ਉੱਤਰੀ ਕੋਰੀਆ ਨਾਲ ਜੰਗ ਨਹੀਂ ਚਾਹੁੰਦਾ ਅਮਰੀਕਾ : ਟਰੰਪ

ਉੱਤਰੀ ਕੋਰੀਆ ਨਾਲ ਜੰਗ ਨਹੀਂ ਚਾਹੁੰਦਾ ਅਮਰੀਕਾ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ‘ਚ ਕੋਈ ਕੰਮ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਉੱਤਰੀ ਕੋਰੀਆ ਦੀ ਪਹਿਲੀ ਨਿਰਧਾਰਤ ਯਾਤਰਾ ਰੱਦ ਹੋਣ ਦੇ ਬਾਵਜੂਦ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਆਪਣੇ ਵਿਅਕਤੀਗਤ ਸੰਬੰਧਾਂ ਦੀ ਤਰੀਫ ਕੀਤੀ ਅਤੇ ਆਖਿਆ ਕਿ ਦੱਖਣੀ ਕੋਰੀਆ ਨਾਲ ਯੁੱਧ ਅਭਿਆਸ ਫਿਰ ਤੋਂ ਸ਼ੁਰੂ ਕਰਨ ਦਾ ਉਨ੍ਹਾਂ ਦਾ ਕੋਈ ਮੁਕਸਦ ਨਹੀਂ ਹੈ। ਟਰੰਪ ਨੇ ਵ੍ਹਾਈਟ ਹਾਊਸ ਦੇ ਇਕ ਬਿਆਨ ਨੂੰ ਟਵੀਟ ਕੀਤਾ ਕਿ…

VIA PUNJAB
ਅੱਗੇ ਪੜ੍ਹੋ

106 ਸਾਲਾ ਮਾਂ ਆਪਣੇ ਬੇਟੇ ਦੇ ਮੈਮੋਰੀਅਲ ਤੇ ਅੰਤਮ ਸਸਕਾਰ ਵਿੱਚ ਹੋ ਸਕਦੀ ਹੈ ਸ਼ਾਮਲ

106 ਸਾਲਾ ਮਾਂ ਆਪਣੇ ਬੇਟੇ ਦੇ ਮੈਮੋਰੀਅਲ ਤੇ ਅੰਤਮ ਸਸਕਾਰ ਵਿੱਚ ਹੋ ਸਕਦੀ ਹੈ ਸ਼ਾਮਲ

ਵਾਸ਼ਿੰਗਟਨ – ਮਰਹੂਮ ਸੈਨੇਟਰ ਜੌਨ ਮੈਕੇਨ ਦੀ 106 ਸਾਲਾ ਮਾਂ ਰੋਬਰੇਟਾ ਸੰਭਵ ਤੌਰ ਉਤੇ ਵਾਸ਼ਿੰਗਟਨ ਵਿਚ ਹੋਣ ਵਾਲੀ ਆਪਣੇ ਬੇਟੇ ਦੀ ਮੈਮੋਰੀਅਲ ਸਰਵਿਸ ਅਤੇ ਮੈਰੀਲੈਂਡ ਵਿਚ ਉਸ ਦੇ ਅੰਤਮ ਸਸਕਾਰ ਵਿੱਚ ਹਿੱਸਾ ਲਵੇਗੀ| ਰੋਬਰੇਟਾ ਮੈਕੇਨ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਆਪਣੇ ਵਿਚਕਾਰਲੇ ਬੱਚੇ ਨੂੰ ‘ਜੌਨੀ’ ਕਹਿ ਕੇ ਬੁਲਾਉਂਦੀ ਸੀ| ਉਸ ਦਾ ਬੇਟਾ ਹਮੇਸ਼ਾ ਕਹਿੰਦਾ ਸੀ ਕਿ ਉਹ ਆਪਣੀ ਮਾਂ ਵਰਗੀ ਲੰਬੀ ਉਮਰ ਚਾਹੁੰਦਾ ਹੈ ਪਰ ਹੁਣ ਮੈਂ ਉਸ ਦੇ ਜਾਣ ਦਾ ਦੁੱਖ ਮਨਾ…

VIA PUNJAB
ਅੱਗੇ ਪੜ੍ਹੋ

ਬਿਮਸਟੈਕ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਨੇਪਾਲ ਪਹੁੰਚੇ ਪ੍ਰਧਾਨ ਮੰਤਰੀ

ਬਿਮਸਟੈਕ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਨੇਪਾਲ ਪਹੁੰਚੇ ਪ੍ਰਧਾਨ ਮੰਤਰੀ

