ਵਾਨੂਆਤੂ ਵਿੱਚ ਭੂਚਾਲ ਦੇ ਝਟਕੇ

ਵਾਨੂਆਤੂ ਵਿੱਚ ਭੂਚਾਲ ਦੇ ਝਟਕੇ

ਸਿਡਨੀ – ਦੱਖਣੀ ਪ੍ਰਸ਼ਾਂਤ ਮਹਾਸਾਗਰੀ ਦੇਸ਼ ਵਾਨੂਆਤੂ ਵਿਚ ਅੱਜ ਸਵੇਰੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ| ਅਮਰੀਕਾ ਦੇ ਭੂ-ਵਿਗਿਆਨ ਸਰਵੇਖਣ ਕੇਂਦਰ ਮੁਤਾਬਕ ਸਥਾਨਕ ਸਮੇਂ ਮੁਤਾਬਕ ਲੱਗਭਗ 2 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਤੇ 6.4 ਮਾਪੀ ਗਈ| ਭੂਚਾਲ ਦਾ ਕੇਂਦਰ 19.0408 ਦੱਖਣੀ ਅਕਸ਼ਾਂਸ਼ ਅਤੇ 169.4528 ਪੂਰਬੀ ਦੇਸ਼ਾਂਤਰ ਤੇ ਸਤਹਿ ਤੋਂ 226.08 ਕਿਲੋਮੀਟਰ ਦੀ ਡੂੰਘਾਈ ਵਿਚ ਸੀ| ਇਸ ਤੋਂ ਲੱਗਭਗ 12 ਘੰਟੇ ਪਹਿਲਾਂ ਵਾਨੂਆਤੂ ਤੱਟ ਤੋਂ ਲੱਗਭਗ 91 ਕਿਲੋਮੀਟਰ…

VIA PUNJAB
ਅੱਗੇ ਪੜ੍ਹੋ

ਫਿਲੀਪੀਂਸ ਚ ਰਾਸ਼ਟਰਪਤੀ ਕੋਵਿੰਦ ਨੇ ਗਾਂਧੀ ਦੀ ਮੂਰਤੀ ਦਾ ਕੀਤਾ ਉਦਘਾਟਨ

ਫਿਲੀਪੀਂਸ ਚ ਰਾਸ਼ਟਰਪਤੀ ਕੋਵਿੰਦ ਨੇ ਗਾਂਧੀ ਦੀ ਮੂਰਤੀ ਦਾ ਕੀਤਾ ਉਦਘਾਟਨ

ਮਨੀਲਾ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਭਾਵ ਐਤਵਾਰ ਨੂੰ ਫਿਲੀਪੀਂਸ ਦੀ ਰਾਜਧਾਨੀ ਮਨੀਲਾ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ। ਕੋਵਿੰਦ ਵੀਰਵਾਰ ਨੂੰ ਫਿਲੀਪੀਂਸ ਦੀ ਆਪਣੀ 5 ਦਿਨੀਂ ਯਾਤਰਾ ‘ਤੇ ਪਹੁੰਚੇ ਹਨ। ਮੂਰਤੀ ਦੇ ਉਦਘਾਟਨ ਦੇ ਬਾਅਦ ਕੋਵਿੰਦ ਨੇ ਕਿਹਾ,”ਪ੍ਰਵਾਸੀ ਭਾਰਤੀਆਂ ਦੇ ਨਾਲ ਭਾਰਤ ਆਪਣੇ ਸੰਬੰਧਾਂ ਨੂੰ ਮਜ਼ਬੂਤ ਲਈ ਬਣਾਉਣ ਲਈ ਵਚਨਬੱਧ ਹੈ। ਅਸੀਂ ਤੁਹਾਡੇ ਲਈ ਓਵਰਸੀਜ ਸਿਟੀਜਨ ਆਫ ਇੰਡੀਆ (ਓ.ਸੀ.ਆਈ.) ਕਾਰਡ ਪ੍ਰਾਪਤ ਕਰਨ ਦੇ ਨਿਯਮਾਂ ਵਿਚ ਢਿੱਲ ਦਿੱਤੀ ਹੈ। ਨਵੇਂ…

