ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਰਗਿਜ਼ਤਾਨ ਪੁੱਜੀ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਰਗਿਜ਼ਤਾਨ ਪੁੱਜੀ

ਬਿਸ਼ਕੇਕ – ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਰਗਿਜ਼ਤਾਨ ਦੀ ਰਾਜਧਾਨੀ ਬਿਸ਼ਕੇਕ ਪੁੱਜ ਗਏ ਹਨ। ਉਹ ਇੱਥੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਦੋ ਰੋਜ਼ਾ ਮੀਟਿੰਗ ਵਿੱਚ ਹਿੱਸਾ ਲੈਣਗੇ।ਇਸ ਮੀਟਿੰਗ ਵਿੱਚ ਹੋਰ ਅਹਿਮ ਮੁੱਦਿਆਂ ਦੇ ਨਾਲ-ਨਾਲ ਅਤਿਵਾਦ ਤੋਂ ਪੈਦਾ ਹੋਏ ਖਤਰੇ ਨੂੰ ਵੀ ਵਿਚਾਰਿਆ ਜਾਵੇਗਾ। ਸਵਰਾਜ ਦਾ ਇੱਥੇ ਪੁੱਜਣ ਉੱਤੇ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਇੱਥੇ ਹੀ ਸੰਘਾਈ ਕੋਆਪਰੇਸ਼ਨ ਸੰਸਥਾ ਦਾ 13 ਅਤੇ 14 ਜੂਨ ਨੂੰ ਸਿਖਰ ਸੰਮੇਲਨ ਹੋਣਾ ਹੈ। ਭਾਰਤੀ ਵਿਦੇਸ਼ ਮੰਤਰੀ ਹੋਰ ਅਹਿਮ ਦੁਵੱਲੇ ਮਸਲਿਆਂ…

VIA PUNJAB
ਅੱਗੇ ਪੜ੍ਹੋ

ਚੀਨ ਵਿੱਚ ਕਾਰ ਨੇ ਪੈਦਲ ਯਾਤਰੀਆਂ ਨੂੰ ਦਰੜਿਆ, 13 ਜ਼ਖਮੀ

ਚੀਨ ਵਿੱਚ ਕਾਰ ਨੇ ਪੈਦਲ ਯਾਤਰੀਆਂ ਨੂੰ ਦਰੜਿਆ, 13 ਜ਼ਖਮੀ

ਬੀਜਿੰਗ – ਚੀਨ ਦੇ ਦੱਖਣੀ ਸ਼ਹਿਰ ਗਵਾਂਗਝੋਊ ਵਿੱਚ ਅੱਜ ਸਵੇਰੇ ਇਕ ਕਾਰ ਨੇ ਪੈਦਲ ਯਾਤਰੀਆਂ ਨੂੰ ਦਰੜ ਦਿੱਤਾ| ਇਸ ਹਾਦਸੇ ਵਿੱਚ ਘੱਟੋ-ਘੱਟ 13 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਹਾਲਤ ਨਾਜ਼ੁਕ ਹੈ| ਇਕ ਅੰਗਰੇਜ਼ੀ ਅਖਬਾਰ ਨੇ ਦੱਸਿਆ ਕਿ ਤਿਆਨਹੇ ਜ਼ਿਲੇ ਵਿਚ ਸਥਾਨਕ ਸਮੇਂ ਮੁਤਾਬਕ ਸਵੇਰੇ 8:50 ਤੇ ਇਕ ਕਾਰ ਨੇ ਕਈ ਪੈਦਲ ਯਾਤਰੀਆਂ ਨੂੰ ਦਰੜ ਦਿੱਤਾ ਅਤੇ ਫਿਰ ਦੋ ਹੋਰ ਕਾਰਾਂ ਨਾਲ ਟਕਰਾ ਗਈ| ਗਵਾਂਗਝੋਊ ਪੁਲੀਸ ਬਿਊਰੋ ਨੇ ਸੋਸ਼ਲ ਮੀਡੀਆ ਨੈਟਵਰਕ ਵੀਬੋ ਤੇ…

