ਨਾਸਾ ਨੇ ਬਰਫ ਦੇ ਪਿਘਲਣ ਦਾ ਪਤਾ ਲਗਾਉਣ ਲਈ ਪੁਲਾੜ ‘ਚ ਭੇਜਿਆ ਲੇਜ਼ਰ ਸੈਟੇਲਾਈਟ

ਨਾਸਾ ਨੇ ਬਰਫ ਦੇ ਪਿਘਲਣ ਦਾ ਪਤਾ ਲਗਾਉਣ ਲਈ ਪੁਲਾੜ ‘ਚ ਭੇਜਿਆ ਲੇਜ਼ਰ ਸੈਟੇਲਾਈਟ

ਲਾਸ ਏਂਜਲਸ – ਅਮਰੀਕੀ ਪੁਲਾੜ ਏਂਜਸੀ ਨਾਸਾ ਨੇ ਵਿਸ਼ਵ ‘ਚ ਬਰਫ ਦੇ ਪਿਘਲਣ ਦਾ ਪਤਾ ਲਗਾਉਣ ਤੇ ਜਲਵਾਯੂ ਦੇ ਗਰਮ ਹੋਣ ਦੇ ਕਾਰਨ ਵਧਦੇ ਸਮੁੰਦਰ ਪੱਧਰ ਦੇ ਪੂਰਵ ਅਨੁਮਾਨ ‘ਚ ਸੁਧਾਰ ਲਈ ਸ਼ਨੀਵਾਰ ਨੂੰ ਇਕ ਤਕਨੀਕੀ ਪੁਲਾੜ ਲੇਜ਼ਰ ਉਪਗ੍ਰਹਿ ਨੂੰ ਲਾਂਚ ਕੀਤਾ। ਆਈਸਸੈਟ-2 ਨਾਂ ਦਾ ਇਕ ਅਰਬ ਡਾਲਰ ਦੀ ਲਾਗਤ ਵਾਲਾ ਇਹ ਉਪਗ੍ਰਹਿ ਸਥਾਨਕ ਸਮੇਂ ਮੁਤਾਬਕ ਸਵੇਰੇ 6:02 ‘ਤੇ ਰਵਾਨਾ ਹੋਇਆ। ਇਸ ਨੂੰ ਕੈਲੀਫੋਰਨੀਆ ਦੇ ਵੈਂਡੇਨਬਰਗ ਹਵਾਈ ਫੌਜ ਸਟੇਸ਼ਨ ਤੋਂ ਡੇਲਟਾ-2 ਰਾਕਟ ਦੇ ਜ਼ਰੀਏ ਲਾਂਚ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦਾ ਸਾਹਮਣਾ ਕਰਨ ਲਈ ਪਾਕਿ ਨੇ ਬਣਾਇਆ ‘ਕਰੰਸੀ ਪਲਾਨ

ਅਮਰੀਕਾ ਦਾ ਸਾਹਮਣਾ ਕਰਨ ਲਈ ਪਾਕਿ ਨੇ ਬਣਾਇਆ ‘ਕਰੰਸੀ ਪਲਾਨ

ਇਸਲਾਮਾਬਾਦ – ਪਾਕਿਸਤਾਨ ਇਸ ਸਮੇਂ ਆਰਥਿਕ ਸੰਕਟ ਨਾਲ ਨਜਿੱਠ ਰਿਹਾ ਹੈ। ਦੇਸ਼ ਦੀ ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ ਘਟਦਾ ਹੀ ਜਾ ਰਿਹਾ ਹੈ। ਦੇਸ਼ ਦੀ ਨਵੀਂ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅਰਥਵਿਵਸਥਾ ਨੂੰ ਸੰਭਾਲਣ ਦੀ ਹੈ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਆਪਣੀ ਖਸਤਾਹਾਲ ਅਰਥਵਿਵਸਥਾ ‘ਚ ਸੁਧਾਰ ਲਈ ਪਾਕਿਸਤਾਨ ਨੂੰ ਆਈ. ਐੱਮ. ਐੱਫ. (ਇੰਟਰਨੈਸ਼ਨਲ ਮੋਨੇਟਰੀ ਫੰਡ) ਤੋਂ ਕਰਜ਼ਾ ਲੈਣਾ ਹੋਵੇਗਾ। ਹਾਲਾਂਕਿ ਪਾਕਿਸਤਾਨ ਦੇ ਇਕ ਪੱਤਰਕਾਰ ਹਾਮਿਦ ਮੀਰ ਨੇ ਇਸ ਮਾਮਲੇ ‘ਚ ਵੱਡਾ ਦਾਅਵਾ ਕੀਤਾ…

