ਹਰਿਆਣਾ ਦੇ ਮੁਖ ਮੰਤਰੀ ਨੇ ਭਗਵਾਨ ਸ੍ਰੀ ਬਦਰੀਨਾਥ ਦੇ ਦਰਸ਼ਨ ਕੀਤੇ

ਹਰਿਆਣਾ ਦੇ ਮੁਖ ਮੰਤਰੀ ਨੇ ਭਗਵਾਨ ਸ੍ਰੀ ਬਦਰੀਨਾਥ ਦੇ ਦਰਸ਼ਨ ਕੀਤੇ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਸਵੇਰੇ 9.30 ਵਜੇ ਬਦਰੀਨਾਥ ਧਾਮ ਪਹੁੰਚ ਕੇ ਭਗਵਾਨ ਸ੍ਰੀ ਬਦਰੀਨਾਥ ਦੇ ਦਰਸ਼ਨ ਕੀਤੇ। ਇਸ ਮੌਕੇ ‘ਤੇ ਉਨਾਂ ਨੇ ਭਗਵਾਨ ਸ੍ਰੀ ਬਦਰੀਨਾਥ ਦੀ ਪੂਜਾ ਅਰਚਣਾ ਕੀਤੀ ਅਤੇ ਸੂਬਾ ਵਾਸੀਆਂ ਦੀ ਸੁਖ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਉਤਰਾਖੰਡ ਦੀ ਤੀਰਥ ਯਾਤਰਾ ਦੌਰਾਨ, ਮੁਖ ਮੰਤਰੀ ਊਤਰਾਖੰਡ ਦੇ ਓਲੀ ਵਿਚ ਇੰਡੋ-ਤਿਬਤ ਬਾਡਰ ਪੁਲਿਸ ਬਲ (ਆਈ.ਟੀ.ਬੀ.ਪੀ.) ਪਰਵਤ ਰੋਹਣ ਅਤੇ ਸਕੀਇੰਗ ਸੰਸਥਾਨ ਦਾ ਦੌਰਾ ਵੀ ਕੀਤਾ? ਆਈ.ਟੀ.ਬੀ.ਪੀ. ਦੇ ਅਧਿਕਾਰੀਆਂ ਨੇ ਮੁਖ…

VIA PUNJAB
ਅੱਗੇ ਪੜ੍ਹੋ

ਪਾਪੂਆ ਨਿਊ ਗਿਨੀ ਵਿੱਚ 7.0 ਦੀ ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਪਾਪੂਆ ਨਿਊ ਗਿਨੀ ਵਿੱਚ 7.0 ਦੀ ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਸਿਡਨੀ – ਪਾਪੂਆ ਨਿਊ ਗਿਨੀ ਦੇ ਨਿਊ ਬ੍ਰਿਟੇਨ ਟਾਪੂ ਤੇ ਅੱਜ ਸਵੇਰੇ 7.0 ਦੀ ਤੀਬਰਤਾ ਦਾ ਭੂਚਾਲ ਦਾ ਤੇਜ਼ ਝਟਕਾ ਮਹਿਸੂਸ ਕੀਤਾ ਗਿਆ| ਇਸ ਕਾਰਨ ਇੱਥੇ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ| ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਕੁਝ ਤੱਟਾਂ ਤੇ ਸੁਨਾਮੀ ਦੀਆਂ ਖਤਰਨਾਕ ਲਹਿਰਾਂ ਉੱਠਣ ਦਾ ਅਨੁਮਾਨ ਹੈ| ਉਸ ਨੇ ਕਿਹਾ ਕਿ ਅਜਿਹਾ ਅਨੁਮਾਨ ਹੈ ਕਿ ਪੀ.ਐਨ.ਜੀ. ਅਤੇ ਸੋਲੋਮਨ ਟਾਪੂ ਦੇ ਤੱਟ ਤੇ 0.3 ਮੀਟਰ (ਇਕ ਫੁੱਟ) ਤੋਂ ਘੱਟ ਦੀਆਂ ਸੁਨਾਮੀ…

VIA PUNJAB
ਅੱਗੇ ਪੜ੍ਹੋ

ਪਾਕਿ ਨੇ IMF ਤੋਂ ਮੰਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਕਰਜ਼ ਪੈਕੇਜ

ਪਾਕਿ ਨੇ IMF ਤੋਂ ਮੰਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਕਰਜ਼ ਪੈਕੇਜ