VIA PUNJAB
ਅੱਗੇ ਪੜ੍ਹੋ

ਪਾਕਿ ਦੇ ਖਸਤਾਹਾਲ ਲਈ ਵਿਰੋਧੀ ਪਾਰਟੀਆਂ ਜ਼ਿੰਮੇਦਾਰ

ਪਾਕਿ ਦੇ ਖਸਤਾਹਾਲ ਲਈ ਵਿਰੋਧੀ ਪਾਰਟੀਆਂ ਜ਼ਿੰਮੇਦਾਰ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਫਤਾਰ ਪਾਰਟੀ ਲਈ ਇਸਲਾਮਾਬਾਦ ‘ਚ ਇਕੱਠੀਆਂ ਹੋਈਆਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਦੇਸ਼ ਦੀ ਆਰਥਿਕ ਬਦਹਾਲੀ ਤੇ ਭਾਰੀ ਵਿਦੇਸ਼ੀ ਕਰਜ਼ ਲਈ ਜ਼ਿੰਮੇਦਾਰ ਠਹਿਰਾਇਆ।ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਨੇਤਾ ਮਰੀਅਮ ਨਵਾਜ਼ ਨੇ ਇਕਜੁਟਤਾ ਪ੍ਰਦਰਸ਼ਿਤ ਕਰਨ ਲਈ ਪਾਕਿਸਤਾਨ ਪੀਪਲਸ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਨੂੰ ਉਨ੍ਹਾਂ ਵਲੋਂ ਐਤਵਾਰ ਨੂੰ ਦਿੱਤੀ ਗਈ ਇਫਤਾਰ ਪਾਰਟੀ ‘ਚ ਮੁਲਾਕਾਤ ਕੀਤੀ। ਇਫਤਾਰ ਪਾਰਟੀ ‘ਚ ਆਵਾਮੀ ਨੈਸ਼ਨਲਿਸਟ ਪਾਰਟੀ ਨੇਤਾ ਅਸਫੰਦਿਆਰ ਵਲੀ,…

VIA PUNJAB
ਅੱਗੇ ਪੜ੍ਹੋ

ਚੀਨ ਨੂੰ ਆਸ, ਅਮਰੀਕੀ ਰਾਜਦੂਤ ਕਰੇਗਾ ਨਿਰਪੱਖ ਫੈਸਲਾ

ਚੀਨ ਨੂੰ ਆਸ, ਅਮਰੀਕੀ ਰਾਜਦੂਤ ਕਰੇਗਾ ਨਿਰਪੱਖ ਫੈਸਲਾ

ਅਮਰੀਕੀ ਰਾਜਦੂਤ ਟੇਰੀ ਬ੍ਰਾਂਸਟੇਡ ਨੂੰ ਤਿੱਬਤ ਦਾ ਦੌਰਾ ਕਰਨ ਦੀ ਇਜਾਜ਼ਤ ਦੇਣ ਵਾਲੇ ਚੀਨ ਨੇ ਸੋਮਵਾਰ ਨੂੰ ਆਸ ਜ਼ਾਹਰ ਕੀਤੀ। ਇਸ ਆਸ ਮੁਤਾਬਕ ਅਮਰੀਕੀ ਰਾਜਦੂਤ ਹਿਮਾਲਿਆ ਖੇਤਰ ਦੀ ਸਥਿਤੀ ਖਾਸ ਕਰ ਕੇ ਧਰਮ ਅਤੇ ਤਿੱਬਤੀ ਸੱਭਿਆਚਾਰ ਨੂੰ ਲੈ ਕੇ ਨਿਰਪੱਖ ਫੈਸਲਾ ਕਰੇਗਾ। ਬ੍ਰਾਂਸਟੇਡ 19 ਤੋਂ 25 ਮਈ ਦੇ ਵਿਚ ਤਿੱਬਤ ਆਟੋਨੋਮਸ ਖੇਤਰ ਦੇ ਸਰਹੱਦੀ ਕਵਿਨਹਾਈ ਸੂਬੇ ਦੇ ਦੌਰੇ ‘ਤੇ ਹਨ। ਉਨ੍ਹਾਂ ਦਾ ਇਹ ਦੌਰਾ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚ ਵੱਧਦੇ ਵਪਾਰ…