VIA PUNJAB
ਅੱਗੇ ਪੜ੍ਹੋ

ਸੰਸਦੀ ਉਪ ਚੋਣ ਲਈ ਜਗਮੀਤ ਸਿੰਘ ਨੂੰ ਉਮੀਦਵਾਰ ਐਲਾਨਿਆ

ਸੰਸਦੀ ਉਪ ਚੋਣ ਲਈ ਜਗਮੀਤ ਸਿੰਘ ਨੂੰ ਉਮੀਦਵਾਰ ਐਲਾਨਿਆ

ਵੈਨਕੂਵਰ – ਕੈਨੇਡਾ ਦੀ ਤੀਜੀ ਵੱਡੀ ਪਾਰਟੀ ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਦਾ ਨਾਮ ਬਰਨਬੀ ਲੋਕ ਸਭਾ ਉਪ ਚੋਣ ਲਈ ਪਾਰਟੀ ਉਮੀਦਵਾਰ ਵਜੋਂ ਅੱਜ ਰਸਮੀ ਤੌਰ ’ਤੇ ਐਲਾਨ ਦਿੱਤਾ ਗਿਆ ਹੈ। ਇਹ ਸੀਟ ਇਸੇ ਪਾਰਟੀ ਦੇ ਮੈਂਬਰ ਕੈਨੇਡੀ ਸਟੀਵਰਟ ਵੱਲੋਂ ਵੈਨਕੂਵਰ ਤੋਂ ਮੇਅਰ ਦੀ ਚੋਣ ਲੜਨ ਲਈ ਦਿੱਤੇ ਅਸਤੀਫ਼ੇ ਕਾਰਨ ਖਾਲੀ ਹੋ ਗਈ ਹੈ। ਇਸ ਤੋਂ ਪਹਿਲਾਂ ਜਗਮੀਤ ਸਿੰਘ ਓਂਟਾਰੀਓ ਸੂਬੇ ਤੋਂ ਵਿਧਾਇਕ ਸਨ। ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਵੀ ਰਹੇ।…

VIA PUNJAB
ਅੱਗੇ ਪੜ੍ਹੋ

ਅਮਰੀਕੀ ਰਾਜਦੂਤ ਨਿੱਕੀ ਹੇਲੀ ਦੇ ਘਰ ਲੱਗੇ 35 ਲੱਖ ਦੇ ਪਰਦੇ

ਅਮਰੀਕੀ ਰਾਜਦੂਤ ਨਿੱਕੀ ਹੇਲੀ ਦੇ ਘਰ ਲੱਗੇ 35 ਲੱਖ ਦੇ ਪਰਦੇ

ਨਿਊਯਾਰਕ – ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਦੇ ਅਧਿਕਾਰਕ ਰਿਹਾਇਸ ‘ਚ ਪਰਦੇ ਲਗਾਉਣ ‘ਤੇ 52 ਹਜ਼ਾਰ 701 ਡਾਲਰ (ਕਰੀਬ 35 ਲੱਖ ਰੁਪਏ) ਖਰਚ ਕਰ ਦਿੱਤੇ। ਇਸ ਨੂੰ ਲੈ ਕੇ ਵਿਦੇਸ਼ ਮੰਤਰਾਲਾ ਸਵਾਲਾਂ ਦੇ ਘੇਰੇ ‘ਚ ਹੈ ਕਿਉਂਕਿ ਉਸ ਸਮੇਂ ਖਰਚ ‘ਚ ਕਟੌਤੀ ਕੀਤੀ ਜਾ ਰਹੀ ਸੀ। ਇਥੇ ਤਕ ਕਿ ਨਵੇਂ ਡਿਪਲੋਮੈਟਾਂ ਦੀ ਨਿਯੁਕਤੀ ਵੀ ਬੰਦ ਸੀ। ਨਿਊਯਾਰਕ ਟਾਈਮ ‘ਚ ਛਪੀ ਇਕ ਰਿਪੋਰਟ ਮੁਤਾਬਕ ਭਾਰਤੀ ਮੂਲ ਦੀ…