ਇਸਲਾਮਾਬਾਦ – ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ 8 ਅਰਬ ਡਾਲਰ ਦੇ ਕਰਜ਼ ਪੈਕੇਜ ਦੀ ਮੰਗ ਕਰ ਰਿਹਾ ਹੈ। ਪਾਕਿਸਤਾਨ ਵੱਲੋਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਕਰਜ਼ ਪੈਕੇਜ ਮੰਗਿਆ ਗਿਆ ਹੈ। ਪਾਕਿਸਤਾਨ ਨੇ ਗੰਭੀਰ ਆਰਥਿਕ ਸੰਕਟ ਤੋਂ ਉਭਰਨ ਲਈ ਅੰਤਰਰਾਸ਼ਟਰੀ ਸੰਗਠਨ ਤੋਂ ਕਰਜ਼ ਦੀ ਮੰਗ ਕੀਤੀ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਪਾਕਿਸਤਾਨ ਦੀ ਇਕ ਅਖਬਾਰ ਵਿਚ ਕਿਹਾ ਗਿਆ ਹੈ ਕਿ ਆਈ.ਐੱਮ.ਐੱਫ. ਪਾਕਿਸਤਾਨ ਦੇ ਸਾਹਮਣੇ ਸਖਤ ਸ਼ਰਤਾਂ ਰੱਖ ਸਕਦਾ…

VIA PUNJAB
ਅੱਗੇ ਪੜ੍ਹੋ

ਸਿੰਗਾਪੁਰ ਤੋਂ ਨਿਊਯਾਰਕ ਵਿਚਾਲੇ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਸੇਵਾ ਸ਼ੁਰੂ

ਸਿੰਗਾਪੁਰ ਤੋਂ ਨਿਊਯਾਰਕ ਵਿਚਾਲੇ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਸੇਵਾ ਸ਼ੁਰੂ

ਸਿੰਗਾਪੁਰ ਏਅਰਲਾਈਨਸ ਨੇ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਸਿੰਗਾਪੁਰ ਤੋਂ ਨਿਊਯਾਰਕ ਦੇ ਵਿਚਾਲੇ ਚਲਣ ਵਾਲੀ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਯਾਤਰਾ ਸੇਵਾ ਹੁਣ ਸ਼ੁਰੂ ਹੋ ਗਈ ਹੈ। 16,700 ਕਿਲੋਮੀਟਰ ਲੰਬੀ ਹਵਾਈ ਯਾਤਰਾ ਦੌਰਾਨ 19 ਘੰਟੇ ਦਾ ਸਮਾਂ ਲੱਗੇਗਾ। ਸਿੰਗਾਪੁਰ ਤੋਂ ਨਿਊਯਾਰਕ ਦੇ ਵਿਚਾਲੇ ਦੋ ਪਾਇਲਟ ਜਹਾਜ਼ ‘ਚ ਆਪਣੀਆਂ ਸੇਵਾਵਾਂ ਦੇਣਗੇ। ਉਡਾਣ ਦੌਰਾਨ ਹਰ ਪਾਇਲਟ ਨੂੰ ਅੱਠ ਘੰਟਿਆਂ ਦਾ ਆਰਾਮ ਦਿੱਤਾ ਜਾਵੇਗਾ। ਚਾਲਕ ਦਲ ‘ਚ ਦੋ ਫਸਟ ਆਫਿਸਰ ਤੇ 13 ਮੈਂਬਰੀ ਕੈਬਿਨ ਦਸਤਾ ਮੌਜੂਦ ਰਹੇਗਾ,…

VIA PUNJAB
ਅੱਗੇ ਪੜ੍ਹੋ

ਨਿੱਕੀ ਦੀ ਨਜ਼ਰ 2024 ਦੀਆਂ ਰਾਸ਼ਟਰਪਤੀ ਚੋਣਾਂ ‘ਤੇ

ਨਿੱਕੀ ਦੀ ਨਜ਼ਰ 2024 ਦੀਆਂ ਰਾਸ਼ਟਰਪਤੀ ਚੋਣਾਂ ‘ਤੇ

ਵਾਸ਼ਿੰਗਟਨ – ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਖਰੀ ਭਾਸ਼ਣ ਦੌਰਾਨ ਹੇਲੀ ਨੇ ਕਿਹਾ ਸੀ ਕਿ ਸਾਡੇ ਦੇਸ਼ ਅਪ੍ਰਵਾਸੀਆਂ ਨਾਲ ਬਣਿਆ ਹੈ। ਉਹ ਅਮਰੀਕਾ ਦੀ ਜਿੰਦ-ਜਾਨ ਹਨ ਤਾਂ ਉਦੋਂ ਡੋਨਾਲਡ ਟਰੰਪ ਨੇ ਇਸ ਨੂੰ ਤੁਰੰਤ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਇਮੀਗ੍ਰੇਸ਼ਨ ਦੇ ਮਾਮਲੇ ‘ਚ ਹੇਲੀ ‘ਕਮਜ਼ੋਰ’ ਹੈ। ਇਸ ਤੋਂ ਬਾਅਦ ਦੋਹਾਂ ਵਿਚਾਲੇ ਕਈ ਵਾਰ ਜ਼ੁਬਾਨੀ ਜੰਗ ਵੀ ਛਿੜੀ। ਹੇਲੀ ਨੇ ਆਖਿਆ ਕਿ ਟਰੰਪ ਸਭ ਕੁਝ ਹੋ ਸਕਦੇ ਹਨ ਪਰ ਰਾਸ਼ਟਰਪਤੀ ਨਹੀਂ। ਇਸ ਤੋਂ ਬਾਅਦ ਟਰੰਪ…