VIA PUNJAB
ਅੱਗੇ ਪੜ੍ਹੋ

ਅਮਰੀਕਾ ਚ ਤੂਫਾਨ ਕਾਰਨ 7 ਕਰੋੜ ਲੋਕ ਪ੍ਰਭਾਵਿਤ, ਬਿਜਲੀ ਸਪਲਾਈ ਠੱਪ

ਅਮਰੀਕਾ ਚ ਤੂਫਾਨ ਕਾਰਨ 7 ਕਰੋੜ ਲੋਕ ਪ੍ਰਭਾਵਿਤ, ਬਿਜਲੀ ਸਪਲਾਈ ਠੱਪ

ਵਾਸ਼ਿੰਗਟਨ – ਮੱਧ ਅਮਰੀਕਾ ਦੇ ਬਹੁਤ ਸਾਰੇ ਇਲਾਕਿਆਂ ਵਿਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗੜੇ ਪੈਣ ਕਾਰਨ ਕਰੀਬ 7 ਕਰੋੜ ਲੋਕ ਮੁਸੀਬਤ ਵਿਚ ਹਨ। ਇੱਥੋਂ ਦੇ ਇਲਾਕਿਆਂ ਵਿਚ ਆਏ 50 ਤੋਂ ਵੱਧ ਤਬਾਹਕੁੰਨ ਤੂਫਾਨਾਂ ਨੇ ਤਬਾਹੀ ਮਚਾਈ ਹੋਈ ਹੈ। ਵੱਡੇ ਪੱਧਰ ‘ਤੇ ਚੱਲ ਰਹੀਆਂ ਹਵਾਵਾਂ ਨੇ ਕਈ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ, ਸਕੂਲਾਂ ਅਤੇ ਦੁਕਾਨਾਂ ਨੂੰ ਤਬਾਹ ਕਰ ਦਿੱਤਾ। ਤੂਫਾਨ ਨੇ ਟਰੱਕਾਂ ਅਤੇ ਰੁੱਖਾਂ ਨੂੰ ਸੁੱਕ ਪੱਤੇ ਵਾਂਗ ਉਡਾ ਦਿੱਤਾ। ਜ਼ਿਕਰਯੋਗ ਹੈ ਕਿ ਟਾਰਨੇਡੋ ਐਲੇ…

VIA PUNJAB
ਅੱਗੇ ਪੜ੍ਹੋ

ਬ੍ਰਾਜ਼ੀਲ ਬਾਰ ਵਿੱਚ ਗੋਲੀਬਾਰੀ, 11 ਵਿਅਕਤੀਆਂ ਦੀ ਮੌਤ

ਬ੍ਰਾਜ਼ੀਲ ਬਾਰ ਵਿੱਚ ਗੋਲੀਬਾਰੀ, 11 ਵਿਅਕਤੀਆਂ ਦੀ ਮੌਤ

ਬ੍ਰਾਸੀਲੀਆ – ਉੱਤਰੀ ਬ੍ਰਾਜ਼ੀਲ ਦੇ ਇਕ ਬਾਰ ਵਿੱਚ ਅੱਜ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ| ਇਸ ਹਮਲੇ ਵਿਚ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ| ਉੱਤਰੀ ਪਾਰਾ ਰਾਜ ਦੇ ਜਨ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਗੋਲੀਬਾਰੀ ਬੇਲੇਮ ਸ਼ਹਿਰ ਵਿਚ ਹੋਈ| ਗੋਲੀਬਾਰੀ ਦੇ ਪਿੱਛੇ ਦਾ ਉਦੇਸ਼ ਦੇ ਬਾਰੇ ਵਿੱਚ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ| ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਭੱਜ ਗਏ ਪਰ ਇਕ ਸਮਾਚਾਰ ਏਜੰਸੀ ਨੇ ਪੁਲੀਸ ਦੇ ਹਵਾਲੇ ਨਾਲ ਦੱਸਿਆ ਕਿ ਇਕ ਹਮਲਾਵਰ ਜ਼ਖਮੀ ਹੋ ਗਿਆ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਅਨ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਨੇ ਚੋਣ ਜਿੱਤ ਨੂੰ ਦੱਸਿਆ ਚਮਤਕਾਰੀ