VIA PUNJAB
ਅੱਗੇ ਪੜ੍ਹੋ

ਕੈਨੇਡਾ ਚੋਣਾਂ 2019 ਜਸਟਿਨ ਟਰੂਡੋ ਨੂੰ ਸਤਾ ਰਿਹੈ ਹਾਰ ਦਾ ਡਰ

ਕੈਨੇਡਾ ਚੋਣਾਂ 2019 ਜਸਟਿਨ ਟਰੂਡੋ ਨੂੰ ਸਤਾ ਰਿਹੈ ਹਾਰ ਦਾ ਡਰ

ਕੈਨੇਡਾ ‘ਚ ਆਮ ਚੋਣਾਂ ਹੋਣੀਆਂ ਹਨ ਇਸ ਤੋਂ ਪਹਿਲਾਂ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਆਖਿਆ ਹੈ ਕਿ ਅਸੀਂ ਹਰ ਇਕ ਵੋਟ ਲਈ ਲੜੇ। ਉਨ੍ਹਾਂ ਇਹ ਵੀ ਮੰਨਿਆ ਕਿ ਚੋਣਾਂ ‘ਚ ਉਨ੍ਹਾਂ ਦੇ ਵਿਰੋਧੀਆਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਵੀ ਹਨ। ਐਗਜ਼ਿਟ ਪੋਲ ਮੁਤਾਬਕ ਟਰੂਡੋ ਅਤੇ ਲਿਬਰਲ ਪਾਰਟੀ ਦਾ ਆਪਣੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨਾਲ ਤਕੜਾ ਮੁਕਾਬਲਾ ਹੈ। ਪੋਲ ਮੁਤਾਬਕ ਟਰੂਡੋ ਅਤੇ ਲਿਬਰਲ ਪਾਰਟੀ ਨੂੰ ਬਹੁਮਤ ਲਈ ਲੋੜੀਂਦੀਆਂ ਸੀਟਾਂ ਮਿਲਣੀਆਂ ਜ਼ਰੂਰੀ…

VIA PUNJAB
ਅੱਗੇ ਪੜ੍ਹੋ

ਹਿਲੇਰੀ ਕਲਿੰਟਨ ‘ਯੁੱਧ ਭੜਕਾਊ ਰਾਣੀ’ ਕਰਾਰ

ਹਿਲੇਰੀ ਕਲਿੰਟਨ ‘ਯੁੱਧ ਭੜਕਾਊ ਰਾਣੀ’ ਕਰਾਰ

ਵਾਸ਼ਿੰਗਟਨ – ਡੈਮੋਕ੍ਰੈਟਿਕ ਪਾਰਟੀ ਦੀ ਸੰਸਦ ਮੈਂਬਰ ਤੁਲਸੀ ਗਾਬਾਰਡ ਨੇ ਸ਼ੁੱਕਰਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ‘ਯੁੱਧ ਭੜਕਾਉਣ ਵਾਲੀ ਰਾਣੀ’ ਕਰਾਰ ਦਿੱਤਾ। ਗਾਬਾਰਡ ਨੇ ਪਿਛਲੇ ਸਾਲ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਦੀ ਦੌੜ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ ਅਤੇ ਹਿੰਦੂ ਹੋਣ ਕਾਰਨ ਉਹ ਭਾਰਤੀ ਲੋਕਾਂ ਦੀ ਮਨਪਸੰਦ ਉਮੀਦਵਾਰ ਹੈ।ਹਿਲੇਰੀ ਕਲਿੰਟਨ ਨੇ ਸ਼ੁੱਕਰਵਾਰ ਨੂੰ ਇੱਕ ਮੁਲਕਾਤ ਦੌਰਾਨ ਤੁਲਸੀ ਗਾਬਾਰਡ ’ਤੇ ਦੋਸ਼ ਲਾਇਆ ਸੀ ਕਿ ਰੂਸ ਉਸਦੀ ਮਦਦ ਕਰ ਰਿਹਾ ਹੈ ਤਾਂ ਉਹ ਰਾਸ਼ਟਰਪਤੀ…