VIA PUNJAB
ਅੱਗੇ ਪੜ੍ਹੋ

ਐੱਚ1-ਬੀ ਵੀਜ਼ਾ ਧਾਰਕਾਂ ਨੂੰ ਰੋਜ਼ਗਾਰ ਬਦਲਣ ਦੀ ਛੋਟ ‘ਤੇ ਬਿੱਲ ਪੇਸ਼

ਐੱਚ1-ਬੀ ਵੀਜ਼ਾ ਧਾਰਕਾਂ ਨੂੰ ਰੋਜ਼ਗਾਰ ਬਦਲਣ ਦੀ ਛੋਟ ‘ਤੇ ਬਿੱਲ ਪੇਸ਼

ਵਾਸ਼ਿੰਗਟਨ – ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣ ਮੂਰਤੀ ਨੇ ਪ੍ਰਤੀਨਿਧੀ ਸਭਾ ‘ਚ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਦਾ ਟੀਚਾ ਐੱਚ1-ਬੀ ਦੇ ਕਰਮਚਾਰੀਆਂ ਨੂੰ ਨੌਕਰੀ ਬਦਲਣ ਦੇ ਮਾਮਲੇ ‘ਚ ਛੋਟ ਦੇਣਾ ਤੇ ਪੈਂਡਿੰਗ ਪਏ ਗ੍ਰੀਨ ਕਾਰਡ ਦਾ ਨਿਪਟਾਰਾ ਕਰਨਾ ਹੈ। ਇਸ ਦੇ ਲਈ ਐੱਚ1-ਬੀ ਧਾਰਕਾਂ ਲਈ ਦੇਸ਼ ਦੀ ਬਜਾਏ ਸਿੱਖਿਆ ਆਧਾਰਿਤ ਛੋਟ ਵਿਵਸਥਾ ਦੇ ਵਿਸਥਾਰ ਦਾ ਸੁਝਾਅ ਦਿੱਤਾ ਗਿਆ ਹੈ। ਕ੍ਰਿਸ਼ਣ ਮੂਰਤੀ ਨੇ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਮਾਇਕ ਕਾਫਮੈਨ ਨਾਲ ਮਿਲ…

