11 ਨੂੰ ਭਾਰਤ ਦੇ ਦੌਰੇ ਤੇ ਆਉਣਗੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ

11 ਨੂੰ ਭਾਰਤ ਦੇ ਦੌਰੇ ਤੇ ਆਉਣਗੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ

ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 11 ਅਕਤੂਬਰ ਨੂੰ ਭਾਰਤ ਆਉਣਗੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਜੀ ਵਾਰ ਗੈਰ ਰਸਮੀ ਸਿਖਰ ਵਾਰਤਾ ਹੋਵੇਗੀ| ਵਿਦੇਸ਼ ਮੰਤਰਾਲੇ ਨੇ ਅੱਜ ਇਹ ਘੋਸ਼ਣਾ ਕੀਤੀ ਹੈ| ਮੰਤਰਾਲੇ ਨੇ ਕਿਹਾ ਕਿ ਇਹ ਸਿਖਰ ਵਾਰਤਾ ਦੋਹਾਂ ਨੇਤਾਵਾਂ ਨੂੰ ਦੋ-ਪੱਖੀ, ਖੇਤਰੀ ਅਤੇ ਗਲੋਬਲ ਮਹੱਤਵ ਦੇ ਵਿਆਪਕ ਮੁੱਦਿਆਂ ਤੇ ਗੱਲਬਾਤ ਜਾਰੀ ਰੱਖਣ ਦਾ ਮੌਕਾ ਪ੍ਰਦਾਨ ਕਰੇਗੀ| ਮੰਤਰਾਲੇ ਨੇ ਕਿਹਾ,”ਪ੍ਰਧਾਨ ਮੰਤਰੀ ਦੇ ਸੱਦੇ ਤੇ ‘ਪੀਪਲਜ਼ ਰੀਪਬਲਿਕਲ ਆਫ ਚਾਈਨਾ’ ਦੇ ਮੁਖੀ ਸ਼ੀ ਜਿਨਪਿੰਗ ਗੈਰ-ਰਸਮੀ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਚੀਨ ਦੀਆਂ 28 ਸੰਸਥਾਵਾਂ ਨੂੰ ਕਾਲੀ ਸੂਚੀ ਚ ਪਾਇਆ

ਅਮਰੀਕਾ ਨੇ ਚੀਨ ਦੀਆਂ 28 ਸੰਸਥਾਵਾਂ ਨੂੰ ਕਾਲੀ ਸੂਚੀ ਚ ਪਾਇਆ

ਅਮਰੀਕੀ ਵਣਜ ਮੰਤਰਾਲੇ ਨੇ ਚੀਨ ਦੇ ਅਸ਼ਾਂਤ ਸ਼ਿਨਜਿਆਂਗ ਖੇਤਰ ‘ਚ ਉਈਗਰ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ‘ਚ ਚੀਨ ਦੀਆਂ 28 ਸੰਸਥਾਵਾਂ ਨੂੰ ਸੋਮਵਾਰ ਨੂੰ ਕਾਲੀ ਸੂਚੀ ‘ਚ ਪਾਇਆ।ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰੋਸ ਨੇ ਫੈਸਲੇ ਦੀ ਘੋਸ਼ਣਾ ਕੀਤੀ। ਇਸ ਤੋਂ ਬਾਅਦ ਇਹ ਸੰਸਥਾਵਾਂ ਹੁਣ ਅਮਰੀਕੀ ਸਾਮਾਨ ਨਹੀਂ ਖਰੀਦ ਸਕਣਗੀਆਂ। ਰਾਸ ਨੇ ਕਿਹਾ ਕਿ ,”ਅਮਰੀਕਾ ਚੀਨ ਅੰਦਰ ਜਾਤੀ ਘੱਟ ਗਿਣਤੀ ਦੇ ਦਮਨ ਨੂੰ ਬਰਦਾਸ਼ਤ ਨਹੀਂ ਕਰਦਾ…

