ਕਸ਼ਮੀਰ ਦੀ ਬਜਾਏ ਚੀਨ ਵਿੱਚ ਫੜੇ ਉਇਗਰ ਮੁਸਲਮਾਨਾਂ ਦੀ ਚਿੰਤਾ ਕਰੇ ਪਾਕਿਸਤਾਨ : ਅਮਰੀਕਾ

ਕਸ਼ਮੀਰ ਦੀ ਬਜਾਏ ਚੀਨ ਵਿੱਚ ਫੜੇ ਉਇਗਰ ਮੁਸਲਮਾਨਾਂ ਦੀ ਚਿੰਤਾ ਕਰੇ ਪਾਕਿਸਤਾਨ : ਅਮਰੀਕਾ

ਵਾਸ਼ਿੰਗਟਨ – ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਝੂਠੀ ਅਫਵਾਹ ਫੈਲਾ ਰਹੇ ਪਾਕਿਸਤਾਨ ਨੂੰ ਅਮਰੀਕਾ ਤੋਂ ਸਖਤ ਨਸੀਹਤ ਮਿਲੀ ਹੈ| ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਪਹਿਲਾਂ ਚੀਨ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਰਹਿ ਰਹੇ ਮੁਸਲਮਾਨਾਂ ਦੀ ਚਿੰਤਾ ਕਰੇ| ਅਮਰੀਕਾ ਦੇ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਮੰਤਰੀ ਐਲਿਸ ਜੀ ਵੇਲਜ਼ ਨੇ ਕਿਹਾ ਕਿ ਚੀਨ ਵਿੱਚ ਮੁਸਲਿਮਾਂ ਦੇ ਹਾਲਾਤ ਕਾਫੀ ਖਰਾਬ ਹਨ| ਉਨ੍ਹਾਂ ਨੂੰ ਨਜ਼ਰਬੰਦੀ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਹੈ…

VIA PUNJAB
ਅੱਗੇ ਪੜ੍ਹੋ

ਸੰਯੁਕਤ ਅਰਬ ਅਮੀਰਾਤ ਨੇ ਪੁਲਾੜ ਵਿੱਚ ਭੇਜਿਆ ਆਪਣਾ ਪਹਿਲਾ ਯਾਤਰੀ

ਸੰਯੁਕਤ ਅਰਬ ਅਮੀਰਾਤ ਨੇ ਪੁਲਾੜ ਵਿੱਚ ਭੇਜਿਆ ਆਪਣਾ ਪਹਿਲਾ ਯਾਤਰੀ

ਆਬੂ ਧਾਬੀ – ਬੀਤੇ ਦੋ ਸਾਲ ਤੋਂ ਹਿਊਮਨ ਸਪੇਸ ਮਿਸ਼ਨ ਦੀ ਤਿਆਰੀ ਕਰਨ ਵਾਲੇ ਸੰਯੁਕਤ ਅਰਬ ਅਮੀਰਾਤ ਨੇ ਆਪਣਾ ਪਹਿਲਾ ਪੁਲਾੜ ਯਾਤਰੀ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਭੇਜ ਦਿੱਤਾ| ਪਹਿਲੀ ਵਾਰ ਕਿਸੇ ਇਸਲਾਮਿਕ ਦੇਸ਼ ਤੋਂ ਕੋਈ ਪੁਲਾੜ ਯਾਤਰੀ ਆਈ.ਐਸ.ਐਸ. ਪਹੁੰਚਿਆ ਹੈ| ਯੂ.ਏ.ਈ. ਦੇ ਸਾਬਕਾ ਹਵਾਈ ਫੌਜ ਫਾਈਟਰ ਪਾਇਲਟ ਹੱਜ਼ਾ-ਅਲ-ਮਨਸੂਰੀ ਰੂਸੀ ਪੁਲਾੜ ਗੱਡੀ ਸੋਯੂਜ ਐਮ.ਐਸ.-15 ਤੋਂ ਆਈ.ਐਸ.ਐਸ. ਗਏ| ਇਹ ਲਾਂਚ ਕਜ਼ਾਖਿਸਤਾਨ ਦੇ ਬੈਕੋਨੂਰ ਕੌਸਮੋਡ੍ਰਾਮ ਤੋਂ ਕੀਤਾ ਗਿਆ| ਹੱਜ਼ਾ-ਅਲ-ਮਨਸੂਰੀ ਦੇ ਨਾਲ ਅਮਰੀਕੀ ਪੁਲਾੜ ਯਾਤਰੀ ਜੇਸਿਕਾ ਮੀਰ ਅਤੇ ਰੂਸੀ…

