ਵੈਨੇਜ਼ੂਏਲਾ ਦੇ ਰਾਸ਼ਟਪਤੀ ਮਾਡੂਰੋ ’ਤੇ ਡਰੋਨ ਹਮਲਾ

ਵੈਨੇਜ਼ੂਏਲਾ ਦੇ ਰਾਸ਼ਟਪਤੀ ਮਾਡੂਰੋ ’ਤੇ ਡਰੋਨ ਹਮਲਾ

ਕਰਾਕਸ – ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਡੂਰੋ ਨੇ ਕਿਹਾ ਕਿ ਕਰਾਕਸ ਫੌਜੀ ਪਰੇਡ ਦੌਰਾਨ ਧਮਾਕਾਖੇਜ਼ ਸਮੱਗਰੀ ਨਾਲ ਲੈਸ ਡਰੋਨ ਰਾਹੀਂ ਕੀਤੇ ਗਏ ਹਮਲੇ ’ਚ ਬਚਣ ਮਗਰੋਂ ਉਹ ਹੋਰ ਮਜ਼ਬੂਤ ਹੋ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਹਮਲੇ ’ਚ ਸੱਤ ਫੌਜੀ ਜ਼ਖ਼ਮੀ ਹੋਏ ਹਨ। ਮਾਦੁਰੋ ਨੇ ਪਹਿਲਾਂ ਇਸ ਹਮਲੇ ਲਈ ਕੋਲੰਬੀਆ ਨੂੰ ਤੇ ਫਿਰ ਬਾਗੀ ਗਰੁੱਪਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨਿਕੋਲਸ ਮਾਡੂਰੋ ਨੇ ਕਿਹਾ, ‘ਮੈਂ ਠੀਕ ਠਾਕ ਤੇ ਜਿਉਂਦਾ ਹਾਂ ਅਤੇ ਇਸ ਹਮਲੇ ਮਗਰੋਂ…

VIA PUNJAB
ਅੱਗੇ ਪੜ੍ਹੋ

ਸੁਸ਼ਮਾ ਸਵਰਾਜ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਸੁਸ਼ਮਾ ਸਵਰਾਜ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਤਾਸ਼ਕੰਦ – ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਜ ਤਾਸ਼ਕੰਦ ‘ਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਾਕਤ ਮੀਰਜ਼ਿਓਜੇਵ ਨਾਲ ਮੁਲਾਕਾਤ ਕੀਤੀ।ਉਨ੍ਹਾਂ ਸਾਰੇ ਖੇਤਰਾਂ ‘ਚ ਦੋ-ਪਖੀ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ।ਜਿਸ ਵਿਚ ਵਪਾਰ ਤੇ ਅਰਥਵਿਵਸਥਾ, ਰਖਿਆ ਤੇ ਸੁਰਖਿਆ, ਸਿਹਤ ਦੇਖਭਾਲ, ਸੂਚਨਾ ਤਕਨੀਕ, ਖੇਤੀਬਾੜੀ ਤੇ ਪਸ਼ੂ ਪਾਲਣ, ਸੈਰ-ਸਪਾਟਾ ਤੇ ਸੰਸਕ੍ਰਿਤੀ ਵਰਗੇ ਖੇਤਰਾਂ ’ਚ ਸਾਰਥਕ ’ਤੇ ਚਰਚਾ ਕੀਤੀ ਗਈ।ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਸਥਿਤ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਸਮਾਰਕ ’ਤੇ ਵੀ…

