨੀਸ਼ ਸਿਸੋਦੀਆ ਜੰਗ

ਆਪ: ਪੰਜਾਬ ’ਚ ਚੱਲ ਰਹੀ ਸੰਜੇ ਸਿੰਘ ਬਨਾਮ ਮਨੀਸ਼ ਸਿਸੋਦੀਆ ਜੰਗ

  ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਦੇ ਕਾਰਵੇਂ ਨੂੰ ਠੱਲ੍ਹਣ ਦੀ ਕਵਾਇਦ ਗੁਰਨਾਮ ਸਿੰਘ ਅਕੀਦਾ/ ਵਾਇਆ ਪੰਜਾਬ ਬਿਊਰੋ ਪਟਿਆਲਾ, 18 ਜੁਲਾਈ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਵੱਲੋਂ ਕਾਰਨ ਦੱਸੋ ਨੋਟਿਸ ਤੋਂ ਬਗੈਰ ਹੀ ਪ‌ਟਿਆਲਾ ਦੇ ਦਿਹਾਤੀ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੁੰਗੋ ਦੀ ਪ੍ਰਧਾਨਗੀ ਖੋਹ ਲੈਣ ਤੋਂ ਬਾਅਦ ਸਮੂਹਿਕ ਤੌਰ ਤੇ ਦਿੱਤੇ ਅਸਤੀਫ਼ਿਆਂ ਤੋਂ ਚਰਚਾ ਸ਼ੁਰੂ ਹੋਈ ਹੈ ਕਿ ਪੰਜਾਬ ਵਿਚ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋਂ ਤਿਆਰ ਕੀਤਾ ਸੰਗਠਨ…

VIA PUNJAB
ਅੱਗੇ ਪੜ੍ਹੋ

ਨਸ਼ਿਆਂ ਦੇ ਖ਼ਾਤਮੇ ਲਈ ਔਰਤਾਂ ਦੀ ਲਾਮਬੰਦੀ ਜ਼ਰੂਰੀ : ਗਰਚਾ

ਨਸ਼ਿਆਂ ਦੇ ਖ਼ਾਤਮੇ ਲਈ ਔਰਤਾਂ ਦੀ ਲਾਮਬੰਦੀ ਜ਼ਰੂਰੀ : ਗਰਚਾ

ਕੁਰਾਲੀ – ਪੰਜਾਬ ਵਿੱਚ ਫੈਲੇ ਨਸ਼ਿਆਂ ਦੀ ਭੈੜੀ ਲੱਤ ਨੇ ਨੌਜਵਾਨੀ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ| ਇਨ੍ਹਾਂ ਨਸ਼ਿਆਂ ਦਾ ਸੰਤਾਪ ਵਧੇਰੇ ਕਰਕੇ ਔਰਤਾਂ ਹੰਢਾ ਰਹੀਆਂ ਹਨ| ਭਾਵੇਂ ਔਰਤ ਮਾਂ ਦੇ ਰੂਪ ਵਿੱਚ ਹੋਵੇ, ਭੈਣ ਦੇ ਰੂਪ ਵਿੱਚ ਜਾਂ ਪਤਨੀ ਦੇ ਰੂਪ ਵਿੱਚ ਕਿਉਂ ਨਾ ਹੋਵੇ| ਇਸ ਲਈ ਔਰਤਾਂ ਨੂੰ ਹੀ ਨਸ਼ਿਆਂ ਦੇ ਖ਼ਾਤਮੇ ਲਈ ਅੱਗੇ ਆਉਣਾ ਪਵੇਗਾ| ਇਹ ਵਿਚਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ…

VIA PUNJAB
ਅੱਗੇ ਪੜ੍ਹੋ

ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਨੇ ”ਹੋਪ ਫਾਈਟ ਕਿਓਰ ਫਾਰ ਕੈਂਸਰ ਸਰਵਾਈਵਰ ਪੇਸ਼ੈਂਟਸ’ ਪ੍ਰੋਗਰਾਮ ਕਰਵਾਇਆ

ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਨੇ ”ਹੋਪ ਫਾਈਟ ਕਿਓਰ ਫਾਰ ਕੈਂਸਰ ਸਰਵਾਈਵਰ ਪੇਸ਼ੈਂਟਸ’ ਪ੍ਰੋਗਰਾਮ ਕਰਵਾਇਆ

ਐਸ.ਏ.ਐਸ. ਨਗਰ – ਸੋਹਾਣਾ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਵਿੱਚ ਅੱਜ ਵੱਖ ਵੱਖ ਤਰ੍ਹਾਂ ਦੀ ਕੈਂਸਰ ਦੀ ਬਿਮਾਰੀ ਦੇ ਇਲਾਜ ਨਾਲ ਠੀਕ ਹੋਏ ਮਰੀਜ਼ਾਂ ਨੇ ਇਕ ਪ੍ਰੋਗਰਾਮ ”ਹੋਪ ਫਾਈਟ ਕਿਓਰ ਫਾਰ ਕੈਂਸਰ ਸਰਵਾਈਵਰ ਪੇਸ਼ੈਂਟਸ’ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ| ਜ਼ਿਕਰਯੋਗ ਹੈ ਕਿ ਸੋਹਾਣਾ ਦੇ ਹਸਪਤਾਲ ਵਿੱਚ ਕੈਂਸਰ ਦਾ ਵੱਖਰਾ ਵਿਭਾਗ ਬਣਾ ਦਿੱਤਾ ਗਿਆ ਹੈ ਜਿਸਦੇ ਮੁਖੀ ਡਾ. ਸੰਦੀਪ ਕੁੱਕੜ (ਆਂਕੋਲਿਜਸਟ ਹਨ)| ਪ੍ਰੋਗਰਾਮ ਦੇ ਮੁੱਖ ਮਹਿਮਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤਾਂ ਵਿੱਚ ਸੌਰ ੳੂਰਜਾ ਉਤਪਾਦਨ ਦੇ ਪਾਇਲਟ ਪ੍ਰਾਜੈਕਟ ਨੂੰ ਹਰੀ ਝੰਡੀ

ਮੁੱਖ ਮੰਤਰੀ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤਾਂ ਵਿੱਚ ਸੌਰ ੳੂਰਜਾ ਉਤਪਾਦਨ ਦੇ ਪਾਇਲਟ ਪ੍ਰਾਜੈਕਟ ਨੂੰ ਹਰੀ ਝੰਡੀ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮੱਦੇਨਜ਼ਰ ਕਿਰਾਏ ਦੇ ਆਧਾਰ ’ਤੇ ਖੇਤੀਬਾੜੀ ਵਾਲੀ ਜ਼ਮੀਨ ’ਤੇ ਸੌਰ ੳੂਰਜਾ ਪੈਦਾ ਕਰਨ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੰਦਿਆਂ ਕਿਸਾਨਾਂ ਨੂੰ ਵੱਧ ਕੀਮਤਾਂ ਵਾਲੇ ਫਲ ਤੇ ਸਬਜ਼ੀਆਂ ਦੇ ਉਤਪਾਦਨ ਦੀ ਵੀ ਇਜਾਜ਼ਤ ਦੇ ਦਿੱਤੀ। ਅੱਜ ਸ਼ਾਮ ਇੱਥੇ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ’ਤੇ ਸੀ.ਆਈ.ਆਈ. ਦੇ ਕੌਮੀ ਪ੍ਰਧਾਨ ਰਾਕੇਸ਼ ਭਾਰਤੀ ਮਿੱਤਲ ਦੀ ਅਗਵਾਈ ਵਿੱਚ ਵਫ਼ਦ ਨਾਲ ਮੀਟਿੰਗ ਦੀ ਪ੍ਰਧਾਨਗੀ…

