ਮੁਸ਼ੱਰਫ ਦਾ ਬਿਆਨ ਦਰਜ ਕਰਨ ਲਈ ਦੁਬਈ ‘ਚ ਉੱਚ ਪੱਧਰੀ ਕਮਿਸ਼ਨ ਦਾ ਗਠਨ

ਮੁਸ਼ੱਰਫ ਦਾ ਬਿਆਨ ਦਰਜ ਕਰਨ ਲਈ ਦੁਬਈ ‘ਚ ਉੱਚ ਪੱਧਰੀ ਕਮਿਸ਼ਨ ਦਾ ਗਠਨ

ਇਸਲਾਮਾਬਾਦ – ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਦੇਸ਼ਧ੍ਰੋਹ ਦੇ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਬਿਆਨ ਦੁਬਾਈ ਵਿਚ ਦਰਜ ਕਰਨ ਲਈ ਇਕ ਉੱਚ ਪੱਧਰੀ ਨਿਆਂਇਕ ਕਮਿਸ਼ਨ ਦਾ ਗਠਨ ਕਰਨ ਦਾ ਆਦੇਸ਼ ਦਿੱਤਾ। ਇਸ ਤੋਂ ਪਹਿਲਾਂ ਸਾਬਕਾ ਮਿਲਟਰੀ ਤਾਨਾਸ਼ਾਹ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ਵਿਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। 75 ਸਾਲਾ ਰਿਟਾਇਰਡ ਜਨਰਲ ਪਰਵੇਜ਼ ਮੁਸ਼ੱਰਫ ਮਾਰਚ 2016 ਤੋਂ ਦੁਬਈ ਵਿਚ ਰਹਿ ਰਹੇ ਹਨ। ਉਨ੍ਹਾਂ ‘ਤੇ ਸਾਲ 2007 ਵਿਚ ਸੰਵਿਧਾਨ…

VIA PUNJAB
ਅੱਗੇ ਪੜ੍ਹੋ

ਚੀਨ ਨੇ ਵੀ ਅਮਰੀਕੀ ਚੋਣਾਂ ‘ਚ ਕੀਤੀ ਦਖਲਅੰਦਾਜ਼ੀ : ਟਰੰਪ

ਚੀਨ ਨੇ ਵੀ ਅਮਰੀਕੀ ਚੋਣਾਂ ‘ਚ ਕੀਤੀ ਦਖਲਅੰਦਾਜ਼ੀ : ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਾਇਆ ਹੈ ਕਿ ਰੂਸ ਦੇ ਨਾਲ-ਨਾਲ ਚੀਨ ਨੇ ਵੀ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਦਖਲਅੰਦਾਜ਼ੀ ਕੀਤੀ। ਪਿਛਲੇ ਮਹੀਨੇ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਬਾਅਦ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਇਕ ਬੈਠਕ ਦੀ ਅਗਵਾਈ ਕਰਦੇ ਹੋਏ ਟਰੰਪ ਨੇ ਦੋਸ਼ ਲਾਇਆ ਸੀ ਕਿ ਚੀਨ ਨਵੰਬਰ 2018 (ਮਿੱਡ ਟਰਮ) ਦੀਆਂ ਚੋਣਾਂ ‘ਚ ਦਖਲਅੰਦਾਜ਼ੀ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ‘ਤੇ ਨਹੀਂ ਦੇਖਣਾ ਚਾਹੁੰਦਾ ਪਰ ਚੀਨ ਨੇ…