ਮੋਦੀ ਨੇ ਨੇਪਾਲ ਦੇ ਰਾਸ਼ਟਰਪਤੀ ਬਿਦਿਆ ਦੇਵੀ ਨਾਲ ਕੀਤੀ ਮੁਲਾਕਾਤ ਕਾਠਮੰਡੂ/ਨਵੀਂ ਦਿਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਗੁਆਂਢੀ ਦੇਸ਼ ਨੇਪਾਲ ਪਹੁੰਚ ਗਏ ਹਨ।4 ਸਾਲਾਂ ਵਿਚ ਪੀ.ਐਮ. ਮੋਦੀ ਦਾ ਨੇਪਾਲ ਦਾ ਇਹ ਚੌਥਾ ਦੌਰਾ ਹੈ। ਪੀ.ਐਮ. ਮੋਦੀ ਇਥੇ ਹੋਣ ਵਾਲੇ ਚੌਥੇ ਬਿਮਸਟੈਕ ਸੰਮੇਲਨ ਵਿਚ ਸ਼ਾਮਲ ਹੋਣਗੇ। ਉਹ ਬੇਅ ਆਫ ਬੰਗਾਲ ਇਨੀਸ਼ੀਏਟਿਵ ਫੌਰ ਮਲਟੀ ਸੈਕਟੋਰਲ ਟੈਕਨੀਕਲ ਐਂਡ ਇਕਨੋਮਿਕ ਕਾਰਪੋਰੇਸ਼ਨ ਦੀ ਬੈਠਕ ਵਿਚ ਹਰੇਕ ਮੁਦੇ ‘ਤੇ ਗਲਬਾਤ ਕਰਨਗੇ।ਇਸ ਸੰਮੇਲਨ ਵਿਚ ਅਤਵਾਦ, ਸੁਰਖਿਆ ਦੇ ਵਖ-ਵਖ ਮਾਪਾਂ, ਨਸ਼ੀਲੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ‘ਤੇ ਰੋਕ ਵਧਾਈ

ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ‘ਤੇ ਰੋਕ ਵਧਾਈ

ਵਾਸ਼ਿੰਗਟਨ – ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ‘ਤੇ ਅਸਥਾਈ ਰੋਕ ਹੋਰ ਵਧਾ ਦਿੱਤੀ ਹੈ। ਪ੍ਰੀਮੀਅਮ ਪ੍ਰੋਸੈਸਿੰਗ ‘ਚ ਵੀਜ਼ਾ ‘ਤੇ ਕੰਮਕਾਜ਼ ਤੇਜ਼ੀ ਨਾਲ ਕੀਤਾ ਜਾਂਦਾ ਹੈ। ਭਾਰਤੀ ਆਈ.ਟੀ. ਪੇਸ਼ੇਵਰਾਂ ‘ਚ ਇਹ ਕਾਫੀ ਮਸ਼ਹੂਰ ਹੈ। ਪਿਛਲੇ ਬਾਕੀ ਮਾਮਲਿਆਂ ਨੂੰ ਨਿਪਟਾਨ ਲਈ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ। ਵੀਜ਼ਾ ਅਰਜ਼ੀ ਨਾਲ ਸੰਬੰਧਤ ਜਾਂਚ-ਪੜਤਾਲ ਦਾ ਕੰਮ ਔਸਤਨ ਛੇ ਮਹੀਨੇ ਤੋਂ ਘਟ ਕੇ 15 ਦਿਨ ਰਹਿ ਜਾਂਦਾ ਹੈ। ਇਸ ਲਈ 1,225 ਡਾਲਰ (86.181 ਰੁਪਏ) ਦੀ ਫੀਸ ਲਈ ਜਾਂਦੀ…