VIA PUNJAB
ਅੱਗੇ ਪੜ੍ਹੋ

ਬਿਜਲੀ ਮੰਤਰੀ ਨੇ ਡਿਊਟੀ ਦੌਰਾਨ ਮਾਰੇ ਗਏ ਕਰਮਚਾਰੀਆਂ ਦੇ ਵਾਰਸਾਂ ਨੂੰ ਦਿੱਤੇ ਨਿਯੁਕਤੀ ਪੱਤਰ

ਬਿਜਲੀ ਮੰਤਰੀ ਨੇ ਡਿਊਟੀ ਦੌਰਾਨ ਮਾਰੇ ਗਏ ਕਰਮਚਾਰੀਆਂ ਦੇ ਵਾਰਸਾਂ ਨੂੰ ਦਿੱਤੇ ਨਿਯੁਕਤੀ ਪੱਤਰ

ਬਠਿੰਡਾ/ਚੰਡੀਗੜ੍ਹ – ਕੈਪਟਨ ਅਮਰਿੰਦਰ ਸਿੰਘ, ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਦੀ ਪਾਲ਼ਣਾਂ ਹਿੱਤ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲ਼ਿਮਟਿਡ ਦੇ ਜਿਹਨਾਂ ਕਰਮਚਾਰੀਆਂ ਦੀ ਡਿਊਟੀ ਦੌਰਾਨ ਮੌਤ ਹੌ ਚੁੱਕੀ ਹੈ, ਉਹਨਾਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇਣ ਲ਼ਈ ਨਿਯੁਕਤੀ ਪੱਤਰ ਸੌਂਪਣ ਸਮਾਰੌਹ ਵਿੱਚ ਬਤੌਰ ਮੁੱਖ ਮਹਿਮਾਨ ਸ: ਗੁਰਪ੍ਰੀਤ ਸਿੰਘ ਕਾਂਗੜ ਬਿਜਲ਼ੀ ਅਤੇ ਨਵਿਆਉਣ ਯੌਗ ਊੁਰਜਾ ਮੰਤਰੀ ਪੰਜਾਬ ਸਰਕਾਰ ਨੇ ਆਪਣੇ ਹੱਥੀ 153 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਸਮਾਰੌਹ ਵਿੱਚ ਸ੍ਰ. ਗੁਰਪ੍ਰੀਤ ਸਿੱਘ…

VIA PUNJAB
ਅੱਗੇ ਪੜ੍ਹੋ

ਬਾਬਾ ਭੂਰੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ ਘੰਟਾ ਘਰ ਪ੍ਰਵੇਸ਼ ਦੁਆਰ ਦੇ ਗੁੰਬਦ ਉਪਰ ਸੋਨੇ ਦੀ ਕਾਰ ਸੇਵਾ

ਬਾਬਾ ਭੂਰੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ ਘੰਟਾ ਘਰ ਪ੍ਰਵੇਸ਼ ਦੁਆਰ ਦੇ ਗੁੰਬਦ ਉਪਰ ਸੋਨੇ ਦੀ ਕਾਰ ਸੇਵਾ

ਵਾਇਆ ਪੰਜਾਬ ਬਿਊਰੋ ਅੰਮ੍ਰਿਤਸਰ, 17 ਜੁਲਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ-ਘਰ ਵਾਲੇ ਪ੍ਰਵੇਸ਼ ਦੁੁਆਰ ਦੀ ਦਰਸ਼ਨੀ ਡਿਉੜੀ ਦੇ ਗੁੰਬਦਾਂ ਤੇ ਗੁੰਬਦੀਆਂ ਉਪਰ ਸੋਨੇ ਦੇ ਪੱਤਰੇ ਲਗਾਉਣ ਦੀ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਪੀ ਗਈ ਹੈ। ਘੰਟਾ-ਘਰ ਡਿਊੜੀ ਉਪਰ ਬਣੇ ਮੁੱਖ ਗੁੰਬਦ ਦੇ ਸੁੰਦਰੀਕਰਨ ਲਈ ਇਹ ਸੇਵਾ ਕੀਤੀ ਜਾਣੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬਾਬਾ ਕਸ਼ਮੀਰ…

VIA PUNJAB
ਅੱਗੇ ਪੜ੍ਹੋ

ਦਾਜ-ਦਹੇਜ ਘਟਾਉਣ ਖਾਤਰ ਵਿਆਹਾਂ ਦੇ ਖਰਚੇ ਦਾ ਸਬੂਤ ਰੱਖਣ ਲਈ ਕਾਨੂੰਨ ‘ਚ ਸੋਧ ਹੋਵੇ : ਪੰਜਾਬੀ ਕਲਚਰਲ ਕੌਂਸਲ ਦੀ ਮੰਗ