ਆਸਟ੍ਰੇਲੀਅਨ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਨੇ ਚੋਣ ਜਿੱਤ ਨੂੰ ਦੱਸਿਆ ਚਮਤਕਾਰੀ

ਸਿਡਨੀ – ਆਸਟ੍ਰੇਲੀਆ ਦੇ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਸ਼ਨੀਵਾਰ ਨੂੰ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਦੀ ਚਮਤਕਾਰਕ ਜਿੱਤ ਲਈ ਸ਼ਾਂਤ ਆਸਟ੍ਰੇਲੀਆਈ ਲੋਕਾਂ ਦੀ ਪ੍ਰਸ਼ੰਸਾ ਕੀਤੀ। ਵਿਰੋਧੀ ਧਿਰ ਦੀ ਲੇਬਰ ਪਾਰਟੀ ਨੇ ਚੋਣਾਂ ਵਿਚ ਹਾਰ ਕਬੂਲ ਕਰ ਲਈ ਹੈ।ਮਾਰੀਸਨ ਇਕ ਛੁਪੇ ਰੁਸਤਮ ਵਜੋਂ ਚੋਣ ਪ੍ਰਕਿਰਿਆ ਵਿਚ ਸ਼ਾਮਲ ਹੋਏ ਸਨ ਪਰ ਇਕ ਮੁਸ਼ਕਲ ਪ੍ਰਚਾਰ ਮੁਹਿੰਮ ਤੋਂ ਬਾਅਦ ਉਨ੍ਹਾਂ ਨੇ ਲਿਬਰਲ-ਨੈਸ਼ਨਲ ਗਠਜੋੜ ਦੇ 6 ਸਾਲ ਦੇ ਸ਼ਾਸਨ ਦੇ ਵਿਸਥਾਰ ਦੇ ਸਾਰੇ ਅੜਿੱਕਿਆਂ ਨੂੰ ਦੂਰ ਕਰ ਦਿੱਤਾ।…

VIA PUNJAB
ਅੱਗੇ ਪੜ੍ਹੋ

ਪਾਕਿ ਵਿਦੇਸ਼ ਮੰਤਰੀ 2 ਦਿਨੀਂ ਕੁਵੈਤ ਦੌਰੇ ਤੇ

ਪਾਕਿ ਵਿਦੇਸ਼ ਮੰਤਰੀ 2 ਦਿਨੀਂ ਕੁਵੈਤ ਦੌਰੇ ਤੇ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਕੁਵੈਤ ਦੀ ਆਪਣੀ ਦੋ ਦਿਨੀਂ ਯਾਤਰਾ ‘ਤੇ ਹਨ। ਇਸ ਯਾਤਰਾ ਦੌਰਾਨ ਕੁਰੈਸ਼ੀ ਆਪਣੇ ਹਮਰੁਤਬਾ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਸਿਲਸਿਲੇਵਾਰ ਬੈਠਕਾਂ ਕਰਨਗੇ। ਇਨ੍ਹਾਂ ਬੈਠਕਾਂ ਵਿਚ ਵੀਜ਼ਾ ਮੁੱਦਿਆਂ ਸਮੇਤ ਦੋ-ਪੱਖੀ ਸੰਬੰਧਾਂ ‘ਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਦਫਤਰ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰੇ ਦੌਰਾਨ ਕੁਰੈਸ਼ੀ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ, ਤਾਲਿਬਾਨ ਨਾਲ ਵਾਰਤਾ ਅਤੇ ਖੇਤਰੀ ਸੁਰੱਖਿਆ ਦੀ ਸਥਿਤੀ ‘ਤੇ ਵੀ ਚਰਚਾ ਕਰਨਗੇ। ਕੁਰੈਸ਼ੀ ਨੇ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ…