VIA PUNJAB
ਅੱਗੇ ਪੜ੍ਹੋ

ਇੰਟਰਪੋਲ ਨੇ ਮੁਸ਼ੱਰਫ਼ ਦੀ ਗਿ੍ਫ਼ਤਾਰੀ ਦੀ ਬੇਨਤੀ ਠੁਕਰਾਈ

ਇੰਟਰਪੋਲ ਨੇ ਮੁਸ਼ੱਰਫ਼ ਦੀ ਗਿ੍ਫ਼ਤਾਰੀ ਦੀ ਬੇਨਤੀ ਠੁਕਰਾਈ

ਇਸਲਾਮਾਬਾਦ – ਪਾਕਿਸਤਾਨ ਸਰਕਾਰ ਨੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਦੇ ਖ਼ਿਲਾਫ਼ ਦੇਸ਼ ਧਰੋਹ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੂੰ ਅੱਜ ਦੱਸਿਆ ਕਿ ਮੁਸ਼ੱਰਫ਼ ਨੂੰ ਗਿ੍ਫ਼ਤਾਰ ਕਰਨ ਦੇ ਉਨ੍ਹਾਂ ਦੇ ਆਦੇਸ਼ ਨੂੰ ਇੰਟਰਪੋਲ ਨੇ ਇਹ ਕਹਿੰਦਿਆਂ ਠੁਕਰਾ ਦਿੱਤਾ ਹੈ ਕਿ ਉਹ ਰਾਜਨੀਤਕ ਮਾਮਲੇ ਵਿੱਚ ਦਖ਼ਲ ਨਹੀਂ ਦੇਣਾ ਚਾਹੁੰਦੀ ਹੈ। ਦੁਬਈ ਵਿੱਚ ਰਹਿ ਰਹੇ ਪਰਵੇਜ਼ ਮੁਸ਼ੱਰਫ਼ ਦੇ ਖ਼ਿਲਾਫ਼ ਦੇਸ਼ ਧਰੋਹ ਦੇ ਮਾਮਲੇ ਦੀ ਸੁਣਵਾਈ ਟ੍ਰਿਬਿਊਨਲ ਵੱਲੋਂ ਫਿਰ ਤੋਂ ਸ਼ੁਰੂ ਕੀਤੇ ਜਾਣ ਤੋਂ ਬਾਅਦ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਅਮਰੀਕਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਕੈਲੀਫੋਰਨੀਆ – ਅਮਰੀਕਾ ਦੇ ਕੈਲੀਫੋਰਨੀਆ ਵਿੱਚ 4.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਅਜੇ ਤਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ| ਸਥਾਨਕ ਸਮੇਂ ਮੁਤਾਬਕ ਸ਼ਾਮ 7.33 ਵਜੇ ਭੂਚਾਲ ਆਇਆ ਅਤੇ ਇਸ ਦਾ ਕੇਂਦਰ ਲਾਵਰਨੇ ਸੀ ਜੋ ਲਾਸ ਏਂਜਲਸ ਤੋਂ 25 ਮੀਲ ਦੂਰ ਹੈ| ਇਸ ਦੇ ਬਾਅਦ ਇਕ ਵਾਰ ਫਿਰ ਭੂਚਾਲ ਆਇਆ ਅਤੇ ਇਸ ਦੀ ਤੀਬਰਤਾ 3.4 ਮਾਪੀ ਗਈ| ਕੈਰੀਲੋ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ…

VIA PUNJAB
ਅੱਗੇ ਪੜ੍ਹੋ

ਪਹਿਲੀ ਵਾਰ ਨਾਸਾ ਵਿੱਚ ਪੁਲਾੜ ਯਾਤਰੀ ਨੇ ਦਿੱਤਾ ਅਸਤੀਫਾ

ਪਹਿਲੀ ਵਾਰ ਨਾਸਾ ਵਿੱਚ ਪੁਲਾੜ ਯਾਤਰੀ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ – ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੱਸਿਆ ਕਿ ਪੰਜ ਦਹਾਕਿਆਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਕ ਸੰਭਾਵੀ ਪੁਲਾੜ ਯਾਤਰੀ ਨੇ ਏਜੰਸੀ ਤੋਂ ਅਸਤੀਫਾ ਦਿੰਦੇ ਹੋਏ ਸਿਖਲਾਈ ਛੱਡ ਦਿੱਤੀ| ਪੁਲਾੜ ਏਜੰਸੀ ਦੀ ਬੁਲਾਰਾ ਬ੍ਰਾਂਡੀ ਡੀਨ ਨੇ ਦੱਸਿਆ ਕਿ ਰਾਬ ਕੁਲੀਨ ਨੇ ਨਿੱਜੀ ਕਾਰਨਾਂ ਕਾਰਨ ਏਜੰਸੀ ਤੋਂ ਅਸਤੀਫਾ ਦਿੱਤਾ ਹੈ| ਇਹ ਅਸਤੀਫਾ 31 ਅਗਸਤ ਤੋਂ ਪ੍ਰਭਾਵੀ ਹੋਵੇਗਾ| ਭਾਵੇਂਕਿ ਬੁਲਾਰੇ ਨੇ ਵਿਸਤ੍ਰਿਤ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ| ਇਸ ਸਿਖਲਾਈ ਵਿਚ ਆਉਣਾ ਆਸਾਨ ਨਹੀਂ ਹੁੰਦਾ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਸ੍ਰੀਲੰਕਾ ਨੂੰ 20-0 ਗੋਲਾਂ ਨਾਲ ਹਰਾਇਆ