VIA PUNJAB
ਅੱਗੇ ਪੜ੍ਹੋ

ਪ੍ਰਿਥਵੀ ਸ਼ਾਹ ਦੀ ਕਿਸੇ ਨਾਲ ਤੁਲਨਾ ਨਾ ਕਰੋ : ਵਿਰਾਟ

ਪ੍ਰਿਥਵੀ ਸ਼ਾਹ ਦੀ ਕਿਸੇ ਨਾਲ ਤੁਲਨਾ ਨਾ ਕਰੋ : ਵਿਰਾਟ

ਹੈਦਰਾਬਾਦ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨੌਜਵਾਨ ਓਪਨਰ ਪ੍ਰਿਥਵੀ ਸ਼ਾਹ ਨੂੰ ਚੰਗੀ ਪ੍ਰਤਿਭਾ ਦੱਸਦੇ ਹੋਏ ਕਿਹਾ ਕਿ ਉਸਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ। ਵਿਰਾਟ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੀ ਪੂਰਬਲੀ ਸ਼ਾਮ ‘ਤੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ, ”ਇਸ ਖਿਡਾਰੀ ਵਿਚ ਅਦਭੁੱਤ ਪ੍ਰਤਿਭਾ ਹੈ ਤੇ ਇਸ ਗੱਲ ਨੂੰ ਅਸੀਂ ਸਾਰਿਆਂ ਨੇ ਦੇਖਿਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉਸ ਨੂੰ ਉੱਚ ਪੱਧਰ ਦੀ ਕ੍ਰਿਕਟ ਖੇਡਣੀ ਚਾਹੀਦੀ ਹੈ ਅਤੇ…

VIA PUNJAB
ਅੱਗੇ ਪੜ੍ਹੋ

ਰਿਸ਼ਭ ਪੰਤ ਇਕ ਰੋਜ਼ਾ ਟੀਮ ’ਚ ਸ਼ਾਮਲ, ਕਾਰਤਿਕ ਬਾਹਰ

ਰਿਸ਼ਭ ਪੰਤ ਇਕ ਰੋਜ਼ਾ ਟੀਮ ’ਚ ਸ਼ਾਮਲ, ਕਾਰਤਿਕ ਬਾਹਰ

ਹੈਦਰਾਬਾਦ – ਰਿਸ਼ਭ ਪੰਤ ਨੂੰ ਅੱਜ ਪਹਿਲੀ ਵਾਰ ਭਾਰਤੀ ਇੱਕ ਰੋਜ਼ਾ ਟੀਮ ਵਿੱਚ ਚੁਣਿਆ ਗਿਆ ਹੈ। ਉਸ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਦੋ ਇੱਕ ਰੋਜ਼ਾ ਮੈਚਾਂ ਲਈ ਦਿਨੇਸ਼ ਕਾਰਤਿਕ ਦੀ ਥਾਂ ਟੀਮ ਵਿੱਚ ਲਿਆ ਗਿਆ ਹੈ। ਇਸ ਵਿਕਟਕੀਪਰ ਬੱਲੇਬਾਜ਼ ਨੇ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਅਤੇ ਵੈਸਟ ਇੰਡੀਜ਼ ਖ਼ਿਲਾਫ਼ ਰਾਜਕੋਟ ਵਿੱਚ ਪਹਿਲੇ ਟੈਸਟ ਮੈਚ ਵਿੱਚ 92 ਦੌੜਾਂ ਦੀ ਪਾਰੀ ਖੇਡ ਕੇ ਇੱਕ ਰੋਜ਼ਾ ਟੀਮ ਵਿੱਚ ਥਾਂ ਬਣਾਈ ਹੈ। ਏਸ਼ੀਆ ਕੱਪ ਤੋਂ ਬਾਹਰ ਰਹਿਣ ਵਾਲੇ ਕਪਤਾਨ ਵਿਰਾਟ…