VIA PUNJAB
ਅੱਗੇ ਪੜ੍ਹੋ

ਮੋਦੀ ਵੱਲੋਂ ਨਿਊਜ਼ੀਲੈਂਡ ਤੇ ਅਰਮੀਨੀਆ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ

ਮੋਦੀ ਵੱਲੋਂ ਨਿਊਜ਼ੀਲੈਂਡ ਤੇ ਅਰਮੀਨੀਆ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ

ਨਿਊਯਾਰਕ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇੱਥੇ ਮੁਲਾਕਾਤ ਦੌਰਾਨ ਪੁਲਵਾਮਾ ਤੇ ਕ੍ਰਾਈਸਟਚਰਚ ’ਤੇ ਹੋਏ ਅਤਿਵਾਦੀ ਹਮਲਿਆਂ ਦੀ ਨਿੰਦਾ ਕਰਦਿਆਂ ਅਤਿਵਾਦ ਖਿਲਾਫ਼ ਇੱਕ ਦੂਜੇ ਨੂੰ ਸਹਿਯੋਗ ਵਧਾਉਣ ਦਾ ਭਰੋਸਾ ਦਿੱਤਾ।ਵਿਦੇਸ਼ ਵਿਭਾਗ ਨੇ ਦੱਸਿਆ ਕਿ ਦੋਵਾਂ ਆਗੂਆਂ ਨੇ ਇੱਥੇ ਸੰਯੁਕਤ ਰਾਸ਼ਟਰ ਆਮ ਸਭਾ ਦੌਰਾਨ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਤੇ ਸਿਆਸੀ, ਵਿੱਤੀ, ਸੁਰੱਖਿਆ, ਰੱਖਿਆ ਅਤੇ ਸੱਭਿਆਚਰਕ ਮਾਮਲਿਆਂ ਬਾਰੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਕੌਮਾਂਤਰੀ ਅਤਿਵਾਦ ਦੇ ਨਾਲ ਨਾਲ ਹੋਰ…

VIA PUNJAB
ਅੱਗੇ ਪੜ੍ਹੋ

ਮੋਦੀ ਵੱਲੋਂ ਕੈਰੇਬਿਆਈ ਮੁਲਕਾਂ ਨੂੰ 1.40 ਕਰੋੜ ਡਾਲਰ ਦੀ ਗਰਾਂਟ

ਮੋਦੀ ਵੱਲੋਂ ਕੈਰੇਬਿਆਈ ਮੁਲਕਾਂ ਨੂੰ 1.40 ਕਰੋੜ ਡਾਲਰ ਦੀ ਗਰਾਂਟ

ਨਿਊਯਾਰਕ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਭਾਰਤ-ਕੈਰੀਕੌਮ ਆਗੂਆਂ ਦੇ ਪਹਿਲੇ ਸਿਖਰ ਸੰਮੇਲਨ ਦੌਰਾਨ ਕੈਰੇਬਿਆਈ ਮੁਲਕਾਂ ਦੇ ਵਿਕਾਸ ਪ੍ਰਾਜੈਕਟਾਂ ਲਈ 1.40 ਕਰੋੜ ਡਾਲਰ ਅਤੇ ਸੌਰ ਊਰਜਾ, ਨਵਿਆਉਣਯੋਗ ਊਰਜਾ ਤੇ ਵਾਤਾਵਰਨ ਸਬੰਧੀ ਕਾਰਜਾਂ ਲਈ 15 ਕਰੋੜ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਰੇਬਿਆਈ ਦੇਸ਼ਾਂ ਨਾਲ ਭਾਰਤ ਦੇ ਇਤਿਹਾਸਕ ਤੇ ਗਰਮਜੋਸ਼ੀ ਭਰੇ ਸਬੰਧਾਂ ਨੂੰ ਨਵੀਂ ਉਚਾਈ ਮਿਲੀ ਹੈ। ਸੇਂਟ ਲੂਸੀਆ ਤੇ ਪ੍ਰਧਾਨ ਮੰਤਰੀ ਤੇ ਕੈਰੀਕੌਮ…