ਦਾਜ-ਦਹੇਜ ਘਟਾਉਣ ਖਾਤਰ ਵਿਆਹਾਂ ਦੇ ਖਰਚੇ ਦਾ ਸਬੂਤ ਰੱਖਣ ਲਈ ਕਾਨੂੰਨ ‘ਚ ਸੋਧ ਹੋਵੇ : ਪੰਜਾਬੀ ਕਲਚਰਲ ਕੌਂਸਲ ਦੀ ਮੰਗ

ਅਦਾਲਤਾਂ ਨੂੰ ਵੀ ਤਲਾਕ ਤੇ ਦਾਜ ਪੀੜਤਾਂ ਦੇ ਮੁਕੱਦਮੇ ਹੱਲ ਕਰਨਾ ਹੋਵੇਗਾ ਸੁਖਾਲਾ ਚੰਡੀਗੜ – ਸਮਾਜ ਵਿਚ ਨਿਵੇਕਲੇ ਸਮਾਜਕ ਸੁਧਾਰਾਂ ਨੂੰ ਲਾਗੂ ਕਰਾਉਣ ਲਈ ਕਾਰਜਸ਼ੀਲ ਸੰਸਥਾ, ਪੰਜਾਬੀ ਕਲਚਰਲ ਕੌਂਸਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਆਹਾਂ ਅਤੇ ਤਲਾਕ ਸਬੰਧੀ ਮੌਜੂਦਾ ਕਾਨੂੰਨਾਂ ਵਿੱਚ ਸੋਧ ਕਰਕੇ ਅਜਿਹੀ ਪ੍ਰਣਾਲੀ ਤਿਆਰ ਕੀਤੀ ਜਾਵੇ ਤਾਂ ਜੋ ਸਬੰਧਿਤ ਪਰਿਵਾਰਾਂ ਵੱਲੋਂ ਮੰਗਣੀ ਅਤੇ ਵਿਆਹਾਂ ‘ਤੇ ਕੀਤੇ ਜਾਂਦੇ ਖਰਚਿਆਂ ਦਾ ਪੂਰਾ ਰਿਕਾਰਡ ਰੱਖਿਆ ਸਕੇ। ਅਜਿਹੇ ਸਬੂਤ ਹੋਣ ਨਾਲ ਜਿੱਥੇ ਆਮ ਲੋਕ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਦੇ ਕਸ਼ਮੀਰੀ ਵਿਦਿਆਰਥੀ ਆਈਕੇਜੀ-ਪੀਟੀਯੂ ਦੀ ਮੈਰਿਟ ਲਿਸਟ ਵਿੱਚ ਛਾਏ

ਆਰੀਅਨਜ਼ ਦੇ ਕਸ਼ਮੀਰੀ ਵਿਦਿਆਰਥੀ ਆਈਕੇਜੀ-ਪੀਟੀਯੂ ਦੀ ਮੈਰਿਟ ਲਿਸਟ ਵਿੱਚ ਛਾਏ

ਮੋਹਾਲੀ – ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ, ਰਾਜਪੁਰਾ, ਨੇੜੇ ਚੰਡੀਗੜ ਦੇ 2014 ਬੈਚ ਦੇ 4 ਕਸ਼ਮੀਰੀ ਵਿਦਿਆਰਥੀਆਂ ਨੇ ਆਈਕੇਜੀ-ਪੀਟੀਯੂ, ਜਲੰਧਰ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੀ ਗਈ ਮੈਰਿਟ ਲਿਸਟ ਵਿੱਚ ਉੱਚ ਸਥਾਨ ਹਾਸਿਲ ਕੀਤੇ। ਪੀਟੀਯੂ ਦੀ ਮੈਰਿਟ ਲਿਸਟ ਵਿਚ ਗੰਦਰਬਲ ਤੋ ਸਮੀਰ ਜਾਵੇਦ (ਈਈਈ) ਨੇ 87.41% ਨੰਬਰ ਪ੍ਰਾਪਤ ਕਰਕੇ ਪਹਿਲਾਂ ਸਥਾਨ; ਕੁਲਗਾਮ ਤੋ ਜਾਵੇਦ ਮੁਸ਼ਤਾਕ (ਈਈਈ) ਨੇ 82.35% ਨੰਬਰ ਪ੍ਰਾਪਤ ਕਰਕੇ ਚੌਥਾ ਸਥਾਨ; ਪੁਲਵਾਮਾ ਤੋ ਸੱਜਾਦ ਅਹਿਮਦ ਦਰ (ਸਿਵਿਲ) ਨੇ 85.65% ਨੰਬਰ ਪ੍ਰਾਪਤ ਕਰਕੇ ਛੇਵਾਂ…