VIA PUNJAB
ਅੱਗੇ ਪੜ੍ਹੋ

ਆਤਮ ਸਮਰਪਣ ਨਾ ਕਰਨ ਵਾਲੇ ਭਾਰਤੀ-ਅਮਰੀਕੀ ਦੀ ਸਜ਼ਾ ਵਧੀ

ਆਤਮ ਸਮਰਪਣ ਨਾ ਕਰਨ ਵਾਲੇ ਭਾਰਤੀ-ਅਮਰੀਕੀ ਦੀ ਸਜ਼ਾ ਵਧੀ

ਨਿਊਯਾਰਕ – ਭਾਰਤੀ ਮੂਲ ਦੇ ਇਕ ਵਿਅਕਤੀ ਦੇ ਆਤਮ ਸਮਰਪਣ ਨਾ ਕਰਨ ’ਤੇ ਉਸ ਨੂੰ ਹੋਈ ਸਜ਼ਾ ਨੌਂ ਮਹੀਨੇ ਲਈ ਹੋਰ ਵਧਾ ਦਿੱਤੀ ਗਈ ਹੈ। ਅਮਰੀਕੀ ਅਟਾਰਨੀ ਨੇ ਕਿਹਾ ਕਿ ਲਾਸ ਏਂਜਲਸ ਦੇ 34 ਸਾਲਾ ਦਮਨਪ੍ਰੀਤ ਸਿੰਘ ਨੂੰ ਪਿਛਲੇ ਹਫ਼ਤੇ ਅਮਰੀਕਾ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪਿਛਲੇ ਸਾਲ ਸਤੰਬਰ ਵਿਚ ਦਮਨਪ੍ਰੀਤ ਨੂੰ ਰਿਸ਼ਵਤ ਲੈਣ ਦੀ ਸਾਜ਼ਿਸ਼ ਰਚਣ, ਸ਼ਨਾਖ਼ਤ ਵਿਚ ਧੋਖਾਧੜੀ ਕਰਨ ਤੇ ਇਕ ਕੰਪਿਊਟਰ ਤੱਕ ਬਿਨਾਂ ਮਨਜ਼ੂਰੀ ਪਹੁੰਚ ਕਰਨ ਦੇ ਦੋਸ਼ਾਂ…

VIA PUNJAB
ਅੱਗੇ ਪੜ੍ਹੋ

ਪੁਲਾੜ ਚ ਬਣਿਆ ਇਤਿਹਾਸ, ਪਹਿਲੀ ਵਾਰ ਸਿਰਫ ਔਰਤਾਂ ਦਾ ਸਪੇਸਵਾਕ

ਪੁਲਾੜ ਚ ਬਣਿਆ ਇਤਿਹਾਸ, ਪਹਿਲੀ ਵਾਰ ਸਿਰਫ ਔਰਤਾਂ ਦਾ ਸਪੇਸਵਾਕ

ਵਾਸ਼ਿੰਗਟਨ – ਪੁਲਾੜ ‘ਚ ਸ਼ੁੱਕਰਵਾਰ ਨੂੰ ਇਕ ਨਵਾਂ ਇਤਿਹਾਸ ਬਣਿਆ ਜਦ ਸਿਰਫ 2 ਔਰਤਾਂ ਸਪੇਸਵਾਕ ‘ਤੇ ਨਿਕਲੀਆਂ। ਅੱਜ ਤੱਕ ਅਜਿਹਾ ਹੁੰਦਾ ਆਇਆ ਹੈ ਜਦ ਸਪੇਸਵਾਕ ਕਰਨ ਵਾਲੀ ਟੀਮ ‘ਚ ਕੋਈ ਨਾ ਕੋਈ ਮਰਦ ਪੁਲਾੜ ਯਾਤਰੀ ਮੌਜੂਦ ਰਿਹਾ ਹੈ। ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਅਤੇ ਜੈਸਿਕਾ ਮੀਰ ਸਪੇਸਵਾਕ ਕਰਨ ਵਾਲੀ ਪਹਿਲੀ ਮਹਿਲਾ ਜੋੜੀ ਬਣ ਗਈ ਹੈ। ਦਰਅਸਲ ਇਹ ਮਿਸ਼ਨ ਮਾਰਚ ‘ਚ ਸ਼ੁਰੂ ਹੋਣ ਵਾਲਾ ਸੀ ਪਰ ਸਪੇਸ ਏਜੰਸੀ ਦੇ ਕੋਲ ਹੀ ਮੱਧ ਸਾਈਜ਼ ਦਾ ਸੂਟ ਸੀ, ਜੋ…