VIA PUNJAB
ਅੱਗੇ ਪੜ੍ਹੋ

ਜਲਦ ਸ਼ੁਰੂ ਹੋਵੇਗੀ ਲੰਡਨ ਤੋਂ ਅੰਮ੍ਰਿਤਸਰ ਸਿੱਧੀ ਉਡਾਨ

ਜਲਦ ਸ਼ੁਰੂ ਹੋਵੇਗੀ ਲੰਡਨ ਤੋਂ ਅੰਮ੍ਰਿਤਸਰ ਸਿੱਧੀ ਉਡਾਨ

ਬ੍ਰਿਟਿਸ਼ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਦਿੱਤੀ ਜਾਣਕਾਰੀ ਲੰਡਨ – ਪੰਜਾਬੀਆਂ ਲਈ ਇੱਕ ਬਹੁਤ ਹੀ ਖੁਸ਼ੀ ਦੀ ਖ਼ਬਰ ਹੈ ਤੇ ਇਹ ਖੁਸ਼ੀ ਦੀ ਖਬਰ ਲੈ ਕੇ ਆਏ ਹਨ ਬ੍ਰਿਟਿਸ਼ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ। ਲੰਡਨ ਤੋਂ ਅੰਮ੍ਰਿਤਸਰ ਤੱਕ ਸਿੱਧੀ ਉਡਾਨ ਦੀ ਪਰਵਾਸੀ ਪੰਜਾਬੀਆਂ ਨੂੰ ਬੜੇ ਲੰਬੇ ਸਮੇਂ ਤੋਂ ਉਡੀਕ ਸੀ ਤੇ ਇਹ ਸਿੱਧੀ ਉਡਾਨ ਇਸ ਸਾਲ ਨਵੰਬਰ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਬ੍ਰਿਟਿਸ਼ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ…

VIA PUNJAB
ਅੱਗੇ ਪੜ੍ਹੋ

ਪਾਕਿ ਨਾਲ ਨਹੀਂ ਟੇਰਿਰਸਤਾਨ ਨਾਲ ਗੱਲ ਕਰਨ ਚ ਸਮੱਸਿਆ : ਜੈਸ਼ੰਕਰ

ਪਾਕਿ ਨਾਲ ਨਹੀਂ ਟੇਰਿਰਸਤਾਨ ਨਾਲ ਗੱਲ ਕਰਨ ਚ ਸਮੱਸਿਆ : ਜੈਸ਼ੰਕਰ

ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਨਹੀਂ ਸਗੋਂ ‘ਟੇਰਿਰਸਤਾਨ’ ਨਾਲ ਗੱਲ ਕਰਨ ਵਿਚ ਸਮੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਦੇ ਨਿਪਟਾਰੇ ਲਈ ਇਕ ਪੂਰੇ ਅੱਤਵਾਦੀ ਉਦਯੋਗ ਦਾ ਨਿਰਮਾਣ ਕੀਤਾ ਹੈ। ਜੈਸ਼ੰਕਰ ਨੇ ਨਿਊਯਾਰਕ ਵਿਚ ਸੱਭਿਆਚਾਰਕ ਸੰਗਠਨ ‘ਏਸ਼ੀਆ ਸੋਸਾਇਟੀ’ ਵੱਲੋਂ ਮੰਗਲਵਾਰ ਨੂੰ ਆਯੋਜਿਤ ਪ੍ਰੋਗਰਾਮ ਵਿਚ ਇੱਥੇ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ।ਉਨ੍ਹਾਂ ਨੇ ਕਿਹਾ,”ਜਦੋਂ ਭਾਰਤ ਨੇ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਹਟਾਉਣ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ…