VIA PUNJAB
ਅੱਗੇ ਪੜ੍ਹੋ

ਵਿਵਾਦਾਂ ਵਿਚ ਫਸੇ ਬਿਲ ਕਲਿੰਟਨ ਦੇ ਹੱਕ ਵਿਚ ਨਿੱਤਰੀ ਹਿਲੇਰੀ ਕਲਿੰਟਨ

ਵਿਵਾਦਾਂ ਵਿਚ ਫਸੇ ਬਿਲ ਕਲਿੰਟਨ ਦੇ ਹੱਕ ਵਿਚ ਨਿੱਤਰੀ ਹਿਲੇਰੀ ਕਲਿੰਟਨ

ਨਿਊਯਾਰਕ – ਮੋਨਿਕਾ ਲੇਵਿੰਸਕੀ ਨਾਲ ਰਿਸ਼ਤੇ ਜਗ ਜਾਹਰ ਹੋਣ ‘ਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦਾ ਅਸਤੀਫਾ ਨਾ ਦੇਣ ਦਾ ਫੈਸਲਾ ਸਹੀ ਸੀ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਬਿਲ ਕਲਿੰਟਨ ਦੀ ਪਤਨੀ ਨੇ ਪਤੀ ਦਾ ਬਚਾਅ ਕਰਦੇ ਹੋਏ ਇਕ ਇੰਟਰਵਿਊ ਦੌਰਾਨ ਇਹ ਕਿਹਾ। ਹਿਲੇਰੀ ਨੇ ਕਿਹਾ ਕਿ ਮੋਨਿਕਾ ਨਾਲ ਬਿਲ ਕਲਿੰਟਨ ਦਾ ਅਫੇਅਰ ਕਰਨਾ ਸੱਤਾ ਦਾ ਗਲਤ ਇਸਤੇਮਾਲ ਨਹੀਂ ਹੈ, ਇਸ ਲਈ ਅਸਤੀਫਾ ਨਾ ਦੇਣ ਦਾ ਫੈਸਲਾ ਸਹੀ ਸੀ। ਬਿਲ ਕਲਿੰਟਨ ਅਤੇ ਮੋਨਿਕਾ…

VIA PUNJAB
ਅੱਗੇ ਪੜ੍ਹੋ

ਲੀਏਂਡਰ ਪੇਸ ਨੇ ਟੈਨਿਸ ਖਿਤਾਬ ਜਿੱਤਿਆ

ਲੀਏਂਡਰ ਪੇਸ ਨੇ ਟੈਨਿਸ ਖਿਤਾਬ ਜਿੱਤਿਆ

ਨਵੀਂ ਦਿੱਲੀ – ਅਨੁਭਵੀ ਟੈਨਿਸ ਖਿਡਾਰੀ ਲੀਏਂਡਰ ਪੇਸ ਨੇ ਮਿਗੁਏਲ ਏਂਜਲ ਰੇਯੇਸ ਵਾਰੇਲਾ ਨਾਲ ਸਾਂਟੋ ਡੋਮਿੰਗੋ ਓਪਨ ਦਾ ਫਾਈਨਲ ਜਿੱਤ ਲਿਆ ਹੈ। ਜੋ ਮੌਜੂਦਾ ਸੈਸ਼ਨ ਦਾ ਉਸਦਾ ਦੂਜਾ ਖਿਤਾਬ ਹੈ। ਭਾਰਤੀ ਖਿਡਾਰੀ ਪੇਸ ਤੇ ਮੈਕਸੀਕੋ ਦੇ ਮਿਗੁਏਲ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਏਰੀਅਲ ਬੇਹਾਰ ਤੇ ਰੋਬਰਟੋ ਕਿਊਰੋਜ਼ ਦੀ ਜੋੜੀ ਖਿਲਾਫ ਪਹਿਲੇ ਸੈੱਟ ‘ਚ ਪਿੱਛੜਣ ਮਗਰੋਂ ਵਾਪਸੀ ਕਰਦਿਆਂ 4-6, 6-3, 10-5 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਵਿਸ਼ਵ ਦਰਜਾਬੰਦੀ ‘ਚ 69ਵੇਂ ਸਥਾਨ…

VIA PUNJAB
ਅੱਗੇ ਪੜ੍ਹੋ

ਪਹਿਲੀ ਹੀ ਸੀਰੀਜ਼ ‘ਚੋਂ ਛਾ ਗਿਆ ‘ਸ਼ਾਹ’

