ਕੁਪਵਾੜਾ ਮੁਕਾਬਲੇ ’ਚ ਹਿਜ਼ਬੁਲ ਕਮਾਂਡਰ ਵਾਨੀ ਸਮੇਤ 2 ਅਤਵਾਦੀ ਮਰੇ

ਕੁਪਵਾੜਾ ਮੁਕਾਬਲੇ ’ਚ ਹਿਜ਼ਬੁਲ ਕਮਾਂਡਰ ਵਾਨੀ ਸਮੇਤ 2 ਅਤਵਾਦੀ ਮਰੇ

ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ’ਚ ਵੀਰਵਾਰ ਹੋਏ ਇਕ ਮੁਕਾਬਲੇ ਦੌਰਾਨ ਹਿਜ਼ਬੁਲ ਕਮਾਂਡਰ ਮਨਾਨ ਵਾਨੀ ਸਮੇਤ 2 ਅਤਵਾਦੀ ਮਾਰੇ ਗਏ। ਕੁਪਵਾੜਾ ਜ਼ਿਲੇ ਦੇ ਸ਼ਤਗੁੰਡ ਹੰਦਵਾੜਾ ਪਿੰਡ ’ਚ ਤੜਕੇ 2.30 ਵਜੇ ਘੇਰਾਬੰਦੀ ਅਤੇ ਤਲਾਸ਼ੀਆਂ ਦੀ ਮੁਹਿੰਮ ਦੌਰਾਨ ਸੁਰਖਿਆ ਫੋਰਸਾਂ ਅਤੇ ਅਤਵਾਦੀਆਂ ਦਰਮਿਆਨ ਮੁਕਾਬਲਾ ਹੋ ਗਿਆ। ਮੁਕਾਬਲੇ ਦੌਰਾਨ ਹਿਜ਼ਬੁਲ ਦੇ ਕਮਾਂਡਰ ਬਣੇ ਮਨਾਨ ਵਾਨੀ ਸਮੇਤ 2 ਅਤਵਾਦੀ ਮਾਰੇ ਗਏ। ਦੂਜੇ ਮ੍ਰਿਤਕ ਅਤਵਾਦੀ ਦੀ ਪਛਾਣ ਆਸ਼ਿਕ ਵਜੋਂ ਹੋਈ ਹੈ।ਬਾਨੀ ਅਲੀਗੜ੍ਹ ਮੁਸਿਲਮ ਯੂਨੀਵਰਸਿਟੀ ਤੋਂ ਪੀ. ਐਚ. ਡੀ. ਕਰਨ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਯੂ ਮੁੰਬਾ ਨੇ ਜੈਪੁਰ ਨੂੰ 39-32 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਯੂ ਮੁੰਬਾ ਨੇ ਜੈਪੁਰ ਨੂੰ 39-32 ਨਾਲ ਹਰਾਇਆ

ਚੇਨਈ – ਸਿਧਾਰਥ ਦੇਸਾਈ ਦੇ 13 ਅੰਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਯੂ ਮੁੰਬਾ ਨੇ ਜੈਪੁਰ ਪਿੰਕ ਪੈਂਥਰਸ ਨੂੰ ਪ੍ਰੋ ਕਬੱਡੀ ਲੀਗ-2018 ਦੇ 6ਵੇਂ ਸੀਜ਼ਨ ‘ਚ ਬੁੱਧਵਾਰ ਨੂੰ 39-32 ਨਾਲ ਹਰਾ ਦਿੱਤਾ। ਮੁੰਬਈ ਦੀ ਜੋਨ ‘ਏ’ ‘ਚ 2 ਮੈਚਾਂ ‘ਚ ਇਹ ਪਹਿਲੀ ਜਿੱਤ ਹੈ। ਉਸ ਨੇ ਆਪਣਾ ਪਹਿਲਾ ਮੁਕਾਬਲਾ ਟਾਈ ਖੇਡਿਆ ਸੀ। ਦੂਜੀ ਪਾਸੇ ਜੈਪੁਰ ਦੀ ਟੂਰਨਾਮੈਂਟ ‘ਚ ਹਾਰ ਨਾਲ ਸ਼ੁਰੂਆਤ ਹੋਈ ਹੈ। ਮੁੰਬਈ ਦੀ ਜਿੱਤ ਦੇ ਹੀਰੋ ਸਿਧਾਰਥ ਜਿਸ ਨੇ 17 ਰੇਡਾਂ ‘ਚ 13 ਅੰਕਾਂ…