VIA PUNJAB
ਅੱਗੇ ਪੜ੍ਹੋ

ਯੂਐੱਨ ਵਿਚ ਗਾਂਧੀ ਸੋਲਰ ਪਾਰਕ ਤੇ ਪੀਸ ਪਾਰਕ ਦਾ ਉਦਘਾਟਨ

ਯੂਐੱਨ ਵਿਚ ਗਾਂਧੀ ਸੋਲਰ ਪਾਰਕ ਤੇ ਪੀਸ ਪਾਰਕ ਦਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਜ਼ ਅਤੇ ਦੁਨੀਆਂ ਦੇ ਹੋਰ ਆਗੂਆਂ ਸਣੇ ਮੰਗਲਵਾਰ ਨੂੰ ਯੂਐੱਨ ਹੈੱਡਕੁਆਰਟਰਜ਼ ਵਿਚ 50 ਕਿਲੋਵਾਟ ਗਾਂਧੀ ਸੋਲਰ ਪਾਰਕ ਅਤੇ ਗਾਂਧੀ ਪੀਸ ਪਾਰਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੋਦੀ ਨੇ ਕਿਹਾ ਕਿ ਜਦੋਂ ਪੂਰਾ ਵਿਸ਼ਵ ਜਲਵਾਯੂ ਤਬਦੀਲੀਆਂ, ਅਤਿਵਾਦ ਅਤੇ ਭ੍ਰਿਸ਼ਟਾਚਾਰ ਜਿਹੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਉਦੋਂ ਗਾਂਧੀ ਦੇ ਸਿਧਾਂਤ ਨੈਤਿਕ ਦਿਸ਼ਾ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ।ਇਸ ਮੌਕੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਈ-ਇਨ, ਸਿੰਗਾਪੁਰ…

VIA PUNJAB
ਅੱਗੇ ਪੜ੍ਹੋ

ਪ੍ਰਸ਼ਾਂਤ ਟਾਪੂ ਸਮੂਹ ਦੇ ਦੇਸ਼ਾਂ ਨੂੰ ਮੋਦੀ ਦੇਣਗੇ 15 ਕਰੋੜ ਡਾਲਰ ਦੀ ਕਰਜ਼ ਮਦਦ

ਪ੍ਰਸ਼ਾਂਤ ਟਾਪੂ ਸਮੂਹ ਦੇ ਦੇਸ਼ਾਂ ਨੂੰ ਮੋਦੀ ਦੇਣਗੇ 15 ਕਰੋੜ ਡਾਲਰ ਦੀ ਕਰਜ਼ ਮਦਦ

ਸੌਰ, ਨਵਿਆਉਣਯੋਗ ਊਰਜਾ ਅਤੇ ਜਲਵਾਯੂ ਸਬੰਧੀ ਪ੍ਰਾਜੈਕਟਾਂ ਲਈ ਹੋਵੇਗੀ ਸਹਾਇਤਾ ਵਾਸ਼ਿੰਗਟਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸ਼ਾਂਤ ਟਾਪੂ ਸਮੂਹ ਦੇ ਦੇਸ਼ਾਂ ਨੂੰ ਸੌਰ, ਨਵਿਆਉਣਯੋਗ ਊਰਜਾ ਅਤੇ ਜਲਵਾਯੂ ਸਬੰਧੀ ਪ੍ਰਾਜੈਕਟਾਂ ਲਈ ਲੋੜ ਦੇ ਆਧਾਰ ‘ਤੇ 15 ਕਰੋੜ ਡਾਲਰ ਦੀ ਕਰਜ਼ ਮਦਦ ਦੇਣ ਦਾ ਐਲਾਨ ਕੀਤਾ ਹੈ। 74ਵੇਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐਨ.ਜੀ.ਏ.) ਸੈਸ਼ਨ ਤੋਂ ਵੱਖ ਆਯੋਜਿਤ ਪ੍ਰਸ਼ਾਂਤ ਟਾਪੂ ਸਮੂਹ ਦੇ ਵਿਕਾਸਸ਼ੀਲ ਦੇਸ਼ਾਂ (ਪੀ.ਐੱਸ.ਆਈ.ਡੀ.ਐੱਸ.) ਦੇ ਨੇਤਾਵਾਂ ਨਾਲ ਬੈਠਕ ਵਿੱਚ ਮੋਦੀ ਨੇ ਪੀ.ਐੱਸ.ਆਈ.ਡੀ.ਐੱਸ. ਮੈਂਬਰ ਦੇਸ਼ਾਂ ਵਿੱਚ ਵਿਕਾਸ ਪ੍ਰਾਜੈਕਟਾਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਭੂਚਾਲ ਦੇ ਤੇਜ਼ ਝਟਕੇ