VIA PUNJAB
ਅੱਗੇ ਪੜ੍ਹੋ

ਅਮਰੀਕਾ ਗੈਸ ਪਾਈਪ ਲਾਈਨ ਵਿੱਚ ਹੋਏ 70 ਧਮਾਕੇ, 3 ਸ਼ਹਿਰਾਂ ਨੂੰ ਕਰਵਾਇਆ ਗਿਆ ਖਾਲੀ

ਅਮਰੀਕਾ ਗੈਸ ਪਾਈਪ ਲਾਈਨ ਵਿੱਚ ਹੋਏ 70 ਧਮਾਕੇ, 3 ਸ਼ਹਿਰਾਂ ਨੂੰ ਕਰਵਾਇਆ ਗਿਆ ਖਾਲੀ

ਵਾਸ਼ਿੰਗਟਨ – ਅਮਰੀਕਾ ਦੇ ਉਤਰੀ ਬੋਸਟਨ ਸ਼ਹਿਰ ਵਿੱਚ ਗੈਸ ਪਾਈਪ ਲਾਈਨ ਵਿੱਚ ਦਰਜਨਾਂ ਧਮਾਕਿਆਂ ਮਗਰੋਂ ਉਥੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ| ਪੁਲੀਸ ਨੇ ਕਿਹਾ ਕਿ ਇਸ ਘਟਨਾ ਵਿੱਚ ਘੱਟ ਤੋਂ ਘੱਟ 6 ਵਿਅਕਤੀ ਜ਼ਖਮੀ ਹੋਏ ਹਨ| ਮੈਸਚੁਸਟੇਸ ਸਟੇਟ ਪੁਲੀਸ ਨੇ ਦੱਸਿਆ ਕਿ ਤਕਰੀਬਨ 70 ਧਮਾਕਿਆਂ ਮਗਰੋਂ ਈਸਟ ਕੋਸਟ ਟਾਊਨਸ ਆਫ ਲਾਰੈਂਸ, ਅੰਡੋਵਰ ਅਤੇ ਉਤਰੀ ਅੰਡੋਵਰ ਵਿੱਚ ਗੈਸ ਦੀ ਬਦਬੂ ਆ ਰਹੀ ਹੈ| ਉਨ੍ਹਾਂ ਨੇ ਦੱਸਿਆ ਕਿ ਗੈਸ ਲਾਈਨ ਉਤੇ ਪ੍ਰੈਸ਼ਰ ਨੂੰ ਘੱਟ ਕੀਤਾ ਜਾ…

VIA PUNJAB
ਅੱਗੇ ਪੜ੍ਹੋ

ਕੁਲਸੁਮ ਨਵਾਜ਼ ਦੀ ਮ੍ਰਿਤਕ ਦੇਹ ਪਹੁੰਚੀ ਲਾਹੌਰ

ਕੁਲਸੁਮ ਨਵਾਜ਼ ਦੀ ਮ੍ਰਿਤਕ ਦੇਹ ਪਹੁੰਚੀ ਲਾਹੌਰ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਸਵੇਰੇ ਲਾਹੌਰ ਦੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਰੇਡੀਓ ਪਾਕਿਸਤਾਨ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਬੁਲਾਰਾ ਮਰੀਅਮ ਔਰੰਗਜ਼ੇਬ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਦੱਸਿਆ ਕਿ ਲਾਹੌਰ ਵਿਚ ਜਾਤੀ ਉਮਰਾ, ਸ਼ਰੀਫ ਮੈਡੀਕਲ ਸਿਟੀ ਵਿਚ ਬੇਗਮ ਕੁਲਸੁਮ ਦਾ ਅੰਤਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਨੂੰ ਦਫਨਾਉਣ ਤੋਂ ਪਹਿਲਾਂ ਸੋਗ ਸਭਾ ਰੱਖੀ ਜਾਵੇਗੀ। ਬੇਗਮ ਕੁਲਸੁਮ ਦੇ ਸਸਕਾਰ ਦੇ ਮੱਦੇਨਜ਼ਰ…

VIA PUNJAB
ਅੱਗੇ ਪੜ੍ਹੋ

ਸਵਰਾਜ ਅਤੇ ਰੂਸੀ ਹਮਰੁਤਬਾ ਵੱਲੋਂ ਦੁਵੱਲੇ ਸਹਿਯੋਗ ਦਾ ਲੇਖਾ ਜੋਖਾ

ਸਵਰਾਜ ਅਤੇ ਰੂਸੀ ਹਮਰੁਤਬਾ ਵੱਲੋਂ ਦੁਵੱਲੇ ਸਹਿਯੋਗ ਦਾ ਲੇਖਾ ਜੋਖਾ

ਮਾਸਕੋ – ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰੂਸ ਦੇ ਡਿਪਟੀ ਪ੍ਧਾਨ ਮੰਤਰੀ ਯੂਰੀ ਬੋਰੀਸੋਵ ਨੇ ਸ਼ੁੱਕਰਵਾਰ ਨੂੰ ਇਥੇ ਦੁਵੱਲੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਇਸ ਮੌਕੇ ਕਾਰੋਬਾਰ ਅਤੇ ਨਿਵੇਸ਼, ਸਾਇੰਸ ਅਤੇ ਤਕਨਾਲੋਜੀ, ਸਭਿਆਚਾਰ ਅਤੇ ਹੋਰ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਇਨ੍ਹਾਂ ਖੇਤਰਾਂ ਵਿੱਚ ਵਿਕਾਸ ਦਾ ਲੇਖਾ ਜੋਖਾ ਕੀਤਾ। ਦੋਵੇਂ ਆਗੂਆਂ ਨੇ ਭਾਰਤ-ਰੂਸ ਇੰਟਰ ਗਵਰਨਮੈਂਟਲ ਕਮਿਸ਼ਨ ਆਨ ਟੈਕਨੀਕਲ ਐਂਡ ਇਕਨਾਮਿਕਸ ਕਾਰਪੋਰੇਸ਼ਨ (ਆਈਆਰਆਈਜੀਸੀ-ਟੈਕ) ਦੇ 23ਵੇਂ ਪ੍ਰੋਗਰਾਮ ਦੀ ਅਗਵਾਈ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼…