ਜਕਾਰਤਾ, ਮੌਜੂਦਾ ਚੈਂਪੀਅਨ ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਵਿੱਚ ਗੋਲਾਂ ਦਾ ਮੀਂਹ ਵਰ੍ਹਾਉਂਦਿਆਂ ਅੱਜ ਸ੍ਰੀਲੰਕਾ ਨੂੰ ਪੂਲ ‘ਏ’ ਵਿੱਚ 20-0 ਗੋਲਾਂ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਹੈ।ਭਾਰਤ 15 ਅੰਕਾਂ ਨਾਲ ਪੂਲ ‘ਏ’ ਵਿੱਚ ਚੋਟੀ ’ਤੇ ਕਾਇਮ ਹੈ। ਹੁਣ ਸੈਮੀ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਪੂਲ ‘ਬੀ’ ਦੇ ਦੂਜੇ ਨੰਬਰ ਦੀ ਟੀਮ ਨਾਲ ਹੋਵੇਗਾ, ਜੋ ਪਾਕਿਸਤਾਨ ਜਾਂ ਮਲੇਸ਼ੀਆ ਹੋ ਸਕਦੀ ਹੈ।ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 17-0…

VIA PUNJAB
ਅੱਗੇ ਪੜ੍ਹੋ

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਜਵਾਬ ਦੇਣ ਲਈ ਸੰਸਦ ਵਿੱਚ ਪਹੁੰਚੇ

ਤੇਹਰਾਨ, ਈਰਾਨ ਉਤੇ ਅਮਰੀਕੀ ਆਰਥਿਕ ਪਾਬੰਦੀਆਂ ਦੇ ਬਾਅਦ ਪੈਦਾ ਹੋਏ ਹਾਲਾਤਾਂ ਅਤੇ ਇਸ ਮੁਸੀਬਤ ਵਿਚੋਂ ਦੇਸ਼ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸਬੰਧੀ ਸਵਾਲਾਂ ਦਾ ਜਵਾਬ ਦੇਣ ਲਈ ਰਾਸ਼ਟਰਪਤੀ ਹਸਨ ਰੂਹਾਨੀ ਨੇ ਅੱਜ ਸੰਸਦ ਵਿਚ ਪਹੁੰਚ ਕੇ ਆਪਣੀ ਗੱਲ ਰੱਖੀ| ਇਹ ਪਹਿਲਾ ਮੌਕਾ ਹੈ ਜਦੋਂ ਸੰਸਦ ਨੇ ਰੂਹਾਨੀ ਨੂੰ ਪੇਸ਼ ਹੋਣ ਲਈ ਕਿਹਾ ਸੀ| ਕਿਉਂਕਿ ਸੰਸਦ ਉਤੇ ਕੱਟੜਪੰਥੀ ਵਿਰੋਧੀ ਧਿਰ ਦਾ ਜ਼ੋਰਦਾਰ ਦਬਾਅ ਹੈ| ਅਮਰੀਕੀ ਪਾਬੰਦੀਆਂ ਦੇ ਬਾਅਦ ਦੇਸ਼ ਦੇ ਵਿਗੜਦੇ ਆਰਥਿਕ ਹਾਲਾਤਾਂ ਅਤੇ ਮੁਸੀਬਤਾਂ ਨੂੰ…

VIA PUNJAB
ਅੱਗੇ ਪੜ੍ਹੋ

ਭਾਰਤ ਗੁਆਂਢੀ ਦੇਸ਼ਾਂ ਨਾਲ ਮਜ਼ਬੂਤ ਸਬੰਧਾਂ ਦਾ ਚਾਹਵਾਨ: ਸਵਰਾਜ

ਹੈਨੋਈ, ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਥੇ ਅੱਜ ਵੀਅਤਨਾਮ ਦੇ ਵਿਦੇਸ਼ ਮੰਤਰੀ ਫਾਮ ਬਿਨ੍ਹ ਮਿਨ੍ਹ ਦੇ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਵੱਖ ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਵਧਾਉਣ ਲਈ ਗੱਲਬਾਤ ਕੀਤੀ। ਦੋਵਾਂ ਆਗੂਆਂ ਨਾਲ ਗੱਲਬਾਤ ਵਿੱਚ ਸ਼ਾਮਲ ਅਧਿਕਾਰੀਆਂ ਨੇ ਵਪਾਰ, ਸਮੁੰਦਰੀ ਅਤੇ ਰੱਖਿਆ ਖੇਤਰ ਵਿੱਚ ਸਹਿਯੋਗ ਦੇ ਨਾਲ ਸਿੱਖਿਆ ਤੇ ਟੈਕਨਾਲੋਜੀ ਦੇ ਖੇਤਰ ਵਿੱਚ ਵੀ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਇਹ ਪ੍ਰਗਟਾਵਾ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਾਵੀਸ਼ ਕੁਮਾਰ ਨੇ ਟਵੀਟ ਕਰਕੇ…

VIA PUNJAB
ਅੱਗੇ ਪੜ੍ਹੋ
1 170 171 172 173 174 192