VIA PUNJAB
ਅੱਗੇ ਪੜ੍ਹੋ

ਹਿਲੇਰੀ ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਲੱੜਣੀਆਂ ਚਾਹੀਦੀਆਂ – ਟਰੰਪ

ਹਿਲੇਰੀ ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਲੱੜਣੀਆਂ ਚਾਹੀਦੀਆਂ – ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2016 ਦੀਆਂ ਰਾਸ਼ਟਰਪਤੀਆਂ ਚੋਣਾਂ ‘ਚ ਆਪਣੀ ਵਿਰੋਧੀ ਰਹੀ ਹਿਲੇਰੀ ਕਲਿੰਟਨ ‘ਤੇ ਮੰਗਲਵਾਰ ਨੂੰ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਉਨ੍ਹਾਂ ਨੂੰ ਅਗਲੀਆਂ ਚੋਣਾਂ ਵੀ ਲੜਣੀਆਂ ਚਾਹੀਦੀਆਂ ਹਨ ਅਤੇ ਇਸ ਦੇ ਲਈ ਸਿਰਫ ਇਹ ਸ਼ਰਤ ਹੈ ਕਿ ਉਨ੍ਹਾਂ ਨੂੰ ਆਪਣੇ ਦੋਸ਼ਾਂ ‘ਤੇ ਸਫਾਈ ਦੇਣੀ ਹੋਵੇਗੀ।ਟਰੰਪ ਦੀ ਇਹ ਟਿੱਪਣੀ ਸੋਮਵਾਰ ਨੂੰ ਰਾਮੁੱਸੇਨ ਸਰਵੇਖਣ ਨਤੀਜੇ ਆਉਣ ਤੋਂ ਬਾਅਦ ਆਈ ਹੈ ਜਿਸ ਮੁਤਾਬਕ 2020 ‘ਚ ਵੀ ਜੇਕਰ ਦੋਵੇਂ ਨੇਤਾ ਚੋਣ ਮੈਦਾਨ ‘ਚ ਆਹਮਣੇ-ਸਾਹਮਣੇ ਹੁੰਦੇ ਹਨ…

VIA PUNJAB
ਅੱਗੇ ਪੜ੍ਹੋ

ਜੇਮਸ ਪੀਬਲਸ, ਮਿਸ਼ੇਲ ਮੇਅਰ ਤੇ ਡਿਡਿਏਰ ਕਵੈਲੋਜ਼ ਨੂੰ ਮਿਲਿਆ ਭੌਤਕੀ ਦਾ ਨੋਬੇਲ ਪੁਰਸਕਾਰ

ਜੇਮਸ ਪੀਬਲਸ, ਮਿਸ਼ੇਲ ਮੇਅਰ ਤੇ ਡਿਡਿਏਰ ਕਵੈਲੋਜ਼ ਨੂੰ ਮਿਲਿਆ ਭੌਤਕੀ ਦਾ ਨੋਬੇਲ ਪੁਰਸਕਾਰ

ਸਟੌਕਹੋਮ – ਭੌਤਕੀ ਦੇ ਖੇਤਰ ‘ਚ ਜ਼ਿਕਰਯੋਗ ਕਾਰਜ ਕਰਨ ਲਈ ਤਿੰਨ ਵਿਗਿਆਨੀਆਂ ਨੂੰ ਨੋਬੇਲ ਪੁਰਸਕਾਰ ਮਿਲਿਆ ਹੈ। ਵਿਸ਼ਵ ਦੇ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲਿਆਂ ‘ਚ ਕੈਨੇਡੀਅਨ ਅਮਰੀਕੀ ਵਿਗਿਆਨੀ ਜੇਮਸ ਪੀਬਲਸ, ਸਵਿੱਸ ਵਿਗਿਆਨੀ ਮਿਸ਼ੇਲ ਮੇਅਰ ਤੇ ਡਿਡਿਏਰ ਕਵੈਲੋਜ਼ ਸ਼ਾਮਿਲ ਹਨ। ਇਨ੍ਹਾਂ ਵਿਗਿਆਨੀਆਂ ਨੂੰ ਇਹ ਸਨਮਾਨ ਬ੍ਰਹਿਮੰਡ ਦੇ ਵਿਕਾਸ ਤੇ ਉਸ ਵਿੱਚ ਧਰਤੀ ਦੀ ਪੁਜ਼ੀਸ਼ਨ ਬਾਰੇ ਜਾਣਕਾਰੀ ਲਈ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਵਿਗਿਆਨੀਆਂ ਨੂੰ ਸਾਂਝੇ ਰੂਪ ‘ਚ ਇਹ ਸਨਮਾਨ ਮਿਲਿਆ ਹੈ। ਨੋਬੇਲ ਪੁਰਸਕਾਰ ਮਿਲਣ…