VIA PUNJAB
ਅੱਗੇ ਪੜ੍ਹੋ

ਪੋਂਪੀਓ ਤੇ ਨੇਤਨਯਾਹੂ ਨੇ ਖੇਤਰੀ ਵਿਕਾਸ ਤੇ ਕੀਤੀ ਚਰਚਾ

ਪੋਂਪੀਓ ਤੇ ਨੇਤਨਯਾਹੂ ਨੇ ਖੇਤਰੀ ਵਿਕਾਸ ਤੇ ਕੀਤੀ ਚਰਚਾ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਉਨ੍ਹਾਂ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਨਾਲ ਸੁਰੱਖਿਆ ਮੁੱਦਿਆਂ ਅਤੇ ਈਰਾਨੀ ਸ਼ਾਸਨ ਦੇ ਹਾਨੀਕਾਰਕ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਯਤਨਾਂ, ਖੇਤਰੀ ਵਿਕਾਸ ਅਤੇ ਇਜ਼ਰਾਇਲ ਦੀ ਸੁਰੱਖਿਆ ਨਾਲ ਸਬੰਧਿਤ ਹੋਰ ਮੁੱਦਿਆਂ ‘ਤੇ ਰਚਨਾਤਮਕ ਚਰਚਾ ਕੀਤੀ।ਅਮਰੀਕੀ ਵਿਦੇਸ਼ ਮੰਤਰੀ ਨੇ ਤੁਰਕੀ ਦੀ ਯਾਤਰਾ ਤੋਂ ਬਾਅਦ ਇਜ਼ਰਾਇਲ ਦਾ ਦੌਰਾ ਕੀਤਾ ਹੈ। ਇਸ ਵਿਚਾਲੇ ਨੇਤਨਯਾਹੂ ਨੇ ਵੀ ਅਮਰੀਕਾ ਵੱਲੋਂ ਇਜ਼ਰਾਇਲ ਦਾ ਲਗਾਤਾਰ ਸਮਰਥਨ ਕਰਨ ਲਈ ਪੋਂਪੀਓ…

VIA PUNJAB
ਅੱਗੇ ਪੜ੍ਹੋ

ਵਿੱਤ ਮੰਤਰੀ ਮੁਤਾਬਕ ਭਾਰਤ ‘ਹਾਲੇ ਵੀ ਉੱਭਰਦੀ ਅਰਥਵਿਵਸਥਾ

ਵਿੱਤ ਮੰਤਰੀ ਮੁਤਾਬਕ ਭਾਰਤ ‘ਹਾਲੇ ਵੀ ਉੱਭਰਦੀ ਅਰਥਵਿਵਸਥਾ

ਵਾਸ਼ਿੰਗਟਨ – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਵੱਲੋਂ ਦਿੱਤੇ ਘੱਟ ਵਿਕਾਸ ਦਰ ਦੇ ਅੰਕੜਿਆਂ ਦੇ ਬਾਵਜੂਦ ਭਾਰਤ ਹਾਲੇ ਵੀ ‘ਸੰਸਾਰ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਅਰਥਵਿਵਸਥਾ ਬਣਿਆ ਹੋਇਆ ਹੈ।’ ਹੋਰ ਤੇਜ਼ੀ ਨਾਲ ਵਿਕਾਸ ਲਈ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦਰ 6.1 ਫ਼ੀਸਦ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ ਤੇ ਇਹ ਘਾਟਾ ਸੰਸਾਰ ਪੱਧਰ ’ਤੇ ਹੈ। ਆਈਐਮਐਫ ਨੇ ਵਿਕਾਸ ਦਰ 2020 ਵਿਚ…