ਪਹਿਲੀ ਹੀ ਸੀਰੀਜ਼ ‘ਚੋਂ ਛਾ ਗਿਆ ‘ਸ਼ਾਹ’

ਵੈਸਟਇੰਡੀਜ਼ ਵਿਰੁੱਧ 2 ਟੈਸਟ ਮੈਚਾਂ ਦੀ ਸੀਰੀਜ਼ ਵਿਚ ਸਭ ਤੋਂ ਵੱਧ 237 ਦੌੜਾਂ ਬਣਾ ਕੇ ਸੁਰਖੀਆਂ ‘ਚ ਆਇਆ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਵੀ ਛਾਅ ਗਿਆ ਹੈ। ਪ੍ਰਿਥਵੀ ਨੇ ਜ਼ੋਰਦਾਰ ਐਂਟਰੀ ਕਰਦਿਆਂ 60ਵਾਂ ਸਥਾਨ ਹਾਸਲ ਕੀਤਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੰਬਰ ਵਨ ‘ਤੇ ਬਰਕਰਾਰ ਹੈ। ਪ੍ਰਿਥਵੀ ਨੇ ਸੀਰੀਜ਼ ਦੌਰਾਨ ਕਈ ਰਿਕਾਰਡ ਵੀ ਬਣਾਏ। ਪ੍ਰਿਥਵੀ ਚੌਕਾ ਲਾ ਕੇ ਟੀਮ ਨੂੰ ਜਿਤਾਉਣ ਵਾਲਾ ਸਭ ਤੋਂ ਨੌਜਵਾਨ ਬੱਲੇਬਾਜ਼ ਵੀ ਬਣ ਗਿਆ ਹੈ।…

VIA PUNJAB
ਅੱਗੇ ਪੜ੍ਹੋ

ਪੰਜਾਬ ’ਚ ਸਹੂਲਤਾਂ ਨਾ ਹੋਣ ਕਾਰਨ ਹਰਿਆਣਾ ਵੱਲੋਂ ਖੇਡਿਆ: ਅਰਪਿੰਦਰ

ਪੰਜਾਬ ’ਚ ਸਹੂਲਤਾਂ ਨਾ ਹੋਣ ਕਾਰਨ ਹਰਿਆਣਾ ਵੱਲੋਂ ਖੇਡਿਆ: ਅਰਪਿੰਦਰ

ਬਠਿੰਡਾ – ਜਕਾਰਤਾ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੀਹਰੀ ਛਾਲ ਦੇ ਅਥਲੀਟ ਅਰਪਿੰਦਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਵੱਲੋਂ ਖੇਡਣਾ ਚਾਹੁੰਦਾ ਸੀ ਅਤੇ ਕਈ ਵੱਡੇ ਮੁਕਾਬਲੇ ਵੀ ਖੇਡੇ, ਪਰ ਜੇ ਪੰਜਾਬ ਦਾ ਖੇਡ ਢਾਂਚਾ ਵਧੀਆ ਹੁੰਦਾ ਤਾਂ ਉਹ ਹਰਿਆਣਾ ਵੱਲੋਂ ਨਾ ਖੇਡਦਾ। ਇੱਥੇ ਇੱਕ ਪ੍ਰੋਗਰਾਮ ਵਿੱਚ ਪੁੱਜੇ ਅਰਪਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਨੇ 2007 ਤੋਂ 2016 ਤੱਕ ਸਕੂਲ ਖੇਡਾਂ ’ਚ ਕੌਮੀ ਪੱਧਰ ’ਤੇ ਪੰਜਾਬ ਦੀ ਹੀ ਪ੍ਰਤੀਨਿਧਤਾ…