VIA PUNJAB
ਅੱਗੇ ਪੜ੍ਹੋ

ਤੁਰਕੀ, ਕੁਰਦ ਸਥਿਤੀ ਨਾਲ ਖੁਦ ਨਜਿੱਠੇ ਟਰੰਪ

ਤੁਰਕੀ, ਕੁਰਦ ਸਥਿਤੀ ਨਾਲ ਖੁਦ ਨਜਿੱਠੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਨਾਲ ਲੱਗਦੀ ਤੁਰਕੀ ਦੀ ਸਰਹੱਦ ਤੋਂ ਅਮਰੀਕੀ ਫੌਜੀਆਂ ਨੂੰ ਹਟਾਉਣ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਸੋਮਵਾਰ ਨੂੰ ਆਖਿਆ ਕਿ ਖੇਤਰ ਨੂੰ ਸਥਿਤੀ ਨਾਲ ਖੁਦ ਨਜਿੱਠਣ ਹੋਵੇਗਾ ਅਤੇ ਅਮਰੀਕਾ ਨੂੰ ਇਸ ਬੇਹੂਦਾ ਬੇਅੰਤ ਜੰਗ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ। ਐਤਵਾਰ ਦੇਰ ਸ਼ਾਮ ਨੂੰ ਅਮਰੀਕਾ ਨੇ ਸੀਰੀਆ ਦੀ ਉੱਤਰੀ ਸਰਹੱਦ ਦੇ ਅਹਿਮ ਟਿਕਾਣਿਆਂ ਤੋਂ ਆਪਣੇ ਫੌਜੀਆਂ ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਇਹ ਨੀਤੀ ‘ਚ ਵੱਡੇ ਪਰਿਵਰਤਨ ਨੂੰ ਦਿਖਾਉਂਦਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ਬਾਰ ਚ ਗੋਲੀਬਾਰੀ, 4 ਦੀ ਮੌਤ ਤੇ 5 ਜ਼ਖਮੀ

ਅਮਰੀਕਾ  ਬਾਰ ਚ ਗੋਲੀਬਾਰੀ, 4 ਦੀ ਮੌਤ ਤੇ 5 ਜ਼ਖਮੀ

ਵਾਸ਼ਿੰਗਟਨ – ਅਮਰੀਕਾ ਦੇ ਕੰਸਾਸ ਸਹਿਰ ਵਿਚ ਸਥਿਤ ਬਾਰ ਵਿਚ ਐਤਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 6:30 ਵਜੇ ਹੋਈ ਜਦੋਂ ਸ਼ੱਕੀ ਬਾਰ ਦੇ ਅੰਦਰ 10ਵੀਂ ਮੰਜ਼ਿਲ ‘ਤੇ ਪਹੁੰਚਿਆ।ਸ਼ੱਕੀ ਵਿਅਕਤੀ ਨੇ ਅਚਾਨਕ ਹੀ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਸਮਾਚਾਰ ਏਜੰਸੀ ਮੁਤਾਬਕ ਹਮਲਾਵਰ ਨੇ 9 ਲੋਕਾਂ ਨੂੰ ਗੋਲੀ ਮਾਰੀ ਹੈ,…