VIA PUNJAB
ਅੱਗੇ ਪੜ੍ਹੋ

ਸ੍ਰੀ ਨੈਣਾ ਦੇਵੀ ਵਿਖੇ ਮੁਹਾਲੀ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਇੱਕ ਗੈਂਗਸਟਰ ਹਲਾਕ, ਦੋ ਕਾਬੂ

ਸ੍ਰੀ ਨੈਣਾ ਦੇਵੀ ਵਿਖੇ ਮੁਹਾਲੀ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਇੱਕ ਗੈਂਗਸਟਰ ਹਲਾਕ, ਦੋ ਕਾਬੂ

ਐਸ ਏ ਐਸ ਨਗਰ – ਪ੍ਰਸਿੱਧ ਸ੍ਰੀ ਨੈਣਾ ਦੇਵੀ ਮੰਦਰ ਵਿੱਚ ਅੱਜ ਸਵੇਰੇ ਮੁਹਾਲੀ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਇਕ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਗਿਆ, ਜਦੋਂਕਿ 2 ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਮੁਹਾਲੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਗੈਂਗਸਟਰ ਸੰਨੀ ਮਸ਼ੀ (ਗੁਰਦਾਸਪੁਰ), ਗੋਲਡੀ ਮਸ਼ੀ (ਡੇਰਾ ਬਾਬਾ ਨਾਨਕ) ਅਤੇ ਅਮਨਪੁਰੀ (ਚਮਕੌਰ ਸਾਹਿਬ) ਦਾ ਸਬੰਧ ਪਠਾਨਕੋਟ ਦੇ ਜੱਗੂ ਗੈਂਗ ਨਾਲ ਹੈ| ਉਹਨਾਂ ਦੱਸਿਆ ਕਿ…

VIA PUNJAB
ਅੱਗੇ ਪੜ੍ਹੋ

ਗਡਵਾਸੂ ਨੇ ਦੇਸ਼ ਵਿੱਚੋਂ ਤੀਜਾ ਸਥਾਨ ਮੱਲ ਕੇ ਸੂਬੇ ਲਈ ਖੱਟਿਆ ਸਨਮਾਨ : ਬਲਬੀਰ ਸਿੰਘ ਸਿੱਧੂ

ਗਡਵਾਸੂ ਨੇ ਦੇਸ਼ ਵਿੱਚੋਂ ਤੀਜਾ ਸਥਾਨ ਮੱਲ ਕੇ ਸੂਬੇ ਲਈ ਖੱਟਿਆ ਸਨਮਾਨ : ਬਲਬੀਰ ਸਿੰਘ ਸਿੱਧੂ

ਪਿਛਲੇ ਸਾਲ ਦੇ 9ਵੇਂ ਸਥਾਨ ਤੋਂ ਛਾਲ ਮਾਰ ਕੇ ਯੂਨੀਵਰਸਿਟੀ 2018-19 ਵਿੱਚ ਤੀਜੇ ਸਥਾਨ ‘ਤੇ ਹੋਈ ਕਾਬਜ਼ ਚੰਡੀਗੜ੍ – ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ, ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਸਾਰੀਆਂ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਤੀਜੇ ਸਥਾਨ ‘ਤੇ ਕਾਬਜ਼ ਰਹੀ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਉੱਚ ਸੰਸਥਾ ਇੰਡੀਅਨ…

VIA PUNJAB
ਅੱਗੇ ਪੜ੍ਹੋ
1 466 467 468 469