VIA PUNJAB
ਅੱਗੇ ਪੜ੍ਹੋ

ਆਈਸੀਸੀ ਟੈਸਟ ਰੈਂਕਿੰਗਜ਼: ਕੋਹਲੀ ਦੀ ਸਰਦਾਰੀ ਕਾਇਮ

ਆਈਸੀਸੀ ਟੈਸਟ ਰੈਂਕਿੰਗਜ਼: ਕੋਹਲੀ ਦੀ ਸਰਦਾਰੀ ਕਾਇਮ

ਦੁਬਈ ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਤਾਜ਼ਾ ਵਿਸ਼ਵ ਰੈਂਕਿੰਗਜ਼ ਵਿੱਚ ਅੱਵਲ ਨੰਬਰ ਟੈਸਟ ਬੱਲੇਬਾਜ਼ ਬਣਿਆ ਹੋਇਆ ਹੈ, ਜਦੋਂਕਿ ਪ੍ਰਿਥਵੀ ਸ਼ਾਅ ਅਤੇ ਰਿਸ਼ਭ ਪੰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਲੜੀ ਖ਼ਤਮ ਹੋਣ ਮਗਰੋਂ ਜਾਰੀ ਰੈਂਕਿੰਗਜ਼ ਵਿੱਚ ਲੰਬੀ ਛਾਲ ਮਾਰੀ ਹੈ। ਇਸ ਸਾਲ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਖ਼ਿਤਾਬ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਾਅ ਨੇ ਆਪਣੀ ਪਲੇਠੀ ਲੜੀ ਦੌਰਾਨ ਯਾਦਗਾਰ ਪ੍ਰਦਰਸ਼ਨ ਕੀਤਾ। ਹੈਦਰਾਬਾਦ ਟੈਸਟ ਵਿੱਚ 70 ਅਤੇ ਨਾਬਾਦ 33 ਦੌੜਾਂ ਦੀਆਂ ਦੋ ਪਾਰੀਆਂ ਖੇਡਣ ਦੇ ਦਮ…

VIA PUNJAB
ਅੱਗੇ ਪੜ੍ਹੋ

ਰਾਫ਼ਾਲ ਸੌਦੇ ’ਤੇ ਸ਼ਤਰੂਘਨ ਨੇ ਆਪਣੀ ਸਰਕਾਰ ਘੇਰੀ

ਰਾਫ਼ਾਲ ਸੌਦੇ ’ਤੇ ਸ਼ਤਰੂਘਨ ਨੇ ਆਪਣੀ ਸਰਕਾਰ ਘੇਰੀ

ਮੁਜ਼ੱਫਰਨਗਰ – ਰੁੱਸੇ ਹੋਏ ਭਾਜਪਾ ਆਗੂ ਸ਼ਤਰੂਘਨ ਸਿਨਹਾ ਨੇ ਰਾਫ਼ਾਲ ਸੌਦੇ ’ਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਔਲਾਂਦ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਸੌਦੇ ਲਈ ਰਿਲਾਇੰਸ ਡਿਫੈਂਸ ਦਾ ਨਾਮ ਪ੍ਰਸਤਾਵਿਤ ਕੀਤਾ ਸੀ। ਤਾਵਲੀ ਪਿੰਡ ’ਚ ਐਤਵਾਰ ਨੂੰ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਿੰਦੂਸਤਾਨ ਐਰੋਨੌਟਿਕਸ ਲਿਮਟਿਡ ਵਰਗੀ ਤਜਰਬੇਕਾਰ ਕੰਪਨੀ ਨੂੰ ਸੌਦੇ ’ਚ ਸ਼ਾਮਲ ਨਾ ਕਰਨ ’ਤੇ ਸਵਾਲ ਉਠਾਏ ਜਾ ਰਹੇ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਦੱਖਣੀ ਏਸ਼ੀਆ ਵਿੱਚ ਰਣਨੀਤਕ ਸਥਿਰਤਾ ਖਤਰੇ ਵਿਚ ਪਾਈ: ਅਲਵੀ