VIA PUNJAB
ਅੱਗੇ ਪੜ੍ਹੋ

ਆਜ਼ਾਦੀ ਦੀ ਮੰਗ ਨੂੰ ਲੈ ਕੇ ਲੋਕਾਂ ਵਲੋਂ ਬ੍ਰਿਟੇਨ ਖਿਲਾਫ ਰੋਸ ਪ੍ਰਦਰਸ਼ਨ

ਆਜ਼ਾਦੀ ਦੀ ਮੰਗ ਨੂੰ ਲੈ ਕੇ ਲੋਕਾਂ ਵਲੋਂ ਬ੍ਰਿਟੇਨ ਖਿਲਾਫ ਰੋਸ ਪ੍ਰਦਰਸ਼ਨ

ਲੰਡਨ – ਬ੍ਰਿਟੇਨ ਤੋਂ ਸਕਾਟਲੈਂਡ ਦੀ ਆਜ਼ਾਦੀ ਦੀ ਮੰਗ ਨਾਲ ਹਜ਼ਾਰਾਂ ਸਮਰਥਕ ਇੱਥੇ ਸੜਕਾਂ ਤੇ ਉੱਤਰ ਆਏ| ਜਾਣਕਾਰੀ ਮੁਤਾਬਕ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਗ ਵਿਚ ‘ਆਲ ਅੰਡਰ ਵਨ ਬੈਨਰ’ ਮੁਹਿੰਮ ਵੱਲੋਂ ਆਯੋਜਿਤ ਮਾਰਚ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਸੀ, ਜਿਸ ਨੇ ਹੋਰ ਸਕਾਟਸ਼ ਕਸਬਿਆਂ ਅਤੇ ਸ਼ਹਿਰਾਂ ਵਿਚ ਇਸੇ ਤਰ੍ਹਾਂ ਦੇ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ|ਏ.ਯੂ.ਓ.ਬੀ. ਨੇ ਕਿਹਾ ਕਿ ਮਾਰਚ ਵਿਚ ਘੱਟੋ-ਘੱਟ 100,000 ਵਿਅਕਤੀ ਸ਼ਾਮਿਲ ਹੋਏ| ਕੁਝ ਅਨੁਮਾਨਾਂ ਮੁਤਾਬਕ ਇਹ ਗਿਣਤੀ ਦੁੱਗਣੀ ਦੱਸੀ ਗਈ ਹੈ| ਵੱਡੀ…

VIA PUNJAB
ਅੱਗੇ ਪੜ੍ਹੋ

ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਜਾਂਚ ’ਚ ਕਾਨੂੰਨ ਦਾ ਪਾਲਣ ਕਰਾਂਗੇ: ਪੌਂਪੀਓ

ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਜਾਂਚ ’ਚ ਕਾਨੂੰਨ ਦਾ ਪਾਲਣ ਕਰਾਂਗੇ: ਪੌਂਪੀਓ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਜਾਂਚ ਲਈ ਵਿਦੇਸ਼ ਵਿਭਾਗ ਕਾਨੂੰਨ ਦੀ ਪਾਲਣਾ ਕਰੇਗਾ। ਉਂਜ ਉਨ੍ਹਾਂ ਰਾਸ਼ਟਰਪਤੀ ਵੱਲੋਂ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਖ਼ਿਲਾਫ਼ ਯੂਕਰੇਨ ਨੂੰ ਜਾਂਚ ਕਰਨ ਲਈ ਆਖਣ ਦੀਆਂ ਕੋਸ਼ਿਸ਼ਾਂ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਗਰੀਸ ਦੀ ਯਾਤਰਾ ਪੌਰਾਨ ਪੌਂਪੀਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਇਸ ਸਬੰਧ ’ਚ ਸ਼ੁੱਕਰਵਾਰ ਰਾਤ ਕਾਂਗਰਸ ਨੂੰ ਪੱਤਰ ਭੇਜਿਆ ਹੈ ਕਿਉਂਕਿ ਕਾਂਗਰਸ…