VIA PUNJAB
ਅੱਗੇ ਪੜ੍ਹੋ

ਵਿਜੇ ਹਜ਼ਾਰੇ ਟਰਾਫੀ ‘ਚ ਖੇਡ ਸਕਦੇ ਹਨ ਧੋਨੀ

ਵਿਜੇ ਹਜ਼ਾਰੇ ਟਰਾਫੀ ‘ਚ ਖੇਡ ਸਕਦੇ ਹਨ ਧੋਨੀ

ਨਵੀਂ ਦਿੱਲੀ – ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਘਰੇਲੂ ਵਿਜੇ ਹਜ਼ਾਰੇ ਟਰਾਫੀ ਇਕ ਰੋਜ਼ਾ ਟੂਰਨਾਮੈਂਟ ‘ਚ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਚੁੱਕੇ ਝਾਰਖੰਡ ਕ੍ਰਿਕਟ ਟੀਮ ਲਈ ਖੇਡ ਸਕਦੇ ਹਨ। ਝਾਰਖੰਡ ਕ੍ਰਿਕਟ ਟੀਮ ਦੇ ਕੁਆਰਟਰ ਫਾਈਨਲ ‘ਚ ਕੁਆਲੀਫਾਈ ਕਰਨ ਦੇ ਬਾਅਦ ਧੋਨੀ ਦੇ ਘਰੇਲੂ ਟੀਮ ‘ਚ ਖੇਡਣ ਦੀ ਸੰਭਾਵਨਾ ਬਣੀ ਹੈ। ਉਹ ਝਾਰਖੰਡ ਦੀ ਟੀਮ ਦੇ ਨਾਲ ਟ੍ਰੇਨਿੰਗ ਕਰ ਰਹੇ ਹਨ ਪਰ ਗਰੁੱਪ ਲੀਗ ‘ਚ ਉਸ ਵੱਲੋਂ ਖੇਡਣ ਨਹੀਂ ਉਤਰੇ ਸਨ। ਉਹ ਹਾਲ ਹੀ ‘ਚ…

VIA PUNJAB
ਅੱਗੇ ਪੜ੍ਹੋ

ਗੁਰਮੀਤ ਪਨਾਗ ਦੀ ਪੁਸਤਕ ‘ਮੁਰਗ਼ਾਬੀਆਂ’ ਲੋਕ ਅਰਪਣ

ਗੁਰਮੀਤ ਪਨਾਗ ਦੀ ਪੁਸਤਕ ‘ਮੁਰਗ਼ਾਬੀਆਂ’ ਲੋਕ ਅਰਪਣ

ਟੋਰਾਂਟੋ – ‘ਲਿਟਰੇਰੀ ਰਿਫ਼ਲੈੱਕਸ਼ਨਜ਼’ ਵੱਲੋਂ ਕੈਨੇਡੀਅਨ ਪੰਜਾਬੀ ਕਹਾਣੀ ਬਾਰੇ ਕਰਵਾਏ ਸੈਮੀਨਾਰ ਦੌਰਾਨ ਗੁਰਮੀਤ ਪਨਾਗ ਦੀ ਪਲੇਠੀ ਕਹਾਣੀ ਪੁਸਤਕ ‘ਮੁਰਗ਼ਾਬੀਆਂ’ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਹਾਣੀਕਾਰ ਤੇ ਆਲੋਚਕ ਪ੍ਰੋ. ਬਲਦੇਵ ਸਿੰਘ ਧਾਲੀਵਾਲ, ਜਰਨੈਲ ਸਿੰਘ ਅਤੇ ਗੁਰਮੀਤ ਪਨਾਗ ਸ਼ਾਮਲ ਸਨ ਅਤੇ ਮੰਚ ਦਾ ਸੰਚਾਲਨ ਕਵਿੱਤਰੀ ਸੁਰਜੀਤ ਕੌਰ ਨੇ ਕੀਤਾ। ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਕੈਨੇਡਾ ਬਹੁ-ਰਾਸ਼ਟਰੀ ਸੱਭਿਆਚਾਰਾਂ ਵਾਲਾ ਦੇਸ਼ ਹੈ ਅਤੇ ਇੱਥੇ ਮੁੱਖ ਸਮੱਸਿਆ ਆਪਣੀ ‘ਪਛਾਣ’ ਦੀ ਬਣ ਜਾਂਦੀ ਹੈ।…