ਭਾਰਤ ਨੇ ਦੱਖਣੀ ਏਸ਼ੀਆ ਵਿੱਚ ਰਣਨੀਤਕ ਸਥਿਰਤਾ ਖਤਰੇ ਵਿਚ ਪਾਈ: ਅਲਵੀ

ਇਸਲਾਮਾਬਾਦ – ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਕਿਹਾ ਹੈ ਕਿ ਭਾਰਤ ਦੇ ਹਮਲਾਵਰ ਰੁਖ ਅਤੇ ਮਾਰੂ ਹਥਿਆਰਾਂ ਦੀ ਸ਼ਮੂਲੀਅਤ ਨਾਲ ਦੱਖਣੀ ਏਸ਼ੀਆ ’ਚ ਰਣਨੀਤਕ ਸਥਿਰਤਾ ਖਤਰੇ ’ਚ ਪੈ ਗਈ ਹੈ। ਰੇਡੀਓ ਪਾਕਿਸਤਾਨ ਮੁਤਾਬਕ ਅਲਵੀ ਨੇ ਕਿਹਾ ਕਿ ਕਿਸੇ ਨੂੰ ਵੀ ਪਾਕਿਸਤਾਨ ਦੀ ਇਲਾਕਾਈ ਅਖੰਡਤਾ ਅਤੇ ਖੁਦਮੁਖਤਿਆਰੀ ਦੀ ਰਾਖੀ ਦੀ ਸਮਰੱਥਾ ’ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਮੁਲਕਾਂ ਵੱਲੋਂ ਪਰਮਾਣੂ ਤਕਨਾਲੋਜੀ ਅਤੇ ਅਤਿ ਆਧੁਨਿਕ ਪ੍ਰਣਾਲੀਆਂ ਗੁਆਂਢੀ ਮੁਲਕ ਨੂੰ ਦੇ ਕੇ…

VIA PUNJAB
ਅੱਗੇ ਪੜ੍ਹੋ

ਸੂਟ-ਬੂਟ ਵਾਲਿਆਂ ਨੂੰ ਜੱਫੀਆਂ ਪਾਉਂਦੇ ਨੇ ਮੋਦੀ: ਰਾਹੁਲ

ਸੂਟ-ਬੂਟ ਵਾਲਿਆਂ ਨੂੰ ਜੱਫੀਆਂ ਪਾਉਂਦੇ ਨੇ ਮੋਦੀ: ਰਾਹੁਲ

ਦਤੀਆ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਵਿੱਚ ਗ਼ਰੀਬਾਂ ਲਈ ਕੋਈ ਥਾਂ ਨਹੀਂ ਸਗੋਂ ਉਹ ਤਾਂ ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਅਨਿਲ ਅੰਬਾਨੀ ਜਿਹੇ ਕਾਰੋਬਾਰੀਆਂ ਦੀ ਸੋਹਬਤ ਮਾਣਦੇ ਹਨ। ਉਨ੍ਹਾਂ ਕਿਹਾ ‘‘ ਪ੍ਰਧਾਨ ਮੰਤਰੀ ਮੇਹੁਲ ਚੋਕਸੀ ਨੂੰ ਮੇਹੁਲਭਾਈ, ਨੀਰਵ ਮੋਦੀ ਨੂੰ ਨੀਰਵਭਾਈ ਤੇ ਅਨਿਲ ਅੰਬਾਨੀ ਨੂੰ ਅਨਿਲਭਾਈ ਪੁਕਾਰਦੇ ਹਨ ਪਰ ਕਿਸੇ ਮਜ਼ਦੂਰ, ਕਿਸਾਨ ਤੇ ਗ਼ਰੀਬ ਨੂੰ ਕਦੇ ਭਾਈ ਨਹੀਂ ਕਹਿੰਦੇ। ਉਨ੍ਹਾਂ ਦੇ ਮਨ ਵਿੱਚ ਗ਼ਰੀਬਾਂ…

VIA PUNJAB
ਅੱਗੇ ਪੜ੍ਹੋ
1 1,081 1,082 1,083 1,084 1,085 1,271