VIA PUNJAB
ਅੱਗੇ ਪੜ੍ਹੋ

ਪੀ.ਟੀ.ਆਈ. ਕਲ ਇਮਰਾਨ ਖਾਨ ਨੂੰ ਪੀ.ਐਮ. ਅਹੁਦੇ ਦਾ ਉਮੀਦਵਾਰ ਐਲਾਨੇਗੀ

ਪੀ.ਟੀ.ਆਈ. ਕਲ ਇਮਰਾਨ ਖਾਨ ਨੂੰ ਪੀ.ਐਮ. ਅਹੁਦੇ ਦਾ ਉਮੀਦਵਾਰ ਐਲਾਨੇਗੀ

ਇਸਲਾਮਾਬਾਦ – ਮੀਡੀਆ ਰਿਪੋਰਟਾਂ ਮੁਤਾਬਕ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਅਹੁਦੇ ਲਈ ਇਮਰਾਨ ਖਾਨ ਨੂੰ ਪਾਰਟੀ ਦਾ ਉਮੀਦਵਾਰ ਕਲ ਐਲਾਨੇਗੀ।ਇਕ ਸਮਾਚਾਰ ਏਜੰਸੀ ਵਿਚ ਪੀ.ਟੀ.ਆਈ. ਦੇ ਬੁਲਾਰੇ ਫਵਾਦ ਚੌਧਰੀ ਦੇ ਹਵਾਲੇ ਨਾਲ ਕਿਹਾ ਗਿਆ,‘‘ਕਲ ਇਸਲਾਮਾਬਾਦ ਦੇ ਇਕ ਹੋਟਲ ਵਿਚ ਪਾਰਟੀ ਦੇ ਸੰਸਦੀ ਦਲ ਦੀ ਬੈਠਕ ਹੋਵੇਗੀ।

VIA PUNJAB
ਅੱਗੇ ਪੜ੍ਹੋ

ਸ਼ਰੀਫ਼ ਦੇ ਪੁੱਤਰਾਂ ਖ਼ਿਲਾਫ਼ ਰੈੱਡ ਕਾਰਨਰ ਨੋੋਟਿਸ ਜਾਰੀ ਕਰਵਾਉਣ ਦੀ ਚਾਰਾਜੋਈ ਸ਼ੁਰੂ

ਸ਼ਰੀਫ਼ ਦੇ ਪੁੱਤਰਾਂ ਖ਼ਿਲਾਫ਼ ਰੈੱਡ ਕਾਰਨਰ ਨੋੋਟਿਸ ਜਾਰੀ ਕਰਵਾਉਣ ਦੀ ਚਾਰਾਜੋਈ ਸ਼ੁਰੂ

ਇਸਲਾਮਾਬਾਦ – ਭ੍ਰਿਸ਼ਟਾਚਾਰ ਖ਼ਿਲਾਫ਼ ਸਿਰਮੌਰ ਪਾਕਿਸਤਾਨੀ ਅਦਾਰੇ (ਨੈਬ) ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਨਜ਼ਰਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਪੁੱਤਰਾਂ ਹਸਨ ਤੇ ਹੁਸੈਨ ਸ਼ਰੀਫ਼ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਲਈ ਇੰਟਰਪੋਲ ਕੋਲ ਪਹੁੰਚ ਕੀਤੀ ਹੈ। ਸੁਪਰੀਮ ਕੋਰਟ ਦੇ 28 ਜੁਲਾਈ 2017 ਦੇ ਫ਼ੈਸਲੇ ਦੇ ਮੱਦੇਨਜ਼ਰ ਸ਼ਰੀਫ਼ ਦੇ ਦੋਵੇਂ ਪੁੱਤਰਾਂ ਵੱਲੋਂ ਉਨ੍ਹਾਂ ਖ਼ਿਲਾਫ਼ ਦਾਇਰ ਤਿੰਨ ਕੇਸਾਂ ਵਿੱਚ ਪੇਸ਼ ਨਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਹਤਸਾਬ ਅਦਾਲਤ ਵੱਲੋਂ ਭਗੌੜੇ ਕਰਾਰ ਦੇ ਦਿੱਤਾ ਗਿਆ ਸੀ। ‘ਦਿ…