VIA PUNJAB
ਅੱਗੇ ਪੜ੍ਹੋ

ਮਰਦਾਂ ਦੇ ਹੱਕ ਲਈ ਖੜ੍ਹੀ ਹੋਈ ਮੇਲਾਨੀਆ ਟਰੰਪ

ਮਰਦਾਂ ਦੇ ਹੱਕ ਲਈ ਖੜ੍ਹੀ ਹੋਈ ਮੇਲਾਨੀਆ ਟਰੰਪ

ਵਾਸ਼ਿੰਗਟਨ – ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਦਾ ਕਹਿਣਾ ਹੈ ਕਿ ਜਿਨਸੀ ਸੋਸ਼ਣ ਦਾ ਦੋਸ਼ ਲਾਉਣ ਵਾਲੀਆਂ ਔਰਤਾਂ ਨੂੰ ‘ਸੁਣੇ ਜਾਣ’ ਅਤੇ ਉਨ੍ਹਾਂ ਦਾ ਸਮਰਥਨ ਕੀਤੇ ਜਾਣ ਦੀ ਜ਼ਰੂਰਤ ਹੈ। ਪਰ ਮਰਦਾਂ ਨੂੰ ਵੀ ਇਕ ਮੌਕਾ ਮਿਲਣਾ ਚਾਹੀਦਾ ਹੈ ਕਿ ਉਹ ਆਪਣਾ ਪੱਖ ਰੱਖਣ ਸਕਣ। ਉਨ੍ਹਾਂ ਆਖਿਆ ਕਿ ਜਦੋਂ ਅਜਿਹੇ ਦੋਸ਼ ਲਗਦੇ ਹਨ ਤਾਂ ਠੋਸ ਸਬੂਤਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਦੋਸ਼ ਲਾਉਣ ਵਾਲਿਆਂ ਨੂੰ ਸਬੂਤ ਦਿਖਾਉਣੇ ਚਾਹੀਦੇ ਹਨ। ਕੀਨੀਆ ਯਾਤਰਾ ਦੌਰਾਨ ਮੇਲਾਨੀਆ ਟਰੰਪ…

VIA PUNJAB
ਅੱਗੇ ਪੜ੍ਹੋ

ਲਾਪਤਾ ਸਾਊਦੀ ਪੱਤਰਕਾਰ ਦੀ ਮੰਗੇਤਰ ਨੇ ਟਰੰਪ ਤੋਂ ਮੰਗੀ ਮਦਦ

ਲਾਪਤਾ ਸਾਊਦੀ ਪੱਤਰਕਾਰ ਦੀ ਮੰਗੇਤਰ ਨੇ ਟਰੰਪ ਤੋਂ ਮੰਗੀ ਮਦਦ

ਵਾਸ਼ਿੰਗਟਨ – ਲਾਪਤਾ ਸਾਊਦੀ ਅਰਬ ਪੱਤਰਕਾਰ ਜਮਾਲ ਖਾਸ਼ੋਗੀ ਦੀ ਮੰਗੇਤਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਆਪਣੇ ਹੋਣ ਵਾਲੇ ਪਤੀ ਦਾ ਪਤਾ ਲਾਉਣ ਵਿਚ ਮਦਦ ਦੀ ਗੁਹਾਰ ਲਾਈ ਅਤੇ ਕਿਹਾ ਕਿ ਉਹ ਆਪਣੇ ਸਿਧਾਂਤਾਂ ਲਈ ਲੜ ਰਿਹਾ ਸੀ। ਹੈਟਿਜ ਕੇਂਗਿਜ ਨੇ ‘ਦਿ ਵਾਸ਼ਿੰਗਟਨ ਪੋਸਟ’ ਅਖਬਾਰ ਵਿਚ ਆਪਣੇ ਇਕ ਲੇਖ ਵਿਚ ਮੰਗਲਵਾਰ ਨੂੰ ਅਪੀਲ ਕੀਤੀ। ਖਾਸ਼ੋਗੀ ਇਸੇ ਅਖਬਾਰ ਲਈ ਲੇਖ ਲਿਖਦੇ ਸਨ ਅਤੇ ਰਿਆਦ ਦੀਆਂ ਕੁਝ ਨੀਤੀਆਂ ਦੀ ਆਲੋਚਨਾ ਕਰਦੇ ਸਨ। ਦੱਸਣਯੋਗ ਹੈ ਕਿ ਮੰਨੇ-ਪ੍ਰਮੰਨੇ ਪੱਤਰਕਾਰ ਖਾਸ਼ੋਗੀ…