VIA PUNJAB
ਅੱਗੇ ਪੜ੍ਹੋ

ਟਰੰਪ ਦੀ ਆਲੋਚਨਾ ਕਰਨ ਵਾਲੇ ਐਡਮਿਰਲ ਨੇ ਦਿੱਤਾ ਅਸਤੀਫਾ

ਟਰੰਪ ਦੀ ਆਲੋਚਨਾ ਕਰਨ ਵਾਲੇ ਐਡਮਿਰਲ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇਸ਼ ਲਈ ”ਸ਼ਰਮਨਾਕ” ਦੱਸਣ ਵਾਲੇ ਇਕ ਵੱਕਾਰੀ ਐਡਮਿਰਲ (ਰਿਟਾਇਰਡ) ਨੇ ਰੱਖਿਆ ਮੰਤਰਾਲੇ ਦੀ ਸਲਾਹਕਾਰ ਬੌਡੀ ਤੋਂ ਅਸਤੀਫਾ ਦੇ ਦਿੱਤਾ ਹੈ| ਪੇਂਟਾਗਨ ਨੇ ਬੀਤੇ ਦਿਨੀਂ ਇਸ ਸਬੰਧੀ ਜਾਣਕਾਰੀ ਦਿੱਤੀ| ਪੇਂਟਾਗਨ ਦੀ ਬੁਲਾਰਾ ਲੈਫਟੀਨੈਂਟ ਕਰਨਲ ਮਿਸ਼ੇਲ ਬਲਦਾਂਜਾ ਨੇ ਦੱਸਿਆ ਕਿ ਐਡਮਿਰਲ ਵਿਲੀਅਮ ਮੈਕਰਾਵੇਨ ਨੇ ਬੀਤੇ ਮਹੀਨੇ ਡਿਫੈਸ਼ ਇਨੋਵੇਸ਼ਨ ਬੋਰਡ ਤੋਂ ਅਸਤੀਫਾ ਦੇ ਦਿੱਤਾ ਸੀ| ਮੈਕਰਾਵੇਨ ਨੇ ਸਾਲ 2014 ਵਿਚ ਪਾਕਿਸਤਾਨ ਵਿਚ ਵਿਸ਼ੇਸ਼ ਮੁਹਿੰਮ ਚਲਾ ਕੇ ਅਲ-ਕਾਇਦਾ ਦੇ ਸਰਦਾਰ ਓਸਾਮਾ ਬਿਨ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ 18 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ

ਪਾਕਿਸਤਾਨ ਨੇ 18 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ

ਇਸਲਾਮਾਬਾਦ – ਪਾਕਿਸਤਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਜਲ ਖੇਤਰ ‘ਚ ਗੈਰ ਕਾਨੂੰਨੀ ਰੂਪ ਨਾਲ ਮੱਛੀ ਫੜ੍ਹਣ ਲਈ ਆਏ 18 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ ਨੇ ਇਹ ਅਭਿਆਨ ਚਲਾਇਆ ਸੀ। ਉਨ੍ਹਾਂ ਕਿਹਾ, ”18 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਦੀਆਂ ਦੋ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ।” ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਮਛੇਰਿਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਪੁਲਸ ਨੇ…

VIA PUNJAB
ਅੱਗੇ ਪੜ੍ਹੋ
1 162 163 164 165 166 192