VIA PUNJAB
ਅੱਗੇ ਪੜ੍ਹੋ

ਸੁਨੀਤਾ ਵਿਲੀਅਮਸ ਨੂੰ ਨਾਸਾ ਨੇ ਦਿੱਤੀ ਖਾਸ ਜ਼ਿੰਮੇਵਾਰੀ

ਸੁਨੀਤਾ ਵਿਲੀਅਮਸ ਨੂੰ ਨਾਸਾ ਨੇ ਦਿੱਤੀ ਖਾਸ ਜ਼ਿੰਮੇਵਾਰੀ

ਹਿਊਸਟਨ – ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਸਮੇਤ 9 ਹੋਰ ਨੂੰ ਅਮਰੀਕੀ ਏਜੰਸੀ ਨਾਸਾ ਨੇ ਅਗਲੇ ਸਾਲ ਕਮਰਸ਼ੀਅਲ ਰਾਕੇਟ ਅਤੇ ਪੁਲਾੜ ਯਾਨ ਤੋਂ ਪਹਿਲਾਂ ਮਿਸ਼ਨ ਲਈ ਚੁਣਿਆ ਹੈ। ਸੁਨੀਤਾ ਇਸ ਤੋਂ ਪਹਿਲਾਂ 2 ਮਿਸ਼ਨ ਦੌਰਾਨ ਅੰਤਰਰਾਸ਼ਟਰੀ ਸਪੇਸ਼ ਸਟੇਸ਼ਨ (ਆਈ. ਐੱਸ. ਐੱਸ.) ‘ਚ 321 ਦਿਨ ਬਿਤਾ ਚੁੱਕੀ ਹੈ ਅਤੇ ਉਨ੍ਹਾਂ ਦਾ ਦੂਜਾ ਮਿਸ਼ਨ 2012 ‘ਚ ਖਤਮ ਹੋਇਆ ਸੀ। ਏਜੰਸੀ ਨੇ ‘ਲਾਂਚ ਅਮਰੀਕਾ ਪ੍ਰੋਗਰਾਮ’ ‘ਚ ਕਮਰਸ਼ੀਅਲ ਪੁਲਾੜ ਯਾਨ ਤੋਂ ਪਹਿਲਾਂ ਮਿਸ਼ਨ ਦੇ ਚਾਲਕ ਦਲਾਂ ਦਾ…

VIA PUNJAB
ਅੱਗੇ ਪੜ੍ਹੋ

ਉੱਤਰੀ ਕੋਰੀਆ ’ਤੇ ਦਬਾਅ ਬਣਾ ਕੇ ਰੱਖਿਆ ਜਾਵੇਗਾ: ਪੌਂਪੀਓ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਅੱਜ ਕਿਹਾ ਹੈ ਕਿ ਉੱਤਰੀ ਕੋਰੀਆ ’ਤੇ ਦਬਾਅ ਬਣਾ ਕੇ ਰੱਖਿਆ ਜਾਵੇਗਾ। ਇੱਥੇ ਇਕ ਵੱਡੇ ਸੁਰੱਖਿਆ ਫੋਰਮ ਵਿੱਚ ਸ਼ਿਰਕਤ ਤੋਂ ਪਹਿਲਾਂ ਸ੍ਰੀ ਪੌਂਪੀਓ ਨੇ ਕਿਹਾ ਕਿ ਉਨ੍ਹਾਂ ਹੋਰਨਾਂ ਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੰਯੁਕਤ ਰਾਸ਼ਟਰ ’ਤੇ ਲਗਾਈਆਂ ਯੂਐਨ ਦੀਆਂ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ।ਉਂਜ ਉਨ੍ਹਾਂ ਇਹ ਵੀ ਕਿਹਾ ਕਿ ਉੱਤਰੀ ਕੋਰੀਆ ਨਾਲ ਕੂਟਨੀਤਕ ਤੇ ਆਰਥਿਕ ਸਬੰਧ ਬਣਾ ਕੇ ਰੱਖਣੇ ਜ਼ਰੂਰੀ ਹਨ।