VIA PUNJAB
ਅੱਗੇ ਪੜ੍ਹੋ

ਸੜਕ ਹਾਦਸੇ ਚ ਦੋ ਪੰਜਾਬੀ ਭਰਾਵਾਂ ਦੀ ਮੌਤ, ਇਕ ਗੰਭੀਰ ਜ਼ਖਮੀ

ਸੜਕ ਹਾਦਸੇ ਚ ਦੋ ਪੰਜਾਬੀ ਭਰਾਵਾਂ ਦੀ ਮੌਤ, ਇਕ ਗੰਭੀਰ ਜ਼ਖਮੀ

ਬੀਤੇ ਦਿਨੀਂ ਅਮਰੀਕਾ ਦੇ ਸੂਬੇ ਇੰਡਿਆਨਾ ਵਿੱਚ ਇਕ ਕਾਰ ਸੜਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ, ਜੋ ਸਿੱਖ ਪਰਿਵਾਰ ਨਾਲ ਸਬੰਧਤ ਸਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਦਵਨੀਤ ਸਿੰਘ ਚਹਿਲ ਅਤੇ ਵਰੁਨਦੀਪ ਸਿੰਘ ਬੜਿੰਗ ਵਜੋਂ ਹੋਈ ਹੈ। ਦੋਵੇਂ ਨੌਜਵਾਨ ਇੰਡਿਆਨਾ ਸੂਬੇ ਦੇ ਫਿਸ਼ਰਜ਼ ਸ਼ਹਿਰ ਦੇ ਰਹਿਣ ਵਾਲੇ ਸਨ ਅਤੇ ਮਮੇਰੇ ਭਰਾ ਸਨ।ਪੁਲਸ ਦੇ ਦੱਸਣ ਮੁਤਾਬਕ ਇਹ ਹਾਦਸਾ ਲੰਘੇ ਬੁੱਧਵਾਰ ਨੂੰ ਦੇਰ ਰਾਤ ਢਾਈ ਵਜੇ ਦੇ ਕਰੀਬ ਵਾਪਰਿਆ, ਜਦ ਉਹ ਤਿੰਨ…

VIA PUNJAB
ਅੱਗੇ ਪੜ੍ਹੋ

ਅਮਰੀਕਾ ਸਾਬਕਾ CIA ਅਫਸਰ ਨੂੰ ਜਾਸੂਸੀ ਮਾਮਲੇ ਚ 20 ਸਾਲ ਦੀ ਜੇਲ

ਅਮਰੀਕਾ ਸਾਬਕਾ CIA ਅਫਸਰ ਨੂੰ ਜਾਸੂਸੀ ਮਾਮਲੇ ਚ 20 ਸਾਲ ਦੀ ਜੇਲ

ਵਾਸ਼ਿੰਗਟਨ – ਅਮਰੀਕਾ ਦੀ ਖੁਫੀਆ ਏਜੰਸੀ ਸੈਂਟਰਲ ਇੰਟੈਂਲੀਜੈਂਸ ਏਜੰਸੀ (ਸੀ.ਆਈ.ਏ.) ਦੇ ਇਕ ਸਾਬਕਾ ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ 20 ਸਾਲ ਜੇਲ ਦੀ ਸਜ਼ਾ ਸੁਣਾਈ ਗਈ। 62 ਸਾਲਾ ਕੇਵਿਨ ਮੇਲੋਰੀ ਨੇ 25 ਹਜ਼ਾਰ ਡਾਲਰ ਵਿਚ ਅਮਰੀਕਾ ਦੀ ਰੱਖਿਆ ਸਬੰਧੀ ਗੁਪਤ ਜਾਣਕਾਰੀ ਇਕ ਚੀਨੀ ਖੁਫੀਆ ਏਜੰਟ ਨੂੰ ਵੇਚੀ ਸੀ। ਮੇਲੋਰੀ ਨੂੰ 22 ਜੂਨ, 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਸਹਾਇਕ ਅਟਾਰਨੀ ਜਨਰਲ ਜੌਨ ਡੇਮਰਸ ਨੇ ਕਿਹਾ ਕਿ ਅਮਰੀਕਾ ਦੇ ਸਾਬਕਾ ਖੁਫੀਆ ਅਧਿਕਾਰੀ…

VIA PUNJAB
ਅੱਗੇ ਪੜ੍ਹੋ
1 99 100 101 102 103 192