VIA PUNJAB
ਅੱਗੇ ਪੜ੍ਹੋ

ਭਾਰਤੀ ਮੂਲ ਦੇ ਸੰਸਦ ਮੈਂਬਰ ਦੇ ਪ੍ਰੋਗਰਾਮ ਚ ਵਿਰੋਧ ਪ੍ਰਦਰਸ਼ਨ

ਭਾਰਤੀ ਮੂਲ ਦੇ ਸੰਸਦ ਮੈਂਬਰ ਦੇ ਪ੍ਰੋਗਰਾਮ ਚ ਵਿਰੋਧ ਪ੍ਰਦਰਸ਼ਨ

ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਵਲੋਂ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਨ ਮਨਾਉਣ ਲਈ ਇਸ ਹਫਤੇ ਆਯੋਜਿਤ ਇਕ ਬੈਠਕ ‘ਚ ਹੋਏ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਹਿੰਦੂ ਸਵੈਸੇਵਕ ਸੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਕ ਪ੍ਰਬੰਧਕ ਨੇ ਦੱਸਿਆ ਕਿ ਪ੍ਰੋਗਰਾਮ ‘ਚ ਭਾਰਤੀ-ਅਮਰੀਕੀ ਭਾਈਚਾਰੇ ਦੇ 300 ਤੋਂ ਵਧੇਰੇ ਮੈਂਬਰ ਸ਼ਾਮਲ ਹੋਏ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖੰਨਾ ਨੂੰ ਭਾਈਚਾਰੇ ਦਾ ਚੰਗਾ ਸਮਰਥਨ ਪ੍ਰਾਪਤ ਹੈ। ਦੱਸਿਆ ਗਿਆ ਕਿ…

VIA PUNJAB
ਅੱਗੇ ਪੜ੍ਹੋ

ਮਕਬੂਜ਼ਾ ਕਸ਼ਮੀਰ ਵਾਸੀ ਕੰਟਰੋਲ ਰੇਖਾ ਪਾਰ ਨਾ ਕਰਨ: ਇਮਰਾਨ

ਮਕਬੂਜ਼ਾ ਕਸ਼ਮੀਰ ਵਾਸੀ ਕੰਟਰੋਲ ਰੇਖਾ ਪਾਰ ਨਾ ਕਰਨ: ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਹੈ ਕਿ ਉਹ ਕਸ਼ਮੀਰੀ ਲੋਕਾਂ ਨੂੰ ਮਾਨਵੀ ਸਹਾਇਤਾ ਦੇਣ ਲਈ ਕੰਟਰੋਲ ਰੇਖਾ ਪਾਰ ਨਾ ਕਰਨ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਮੈਂ ਕਸ਼ਮੀਰੀਆਂ ਪ੍ਰਤੀ ਤੁਹਾਡੇ ਦਰਦ ਨੂੰ ਸਮਝਦਾ ਹਾਂ। ਜੇਕਰ ਕੋਈ ਵੀ ਕੰਟਰੋਲ ਰੇਖਾ ਪਾਰ ਕਰਕੇ ਕਸ਼ਮੀਰੀਆਂ ਦੇ ਸੰਘਰਸ਼ ਨੂੰ ਹਮਾਇਤ ਜਾਂ ਮਾਨਵੀ ਸਹਾਇਤਾ ਦਿੰਦਾ ਹੈ ਤਾਂ ਉਹ ਭਾਰਤ ਦੇ ਹੱਥਾਂ ’ਚ ਖੇਡਣਗੇ ਜੋ ਹੋਰ ਹੀ ਤਸਵੀਰ ਦਰਸਾ ਰਿਹਾ ਹੈ।’’ ‘ਡਾਅਨ’ ਦੀ ਰਿਪੋਰਟ…

VIA PUNJAB
ਅੱਗੇ ਪੜ੍ਹੋ
1 65 66 67 68 69 192