VIA PUNJAB
ਅੱਗੇ ਪੜ੍ਹੋ

ਉੱਤਰੀ ਕੋਰੀਆ ਦਾ ਪਰਮਾਣੂ ਤੇ ਮਿਜ਼ਾਈਲ ਪ੍ਰੋਗਰਾਮ ਜਿਉਂ ਦਾ ਤਿਉਂ

ਉੱਤਰੀ ਕੋਰੀਆ ਦਾ ਪਰਮਾਣੂ ਤੇ ਮਿਜ਼ਾਈਲ ਪ੍ਰੋਗਰਾਮ ਜਿਉਂ ਦਾ ਤਿਉਂ

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਨੇ ਆਪਣਾ ਪਰਮਾਣੂ ਤੇ ਮਿਜ਼ਾਈਲ ਪ੍ਰੋਗਰਾਮ ਬੰਦ ਨਹੀਂ ਕੀਤਾ ਅਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਤੋਂ ਬਚਣ ਲਈ ਇਸ ਨੇ ਸਮੁੰਦਰ ਵਿੱਚ ਜਹਾਜ਼ਾਂ ਤੋਂ ਜਹਾਜ਼ਾਂ ਰਾਹੀਂ ਪੈਟਰੋ ਉਤਪਾਦਾਂ ਦੀ ਆਮਦੋ ਰਫ਼ਤ ਵਧਾ ਦਿੱਤੀ ਹੈ। ਸਲਾਮਤੀ ਕੌਂਸਲ ਨੂੰ ਕੱਲ੍ਹ ਸੌਂਪੀ 62 ਸਫ਼ਿਆਂ ਦੀ ਇਕ ਰਿਪੋਰਟ ਵਿੱਚ ਯੂਐਨ ਦੇ ਮਾਹਿਰਾਨਾ ਪੈਨਲ ਨੇ ਉੱਤਰੀ ਕੋਰੀਆ ’ਤੇ ਕੋਲੇ, ਲੋਹੇ, ਸਮੁੰਦਰੀ ਖਾਧ ਤੇ ਹੋਰ ਪਦਾਰਥਾਂ ’ਤੇ…

VIA PUNJAB
ਅੱਗੇ ਪੜ੍ਹੋ

ਭਾਰਤੀ ਮਿਸ਼ਨ ਨੇ ਬ੍ਰਿਟਿਸ਼ ਅਧਿਕਾਰੀਆਂ ਨੂੰ ਸੌਂਪੀ ਨੀਰਵ ਮੋਦੀ ਦੀ ਹਵਾਲਗੀ ਦੀ ਅਪੀਲ

ਭਾਰਤੀ ਮਿਸ਼ਨ ਨੇ ਬ੍ਰਿਟਿਸ਼ ਅਧਿਕਾਰੀਆਂ ਨੂੰ ਸੌਂਪੀ ਨੀਰਵ ਮੋਦੀ ਦੀ ਹਵਾਲਗੀ ਦੀ ਅਪੀਲ

ਲੰਡਨ – ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਦੀ ਅਪੀਲ ਸਬੰਧੀ ਦਸਤਾਵੇਜ਼ ਬਰਤਾਨੀਆ ਦੀ ਕੇਂਦਰੀ ਅਥਾਰਟੀ ਨੂੰ ਸੌਂਪ ਦਿੱਤੇ ਹਨ। ਇਹ ਜਾਣਕਾਰੀ ਅੱਜ ਅਧਿਕਾਰਤ ਸੂਤਰਾਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਦੇ ਦੋ ਅਰਬ ਡਾਲਰ ਦੇ ਕਰਜ਼ੇ ਸਬੰਧੀ ਘੁਟਾਲੇ ਦਾ ਮੁੱਖ ਮੁਲਜ਼ਮ ਹੈ। ਬਰਤਾਨੀਆ ਦੇ ਗ੍ਰਹਿ ਮੰਤਰਾਲੇ ਅਧੀਨ ਇਹ ਯੂਨਿਟ ਹੁਣ ਇਸ ਅਪੀਲ ’ਤੇ ਵਿਚਾਰ ਕਰੇਗੀ। ਇਹ ਆਪਸੀ ਸਹਿਮਤੀ ਦੀ ਕਾਨੂੰਨੀ ਸਹਾਇਤਾ ਅਪੀਲ ਅਧੀਨ…