VIA PUNJAB
ਅੱਗੇ ਪੜ੍ਹੋ

ਏਸ਼ਿਆਈ ਪੈਰਾ ਖੇਡਾਂ ’ਚ ਹਰਵਿੰਦਰ ਨੇ ਫੁੰਡਿਆ ਸੋਨਾ

ਏਸ਼ਿਆਈ ਪੈਰਾ ਖੇਡਾਂ ’ਚ ਹਰਵਿੰਦਰ ਨੇ ਫੁੰਡਿਆ ਸੋਨਾ

ਜਕਾਰਤਾ – ਹਰਵਿੰਦਰ ਸਿੰਘ ਨੇ ਅੱਜ ਇੱਥੇ ਪੁਰਸ਼ ਵਿਅਕਤੀਗਤ ਰਿਕਰਵ ਮੁਕਾਬਲੇ ਵਿੱਚ ਸਿਖਰ ’ਤੇ ਰਹਿ ਕੇ ਏਸ਼ਿਆਈ ਪੈਰਾ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਰਤ ਦੀ ਝੋਲੀ ਪਲੇਠਾ ਸੋਨ ਤਗਮਾ ਪਾਇਆ। ਉਂਜ ਖੇਡਾਂ ਦੇ ਪੰਜਵੇਂ ਦਿਨ ਭਾਰਤੀ ਖਿਡਾਰੀਆਂ ਨੇ ਚਾਰ ਚਾਂਦੀ ਤੇ ਚਾਰ ਹੀ ਕਾਂਸੇ ਦੇ ਤਗ਼ਮੇ ਜਿੱਤੇ। ਭਾਰਤ ਸੱਤ ਸੋਨ, 13 ਚਾਂਦੀ ਤੇ 17 ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 37 ਤਗ਼ਮੇ ਲੈ ਕੇ ਇਕ ਸਥਾਨ ਦੇ ਨੁਕਸਾਨ ਨਾਲ ਨੌਵੇਂ ਸਥਾਨ ’ਤੇ ਪੁੱਜ ਗਿਆ ਹੈ। ਸੋਨ…

VIA PUNJAB
ਅੱਗੇ ਪੜ੍ਹੋ

ਵਿੰਡੀਜ਼ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਟੀਮ ਦਾ ਐਲਾਨ ਅੱਜ

ਵਿੰਡੀਜ਼ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਟੀਮ ਦਾ ਐਲਾਨ ਅੱਜ

ਹੈਦਰਾਬਾਦ – ਮਹਿੰਦਰ ਸਿੰਘ ਧੋਨੀ ਦੀ ਖਰਾਬ ਬੱਲੇਬਾਜ਼ੀ ਲੈਅ ਕਰ ਕੇ ਚੋਣਕਾਰ ਭਲਕੇ ਇਥੇ ਚੋਣ ਕਮੇਟੀ ਦੀ ਹੋਣ ਵਾਲੀ ਮੀਟਿੰਗ ਦੌਰਾਨ ਵੈਸਟਇੰਡੀਜ਼ ਖ਼ਿਲਾਫ਼ ਇਕ ਰੋਜ਼ਾ ਲੜੀ ਲਈ ਰਿਸ਼ਭ ਪੰਤ ਨੂੰ ਟੀਮ ਵਿੱਚ ਥਾਂ ਦੇ ਸਕਦੇ ਹਨ। ਉਂਜ ਅਜੇ ਇਹ ਪੱਕਾ ਨਹੀਂ ਕਿ ਟੀਮ ਦੀ ਚੋਣ ਪਹਿਲੇ ਤਿੰਨ ਮੈਚਾਂ ਲਈ ਹੋਵੇਗੀ ਜਾਂ ਪੂਰੀ ਲੜੀ ਲਈ। ਸੀਮਤ ਓਵਰਾਂ ਦੇ ਗੇੜ ਦੀ ਸ਼ੁਰੂਆਤ 21 ਅਕਤੂਬਰ ਤੋਂ ਹੋਵੇਗੀ ਜਿਸ ਦੌਰਾਨ ਪੰਜ ਇਕ ਰੋਜ਼ਾ ਤੇ ਤਿੰਨ ਟੀ-20 ਕੌਮਾਂਤਰੀ ਮੈਚ ਖੇਡੇ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਨੇ ਕੈਗ ਦੇ ਨਤੀਜਾ ਪੱਖੀ ਆਡਿਟ ਦੀ ਵਕਾਲਤ ਕੀਤੀ