VIA PUNJAB
ਅੱਗੇ ਪੜ੍ਹੋ

ਐਫ਼.ਏ.ਟੀ.ਐਫ਼. ਵੱਲੋਂ ਪਾਕਿ ਨੂੰ ਫ਼ਰਵਰੀ 2020 ਤੱਕ ਦਾ ਅਲਟੀਮੇਟਮ

ਐਫ਼.ਏ.ਟੀ.ਐਫ਼. ਵੱਲੋਂ ਪਾਕਿ ਨੂੰ ਫ਼ਰਵਰੀ 2020 ਤੱਕ ਦਾ ਅਲਟੀਮੇਟਮ

ਗ੍ਰੇਅ ਸੂਚੀ ਵਿੱਚ ਰਹੇਗਾ ਪਾਕਿਸਤਾਨ ਇਸਲਾਮਾਬਾਦ – ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਪਾਕਿਸਤਾਨ ਨੂੰ ਆਖਰੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਐਫ.ਏ.ਟੀ.ਐਫ. ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਫ਼ਰਵਰੀ 2020 ਤੱਕ ਪੂਰੀ ਤਰ੍ਹਾਂ ਨਾਲ ਅੱਤਵਾਦੀਆਂ ਦੇ ਖ਼ਿਲਾਫ਼ ਆਪਣੀ ਕਾਰਜ ਯੋਜਨਾ ਨੂੰ ਪੂਰਾ ਕਰਨਾ ਹੋਵੇਗਾ ਨਹੀਂ ਤਾਂ ਪਾਕਿਸਤਾਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਵਿੱਚ ਐਫ.ਏ.ਟੀ.ਐਫ. ਮੈਂਬਰਾਂ ਨੂੰ ਪਾਕਿਸਤਾਨ ਦੇ ਨਾਲ ਵਪਾਰਕ ਸਬੰਧਾਂ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਆਪਣੇ ਵਿੱਤੀ ਸੰਸਥਾਨਾਂ ਨੂੰ ਸਲਾਹ ਦੇਣ…

VIA PUNJAB
ਅੱਗੇ ਪੜ੍ਹੋ

ਨਿਵੇਸ਼ ਲਈ ਭਾਰਤ ਤੋਂ ਚੰਗੀ ਕੋਈ ਥਾਂ ਨਹੀਂ: ਸੀਤਾਰਾਮਨ

ਨਿਵੇਸ਼ ਲਈ ਭਾਰਤ ਤੋਂ ਚੰਗੀ ਕੋਈ ਥਾਂ ਨਹੀਂ: ਸੀਤਾਰਾਮਨ

ਵਾਸ਼ਿੰਗਟਨ – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਇੱਥੇ ਕਿਹਾ ਕਿ ਨਿਵੇਸ਼ਕਾਂ ਨੂੰ ਨਿਵੇਸ਼ ਲਈ ਭਾਰਤ ਤੋਂ ਚੰਗੀ ਥਾਂ ਨਹੀਂ ਮਿਲ ਸਕਦੀ ਜਿੱਥੋਂ ਦਾ ਮਾਹੌਲ ਲੋਕਤੰਤਰ ਪੱਖੀ ਹੈ ਤੇ ਨਿਵੇਸ਼ਕਾਂ ਨੂੰ ਸਨਮਾਨ ਮਿਲਦਾ ਹੈ। ਕੌਮਾਂਤਰੀ ਮੁਦਰਾ ਫੰਡ (ਆਈਐੱਮਐਫ) ਦੇ ਹੈੱਡਕੁਆਰਟਰ ’ਚ ਕੌਮਾਂਤਰੀ ਨਿਵੇਸ਼ਕਾਂ ਨਾਲ ਹੋਈ ਮੁਲਾਕਾਤ ਮੌਕੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਸੁਧਾਰ ਲਿਆਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਹਾਲੇ ਵੀ ਤੇਜ਼ੀ ਨਾਲ ਵਿਕਾਸ ਕਰ…

VIA PUNJAB
ਅੱਗੇ ਪੜ੍ਹੋ
1 62 63 64 65 66 192