ਅਮਰੀਕਾ ਵਿੱਚ ਭੂਚਾਲ ਦੇ ਤੇਜ਼ ਝਟਕੇ

ਵਾਸ਼ਿੰਗਟਨ – ਅਮਰੀਕਾ ਵਿੱਚ ਪੁਏਟਰ ਰਿਕੋ ਦੇ ਸਨ ਅੰਟੋਨੀਆ ਵਿੱਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਲੱਗੇ| ਅਮਰੀਕੀ ਮੌਸਮ ਵਿਭਾਗ ਮੁਤਾਬਕ ਤੜਕੇ 3.23 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਇਸ ਦੀ ਤੀਬਰਤਾ 6.0 ਮਾਪੀ ਗਈ, ਹਾਲਾਂਕਿ ਬਾਅਦ ਇਸ ਦੀ ਤੀਬਰਤਾ 5.3 ਵੀ ਦੱਸੀ ਗਈ| ਅਜੇ ਤਕ ਭੂਚਾਲ ਕਾਰਨ ਹੋਣ ਵਾਲੇ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ| ਜ਼ਿਕਰਯੋਗ ਹੈ ਕਿ 29 ਅਗਸਤ ਨੂੰ ਵੀ ਇੱਥੇ ਭੂਚਾਲ ਦੇ ਤੇਜ਼ ਝਟਕੇ ਲੱਗੇ ਸਨ, ਜਿਸ ਦੀ…

VIA PUNJAB
ਅੱਗੇ ਪੜ੍ਹੋ

ਭਾਰਤ-ਪਾਕਿ ‘ਚ ਭੂਚਾਲ-ਮਕਬੂਜਾ ਕਸ਼ਮੀਰ ‘ਚ 8 ਮੌਤਾਂ

ਭਾਰਤ-ਪਾਕਿ ‘ਚ ਭੂਚਾਲ-ਮਕਬੂਜਾ ਕਸ਼ਮੀਰ ‘ਚ 8 ਮੌਤਾਂ

ਇਸਲਾਮਾਬਾਦ- ਅੱਜ ਭਾਰਤ ਅਤੇ ਪਾਕਿਸਤਾਨ ਵਿੱਚਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਵਿਚ 6.3 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਨਾਲਕਾਫ਼ੀ ਤਬਾਹੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਭੂਚਾਲ ਦਾ ਕੇਂਦਰ ਲਾਹੌਰ ਤੋਂ 173 ਕਿਲੋਮੀਟਰ ਦੂਰ ਮੀਰਪੁਰ ਦੱਸਿਆ ਜਾ ਰਿਹਾ ਹੈ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਘਰਾਂਵਿਚੋਂ ਬਾਹਰ ਨਿਕਲ ਆਏ ਅਤੇ ਅਫਰਾ-ਤਫਰੀ ਵਾਲਾ ਮਾਹੌਲ ਵੀ ਨਜ਼ਰ ਆਉਣ ਲੱਗਾ। ਇਹ ਭੂਚਾਲ ਦੇਝਟਕੇ ਤਕਰੀਬਨ 15 ਤੋਂ 20 ਸੈਕਿੰਡ ਤੱਕ ਲਗਭਗ 4:33 ਵਜੇ ਮਹਿਸੂਸ ਕੀਤੇ…

VIA PUNJAB
ਅੱਗੇ ਪੜ੍ਹੋ
1 68 69 70 71 72 192