VIA PUNJAB
ਅੱਗੇ ਪੜ੍ਹੋ

ਉੱਤਰੀ ਕੋਰੀਆ ਨੂੰ ਵੱਡੀ ਰਾਹਤ, ਹਟਾਈ ਜਾਵੇਗੀ ਮਨੁੱਖੀ ਸਹਾਇਤਾ ‘ਤੇ ਲੱਗੀ ਪਾਬੰਦੀ

ਉੱਤਰੀ ਕੋਰੀਆ ਨੂੰ ਵੱਡੀ ਰਾਹਤ, ਹਟਾਈ ਜਾਵੇਗੀ ਮਨੁੱਖੀ ਸਹਾਇਤਾ ‘ਤੇ ਲੱਗੀ ਪਾਬੰਦੀ

ਵਾਸ਼ਿੰਗਟਨ – ਉੱਤਰੀ ਕੋਰੀਆ ‘ਚ ਮਨੁੱਖੀ ਸਹਾਇਤਾ ਮੁਹੱਈਆ ਕਰਾਉਣ ਦੇ ਰਾਹ ‘ਚ ਰੋੜਾ ਬਣੀਆਂ ਸਖਤ ਪਾਬੰਦੀਆਂ ਨੂੰ ਨਰਮ ਕਰਨ ਦੇ ਲਿਹਾਜ਼ੇ ਨਾਲ ਅਮਰੀਕਾ ਵੱਲੋਂ ਲਿਆਂਦੇ ਗਏ ਪ੍ਰਸਤਾਵ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮਰਥਨ ਕਰੇਗਾ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਮੁਤਾਬਕ ਉੱਤਰੀ ਕੋਰੀਆ ‘ਚ ਮਨੁੱਖੀ ਸਹਾਇਤਾ ਸੰਕਟ ਕਾਰਨ ਦੇਸ਼ ਦੀ ਅੱਧੀ ਆਬਾਦੀ ਕਰੀਬ 1 ਕਰੋੜ ਲੋਕ ਕੁਪੋਸ਼ਣ ਦੀ ਸ਼ਿਕਾਰ ਹੈ। ਉਥੇ ਪਿਛਲੇ ਸਾਲ ਉੱਤਰੀ ਕੋਰੀਆ ‘ਚ ਭੋਜਨ ਉਤਪਾਦਨ ‘ਚ ਵੀ ਕਮੀ ਆਈ ਹੈ। ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ…

VIA PUNJAB
ਅੱਗੇ ਪੜ੍ਹੋ

ਓਬਾਮਾ ਨੇ ਅਮਰੀਕਾ ਵਿਚ ਸੰਸਦੀ ਚੋਣਾਂ ਲਈ ਕੀਤੀ ਪੁਰੇਵਾਲ ਦੀ ਹਮਾਇਤ

ਓਬਾਮਾ ਨੇ ਅਮਰੀਕਾ ਵਿਚ ਸੰਸਦੀ ਚੋਣਾਂ ਲਈ ਕੀਤੀ ਪੁਰੇਵਾਲ ਦੀ ਹਮਾਇਤ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਵੰਬਰ ਵਿਚ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਭਾਰਤੀ-ਤਿੱਬਤੀ ਮੂਲ ਦੇ ਅਮਰੀਕੀ ਨਾਗਰਿਕ ਆਫਤਾਬ ਪੁਰੇਵਾਲ ਦੀ ਹਮਾਇਤ ਕੀਤੀ ਹੈ। ਪੁਰੇਵਾਲ ਦਾ ਨਾਂ ਸਾਬਕਾ ਰਾਸ਼ਟਰਪਤੀ ਵਲੋਂ ਜਾਰੀ 80 ਤੋਂ ਜ਼ਿਆਦਾ ਡੈਮੋਕ੍ਰੇਟਿਕ ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਹੈ। ਪੁਰੇਵਾਲ (35) ਓਹਾਓ ਤੋਂ ਪ੍ਰਤੀਨਿਧੀ ਸਭਾ ਵਿਚ ਜਾਣਾ ਚਾਹੁੰਦੇ ਹਨ। ਇਹ ਪਹਿਲਾ ਕਾਂਗਰੇਸਨਲ ਜ਼ਿਲਾ ਹੈ। ਵੱਖ-ਵੱਖ ਅਹੁਦਿਆਂ ਲਈ ਨਵੰਬਰ ਵਿਚ ਹੋਣ ਵਾਲੀਆਂ ਮੱਧ ਵਰਗੀ ਚੋਣਾਂ ਵਿਚ ਕਿਸਮਤ ਅਜ਼ਮਾਉਣ ਵਾਲੇ 81 ਉਮੀਦਵਾਰਾਂ…

VIA PUNJAB
ਅੱਗੇ ਪੜ੍ਹੋ
1 181 182 183 184 185 192