ਰਾਸ਼ਟਰਪਤੀ ਨੇ ਕੈਗ ਦੇ ਨਤੀਜਾ ਪੱਖੀ ਆਡਿਟ ਦੀ ਵਕਾਲਤ ਕੀਤੀ

ਨਵੀਂ ਦਿੱਲੀ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬੁੱਧਵਾਰ ਨੂੰ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੂੰ ਨਤੀਜੇ ਆਧਾਰਿਤ ਆਡੀਟਿੰਗ ਵੱਲ ਕਦਮ ਵਧਾਉਣ ਅਤੇ ਸਰਕਾਰੀ ਯੋਜਨਾਵਾਂ ’ਚ ਸੁਧਾਰ ਲਈ ਪਰਖ ਦੇ ਨਾਲ ਨਾਲ ਦੂਰਦਰਸ਼ੀ ਸੁਝਾਅ ਦੇਣ ਦੀ ਵਕਾਲਤ ਕੀਤੀ ਹੈ। 29ਵੀਂ ਅਕਾਊਂਟੈਂਟਸ ਜਨਰਲ ਕਾਨਫਰੰਸ ਦਾ ਇਥੇ ਉਦਘਾਟਨ ਕਰਦਿਆਂ ਸ੍ਰੀ ਕੋਵਿੰਦ ਨੇ ਸੰਸਥਾਨ ਵਜੋਂ ਕੈਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੈਗ ਜਵਾਬਦੇਹੀ ਨੂੰ ਉਤਸ਼ਾਹਿਤ ਕਰਦਾ ਹੈ ਤਾਂ ਜੋ ਸਹੀ ਹਾਲਾਤ ਨੂੰ ਸਹੀ ਸਮੇਂ ਅਤੇ ਘੱਟ ਖ਼ਰਚੇ…

VIA PUNJAB
ਅੱਗੇ ਪੜ੍ਹੋ

ਦੁਰਗਾ ਪੂਜਾ ਪੰਡਾਲਾਂ ਨੂੰ 28 ਕਰੋੜ ਦੇਣ ਦੇ ਫੈਸਲੇ ਤੇ ਮਮਤਾ ਨੂੰ ਹਾਈ ਕੋਰਟ ਤੋਂ ਰਾਹਤ

ਦੁਰਗਾ ਪੂਜਾ ਪੰਡਾਲਾਂ ਨੂੰ 28 ਕਰੋੜ ਦੇਣ ਦੇ ਫੈਸਲੇ ਤੇ ਮਮਤਾ ਨੂੰ ਹਾਈ ਕੋਰਟ ਤੋਂ ਰਾਹਤ

ਕੋਲਕਾਤਾ – ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੂੰ ਦੁਰਗਾ ਪੂਜਾ ਪੰਡਾਲਾਂ ਨੂੰ ਪੈਸਾ ਦੇਣ ਦੇ ਮਾਮਲੇ ਵਿੱਚ ਕੋਲਕਾਤਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ| ਅੱਜ ਹਾਈਕੋਰਟ ਨੇ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਖਰਚ ਦੀ ਆਲੋਚਨਾ ਲਈ ਵਿਧਾਨਸਭਾ ਹੀ ਉਚਿਤ ਜਗ੍ਹਾ ਹੈ| ਇਸ ਤੋਂ ਪਹਿਲਾਂ ਅਦਾਲਤ ਨੇ 5 ਅਕਤੂਬਰ ਨੂੰ ਇਸ ਮਾਮਲੇ ਵਿੱਚ ਅਸਥਾਈ ਰੂਪ ਨਾਲ ਰੋਕ ਲਗਾ ਦਿੱਤੀ ਸੀ| ਕੋਰਟ ਨੇ ਦੁਰਗਾ ਪੂਜਾ ਪੰਡਾਲਾਂ ਨੂੰ 28…

VIA PUNJAB
ਅੱਗੇ ਪੜ੍ਹੋ
1 1,089 1,090 1,091 1,092 1,093 1,271