VIA PUNJAB
ਅੱਗੇ ਪੜ੍ਹੋ

ਭਾਰਤ ਦਾ ਵੈਸਟ ਇੰਡੀਜ਼ ਖ਼ਿਲਾਫ਼ ਦੂਜਾ ਟੈਸਟ ਮੈਚ ਅੱਜ ਤੋਂ

ਭਾਰਤ ਦਾ ਵੈਸਟ ਇੰਡੀਜ਼ ਖ਼ਿਲਾਫ਼ ਦੂਜਾ ਟੈਸਟ ਮੈਚ ਅੱਜ ਤੋਂ

ਹੈਦਰਾਬਾਦ – ਵੈਸਟ ਇੰਡੀਜ਼ ਖ਼ਿਲਾਫ਼ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਮਗਰੋਂ ਨੰਬਰ ਇੱਕ ਭਾਰਤੀ ਕ੍ਰਿਕਟ ਟੀਮ ਸ਼ੁਕਰਵਾਰ ਤੋਂ ਹੈਦਰਾਬਾਦ ਵਿੱੱਚ ਸ਼ੁਰੂ ਹੋਣ ਜਾ ਰਹੇ ਦੂਜੇ ਕ੍ਰਿਕਟ ਟੈਸਟ ਵਿੱਚ ਵੀ ਜਿੱਤ ਨਾਲ ਵੈਸਟ ਇੰਡੀਜ਼ ’ਤੇ 2-0 ਨਾਲ ਹੂੰਝਾ ਫੇਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤੀ ਟੈਸਟ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਅਤੇ ਦੂਜੇ ਮੈਚ ਵਿੱਚ ਵੀ ਉਸੇ ਟੀਮ ਨੂੰ ਉਤਾਰਨ ਦਾ ਐਲਾਨ ਕੀਤਾ ਹੈ। ਇਸ…

VIA PUNJAB
ਅੱਗੇ ਪੜ੍ਹੋ

64ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਦਾ ਆਯੋਜਨ

64ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਦਾ ਆਯੋਜਨ

ਐਸ ਏ ਐਸ ਨਗਰ – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 64ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਦੀ ਲੜੀ ਅਧੀਨ ਡੋਜਵਾਲ (ਲੜਕਿਆਂ 17 ਸਾਲ) ਦਾ ਦੋ ਰੋਜਾ ਟੂਰਨਾਮੈਂਟ ਅੱਜ ਮੁਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਂਕਡਰੀ ਸਕੂਲ ਫੇਜ਼ 3ਬੀ1 ਵਿੱਚ ਸ਼ੁਰੂ ਹੋਇਆ| ਇਸ ਮੌਕੇ ਪਟਿਆਲਾ ਅਤੇ ਬਰਨਾਲਾ ਦੀਆਂ ਟੀਮਾਂ ਦਾ ਮੈਚ ਸ਼ੁਰੂ ਕਰਵਾਉਂਦਿਆਂ ਸਕੂਲ ਦੀ ਪ੍ਰਿੰਸੀਪਲ ਗਿੰਨੀ ਦੁੱਗਲ ਨੇ ਕਿਹਾ ਕਿ ਖੇਡਾਂ ਸਰੀਰ ਦਾ ਅਨਿੱਖੜਵਾਂ ਅੰਗ ਹੈ ਖਿਡਾਰੀਆਂ ਨੂੰ ਜਿੱਤ ਹਾਰ ਦੀ ਭਾਵਨਾ ਨਾਲ…

VIA PUNJAB
ਅੱਗੇ ਪੜ੍ਹੋ

ਨਿੱਕੀ ਹੇਲੀ ਦੇ ਅਸਤੀਫੇ ਮਗਰੋਂ ਟਰੰਪ ਨੇ ਕੀਤੀ ਸ਼ਲਾਘਾ

ਨਿੱਕੀ ਹੇਲੀ ਦੇ ਅਸਤੀਫੇ ਮਗਰੋਂ ਟਰੰਪ ਨੇ ਕੀਤੀ ਸ਼ਲਾਘਾ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੀ ਨਿੱਕੀ ਹੇਲੀ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ ਹਨ| ਟਰੰਪ ਨੇ ਕਿਹਾ ਕਿ ਨਿੱਕੀ ਨਿੱਜੀ ਖੇਤਰ ਵਿਚ ਕੰਮ ਕਰ ਸਕਦੀ ਹੈ ਅਤੇ ਉਮੀਦ ਹੈ ਕਿ ਉਹ ਕਾਫੀ ਧਨ-ਦੌਲਤ ਕਮਾਏਗੀ| ਇੱਥੇ ਦੱਸਣਯੋਗ ਹੈ ਕਿ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦੇ ਕਾਰਜਕਾਲ ਵਿਚ ਕੈਬਨਿਟ ਰੈਂਕ ਦੇ ਅਹੁਦੇ ਤੇ ਪਹੁੰਚਣ ਵਾਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਨਾਗਰਿਕ 46 ਸਾਲਾ ਨਿੱਕੀ ਹੇਲੀ ਨੇ…

VIA PUNJAB
ਅੱਗੇ ਪੜ੍ਹੋ
1 1,087 1,088 1,089 1,090 1,091 1,271